Bhai Gurdas vaar 3: Difference between revisions
From SikhiWiki
Jump to navigationJump to search
Hari singh (talk | contribs) (New page: {{Bhai Gurdas vaar menu|2|4|3}} Vaar 3 ੴ ਸਤਿਗੁਰਪ੍ਰਸਾਦਿ॥ ਆਦਿ ਪੁਰਖ ਆਦੇਸ ਆਦਿ ਵਖਾਣਿਆ॥ (3-1-2) ਸਤਿਗੁ...) |
Allenwalla (talk | contribs) (began enlarging varaan) |
||
Line 1: | Line 1: | ||
{{Bhai Gurdas vaar menu|2|4|3}} | {{Bhai Gurdas vaar menu|2|4|3}} | ||
: Vaar 3 | |||
:ੴ ਸਤਿਗਰਪਰਸਾਦਿ॥ | |||
:ਆਦਿ ਪਰਖ ਆਦੇਸ ਆਦਿ ਵਖਾਣਿਆ॥ (3-1-2) | |||
:ਸਤਿਗਰ ਸਚਾ ਵੇਸ ਸਬਦ ਸਿਞਾਣਿਆ॥ (3-1-3) | |||
:ਸ਼ਬਦ ਸਰਤਿ ਉਪਦੇਸ਼ ਸੱਚ ਸਮਾਣਿਆ॥ (3-1-4) | |||
:ਸਾਧ ਸੰਗਤ ਸਚ ਦੇਸ ਘਰ ਪਰਵਾਣਿਆ॥ (3-1-5) | |||
:ਪਰੇਮ ਭਗਤ ਆਵੇਸ ਸਹਜ ਸਖਾਣਿਆ॥ (3-1-6) | |||
:ਭਗਤ ਵਛਲ ਪਰਵੇਸ਼ ਮਾਣ ਨਿਮਾਣਿਆ॥ (3-1-7) | |||
:ਬਰਹਮਾ ਬਿਸ਼ਨ ਮਹੇਸ਼ ਅੰਤ ਨ ਜਾਣਿਆ॥ (3-1-8) | |||
:ਸਿਮਰੇ ਸਹਸ ਫਣੇਸ਼ ਤਿਲ ਨ ਪਛਾਣਿਆ॥ (3-1-9) | |||
:ਗਰਮਖ ਦਰ ਦਰਵੇਸ਼ ਸਚ ਸਹਾਣਿਆ ॥1॥ (3-1-10) | |||
ਗਰ ਚੇਲੇ ਰਹਿਰਾਸ ਅਲਖ ਅਭੇਉ ਹੈ॥ (3-2-1) | ਗਰ ਚੇਲੇ ਰਹਿਰਾਸ ਅਲਖ ਅਭੇਉ ਹੈ॥ (3-2-1) |
Latest revision as of 01:53, 9 September 2010
