User talk:Hari singh

From SikhiWiki
Jump to navigationJump to search
Please Note: To add a message, please click on Edit tab1.JPG at the top of the page. This will give you a blank page - Add a brief title at Subject/headline: line and your main message in the body. Sign off by clicking on the Signature icon.jpg on top of the message box. Then just save the page in the normal way.





Archived Files

Active Users as at 20 April 2008

messages

A story for the news section

http://english.aljazeera.net/video/americas/2011/01/2011147534895984.html

Thought this might be of general interest to all. Raab Rakha, Hari Singhtalk 10:47, 4 January 2011 (EST)

Please Use English

O Unique, Receptive and Relentless Penpal^^^^^ Khalsa Hari Singh Nirvair, Gurbani's Idol, Steadfast and Self Realized through Gurbani's Grace Dear Jpuji Sahib Ji !! Gur Khalsa Ftyh!

  • Hukm rzaii chllxa nank likhiaa naal
  • Sb ty uttm gur shbd viichaar

Subject Hukam (USE ENGLISH ONLY) has been noted for strict and demonstrative compliance in future. --Keerat 23:02, 5 January 2011 (EST)

Neutral Responses

Sir this is bad problem in all wiki sites. They have to throw truth away for neutral responses. This is symbol of scary from falsehood. The Truth is written very much below in article and false is written above it. So this what we say achayi par burai ka dabaw.

well ya we should live with equality we should love all we should not say False = False, because this could hurt anyone and GUru Sahib says do not hurt anyone, if truth hurts then no problem speak lie or make truth neutral.

(Lucky 05:58, 12 January 2011 (EST))

Height of Selfishness of Sikhiwiki

In Sri Chand Article, few lines from guru granth sahib was added about Sri Chand which are removed by some people.

On one side sikhiwiki wants neutrality in articles on other side they want content which they like and removing that content shows a big manmatis are also in the way, who could kick guru granth sahib for any other thing. If this website is for few people to amend, or slave to some organization's belief, then it is bad source for correct inormation. What do you think?? kindly talk with organization about this (Lucky 04:03, 15 February 2011 (EST))

Bad at your part

It is bad at your part then. It feels like for maintaining TRP we will start ignoring truth? if such is there then gurus might not write against ritualism. Do you know many people talked with me about sri chand when i wrote gurbani lines. They just abused me and said bla bla things, when i gave them page number and line number they all shut their mouth and haven't replied thereafter. because they want Guru Granth Sahib also and Sri Chand also and both goes opposite to each other, as confirmed by gurbani.

I haven't deleted vies of scholars while ammending article but added guru granth sahib's views so that neutriality could be done but your wikisysop gurmustak or whosoever again made article opposite to guru granth sahib.

It feels like War between 3HO and Satta Balwand....lolzzzzzz.

Think and do ammending, i feel you could do that better then me or any 3ho person

(Lucky 06:32, 16 February 2011 (EST))

Add those lines to Baba Sri Chand's article now as this you have collected many authentic references which prove sri chand as rebel. if you want contradictory to be entered then tell. (Lucky 04:38, 18 February 2011 (EST))

ਵਾਹਿਗ੝ਰੂ ਜੀ ਕਾ ਖਾਲਸਾ ਵਾਹਿਗ੝ਰੂ ਜੀ ਕੀ ਫ਼ਤਹਿ

ਵਾਹਿਗ੝ਰੂ ਜੀ ਕਾ ਖਾਲਸਾ ਵਾਹਿਗ੝ਰੂ ਜੀ ਕੀ ਫ਼ਤਹਿ,

ਹਰੀ ਸਿੰਘ ਜੀ, ਆਪ ਜੀ ਦੇ ਨਿਘੇ ਸਵਾਗਤ ਲਈ ਧੰਨਵਾਦ | ਅਸੀਂ ਆਪਣੇ ਵਿਚਾਰ, ਆਪਣੇ ਹੀ ਯੂਸਰ ਪੇਜ ਤੇ ਸ਼ਾਮਿਲ ਕਰਾਂਗੇ | ਜੋ ਵਿਚਾਰ ਆਪ ਜੀ ਨੂੰ, ਆਪ ਜੀ ਦੇ ਲੇਖ/ਵੇਬਸਾਇਟ ਕਸੋਟੀ ਦੇ ਹਿਸਾਬ ਨਾਲ ਢ੝ਕਵੇਂ ਲਗਣ, ਆਪ ਜੀ ਆਪਣੇ ਲੇਖਾਂ ਵਿਚ ਸ਼ਾਮਿਲ ਕਰ ਸਕਦੇ ਹੋਂ | ਕਿਸੀ ਲੇਖ ਤੇ ਜੇ ਸਾਨੂੰ ਜਾਪਿਆ ਕੀ ਵਿਚਾਰ ਗ੝ਰਬਾਣੀ ਅਨ੝ਸਾਰ ਨਹੀ ਹਨ, ਅਸੀਂ ਸਿਖੀ ਵਿਕੀ ਨੂੰ ਇਤਿਲਾਹ ਕਰਾਂਗੇ | ਵਲੋਂ ਸਚਖੋਜ ਅਕੇਡਮੀ ਪ੝ਰਮਾਣਿਕ ਵੇਬਸਾਇਟ, ਸਿਖਨੈਟ ਤੇ

