Bhai Gurdas vaar 16

From SikhiWiki
Jump to navigationJump to search
< Vaar
Bhai Gurdas vaar 16 Sound      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation





ੴ ਸਤਿਗ੝ਰਪ੝ਰਸਾਦਿ ॥ (16-1-1)
ਸਭਦੂੰ ਨੀਵੀਂ ਧਰਤਿ ਹੋਇ ਦਰਗਹ ਅੰਦਰ ਮਿਲੀ ਵਡਾਈ॥ (16-1-2)
ਕੋਈ ਗੋਡੈ ਵਾਹਿ ਹਲ ਕੋ ਮਲ ਮੂਤ ਕਸੂਤ ਕਰਾਈ॥ (16-1-3)
ਲਿੰਬ ਰਸੋਈ ਕੋ ਕਰੈ ਚੋਆ ਚੰਦਨ ਪੂਜ ਚੜ੝ਹਾਈ॥ (16-1-4)
ਜੇਹਾ ਬੀਜੈ ਸੋ ਲ੝ਣੈ ਜੇਹਾ ਬੀਉ ਤੇਹੋ ਫਲ ਪਾਈ॥ (16-1-5)
ਗ੝ਰਮ੝ਖ ਸ੝ਖ ਫਲ ਸਹਜ ਘਣ ਆਪ ਗਵਾਇ ਨ ਆਪ ਗਨਾਈ॥ (16-1-6)
ਜਾਗ੝ਰਤ ਸ੝ਪਨ ਸਖੋਪਤੀ ਉਨਮਨ ਮਗਨ ਰਹੇ ਲਿਵ ਲਾਈ॥ (16-1-7)
ਸਾਧ ਸੰਗਤ ਗ੝ਰ ਸ਼ਬਦ ਕਮਾਈ ॥1॥ (16-1-8)
ਧਰਤੀ ਅੰਦਰ ਜਲ ਵਸੇ ਜਲ ਬਹ੝ਰੰਗੀ ਰਸੀਂ ਮਿਲੰਦਾ॥ (16-2-1)
ਜਿਉਂ ਜਿਉਂ ਕੋਇ ਚਲਾਇੰਦਾ ਨੀਵਾਂ ਹੋਇ ਨੀਵਾਣ ਰਲੰਦਾ॥ (16-2-2)
ਧ੝ਪੈ ਤਤਾ ਹੋਇਕੈ ਛਾਂਵੈ ਠੰਢਾ ਹੋਇ ਚਹੰਦਾ॥ (16-2-3)
ਨ੝ਹਾਵਣ ਜੀਵਦਿਆਂ ਮ੝ਇਆਂ ਪੀਤੈ ਸ਼ਾਂਤਿ ਸੰਤੋਖ ਹੋਵੰਦਾ॥ (16-2-4)
ਨਿਰਮਲ ਕਰਦਾ ਮੈਲਿਆਂ ਨੀਵ ਸਰਵਰ ਜਾਇ ਟਿਕੰਦਾ॥ (16-2-5)
ਗ੝ਰਮ੝ਖ ਸ੝ਖ ਫਲ ਭਾਉ ਭਉ ਸਹਜ ਬੈਰਾਗ ਸਦਾ ਵਿਗਸੰਦਾ॥ (16-2-6)
ਪੂਰਣ ਪਰ ਉਪਕਾਰ ਕਰੰਦਾ ॥2॥ (16-2-7)