< Vaar | Bhai Gurdas vaar 3 | Play Audio | Vaar > | |
1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 | ||||
For English translation |
- Vaar 3
- ੴ ਸਤਿਗਰਪਰਸਾਦਿ॥
- ਆਦਿ ਪਰਖ ਆਦੇਸ ਆਦਿ ਵਖਾਣਿਆ॥ (3-1-2)
- ਸਤਿਗਰ ਸਚਾ ਵੇਸ ਸਬਦ ਸਿਞਾਣਿਆ॥ (3-1-3)
- ਸ਼ਬਦ ਸਰਤਿ ਉਪਦੇਸ਼ ਸੱਚ ਸਮਾਣਿਆ॥ (3-1-4)
- ਸਾਧ ਸੰਗਤ ਸਚ ਦੇਸ ਘਰ ਪਰਵਾਣਿਆ॥ (3-1-5)
- ਪਰੇਮ ਭਗਤ ਆਵੇਸ ਸਹਜ ਸਖਾਣਿਆ॥ (3-1-6)
- ਭਗਤ ਵਛਲ ਪਰਵੇਸ਼ ਮਾਣ ਨਿਮਾਣਿਆ॥ (3-1-7)
- ਬਰਹਮਾ ਬਿਸ਼ਨ ਮਹੇਸ਼ ਅੰਤ ਨ ਜਾਣਿਆ॥ (3-1-8)
- ਸਿਮਰੇ ਸਹਸ ਫਣੇਸ਼ ਤਿਲ ਨ ਪਛਾਣਿਆ॥ (3-1-9)
- ਗਰਮਖ ਦਰ ਦਰਵੇਸ਼ ਸਚ ਸਹਾਣਿਆ ॥1॥ (3-1-10)
ਗਰ ਚੇਲੇ ਰਹਿਰਾਸ ਅਲਖ ਅਭੇਉ ਹੈ॥ (3-2-1) ਗਰ ਚੇਲੇ ਸ਼ਾਬਾਸ਼ ਨਾਨਕ ਦੇਉ ਹੈ॥ (3-2-2) ਗਰਮਤ ਸਹਿਜ ਨਿਵਾਸ ਸਿਫਤ ਸਮੇਉ ਹੈ॥ (3-2-3) ਸ਼ਬਦ ਸਰਤ ਪਰਗਾਸ ਅਛਲ ਅਛੇਉ ਹੈ॥ (3-2-4) ਗਰਮਖ ਆਸ ਨਿਰਾਸ ਮਤਿ ਅਰਪੇਉ ਹੈ॥ (3-2-5) ਕਾਮ ਕਰੋਧ ਵਿਣਾਸ ਸਿਫਤ ਸਮੇਉ ਹੈ॥ (3-2-6) ਸਤਿ ਸੰਤੋਖ ਉਲਾਸ ਸ਼ਕਤਿ ਨ ਸੇਉ ਹੈ॥ (3-2-7) ਘਰ ਹੀ ਵਿਚ ਉਦਾਸ ਸੱਚ ਸਚੇਉ ਹੈ॥ (3-2-8) ਵੀਹ ਇਕੀਹ ਅਭਿਆਸ ਗਰਸਿਖ ਦੇਉ ਹੈ ॥2॥ (3-2-9)
