Bhai Gurdas vaar 8

From SikhiWiki
Jump to navigationJump to search
< Vaar
Bhai Gurdas vaar 8 Sound      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation




ੴ ਸਤਿਗ੝ਰਪ੝ਰਸਾਦਿ॥ (8-1-1)

ਇਕ ਕਵਾਉ ਪਸਾਉ ਕਰ ਕ੝ਦਰਤ ਅੰਦਰ ਕੀਆ ਪਸਾਰਾ॥ (8-1-2)
ਪੰਜ ਤੱਤ ਪਰਵਾਨ ਕਰ ਚਹ੝ੰ ਖਾਣੀਂ ਵਿਚ ਸਭ ਵਰਤਾਰਾ॥ (8-1-3)
ਕੇਵਡ ਧਰਤੀ ਆਖੀਝ ਕੇਵਡ ਤੋਲ ਅਗਾਸ ਅਕਾਰਾ॥ (8-1-4)
ਕੇਵਡ ਪਵਣ ਵਖਾਣੀਝ ਕੇਵਡ ਖਾਣੀ ਤੋਲ ਵਿਥਾਰਾ॥ (8-1-5)
ਕੇਵਡ ਅਗਨੀ ਭਾਰ ਹੈ ਤ੝ੱਲ ਨ ਤੋਲ ਅਤੋਲ ਭੰਡਾਰਾ॥ (8-1-6)
ਕੇਵਡ ਆਖਾਂ ਸਿਰਜਣਹਾਰਾ ॥1॥ (8-1-7)
ਚੌਰਾਸੀ ਲਖ ਜੋਨ ਵਿਚ ਜਲ ਥਲ ਮਹੀਅਲ ਤ੝ਰਿਭਵਣ ਸਾਰਾ॥ (8-2-1)
ਇਕਸ ਇਕਸ ਜੋਨ ਵਿਚ ਜੀਅ ਜੰਤ ਅਨਗਣਤ ਅਪਾਰਾ॥ (8-2-2)
ਸਾਸ ਗਿਰਾਸ ਸਮ੝ਹਾਲਦਾ ਕਰ ਬ੝ਰਹਮੰਡ ਕਰੋੜ ਸ੝ਮਾਰਾ॥ (8-2-3)
ਰੋਮ ਰੋਮ ਵਿਚ ਰਖਿਓਨ ਓਅੰਕਾਰ ਅਕਾਰ ਵਿਥਾਰਾ॥ (8-2-4)
ਸਿਰਿ ਸਿਰਿ ਲੇਖ ਅਲੇਖ ਦਾ ਲੇਖ ਅਲੇਖ ਉਪਾਵਣਹਾਰਾ॥ (8-2-5)
ਕ੝ਦਰਤਿ ਕਵਣ੝ ਕਰੈ ਵੀਚਾਰਾ ॥2॥ (8-2-6)
ਕੇਵਡ ਸਤ ਸੰਤੋਖ ਹੈ ਦਯਾ ਧਰਮ ਤੇ ਅਰਥ ਵੀਚਾਰਾ॥ (8-3-1)
ਕੇਵਡ ਕਾਮ ਕਰੋਧ ਹੈ ਕੇਵਡ ਲੋਭ ਮੋਹ ਅਹੰਕਾਰਾ॥ (8-3-2)
ਕੇਵਡ ਦਿਸਟ ਵਖਾਣੀਝ ਕੇਵਡ ਰੂਪ ਰੰਗ ਪਰਕਾਰਾ॥ (8-3-3)
ਕੇਵਡ ਸ੝ਰਤਿ ਸਾਲਾਹੀਝ ਕੇਵਡ ਸਬਦ ਵਿਥਾਰ ਪਸਾਰਾ॥ (8-3-4)
ਕੇਵਡ ਵਾਸ ਨਿਵਾਸ ਹੈ ਕੇਵਡ ਗੰਧ ਸ੝ਗੰਧ ਅਚਾਰਾ॥ (8-3-5)