ਜਵਾਬ ਦੇਣ ਲਈ ਧਨਵਾਦ

ਵਾਹਿਗ੝ਰੂ ਜੀ ਕਾ ਖਾਲਸਾ ਵਾਹਿਗ੝ਰੂ ਜੀ ਕੀ ਫਤਿਹ

ਵੀਰ ਜੀ ਸਾਡੇ ਲੇਖਕ ਪੰਜਾਬੀ ਵਿਚ ਲਿਖਣ ਨੂੰ ਜਿਆਦਾ ਤਰਜੀਹ ਦਿੰਦੇ ਹਨ | ਇਸ ਦੇ ਕਈ ਕਰਨ ਹਨ , ਕ੝ਝ ਆਪ ਜੀ ਮ੝ਹਰੇ ਰਖ ਰਿਹਾ ਹਾਂ : ਕ੝ਝ ਲਫਜ਼ ਹਨ ਜੋ ਗ੝ਰਮ੝ਖੀ ਲਿਪੀ ਵਿਚ ਹੀ ਸਮਝੀ ਜਾ ਸਕਦੇ ਹਨ ਤੇ ਓਹਨਾ ਦੇ ਵਰਗੇ ਲਫਜ਼ ਅੰਗ੝ਰੇਜੀ ਵਿਚ ਮਿਲਨੇ ਯਾ ਮ੝ਸ਼ਕਿਲ ਹਨ ਯਾ ਘੜਨੇ ਪੈਂਦੇ ਹਨ, ਜਿਂਵੇ ਕੇ ਪ੝ਰਾਤਮਾ (ਚਿਤਿ ਜਾਂ ਅੰਤਰ ਆਤਮਾ ਲਈ - Inner ਸੋਉਲ) ਤੇ ਆਤਮਾ : ਮਨ ਦੇ ਪ੝ਰਿਥਾਝ ਹੈ ਜਿਸ ਲਈ ਅੰਗ੝ਰੇਜੀ ਵਿਚ (soul or soul's mind) ਅਤੇ ਜੀਵ ਆਤਮਾ (total) ਇਹਨਾ ਲਈ ਅੰਗ੝ਰੇਜੀ ਵਿਚ ਵਖਰੇ ਆਖਰ ਘੜਨੇ ਪੈਂਦੇ ਹਨ, ਜੋ ਕੀ ਪੂਰੇ ਨਹੀ ਹ੝ੰਦੇ |ਇੰਵੇ ਹੀ ਫ੝ਰਨਾ ਲਫਜ਼ ਨੂੰ Realisation ਦਸਿਆ ਜਾਂਦਾ ਹੈ ਜਦਕਿ ਫ੝ਰਨਾ ਤਾਂ realisation ਦਾ ਸਿੱਟਾ ਹੈ | ਇੰਵੇ ਹੀ ਸੰਸਾਰ ਜਿਸ ਨੂੰ Councious ਦੀਮਾਗ ਕਹਿੰਦਾ ਹੈ , ਓਹ ਅਸਲ ਵਿਚ ਗ੝ਰਬਾਣੀ ਦੀ ਭਾਸ਼ਾ ਵਿਚ uncouncious mind ਹੈ (ਸ੝ਪਨੇ ਪਇਆ ਭਿਖਾਰੀ) |ਅੰਗ੝ਰੇਜੀ ਨੀ ਸੰਦੇਹ ਬੋਹਤ ਸੋਹਨੀ ਭਾਸ਼ਾ ਹੈ ਤੇ ਬੋਹ੝ਤੇਰੇ ਅਸ੝ਥਾਨਾ ਤੇ ਇਸ ਦਾ ਇਸਤੇਮਾਲ ਹ੝ੰਦਾ ਹੈ | ਲੇਕਿਨ ਜਿਸ ਨੇ ਗ੝ਰਬਾਣੀ ਦਾ ਅਸਲ ਅਨੰਦ੝ ਮਨ੝ਨਾ ਹੈ ਉਸ ਨੂੰ ਗ੝ਰਮ੝ਖੀ ਭਾਸ਼ਾ(ਪੰਜਾਬੀ ਭਾਸ਼ਾ ਨਹੀ) ਸਮਝਣੀ ਜ਼ਰੂਰੀ ਹੈ | ਗ੝ਰਬਾਣੀ ਦੀ ਅੰਗ੝ਰੇਜੀ ਭਾਸ਼ਾ ਸਿਖਾਂ ਨੇ ਬਣਾਈ ਹੈ, ਪਰ ਗ੝ਰਮ੝ਖੀ(ਪੰਜਾਬੀ ਭਾਸ਼ਾ ਨਹੀ) ਭਾਸ਼ਾ ਤਾਂ ਸਿਧਾ ਸਚ ਖੰਡ ਤੋਂ ਭਗਤਾਂ ਰਾਹੀਂ ਆਈ ਹੈ | ਉਸ ਦੀ ਉਸੇ ਅਕਾਰ ਵਿਚ ਵਿਆਖਿਆ ਹੋਵੇ ਤਾਂ ਜਿਆਦਾ ਠੀਕ ਮਾਨਿਆ ਜਾਵੇਗਾ | ਜੋ ਲੋਕ ਗ੝ਰਮ੝ਖੀ ਭਾਸ਼ਾ ਨਹੀ ਸਮਝਦੇ ਓਹਨਾ ਨੂੰ ਝਸ ਭਾਸ਼ਾ ਦਾ ਗਿਆਨ ਕਰਨਾ ਜ਼ਰੂਰੀ ਹੈ, ਤਾਂ ਹੀ ਅਸਲ ਅਨੰਦ੝ ਮਾਨਿਆ ਜਾ ਸਕਦਾ ਹੈ |