ਗਰ ਚੇਲਾ ਪਰਵਾਣ ਗਰਮਖ ਜਾਣੀਝ॥ (3-3-1) ਗਰਮਖ ਚੋਜ ਵਿਡਾਣਅਕਥ ਕਹਾਣੀਝ॥ (3-3-2) ਕਦਰਤ ਨੋਂ ਕਰਬਾਣ ਕਾਦਰ ਜਾਣੀਝ॥ (3-3-3) ਗਰਮਖ ਜਗ ਮਹਿਮਾਨ ਜਗ ਮਹਿਮਾਣੀਝ॥ (3-3-4) ਸਤਿਗਰ ਸਤਿ ਸਹਾਣ ਆਖ ਵਖਾਣੀਝ॥ (3-3-5) ਦਰਿ ਢਾਢੀ ਪਰਵਾਣ ਚਲੈ ਗਰਬਾਣੀਝ॥ (3-3-6) ਅੰਤਰਜਾਮੀ ਜਾਣ ਹੇਤ ਪਛਾਣੀਝ॥ (3-3-7) ਸਚ ਸਬਦ ਨੀਸਾਣ ਸਰਤਿ ਸਮਾਣੀਝ॥ (3-3-8) ਇਕੋ ਦਰ ਦੀਵਾਣ ਸ਼ਬਦ ਸਿਞਾਣੀਝ ॥3॥ (3-3-9)
ਸ਼ਬਦ ਗਰੂ ਗਰ ਵਾਹ ਗਰਮਖ ਪਾਇਆ॥ (3-4-1) ਚੇਲਾ ਸਰਤ ਸਮਾਹ ਅਲਖ ਲਖਾਇਆ॥ (3-4-2) ਗਰ ਚੇਲੇ ਵੀਵਾਹ ਤਰੀ ਚੜਾਇਆ॥ (3-4-3) ਗਹਿਰ ਗੰਭੀਰਅਥਾਹ ਅਜਰ ਜਰਾਇਆ॥ (3-4-4) ਸਚਾ ਬੇਪਰਵਾਹ ਸਚ ਸਮਾਇਆ॥ (3-4-5) ਪਾਤਸ਼ਾਹਾਂ ਪਾਤਿਸ਼ਾਹ ਹਕਮ ਚਲਾਇਆ॥ (3-4-6) ਲਉਬਾਲੀ ਦਰਗਾਹ ਭਾਣਾ ਭਾਇਆ॥ (3-4-7) ਸਚੀ ਸਿਫਤ ਸਲਾਹ ਅਪਿਉ ਪੀਆਇਆ॥ (3-4-8) ਸ਼ਬਦ ਸਰਤ ਅਸਗਾਹ ਅਘੜ ਘੜਾਇਆ ॥4॥ (3-4-9)
ਮਲ ਨ ਮਿਲੈ ਅਮੋਲ ਨ ਕੀਮਤ ਪਾਈਝ॥ (3-5-1) ਪਾਇ ਤਰਾਜੂ ਤੋਲ ਨ ਅਤਲ ਤਲਾਈਝ॥ (3-5-2) ਨਿਜ ਘਰ ਤਖਤ ਅਡੋਲ ਨ ਡੋਲ ਡੋਲਾਈਝ॥ (3-5-3) ਗਰਮਖ ਪੰਥ ਨਿਰੋਲ ਨ ਰਲੈ ਰਲਾਈਝ॥ (3-5-4) ਕਥਾ ਅਕਥ ਅਬੋਲ ਨ ਬੋਲ ਬੋਲਾਈਝ॥ (3-5-5) ਸਦਾ ਅਭਲ ਅਭੋਲ ਨ ਭੋਲ ਭਲਾਈਝ॥ (3-5-6) ਗਰਮਖ ਪੰਥ ਅਲੋਲ ਸਹਜ ਸਮਾਈਝ॥ (3-5-7) ਅਮਿਉ ਸਰੋਵਰ ਝੋਲ ਗਰਮਖ ਪਾਈਝ॥ (3-5-8) ਲਖ ਟੋਲੀਂ ਇਕ ਟੋਲ ਨ ਆਪ ਗਣਾਈਝ ॥5॥ (3-5-9)