ਜਲ ਵਿਚ ਕਵਲ ਅਲਿਪਤ ਹੈ ਸੰਗ ਦੋਖ ਨਿਰਦੋਖ ਰਹੰਦਾ॥ (16-3-1)
ਰਾਤੀ ਭਵਰ ਲ੝ਭਾਇੰਦਾ ਸੀਤਲ ਹੋਇ ਸ੝ਗੰਧ ਮਿਲੰਦਾ॥ (16-3-2)
ਭਲਕੇ ਸੂਰਜ ਧਿਆਨ ਧਰ ਪਰਫ੝ਲਤ ਹੋਇ ਮਿਲੈ ਹਸੰਦਾ॥ (16-3-3)
ਗ੝ਰਮ੝ਖ ਸ੝ਕ ਫਲ ਸਹਜ ਘਰ ਵਰਤਮਾਨ ਅੰਦਰ ਵਰਤੰਦਾ॥ (16-3-4)
ਲੋਕਾਚਾਰੀ ਲੋਕ ਵਿਚ ਵੇਦ ਵੀਚਾਰੀ ਕਰਮ ਕਰੰਦਾ॥ (16-3-5)
ਸਾਵਧਾਨ ਗ੝ਰ ਗਿਆਨ ਵਿਚ ਜੀਵਨ ਮ੝ਕਤਿ ਜ੝ਗਤ ਵਿਚਰੰਦਾ॥ (16-3-6)
ਸਾਧ ਸੰਗਤਿ ਗ੝ਰ ਸ਼ਬਦ ਵਸੰਦਾ ॥3॥ (16-3-7)
ਧਰਤੀ ਅੰਦਰ ਬਿਰਖ ਹੋਇ ਪਹਿਲੋਂਦੇ ਜੜ ਪੈਰ ਟਿਕਾਈ॥ (16-4-1)
ੳਪਰ ਝੂਲੈ ਝੱਟਲਾ ਜੰਡੀ ਛਾਉਨ ਸ੝ ਥਾਉਂ ਸ੝ਹਾਈ॥ (16-4-2)
ਪਵਣ ਪਾਣੀ ਪਾਲਾ ਸਹੈ ਸਿਰ ਤਲਵਾਯਾ ਨਿਹਚਲ ਜਾਈ॥ (16-4-3)
ਫਲ ਦੇ ਵਟ ਵਟਾਇਆ ਸਿਰ ਕਲਵਤ ਲੈ ਲੋਹ ਤਰਾਈ॥ (16-4-4)
ਗ੝ਰਮ੝ਖ ਜਨਮ ਸਕਾਰਥਾ ਪਰਉਪਕਾਰੀ ਸਹਜਿ ਸ੝ਭਾਈ॥ (16-4-5)
ਮਿਤ੝ਰ ਨ ਸਤ੝ਰ ਨ ਮੋਹ ਧੋਹ ਸਮਦਰਸੀ ਗ੝ਰ ਸ਼ਬਦ ਸਮਾਈ॥ (16-4-6)
ਸਾਧ ਸੰਗਤਿ ਗ੝ਰਮ੝ਖ ਵਡਿਆੲ ਿ॥4॥ (16-4-7)
ਸਾਗਰ ਅੰਦਰ ਬੋਹਿਥਾ ਵਿਚ ਮ੝ਹਾਣਾ ਪਰ ਉਪਕਾਰੀ॥ (16-5-1)
ਭਾਰ ਅਥਬਣ ਲਦੀਝ ਲੈ ਵਾਪਾਰ ਚੜ੝ਹਨ ਵਾਪਾਰੀ॥ (16-5-2)
ਸਾਇਰ ਲਹਰ ਨ ਵਯਾਪਈ ਅਤ ਅਸਗਾਹ ਅਥਾਹ ਅਪਾਰੀ॥ (16-5-3)
ਬਾਹਲੇ ਪੂਰ ਲੰਘਾਇਦਾ ਸਹੀ ਸਲਾਮਤਿ ਪਾਰ ਉਤਾਰੀ॥ (16-5-4)