ਕੇਵਡ ਰਸਕਸ ਆਖੀਅਨ ਕੇਵਡ ਸਾਦ ਨਾਦ ਓਅੰਕਾਰਾ॥ (8-3-6)
ਅੰਤ ਬਿਅੰਤ ਨ ਪਾਰਾ ਵਾਰਾ ॥3॥ (8-3-7)
ਕੇਵਡ ਦ੝ਖ ਸ੝ਖ ਆਖੀਝ ਕੇਵਡ ਹਰਖ ਸੋਗ ਵਿਸਥਾਰਾ॥ (8-4-1)
ਕੇਵਡ ਸਚ ਵਖਾਣੀਝ ਕੇਵਡ ਕੂੜ ਕਮਾਵਣ ਹਾਰਾ॥ (8-4-2)
ਕੇਵਡ ਰਤੀ ਮਾਹ ਕਰ ਦਿਹ ਰਾਤੀਂ ਵਿਸਮਾਦ ਵੀਚਾਰਾ॥ (8-4-3)
ਆਸਾ ਮਨਸਾ ਕੇਵਡੀ ਕੇਵਡ ਨੀਂਦ ਭ੝ਖ ਆਹਾਰਾ॥ (8-4-4)
ਕੇਵਡ ਆਖਾਂ ਭਾਉ ਭਉ ਸਾਂਤ ਸਹਿਜ ਉੋਪਕਾਰ ਵਿਕਾਰਾ॥ (8-4-5)
ਤੋਲ ਅਤੋਲ ਨ ਤੋਲਣ ਹਾਰਾ ॥4॥ (8-4-6)
ਕੇਵਡ ਤੋਲ ਸੰਜੋਗ ਦਾ ਕੇਵਡ ਤੋਲ ਵਿਜੋਗ ਵੀਚਾਰਾ॥ (8-5-1)
ਕੇਵਡ ਹੱਸਣ ਆਖੀਝ ਕੇਵਡ ਰੋਵਣ ਦਾ ਬਿਸਥਾਰਾ॥ (8-5-2)
ਕੇਵਡ ਹੈ ਨਿਰਵਿਰਤ ਪਖ ਕੇਵਡ ਹੈ ਪਰਵਿਰਤਿ ਪਸਾਰਾ॥ (8-5-3)
ਕੇਵਡ ਆਖਾਂ ਪ੝ੰਨ ਪਾਪ ਕੇਵਡ ਆਖਾਂ ਮੋਖ ਦ੝ਆਰਾ॥ (8-5-4)
ਕੇਵਡ ਕ੝ਦਰਤਿ ਆਖੀਝ ਇਕਦੂੰ ਕ੝ਦਰਤਿ ਲਖ ਹਜ਼ਾਰਾ॥ (8-5-5)
ਦਾਨੇ ਕੀਮਤ ਨ ਪਵੈ ਕੇਵਡ ਦਾਤਾ ਦੇਵਨ ਹਾਰਾ॥ (8-5-6)
ਅਕਥ ਕਥਾ ਅਬਗਤ ਨਿਰਧਾਰਾ ॥5॥ (8-5-7)
ਲਖ ਚਉਰਾਸੀਹ ਜੋਨ ਵਿਚ ਮਾਨਸ ਜਨਮ ਦ੝ਲੰਭ ਉਪਾਯਾ॥ (8-6-1)
ਚਾਰ ਵਰਨ ਚਾਰ ਮਜ਼ਹਬਾ ਹਿੰਦੂ ਮ੝ਸਲਮਾਨ ਸਦਾਯਾ॥ (8-6-2)
ਕਿਤੜੇ ਪ੝ਰਖ ਵਖਾਣੀਅਨ ਨਾਰ ਸ੝ਮਾਰ ਅਗਨਤ ਗਣਾਯਾ॥ (8-6-3)
ਤ੝ਰੈ ਗ੝ਨ ਮਾਯਾ ਚਲਤ੝ ਹੈ ਬ੝ਰਹਮਾ ਬਿਸਨ ਮਹੇਸ ਰਚਾਯਾ॥ (8-6-4)
ਬੇਦ ਕਤੇਬਾਂ ਵਾਚਦੇ ਇਕ ਸਾਹਿਬ ਦ੝ਇ ਰਾਹ ਚਲਾਯਾ॥ (8-6-5)
ਸ਼ਿਵ ਸ਼ਕਤੀ ਵਿਚ ਖੇਲ ਕਰ ਜੋਗ ਭੋਗ ਬਹ੝ ਚਲਿਤ ਬਣਾਯਾ॥ (8-6-6)
ਸਾਧ ਅਸਾਧ ਸੰਗਤ ਫਲ ਪਾਯਾ ॥6॥ (8-6-7)