ਸੌਦਾ ਇਕਤ ਹਟ ਸਬਦ ਵਿਸਾਹੀਝ॥ (3-6-1) ਪੂਰਾ ਪੂਰੈ ਵਟ ਕਿ ਆਖ ਸਲਾਹੀਝ॥ (3-6-2) ਕਦੇ ਨ ਹੋਵੈ ਘਟ ਸਚੀ ਪਤਿਸ਼ਾਹੀਝ॥ (3-6-3) ਪੂਰੇ ਸਤਿਗਰ ਖੱਟ ਅਖਟ ਸਮਾਹੀਝ॥ (3-6-4) ਸਾਧ ਸੰਗਤ ਪਰਗੱਟ ਸਦਾ ਨਿਬਾਹੀਝ॥ (3-6-5) ਚਾਵਲ ਇਕਤੇ ਸੱਟ ਨ ਦੂਜੀ ਵਾਹੀਝ॥ (3-6-6) ਜਮ ਦੀ ਫਾਹੀ ਕਟ ਦਾਦ ਇਲਾਹੀਝ॥ (3-6-7) ਪੰਜ ਦੂਤ ਸੰਘਟ ਸ ਢੇਰੀ ਢਾਹੀਝ॥ (3-6-8) ਪਾਣੀ ਜਿਉਂ ਹਰਹਟ ਸ ਖੇਤ ਉਮਾਹੀਝ ॥6॥ (3-6-9)
ਪੂਰਾ ਸਤਿਗਰ ਆਪ ਨ ਅਲਖ ਲਖਾਵਈ॥ (3-7-1) ਦੇਖੈ ਥਾਪਿ ਉਥਾਪ ਜਿਉਂ ਤਿਸ ਭਾਵਈ॥ (3-7-2) ਲੇਪ ਨ ਪੰਨ ਨ ਪਾਪ ਉਪਾਇ ਸਮਾਵਈ॥ (3-7-3) ਲਗੂ ਵਰ ਨ ਸਰਾਪ ਨ ਆਪ ਜਨਾਵਈ॥ (3-7-4) ਗਾਵੈ ਬੇਦ ਅਲਾਪ ਅਕਥ ਸਨਾਵਈ॥ (3-7-5) ਅਕਥ ਕਥਾ ਜਪ ਜਾਪ ਨ ਜਗਤ ਕਮਾਵਈ॥ (3-7-6) ਪੂਰੇ ਗਰ ਪਰਤਾਪ ਆਪ ਗਵਾਵਈ॥ (3-7-7) ਲਾਹੇ ਤਿੰਨੇ ਤਾਪ ਸੰਤਾਪ ਘਟਾਵਈ॥ (3-7-8) ਗਰਬਾਣੀ ਮਨ ਧਰਾਪ ਨਿਜ ਘਰ ਆਵਈ ॥7॥ (3-7-9)
ਪੂਰਾ ਸਤਿਗਰ ਸਤਿ ਗਰਮਖ ਭਾਲੀਝ॥ (3-8-1) ਪੂਰੀ ਸਤਿਗਰ ਮਤਿ ਸ਼ਬਦ ਸਮਹਾਲੀਝ॥ (3-8-2) ਦਰਗਹ ਧੋਈਝ ਪਤਿ ਹਉਮੈ ਜਾਲੀਝ॥ (3-8-3) ਘਰ ਹੀ ਜੋਗ ਜਗਤਿ ਬੈਸਨ ਧਰਮਸਾਲੀਝ॥ (3-8-4) ਪਾਵਨ ਮੋਖ ਮਕਤਿ ਗਰ ਸਿਖ ਪਾਲੀਝ॥ (3-8-5) ਅੰਤਰ ਪਰੇਮ ਭਗਤਿ ਨਦਰਿ ਨਿਹਾਲੀਝ॥ (3-8-6) ਪਾਤਿਸ਼ਾਹੀ ਇਕ ਛਤ ਖਰੀ ਸਖਾਲੀਝ॥ (3-8-7) ਪਾਣੀ ਪੀਹਣ ਘੱਤ ਸੇਵਾ ਘਾਲੀਝ॥ (3-8-8) ਮਸਕੀਨੀ ਵਿਚ ਵੱਤ ਚਾਲ ਨਿਰਾਲੀਝ ॥8॥ (3-8-9)