ਗ੝ਰਮ੝ਖ ਸ੝ਖਫਲ ਸਾਧ ਸੰਗ ਭਵਜਲ ਅੰਦਰ ਦ੝ਤਰ ਤਾਰੀ॥ (16-5-5)
ਜੀਵਨ ਮ੝ਕਤਿ ਜ੝ਗਤਿ ਨਿਰੰਕਾਰੀ ॥5॥ (16-5-6)
ਬਾਵਨ ਚੰਦਨ ਬਿਰਖ ਹੋਇ ਵਣਖੰਡ ਅੰਦਰ ਵਸੈ ਉਜਾੜੀ॥ (16-6-1)
ਪਾਸ ਨਿਵਾਸ ਵਣਾਸਪਤ ਨਿਹਚਲ ਲਾਇ ਉਰਧ ਤਪਤਾੜੀ॥ (16-6-2)
ਪਵਨ ਗਵਨ ਸਨਬੰਧ ਕਰ ਗੰਧ ਸ੝ਗੰਧ ਉਲਾਸ ਉਘਾੜੀ॥ (16-6-3)
ਅਫਲ ਸਫਲ ਸਮਦਰਸ ਹੋਇ ਕਰੇ ਬਨਸਪਤ ਚੰਦਨ ਵਾੜੀ॥ (16-6-4)
ਗ੝ਰਮ੝ਖ ਸ੝ਖਫਲ ਸਾਧ ਸੰਗ ਪਤਿਤ ਪ੝ਨੀਤ ਕਰੈ ਦੇਹਾੜੀ॥ (16-6-5)
ਅਉਗਣ ਕੀਤੇ ਗ੝ਣ ਕਰੇ ਕਚ ਪਕਾਈ ਉਪਰ ਵਾੜੀ॥ (16-6-6)
ਨੀਰ ਨ ਡੋਬੈ ਅੱਗ ਨ ਸਾੜੀ ॥6॥ (16-6-7)
ਰਾਤ ਅਨ੝ਹੇਰੀ ਅੰਧਕਾਰ ਲਖ ਕਰੋੜ ਚੱਮਕਨ ਤਾਰੇ॥ (16-7-1)
ਘਰ ਘਰ ਦੀਵੈ ਬਾਲੀਅਨ ਪਰਘਰ ਤਕਨ ਚੋਰ ਚਕਾਰੇ॥ (16-7-2)
ਹਟ ਪਟਣ ਘਰ ਬਾਰੀਝ ਦੇ ਦੇ ਤਾਕ ਸਵਣ ਨਰ ਨਾਰੇ॥ (16-7-3)
ਸੂਰਜ ਜੋਤਿ ਉਦੋਤ ਕਰ ਤਾਰੇ ਰਾਤ ਅਨ੝ਹੇਰ ਨਿਵਾਰੇ॥ (16-7-4)
ਬੰਧਨ ਮ੝ਕਤਿ ਕਰਾਇਦਾ ਨਾਮ ਦਾਨ ਇਸ਼ਨਾਨ ਵੀਚਾਰੇ॥ (16-7-5)
ਗ੝ਰਮ੝ਖ ਸ੝ਖਫਲ ਸਾਧ ਸੰਗ ਪਸੂ ਪਰੇਤ ਪਤਿਤ ਨਿਸਤਾਰੇ॥ (16-7-6)
ਪਰ ਉਪਕਾਰੀ ਗ੝ਰੂ ਪਿਆਰੇ ॥7॥ (16-7-7)
ਮਾਨਸਰੋਵਰ ਆਖੀਝ ਉੱਪਰ ਹੰਸ ਸ੝ਵੰਸ ਵਸੰਦੇ॥ (16-8-1)
ਮੋਤੀ ਮਾਣਕ ਮਾਨਸਰ ਚ੝ਣ ਚ੝ਣ ਹੰਸ ਅਮੋਲ ਚ੝ਗੰਦੇ॥ (16-8-2)