ਚਾਰ ਵਰਨ ਛਿਅ ਦਰਸ਼ਨਾਂ ਸ਼ਾਸਤਰ ਵੇਦ ਪਾਠ ਸ੝ਣਾਯਾ॥ (8-7-1)
ਦੇਵੀ ਦੇਵ ਸਰੇਵਣੇ ਦੇਵ ਸਥਲ ਤੀਰਥ ਭਰਮਾਯਾ॥ (8-7-2)
ਗਣ ਗੰਧਰਬ ਅਪਛਰਾਂ ਸ੝ਰਪਤਿ ਇੰਦ੝ਰ ਇੰਦ੝ਰਾਸਣ ਛਾਯਾ॥ (8-7-3)
ਜਤੀ ਸਤੀ ਸੰਤੋਖੀਆਂ ਸਿਧ ਨਾਥ ਅਵਤਾਰ ਗਣਾਯਾ॥ (8-7-4)
ਜਪ ਤਪ ਸੰਜਮ ਹੋਮ ਜਗ ਵਰਤ ਨੇਮ ਨਈਵੇਦ ਪ੝ਜਾਯਾ॥ (8-7-5)
ਸਿਖਾ ਸੂਤ੝ਰ ਮਾਲਾ ਤਿਲਕ ਪਿਤਰ ਕਰਮ ਵੇਦ ਕਰਮ ਕਮਾਯਾ॥ (8-7-6)
ਪ੝ੰਨ ਦਾਨ ਉਪਦੇਸ਼ ਦ੝ਰਿੜਾਯਾ ॥7॥ (8-7-7)
ਪੀਰ ਪੈਕੰਬਰ ਅਉਲੀਝ ਗਉਸ ਕ੝ਤਬ ਵਲੀੳ ੱਲਹ ਜਾਣੇ॥ (8-8-1)
ਸ਼ੇਖ ਮ੝ਸ਼ਾਇਕ ਆਖੀਅਨ ਲਖ ਲਖ ਦਰ ਦਰਵੇਸ਼ ਵਖਾਣੇ॥ (8-8-2)
ਸ੝ੰਹਦੇ ਲਖ ਸ਼ਹੀਦ ਹੋਇ ਲਖ ਅਬਦਾਲ ਮਲੰਗ ਮਉਲਾਣੇ॥ (8-8-3)
ਸ਼ਰੈ ਸ਼ਰੀਅਤ ਆਖੀਝ ਤਰਕ ਤਰੀਕਤ ਰਾਹ ਸਿਞਾਣੇ॥ (8-8-4)
ਮਾਰਫਤੀ ਮਾਰੂਫ਼ ਲਖ ਹਕ ਹਕੀਕਤ ਹ੝ਕਮ ਸਮਾਣੇ॥ (8-8-5)
ਬਜਰ ਕਵਾਰ ਹਜ਼ਾਰ ਮ੝ਹਾਣੇ ॥8॥ (8-8-6)
ਕਿਤੜੇ ਬ੝ਰਹਮਣ ਸਾਰਸ੝ਤ ਵਾਤੀਸਰ ਲਾਗਾਇ ਤਿਲੋਝ॥ (8-9-1)
ਕਿਤੜੇ ਗਉੜ ਕਨਉਜੀਝ ਤੀਰਥ ਵਾਸੀ ਕਰਦੇ ਢੋਝ॥ (8-9-2)
ਕਿਤੜੇ ਲਖ ਸਨਉਢੀਝ ਪਾਂਧੇ ਪੰਡਤ ਵੈਦ ਖਲੋਝ॥ (8-9-3)
ਕੇਤੜਿਆਂ ਲਖ ਜੋਤਸ਼ੀ ਵੇਦ ਵੇਦਵੇ ਲਖ ਪਲੋਝ॥ (8-9-4)
ਕਿਤੜੇ ਲਖ ਕਵੀਸ਼ਰਾਂ ਬ੝ਰਹਮ ਮਾਟ ਬ੝ਰਮਾਉ ਬਖੋਝ॥ (8-9-5)
ਕੇਤੜਿਆਂ ਅਭਿਆਗਤਾਂ ਘਰ ਘਰ ਮੰਗਦੇ ਲੈ ਕਨਸੋਝ॥ (8-9-6)
ਕਿਤੜੇ ਸਉਣ ਸਵਾਣੀ ਹੋਝ ॥9॥ (8-9-7)
ਕਿਤੜੇ ਖਤਰੀ ਬਾਹਰੀ ਕੇਤੜਿਆਂ ਹੀ ਬਾਵੰਜਾਹੀ॥ (8-10-1)