ਗਰਮਖ ਸਚਾ ਖੇਲ ਗਰ ਉਪਦੇਸਿਆ॥ (3-9-1) ਸਾਧ ਸੰਗਤ ਦਾ ਮੇਲ ਸਬਦ ਅਵੇਸਿਆ॥ (3-9-2) ਫਲੀਂ ਤਿਲੀਂ ਫਲੇਲ ਸੰਗ ਅਲੇਸਿਆ॥ (3-9-3) ਗਰ ਸਿਖ ਨੱਕ ਨਕੇਲ ਮਿਟੇ ਅੰਦੇਸਿਆ॥ (3-9-4) ਨਹਾਵਣ ਅੰਮਰਿਤ ਵੇਲ ਵਸਨ ਸ ਦੇਸਿਆ॥ (3-9-5) ਗਰ ਜਪ ਰਿਦੇ ਸਹੇਲ ਗਰ ਪਰਵੇਸਿਆ॥ (3-9-6) ਭਾਉ ਭਗਤ ਭਉ ਭੇਖ ਸਾਧ ਸਰੇਸਿਆ॥ (3-9-7) ਨਿਤ ਨਿਤ ਨਵਲ ਨਵੇਲ ਗਰਮਖ ਮੇਸਿਆ॥ (3-9-8) ਖੈਰ ਦਲਾਲ ਦਲੇਲ ਸੇਵ ਸਹੇਸਿਆ ॥9॥ (3-9-9)
ਗਰ ਮੂਰਤ ਕਰ ਧਿਆਨ ਸਦਾ ਹਜੂਰ ਹੈ॥ (3-10-1) ਗਰਮਖ ਸ਼ਬਦ ਗਿਆਨ ਨੇੜ ਨ ਦੂਰ ਹੈ॥ (3-10-2) ਪੂਰਬ ਲਿਖਤ ਨਿਸ਼ਾਨ ਕਰਮ ਅੰਕੂਰ ਹੈ॥ (3-10-3) ਗਰ ਸੇਵਾ ਪਰਧਾਨ ਸੇਵਕ ਸੂਰ ਹੈ॥ (3-10-4) ਪੂਰਨ ਪਰਮ ਨਿਧਾਨ ਸਦ ਭਰਪੂਰ ਹੈ॥ (3-10-5) ਸਾਧ ਸੰਗਤ ਅਸਥਾਨ ਜਗਮਗ ਨੂਰ ਹੈ॥ (3-10-6) ਲਖ ਲਖ ਸਸੀ ਅਰ ਭਾਨ ਕਿਰਣ ਠਰੂਰ ਹੈ॥ (3-10-7) ਲਖ ਲਖ ਬੇਦ ਪਰਾਨ ਕੀਰਤਨ ਚੂਰ ਹੈ॥ (3-10-8) ਭਗਤ ਵਛਲ ਪਰਵਾਣ ਚਰਨਾਂ ਧੂਰ ਹੈ ॥10॥ (3-10-9)
ਗਰ ਸਿਖ ਸਿਖ ਗਰ ਸੋਇ ਅਲਖ ਲਖਾਇਆ॥ (3-11-1) ਗਰ ਦੀਖਿਆ ਲੈ ਸਿਖ ਸਿਖ ਸਦਾਇਆ॥ (3-11-2) ਗਰ ਸਿਖ ਇਕੋ ਹੋਇ ਜੋ ਗਰ ਭਾਇਆ॥ (3-11-3) ਹੀਰਾ ਕਣੀ ਪਰੋਇ ਹੀਰ ਬਿਧਾਇਆ॥ (3-11-4) ਜਲ ਤਰੰਗ ਅਵਲੋਇ ਸਲਿਲ ਸਮਾਇਆ॥ (3-11-5) ਜੋਤੀ ਜੋਤ ਸਮਾਇ ਦੀਪ ਦਿਵਾਇਆ॥ (3-11-6) ਅਚਰਜ ਅਚਰਜ ਢੋਇ ਚਲਿਤ ਬਣਾਇਆ॥ (3-11-7) ਦਧਹ ਦਹੀ ਵਿਲੋਇ ਘੇਉ ਕਢਾਇਆ॥ (3-11-8) ਇਕ ਚਾਨਣ ਤਰਿਹ ਲੋਇ ਪਰਗਟੀ ਆਇਆ ॥11॥ (3-11-9)