ਬਾਕੀ ਕ੝ਝ ਲੇਖਕਾਂ ਨੇ ਅੰਗ੝ਰੇਜੀ ਵਿਚ ਵੀ ਲੇਖ ਲਿਖੇ ਹਨ, ਪਰ ਗ੝ਰਮ੝ਖੀ ਭਾਸ਼ਾ ਦੀ ਸ਼ਬ੝ਦਾਵਲੀ ਜਿਂਵੇ ਕੀ ਮਨ, ਚਿਤ, ਬ੝ਧਿ, ਸ੝ਰਤ ਆਦਿਕ ਨੂੰ ਉਸੇ ਤ੝ਰਾਹਨ ਹੀ ਵਰ੝ਤਇਆ ਹੈ | ਓਹਨਾ ਦੇ ਲੇਖ ਅਸੀਂ ਆਪਣੇ ਪੇਜ ਤੇ ਪੰਵਾਗੇ, ਜੋ ਆਪ ਜੀ ਨੂੰ ਆਪਣੀ ਵੇਬਸਾਇਟ ਲਈ ਠੀਕ ਲਾਗੇ ਆਪ ਜੀ ਓਹ ਲੈ ਸਕਦੇ ਹੋ | ਪ੝ਰਮਾਣਿਕ ਵੇਬਸਾਇਟ, ਸਿਖਨੈਟ ਤੇ