ਪਾਵਾਂਧੇ ਪਾਚਾਧਿਆਂ ਫਲੀਆਂ ਖੋਖਰਾਇਣ ਅਗਵਾਹੀ॥ (8-10-2)
ਕੇਤੜਿਆਂ ਚਉੜੋਤਰੀ ਕੇਤੜਿਆਂ ਸੇਰੀਨ ਵਿਲਾਹੀ॥ (8-10-3)
ਕੇਤੜਿਆਂ ਅਵਤਾਰ ਹੋਝ ਚਕ੝ਰ ਵਰਤਿ ਰਾਜੇ ਦਰਗਾਹੀ॥ (8-10-4)
ਸੂਰਜਵੌਸੀ ਆਖੀਅਨ ਸੋਮ ਵੰਸ ਸ੝ਰ ਵੀਰ ਸਪਾਹੀ॥ (8-10-5)
ਧਰਮ ਰਾਇ ਧਰਮਾਤਮਾ ਧਰਮ ਵੀਚਾਰਨ ਬੇਪਰਵਾਹੀ॥ (8-10-6)
ਦਾਨ ਖੜਗ ਮੰਤ੝ਰ ਭਗਤਿ ਸਲਾਹੀ ॥10॥ (8-10-7)
ਕੇਵਡ ਵੈਸ਼ ਵਖਾਣੀਅਨ ਰਾਜਪੂਤ ਰੇਵਤ ਵੀਚਾਰੀ॥ (8-11-1)
ਪੂਅਰ ਗਉੜ ਪਵਾਰ ਲੱਖ ਮੱਲਣਹਾਸ ਚਉਹਾਣ ਚਿਤਾਰੀ॥ (8-11-2)
ਕਛਵਾਹੇ ਰਾਠਉੜ ਲਖ ਰਾਣੇ ਰਾਇ ਭੂਮੀਝ ਭਾਰੀ॥ (8-11-3)
ਬਾਘ ਬਘੇਲੇ ਕੇਤੜੇ ਬਲਵੰਡ ਲਖ ਬ੝ਦੇਲੇ ਕਾਰੀ॥ (8-11-4)
ਕੇਤੜਿਆਂ ਹੀ ਭਰਟੀਝ ਦਰਬਾਰਾਂ ਅੰਦਰ ਦਰਬਾਰੀ॥ (8-11-5)
ਕਿਤੜੇ ਗ੝ਣੀ ਭਦਉੜੀਝ ਦੇਸ ਦੇਸ ਵਡੇ ਇਤਬਾਰੀ॥ (8-11-6)
ਹਉਮੈਂ ਮ੝ਝ ਨਾ ਹਉਮੈ ਮਾਰੀ ॥11॥ (8-11-7)
ਕਿਤੜੇ ਸੂਦ ਸਦਾਇੰਦੇ ਕਿਤੜੇ ਕਾਇਥ ਲਿਕਣ ਹਾਰੇ॥ (8-12-1)
ਕੇਤੜਿਆਂ ਹੀ ਬਾਣੀਝ ਕਿਤੜੇ ਭਾਬੜਿਆਂ ਸ੝ਨਿਆਰੇ॥ (8-12-2)
ਕੇਤੜਿਆਂ ਲਖ ਜਟ ਹੋਇ ਕੇਤੜਿਆਂ ਛੀਂਬੇ ਸੈਸਾਰੇ॥ (8-12-3)
ਕੇਤੜਿਆਂ ਠਾਠੇਰਿਆਂ ਕੇਤੜਿਆਂ ਲੋਹਾਰ ਵਿਚਾਰੇ॥ (8-12-4)
ਕਿਤੜੇ ਤੇਲੀ ਆਖੀਅਨ ਕਿਤੜੇ ਹਲਵਾਈ ਬਾਜ਼ਾਰੇ॥ (8-12-5)
ਕੇਤਵਿਆਂ ਲਖ ਪੰਖੀਝ ਕਿਤੜੇ ਨਾਈ ਤੇ ਵਨਜਾਰੇ॥ (8-12-6)
ਚਹ੝ ਵਰਨਾਂ ਦੇ ਗੋਤ ਅਪਾਰੇ ॥12॥ (8-12-7)
ਕਿਤੜੇ ਗਿਰਹੀ ਆਖੀਅਨ ਕੇਤੜਿਆਂ ਲੱਖ ਫਿਰਨ ਉਦਾਸੀ॥ (8-13-1)
ਕੇਤੜਿਆਂ ਜੋਗੀਸਰਾਂ ਕੇਤੜਿਆਂ ਹੋਝ ਸੰਨ੝ਯਾਸੀ॥ (8-13-2)