ਸਤਿਗਰ ਨਾਨਕ ਦੇਉ ਗਰਾਂ ਗਰ ਹੋਇਆ॥ (3-12-1) ਅਮਗਦ ਅਲਖ ਅਮੇਉ ਸਹਿਜ ਸਮੋਇਆ॥ (3-12-2) ਅਮਰਹ ਅਮਰ ਸਮੇਉ ਅਲਖ ਅਲੋਇਆ॥ (3-12-3) ਰਾਮ ਨਾਮ ਅਰਿ ਖੇਉ ਅੰਮਰਿਤ ਚੋਇਆ॥ (3-12-4) ਗਰ ਅਰਜਨ ਕਰ ਸੇਉ ਢੋਝ ਢੋਇਆ॥ (3-12-5) ਗਰ ਹਰਿ ਗੋਬਿੰਦ ਅਮੇਉ ਵਿਲੋਇ ਵਿਲੋਇਆ॥ (3-12-6) ਸੱਚਾ ਸਚ ਸਚੇਉ ਸਚ ਖਲੋਇਆ॥ (3-12-7) ਆਤਮ ਅਗਹ ਅਗੇਉ ਸ਼ਬਦ ਤਰੋਇਆ॥ (3-12-8) ਗਰਮਖ ਅਭਰ ਭਰੇਉ ਭਰਮ ਭਉ ਖੋਇਆ ॥12॥ (3-12-9)
ਸਾਧ ਸੰਗਤਿ ਭਉ ਭਾਉ ਸਹਿਜ ਬੈਰਾਗ ਹੈ॥ (3-13-1) ਗਰਮਖ ਸਹਿਜ ਸਭਾਉ ਸਰਤਿ ਸ ਜਾਗ ਹੈ॥ (3-13-2) ਮਧਰ ਬਚਨ ਆਲਾਉ ਹਉਮੈਂ ਤਯਾਗ ਹੈ॥ (3-13-3) ਸਤਿਗਰ ਮਤਿ ਪਰਥਾਉ ਸਦਾ ਅਨਰਾਗ ਹੈ॥ (3-13-4) ਪਿਰਮ ਪਿਆਲੇ ਸਾਉ ਮਸਤਕ ਭਾਗ ਹੈ॥ (3-13-5) ਬਰਹਮ ਜੋਤਿ ਬਰਹਮਾਓ ਗਯਾਨ ਚਰਾਗ ਹੈ॥ (3-13-6) ਅੰਤਰ ਗਰਮਤ ਚਾਉ ਅਲਿਪਤ ਅਦਾਗ ਹੈ॥ (3-13-7) ਵੀਹ ਇਕੀਹ ਚੜਾਉ ਸਦਾ ਸਹਾਗ ਹੈ ॥13॥ (3-13-8)
ਗਰਮਖਿ ਸ਼ਬਦ ਸਮਾਲ ਸਰਤ ਸਮਾਲੀਝ॥ (3-14-1) ਗਰਮਖ ਨਦਰ ਨਿਹਾਲ ਨੇਹ ਨਿਹਾਲੀਝ॥ (3-14-2) ਗਰਮਖ ਸੇਵਾ ਘਾਲ ਵਿਰਲੇ ਘਾਲੀਝ॥ (3-14-3) ਗਰਮਖ ਦੀਨ ਦਯਾਲ ਹੇਤ ਹਿਆਲੀਝ॥ (3-14-4) ਗਰਮਖ ਨਿਬਹੈ ਨਾਲ ਗਰ ਸਿਖ ਪਾਲੀਝ॥ (3-14-5) ਰਤਨ ਪਦਾਰਥ ਨਾਲ ਗਰਮਖ ਭਾਲੀਝ॥ (3-14-6) ਗਰਮਖ ਅਕਲ ਅਕਾਲ ਭਗਤਿ ਸਖਾਲੀਝ॥ (3-14-7) ਗਰਮਖ ਹੰਸਾ ਡਾਰ ਰਸਕ ਰਸਾਲੀਝ ॥14॥ (3-14-8)