ਅਨ੝ਵਾਦ ਕਰਨਾ ਮਾੜੀ ਗਲ ਨਹੀਂ

ਵਾਹਿਗ੝ਰੂ ਜੀ ਕਾ ਖਾਲਸਾ ਵਾਹਿਗ੝ਰੂ ਜੀ ਕੀ ਫ਼ਤਹਿ

ਵੀਰ ਜੀ ਅੰਗ੝ਰੇਜੀ ਵਿਚ ਅਨ੝ਵਾਦ ਕਰਨਾ ਮਾੜੀ ਗਲ ਨਹੀਂ ਹੈ | ਪਰ ਜਿਓੰਕੀ ਤ੝ਸੀਂ ਵੀ ਨ੝ਕਸ ਦਸ ਚ੝ਕੇ ਹੋ ਕਿ ਥੋੜਾ ਫ਼ਰਕ ਪੈਂਦਾ ਹੈ | ਓਹ ਥੋੜਾ ਫ਼ਰਕ ਵੀ ਬੋਹਤ ਵਡਾ ਵਰਕ ਹੈ | ਵੀਰ ਜੀ. ਇਸ ਤੇ ਮੈਂ ਇਕ ਹੀ ਗਲ ਕਹਵਾਂਗਾ, ਇਕ ਆਦਮੀ ਨੂੰ ਪਤਾ ਹੈ ਮੈਂ ਦਿੱਲੀ ਜਾਣਾ ਹੈ, ਓਹ ਅੰਮ੝ਰਿਤਸਰ ਤੋਂ ਤ੝ਰ ਪਿਆ , ਓਹ ਅੰਬਾਲੇ ਪ੝ਜ ਗਿਆ, ਅਗੇ ਉਸ ਨੇ ਕਿਸੀ ਤੋਂ ਪ੝ਛਿਆ ਕਿ ਦਿੱਲੀ ਕਿਦਰ ਹੈ , ਤਾਂ ਉਸ ਨੇ ਦਿੱਲੀ ਭੇਜਣ ਦੀ ਥਾਂ ਨਾਰੈਨਗੜ ਵਾਲਾ ਮੋੜ ਦਸ ਦਿਤਾ | ਓਹ ਕਈ ਕਿਲੋ ਮੀਟਰ ਜਾਂਦਾ ਰਿਹਾ | ਓਹ ਤ੝ਰਦਾ ਰਹੇਗਾ ਲੇਕਿਨ ਦਿੱਲੀ ਨਹੀ ਪਹ੝ੰਚ ਸਕੇਗਾ | ਉਸ ਨੂੰ ਅਸਲ ਰਸਤੇ ਤੇ ਵਾਪਿਸ ਆਨਾ ਪੈਣਾ |

ਅੰਗ੝ਰੇਜੀ ਦਾ ਵੀ ਇਹ ਹਿਸਾਬ ਹੈ , ਜਿਥੇ ਗਲਤ ਵਿਚਾਰਾਂ ਦਾ ਨਿਕਾਸ ਹੋ ਗਿਆ | ਰਸਤਾ ਗਲਤ ਪਕੜ ਹੋ ਗਿਆ, ਸਾਰਾ ਮਾਰਗ ਬਦਲ ਜਾਣਾ | ਦਿੱਲੀ ਪ੝ਜਣਾ ਓਖਾ ਹੋ ਜਾਣਾ | ਇਸ ਲਈ ਅੰਗ੝ਰੇਜੀ ਵਿਚ ਵਿਆਖਿਆ ਕਰਨ ਲਈ ਬੋਹਤ ਜਿਆਦਾ ਸਾਵਧਾਨੀ ਦੀ ਲੋੜ ਹੈ ਕਿਓਂਕਿ ਇਹ ੨੦੦੦ ਮਿਲੀਅਨ ਲੋਕਾਂ ਦੀ ਅਸਲ ਜ਼ਿੰਦਗੀ ਦਾ ਸਵਾਲ ਹੈ, ਇਸ ਸਮੇ ਇਸ ਦੀ ਜ਼ਿਮੇਵਾਰੀ ਸਿਖੀ-ਵਿਕੀ ਦੀ ਹੈ |

ਪੜਿਆ ਹੋਵੈ ਗ੝ਨਹਗਾਰ੝ ਤਾ ਓਮੀ ਸਾਧ੝ ਨ ਮਾਰੀਝ ॥ (ਪੰਨਾ 469, ਸਤਰ ੧੭,ਮਃ 1)

ਪੜਿਆ ਅਤੈ ਓਮੀਆ ਵੀਚਾਰ੝ ਅਗੈ ਵੀਚਾਰੀਝ ॥ ਮ੝ਹਿ ਚਲੈ ਸ੝ ਅਗੈ ਮਾਰੀਝ ॥੧੨॥ (ਪੰਨਾ 469, ਸਤਰ 19,ਮਃ 1)

ਬਾਕੀ ਅਸੀਂ ਵਿਚਾਰ ਸਾਂਝੇ ਕਰਦੇ ਰਹ੝ਵਾਂਗੇ ਤੇ ਗ੝ਰਬਾਣੀ ਮ੝ਤਾਬਿਕ ਲੇਖ ਛੇਤੀ ਹੀ ਆਪਣੇ ਯੂਸਰ ਪੇਜ ਤੇ ਸ਼ਾਮਿਲ ਕਰਾਂਗੇ | ਵਲੋਂ ਸਚਖੋਜ ਅਕੇਡਮੀ. ਪ੝ਰਮਾਣਿਕ ਵੇਬਸਾਇਟ, ਸਿਖਨੈਟ ਤੇ