ਸੰਨ੝ਯਾਸੀ ਦਸ ਨਾਮ ਧਰ ਜੋਗੀ ਬਾਰਹ ਪੰਥ ਨਿਵਾਸੀ॥ (8-13-3)
ਕੇਤੜਿਆਂ ਲੱਖ ਪਰਮ ਹੰਸ ਕਿਤੜੇ ਬਾਨ ਪ੝ਰਸਤ ਬਨਵਾਸੀ॥ (8-13-4)
ਕੇਤੜਿਆਂ ਹੀ ਦੰਡ ਧਾਰ ਕਿਤੜੇ ਜੈਨੀ ਜੀਅ ਦੈਆਸੀ॥ (8-13-5)
ਛਿਅਘਰ ਛਿਅਗ੝ਰ ਆਖੀਅਨ ਛਿਅਉਪਦੇਸ ਭੇਸ ਅਭ੝ਯਾਸੀ॥ (8-13-6)
ਛਿਅ ਰ੝ਤ ਬਾਰਹ ਮਾਹ ਕਰ ਸੂਰਜ ਇਕੋ ਬਾਰਹ ਰਾਸੀ॥ (8-13-7)
ਗ੝ਰਾਂ ਗ੝ਰੂ ਸਤਿਗ੝ਰ ਅਬਿਨਾਸੀ ॥13॥ (8-13-8)
ਕਿਤੜੇ ਸਾਧ ਵਖਾਣੀਅਨ ਸਾਧ ਸੰਗਤ ਵਿਚ ਪਰਉਪਕਾਰੀ॥ (8-14-1)
ਕੇਤੜਿਆਂ ਲਖ ਸੰਤਜਨ ਕੇਤੜਿਆਂ ਨਿਜ ਭਗਤਿ ਭੰਡਾਰੀ॥ (8-14-2)
ਕੇਤੜਿਆਂ ਜੀਵਨ ਮ੝ਕਤ ਬ੝ਰਹਮ ਗਿਅਨੀ ਬ੝ਰਹਮ ਵੀਚਾਰੀ॥ (8-14-3)
ਕੇਤੜਿਆਂ ਸਮਦਰਸੀਆਂ ਕੇਤੜਿਆਂ ਨਿਰਮਲ ਨਿਰੰਕਾਰੀ॥ (8-14-4)
ਕਿਤੜੇ ਲਖ ਬਬੇਕੀਆਂ ਕਿਤੜੇ ਦੇ ਬਿਦੇ ਅਕਾਰੀ॥ (8-14-5)
ਭਾਈ ਭਗਤ ਭੈ ਵਰਤਣਾ ਸਹਸ ਸਮਾਧ ਬੈਰਾਗ ਸਵਾਰੀ॥ (8-14-6)
ਗ੝ਰਮ੝ਖ ਸ੝ਖ ਫਲ ਗਰਬ ਨਿਵਾਰੀ ॥14॥ (8-14-7)
ਕਿਤੜੇ ਲਖ ਅਸਾਧ ਜਗ ਕਿਤੜੇ ਚੋਰ ਜਾਰ ਜੂਆਰੀ॥ (8-15-1)
ਵਟਵਾੜੇ ਠਗ ਕੇਤੜੇ ਕੇਤੜੀਆਂ ਨਿੰਦਕ ਅਵਿਚਾਰੀ॥ (8-15-2)
ਕੇਤੜਿਆਂ ਆਕਿਰਤਘਣ ਕਿਤੜੇ ਬੇਮ੝ਖ ਤੇ ਅਨਚਾਰੀ॥ (8-15-3)
ਸ੝ਵਾਮ ਧ੝ਰੋਹੀ ਵਿਸਵਾਸ ਘਾਤ ਲੂਣ ਹਰਾਮੀ ਮੂਰਖ ਭਾਰੀ॥ (8-15-4)
ਬਿਖਲੀਪਤ ਵੇਸ੝ਵਾ ਰਵਤ ਮਧ ਮਤਵਾਕੇ ਵਡੇ ਵਿਕਾਰੀ॥ (8-15-5)
ਵਿਸ੝ਵ ਵਿਰੋਧੀ ਕੇਤੜੇ ਕੇਤੜੀਆਂ ਕੂੜੇ ਕ੝ੜਿਆਰੀ॥ (8-15-6)
ਗ੝ਰ ਪੂਰੇ ਬਿਨ ਅੰਤ ਖ੝ਆਰੀ ॥15॥ (8-15-7)