ਝਕਾ ਝਕੰਕਾਰ ਲਿਖ ਦਿਖਾਲਿਆ॥ (3-15-1) ਊੜਾ ਓਅੰਕਾਰ ਪਾਸ ਬਹਾਲਿਆ॥ (3-15-2) ਸਤਿਨਾਮ ਕਰਤਾਰ ਨਿਰਭਉ ਭਾਲਿਆ॥ (3-15-3) ਨਿਰਵੈਰਹ ਜੈਕਾਰ ਅਜੂਨਿ ਅਕਾਲਿਆ॥ (3-15-4) ਸੱਚ ਨੀਸਾਣ ਅਪਾਰ ਜੋਤ ਉਜਾਲਿਆ॥ (3-15-5) ਪੰਚ ਅੱਖਰ ਉਪਕਾਰ ਨਾਮ ਸਮਹਾਲਿਆ॥ (3-15-6) ਪਰਮੇਸ਼ਰ ਸਖ ਸਾਰ ਨਦਰਿ ਨਿਹਾਲਿਆ॥ (3-15-7) ਨਉ ਅਮਗ ਸੰਨ ਸ਼ਮਾਰ ਸੰਗ ਨਿਰਾਲਿਆ॥ (3-15-8) ਨੀਲ ਅਨੀਲ ਵਿਚਾਰ ਪਿਰਮ ਪਿਆਲਿਆ ॥15॥ (3-15-9)
ਚਾਰ ਵਰਨ ਸਤਿਸੰਗ ਗਰਮਖਿ ਮੇਲਿਆ॥ (3-16-1) ਜਾਣ ਤੰਬੋਲਹ ਰੰਗ ਗਰਮਖ ਚੇਲਿਆ॥ (3-16-2) ਪੰਜੇ ਸ਼ਬਦ ਅਭੰਗ ਅਨਹਦ ਕੇਲਿਆ॥ (3-16-3) ਸਤਿਗਰ ਸ਼ਬਦ ਤਰੰਗ ਸਦਾ ਸਹੇਲਿਆ॥ (3-16-4) ਸ਼ਬਦ ਸਰਤ ਪਰਸੰਗ ਗਿਆਨ ਸੰਗ ਮੇਲਿਆ॥ (3-16-5) ਰਾਗ ਨਾਦ ਸਰਬੰਗ ਅਹਿਨਿਸ ਭੇਲਿਆ॥ (3-16-6) ਸ਼ਬਦ ਅਨਾਹਦ ਰੰਗ ਸਝ ਇਕੇਲਿਆ॥ (3-16-7) ਗਰਮਖ ਪੰਥੀ ਪੰਗ ਬਾਹਰ ਖੇਲਿਆ ॥16॥ (3-16-8)
ਹੋਈ ਆਗਿਆ ਆਦਿ ਆਦਿ ਨਿਰੰਜਨੋ॥ (3-17-1) ਨਾਦੈ ਮਿਲਿਆ ਨਾਦ ਹਉਮੈਂ ਭੰਜਨੋ॥ (3-17-2) ਬਿਸਮਾਦੈ ਬਿਸਮਾਦ ਗਰਮਖ ਅੰਜਨੋ॥ (3-17-3) ਗਰਮਤਿ ਗਰਪਰਸਾਦਿ ਭਰਮ ਨਿਖੰਜਨੋ॥ (3-17-4) ਆਦਿ ਪਰਖ ਪਰਮਾਦ ਅਕਾਲ ਅਗੰਜਨੋ॥ (3-17-5) ਸੇਵਕ ਸ਼ਿਵ ਸਨਕਾਦਿ ਕਰਿਪਾ ਕਰੰਜਨੋ॥ (3-17-6) ਜਪੀਝ ਜਗਹ ਜਗਾਦਿ ਗਰ ਸਿਖ ਮੰਜਨੋ॥ (3-17-7) ਪਿਰਮ ਪਿਆਲੇ ਸਾਦ ਪਰਮ ਪਰੰਜਨੋ॥ (3-17-8) ਆਦਿ ਜਗਾਦਿ ਅਨਾਦ ਸਰਬ ਸਰੰਜਨੋ ॥17॥ (3-17-9)