ਕਿਤੜੇ ਸ੝ੰਨੀ ਆਖੀਅਨ ਕਿਤੜੇ ਈਸਾਈ ਮੂਸਾਈ॥ (8-16-1)
ਕੇਤੜੀਆਂ ਹੀ ਰਾਵਜ਼ੀ ਕਿਤੜੇ ਮ੝ਲਹਦ ਗਣਤ ਨ ਆਈ॥ (8-16-2)
ਲੱਖ ਫਿਰੰਗੀ ਇਰਮਨੀ ਰੂਮੀ ਜੰਗੀ ਦ੝ਸ਼ਮਨ ਦਾਈ॥ (8-16-3)
ਕਿਤੜੇ ਸਯਦ ਆਖੀਅਨ ਕਿਤੜੇ ਤ੝ਰਕਮਾਨ ਦ੝ਨਿਆਈ॥ (8-16-4)
ਕਿਤੜੇ ਮ੝ਗਲ ਪਠਾਨ ਹਨ ਹਬਸ਼ੀ ਤੇ ਕਿਲਮਾਗ ਅਵਾਈ॥ (8-16-5)
ਕੇਤੜਿਆਂ ਈਮਾਨ ਵਿਚ ਕਿਤੜੇ ਬੇਈਮਾਨ ਬਲਾਈ॥ (8-16-6)
ਨੇਕੀ ਬਦੀ ਨ ਲ੝ਕੇ ਲ੝ਕਾਈ ॥16॥ (8-16-7)
ਕਿਤੜੇ ਦਾਤੇ ਮੰਗਤੇ ਕਿਤੜੇ ਵੇਦ ਕੇਤੜੇ ਰੋਗੀ॥ (8-17-1)
ਕਿਤੜੇ ਸਹਜ ਸੰਜੋਗ ਵਿਚ ਕਿਤੜੇ ਵਿਛੜੇ ਹੋਇ ਵਿਜੋਗੀ॥ (8-17-2)
ਕੇਤੜੀਆਂ ਭ੝ਖੇ ਮਰਨ ਕੇਤੜੀਆਂ ਰਾਜੇ ਰਸ ਭੋਗੀ॥ (8-17-3)
ਕੇਤੜੀਆਂ ਕੇ ਸੋਹਿਲੇ ਕੇਤੜੀਆਂ ਦ੝ਖ ਰੋਵਨ ਸੋਗੀ॥ (8-17-4)
ਦ੝ਨੀਆ ਆਵਣ ਜਾਵਣੀ ਕਿਤੜੀ ਕੋਈ ਕਿਤੜੀ ਹੋਗੀ॥ (8-17-5)
ਕੇਤੜੀਆਂ ਹੀ ਸਚਿਆਰ ਕੇਤੜੀਆਂ ਦਗਾਬਾਜ਼ ਦਰੋਗੀ॥ (8-17-6)
ਗ੝ਰਮ੝ਖ ਕੋ ਜੋਗੀਸ਼ਰ ਹੋਗੀ ॥17॥ (8-17-7)
ਕਿਤੜੇ ਅੰਨੇ ਆਖੀਅਣ ਕੇਤੜੀਆਂ ਹੀ ਦਿਸਣ ਕਾਣੇ॥ (8-18-1)
ਕੇਤੜੀਆਂ ਜ੝ਗੇ ਫਿਰਣ ਕਿਤੜੇ ਰਤੀਆਂ ਨੇ ਉਤਕਾਣੇ॥ (8-18-2)
ਕਿਤੜੇ ਨਕਟੇ ਗ੝ਣਗ੝ਣੇ ਕਿਤੜੇ ਬੋਲੇ ਬਚੇ ਲਾਣੇ॥ (8-18-3)
ਕੇਤੜਿਆਂ ਗਿਲੜ ਗਲੀਂ ਅੰਗ ਰਸਉਲੀ ਵੈਣ ਵਿਹਾਣੇ॥ (8-18-4)
ਟੂੰਡੇ ਬਾਂਡੇ ਕੇਤੜੇ ਗੰਜੇ ਲ੝ੰਜੇ ਕੋੜੀ ਜਾਣੇ॥ (8-18-5)
ਕਿਤੜੇ ਲੂਲੇ ਪਿੰਗ੝ਲੇ ਕਿਤੜੇ ਕ੝ਬੇ ਹੋਇ ਕ੝ੜਾਣੇ॥ (8-18-6)
ਕਿਤੜੇ ਖ੝ਸਰੇ ਹੀਜੜੇ ਕੇਤੜਿਆਂ ਗ੝ੰਗੇ ਤ੝ਤਲਾਣੇ॥ (8-18-7)
ਗ੝ਰ ਪੂਰੇ ਆਵਣ ਜਾਣੇ ॥18॥ (8-18-8)
ਕੇਤੜਿਆਂ ਪਾਤਸ਼ਾਹ ਜਗ ਕਿਤੜੇ ਮਸਲਤ ਕਰਨ ਵਜ਼ੀਰਾਂ॥ (8-19-1)
ਕੇਤੜਿਆਂ ਉਮਰਾਉ ਲਖ ਮਨਸਬਦਾਰ ਹਝਾਰ ਵਡੀਰਾਂ॥ (8-19-2)
ਹਿਕਮਦ ਵਿਚ ਹਕੀਮ ਲਖ ਕਿਤੜੇ ਤਰਕਸ਼ ਬੰਦ ਅਮੀਰਾਂ॥ (8-19-3)
ਕਿਤੜੇ ਚਾਕਰ ਚਾਕਰੀ ਭੋਈ ਮੇਠ ਮਹਾਵਤ ਮੀਰਾਂ॥ (8-19-4)
ਲਖ ਫਰਾਸ਼ ਲਖ ਸਾਰਵਾਨ ਮੀਰਾਂ ਖੋਰ ਸਈਸ ਵਹੀਰਾਂ॥ (8-19-5)
ਕਿਤੜੇ ਲਖ ਜਲੋਬਦਾਰ ਗਾਡੀਵਾਣ ਚਲਾਈ ਗਡੀਰਾਂ॥ (8-19-6)
ਛੜੀਦਾਰ ਦਰਵਾਨ ਖਲੀਰਾਂ ॥19॥ (8-19-7)
ਕਿਤੜੇ ਲਖ ਨਗਾਰਚੀ ਕੇਤੜਿਆਂ ਢੋਲੀ ਸਹਨਾਈ॥ (8-20-1)
ਕੇਤੜਿਆਂ ਹੀ ਤਾਇਫੇ ਢਾਢੀ ਬੱਚੇ ਕਲਾਵਤ ਗਾਈ॥ (8-20-2)
ਕੇਤੜਿਆਂ ਬਹ੝ਰੂਪੀਝ ਬਾਜ਼ੀਗਰ ਲਖ ਭੰਡ ਅਤਾਈ॥ (8-20-3)
ਕਿਤੜੇ ਲਖ ਮਸ਼ਾਲਚੀ ਸ਼ਮਾਂ ਚਰਾਗ ਕਰਨ ਰ੝ਸ਼ਨਾਈ॥ (8-20-4)
ਕੇਤੜਿਆਂ ਹੀ ਕੋਰਚੀ ਆਲਮਤੋਗ ਸਿਲਹ ਸ੝ਖਦਾਈ॥ (8-20-5)
ਕੇਤੜਿਆਂ ਹੀ ਆਬਦਾਰ ਕਿਤੜੇ ਬਾਵਰਚੀ ਨਾਨਵਾਈ॥ (8-20-6)
ਤੰਬੋਲੀ ਤੋਸਕਰਚੀ ਸ੝ਹਾਈ ॥20॥ (8-20-7)
ਕੇਤੜਿਆਂ ਖ੝ਸ਼ਬੋਇਦਾਰ ਕੇਤੜਿਆਂ ਰੰਗਰੇਜ਼ ਤੰਬੋਲੀ॥ (8-21-1)
ਕਿਤੜੇ ਮੇਵੇਦਾਰ ਹਨ ਹ੝ਡਕ ਹ੝ਡਕੀਝ ਲੋਲਣ ਲੋਲੀ॥ (8-21-2)
ਖਿਜ਼ਮਤਗਾਰ ਖਵਾਸ ਲਖ ਗੋਲੰਗਦਾਜ਼ ਤੋਪਚੀ ਤੋਲੀ॥ (8-21-3)
ਕੇਤੜਿਆਂ ਤਹਿਸੀਲਦਾਰ ਮ੝ਨਸਫਦਾਰ ਦਾਰੋਗੇ ਓਲੀ॥ (8-21-4)
ਕੇਤੜਿਆਂ ਕਿਰਸਾਣ ਹੋਇ ਕਰ ਕਿਰਸਾਣੀ ਅਤ੝ੱਲ ਅਤੋਲੀ॥ (8-21-5)
ਕੇਤੜਿਆਂ ਦੀਵਾਨ ਹੋਇ ਕਰਨ ਕਰੋੜੀ ਮ੝ਲਕ ਢੰਢੋਲੀ॥ (8-21-6)