ਮਰਦਾ ਹੋਇ ਮਰੀਦ ਨ ਗਲੀਂ ਹੋਵਣਾ॥ (3-18-1) ਸਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ॥ (3-18-2) ਗੋਲਾ ਮੱਲ ਖਰੀਦ ਕਾਰੇ ਜੋਵਣਾ॥ (3-18-3) ਨਾ ਤਿਸ ਭਖ ਨ ਨੀਂਦ ਨ ਖਾਣਾ ਸੋਵਣਾ॥ (3-18-4) ਪੀਹਣ ਹੋਇ ਜਦੀਦ ਪਾਣੀ ਢੋਵਣਾ॥ (3-18-5) ਪਖੇ ਦੀ ਤਾਗੀਦ ਪਗ ਮਲ ਧੋਵਣਾ॥ (3-18-6) ਸੇਵਕ ਹੋਇ ਸਜੀਦ ਨ ਹੱਸਣ ਰੋਵਣਾ॥ (3-18-7) ਦਰ ਦਰਵੇਸ ਰਸੀਦ ਪਿਰਮ ਰਸ ਭੋਵਣਾ॥ (3-18-8) ਚੰਦ ਮਮਾਰਖ ਈਦ ਪਗ ਖਲੋਵਣਾ ॥18॥ (3-18-9)
ਪੈਰੀਂ ਪੈ ਪਾਖਾਕ ਮਰੀਦੇ ਥੀਵਣਾ॥ (3-19-1) ਗਰ ਮੂਰਤ ਮਸ਼ਤਾਕ ਮਰ ਮਰ ਜੀਵਣਾ॥ (3-19-2) ਪਰਹਰ ਸਭੇ ਸਾਕ ਸ ਰੰਗ ਰੰਗੀਵਣਾ॥ (3-19-3) ਹੋਰ ਨ ਝਖਣ ਝਾਕ ਸਰਨ ਮਨ ਸੀਵਣਾ॥ (3-19-4) ਪਿਰਮ ਪਿਆਲਾ ਪਾਕ ਅਮਿਅ ਰਸ ਪੀਵਣਾ॥ (3-19-5) ਮਸਕੀਨੀ ਅਉਤਾਕ ਅਸਥਿਰ ਥੀਵਣਾ॥ (3-19-6) ਦਸ ਅਉਰਾਤ ਤਲਾਕ ਸਹਜਿ ਅਲੀਵਣਾ॥ (3-19-7) ਸਾਵਧਾਨ ਗਰਵਾਕ ਨ ਮਨ ਭਰਮੀਵਣਾ॥ (3-19-8) ਸ਼ਬਦ ਮੂਰਤਿ ਹਸ਼ਨਾਕ ਪਾਰ ਪਰੀਵਣਾ ॥19॥ (3-19-9)
ਸਤਿਗਰ ਸਰਣੀ ਜਾਇ ਸੀਸ ਨਿਵਾਇਆ॥ (3-20-1) ਗਰ ਚਰਨੀ ਚਿਤ ਲਾਇ ਮਥਾ ਲਾਇਆ॥ (3-20-2) ਗਰਮਤਿ ਰਿਦੈ ਵਸਾਇ ਆਪ ਗਵਾਇਆ॥ (3-20-3) ਗਰਮਖ ਸਹਜ ਸਭਾਇ ਭਾਣਾ ਭਾਇਆ॥ (3-20-4) ਸ਼ਬਦ ਸਰਤਿ ਲਿਵ ਲਾਇ ਹਕਮ ਕਮਾਇਆ॥ (3-20-5) ਸਾਧ ਸੰਗਤ ਭੈ ਭਾਇ ਨਿਜ ਘਰ ਪਾਇਆ॥ (3-20-6) ਚਰਨ ਕਮਲ ਪਤੀਆਇ ਭਵਰ ਲਭਾਇਆ॥ (3-20-7) ਸਖ ਸੰਪਤ ਪਰਚਾਇ ਅਮਿਉ ਪੀਆਇਆ॥ (3-20-8) ਧੰਨ ਜਣੇਂਦੀ ਮਾਇ ਸਹਿਲਾ ਆਇਆ ॥20॥3॥ (3-20-9)