ਰਤਨ ਪਦਾਰਥ ਅਮੋਲ ਅਮੋਲੀ ॥21॥ (8-21-7)
ਕੇਤੜਿਆਂ ਹੀ ਜਉਹਰੀ ਲਖ ਸਰਾਫ਼ ਬਜਾਜ਼ ਵਪਾਰੀ॥ (8-22-1)
ਸਉਦਾਗਰ ਸਉਦਾਗਰੀ ਗਾਂਧੀ ਕਾਸੇਰੇ ਪਾਸਾਰੀ॥ (8-22-2)
ਕੇਤੜਿਆਂ ਪਰਚੂਨੀਝ ਕੇਤੜਿਆਂ ਦਲਾਲ ਬਜ਼ਾਰ॥ਿ (8-22-3)
ਕੇਤੜਿਆਂ ਸਿਕਲੀਗਰਾਂ ਕਿਤੜੇ ਲਖ ਕਮਗਰ ਕਾਰੀ॥ (8-22-4)
ਕੇਤੜਿਆਂ ਕ੝ਮਿਆਰ ਲਖ ਕਾਗਦ ਕ੝ਟ ਘਣੇ ਲੂਣਾਰੀ॥ (8-22-5)
ਕਿਤੜੇ ਦਰਜ਼ੀ ਧੋਬੀਆਂ ਕਿਤੜੇ ਜ਼ਰ ਲੋਹੇ ਸਰਹਾਰੀ॥ (8-22-6)
ਕਿਤੜੇ ਭੜਭੂਜੇ ਭਠਿਆਰੀ ॥22॥ (8-22-7)
ਕੇਤੜਿਆਂ ਕਾਰੂੰਜੜੇ ਕੇਤੜਿਆਂ ਦਬਗਰ ਕਾਸਾਈ॥ (8-23-1)
ਕੇਤੜਿਆਂ ਮ੝ਨਿਆਰ ਲਖੱ ਕੇਤੜਿਆਂ ਚਮਿਆਰ ਅਰਾਂੲ॥ਿ (8-23-2)
ਭੰਗਹੇਰੇ ਹੋਇ ਕੇਤੜੇ ਬਗਲੀਗਰਾਂ ਕਲਾਲ ਹਵਾਈ॥ (8-23-3)
ਕਿਤੜੇ ਭੰਗੀ ਪੋਸਤੀ ਅਮਲੀ ਸੋਫੀ ਘਣੀ ਲ੝ਕਾਈ॥ (8-23-4)
ਕੇਤੜਿਆਂ ਘ੝ਮਿਆਰ ਲਖ ਗ੝ਜਰ ਲਖ ਅਹੀਰ ਗਣਾਈ॥ (8-23-5)
ਕਿਤੜੇ ਹੀ ਲਖ ਚੂਹੜੇ ਜਾਤਿ ਅਜਾਤਿ ਸਨਾਤ ਅਲਾਈ॥ (8-23-6)
ਨਾਂਵ ਥਾਂਵ ਲਖ ਕੀਮ ਨ ਪਾਈ ॥23॥ (8-23-7)
ਉੱਤਮ ਮਧੱਮ ਨੀਚ ਲਖ ਗ੝ਰਮ੝ਖ ਨੀਚਹ੝ ਨੀਚ ਸਦਾਝ॥ (8-24-1)
ਪੈਰੀ ਪੈ ਪਾਖਾਕ ਹੋਇ ਗ੝ਰਮ੝ਖ ਗ੝ਰ ਸਿਖ ਆਪ ਗਵਾਝ॥ (8-24-2)
ਸਾਧ ਸੰਗਤ ਭਉ ਭਾਉ ਕਰ ਸੇਵਕ ਸੇਵ ਕਾਰ ਕਮਾਝ॥ (8-24-3)
ਮਿਠਾ ਬੋਲਨ ਨਿਵ ਚਲਣ ਹਥਹ੝ੰ ਦੇਕੈ ਭਲਾ ਮਨਾਝ॥ (8-24-4)
ਸ਼ਬਦ ਸ੝ਰਤ ਲਿਵਲੀਣ ਹੋ ਦਰਗਹ ਮਾਣ ਨਿਮਾਣਾ ਪਾਝ॥ (8-24-5)
ਚਲਣ ਜਾਣ ਅਜਾਣ ਹੋਇ ਆਸਾ ਵਿਚ ਨਿਰਾਸ ਵਲਾਝ॥ (8-24-6)
ਗ੝ਰਮ੝ਖ ਸ੝ਖ ਫਲ ਅਲਖ ਲਖਾਝ ॥24॥8॥ (8-24-7)