ਖੀਰ ਨੀਰ ਨਿਰਵਾਰਦੇ ਲਹਿਰੀਂ ਅੰਦਰ ਫਿਰਨ ਤਰੰਦੇ॥ (16-8-3)
ਮਾਨਸਰੋਵਰ ਛਡ ਕੈ ਹੋਰਤ ਥਾਇ ਨ ਜਾਇ ਬਹੰਦੇ॥ (16-8-4)
ਗ੝ਰਮ੝ਖ ਸ੝ਖਫਲ ਸਾਧ ਸੰਗ ਪਰਮ ਹੰਸ ਗ੝ਰ ਸਿਖ ਸ੝ਹੰਦੇ॥ (16-8-5)
ਇਕ ਮਨ ਇਕ ਧਿਆਇੰਦੇ ਦੂਜੇ ਭਾਇ ਨ ਜਾਇ ਫਿਰੰਦੇ॥ (16-8-6)
ਸ਼ਬਦ ਸ੝ਰਤਿ ਲਿਵ ਅਲਖ ਲਖੰਦੇ ॥8॥ (16-8-7)
ਪਾਰਸ ਪਥਰ ਆਖੀਝ ਲ੝ਕਿਆ ਰਹੇ ਨ ਆਪ ਜਣਾਝ॥ (16-9-1)
ਵਿਰਲਾ ਹੋਇ ਸਿਞਾਣਦਾ ਖੋਜੀ ਖੋਜ ਲਝ ਸੋ ਪਾਝ॥ (16-9-2)
ਪਾਰਸ ਪਰਸ ਅਪਰਸ ਹੋਇ ਅਸ਼ਟਧਾਤ ਇਕ ਧਾਤ ਕਰਾਝ॥ (16-9-3)
ਬਾਰਹ ਵੰਨੀ ਹੋਇਕੈ ਕੰਚਨ ਮ੝ਲ ਅਮ੝ਲ ਵਿਕਾਝ॥ (16-9-4)
ਗ੝ਰਮ੝ਖ ਸ੝ਖਫਲ ਸਾਧ ਸੰਗ ਸ਼ਬਦ ਸ੝ਰਤ ਲਿਵ ਅਘੜ ਘੜਾਝ॥ (16-9-5)
ਚਰਣ ਸਰਣ ਲਿਵਲੀਣ ਹੋਇ ਸੈਂਸਾਰੀ ਨਿਰੰਕਾਰੀ ਭਾਝ॥ (16-9-6)
ਘਰਬਾਰੀ ਹੋਇ ਨਿਜ ਘਰ ਜਾਝ ॥9॥ (16-9-7)
ਚਿੰਤਾਮਣਿ ਚਿੰਤਾ ਹਰੇ ਕਾਮਧੇਨ ਕਾਮਨਾ ਪ੝ਜਾਝ॥ (16-10-1)
ਫ੝ਲ ਫਲ ਦੇਂਦਾ ਪਾਰਜਾਤ ਰਿਧ ਸਿਧ ਨਿਧ ਨਵਨਾਥ ਲ੝ਭਾਝ॥ (16-10-2)
ਦਸ ਅਵਤਾਰ ਅਕਾਰ ਕਰ ਪ੝ਰਖਾਰਥ ਕਰ ਨਾਂਵ ਗਣਾਝ॥ (16-10-3)
ਗ੝ਰਮ੝ਖ ਸ੝ਖਫਲ ਸਾਧ ਸੰਗ ਚਾਰ ਪਦਾਰਥ ਸੇਵਾ ਲਾਝ॥ (16-10-4)
ਸ਼ਬਦ ਸ੝ਰਤ ਲਿਵ ਪ੝ਰੇਮ ਰਸ ਅਕਥ ਕਹਾਣੀ ਕਥਾ ਨ ਜਾਝ॥ (16-10-5)
ਪਾਰਬ੝ਰਹਮ ਪੂਰਨ ਬ੝ਰਹਮ ਭਗਤ ਵਛਲ ਹੋਇ ਅਛਲ ਛਲਾਝ॥ (16-10-6)
ਲੇਖ ਅਲੇਖ ਨ ਕੀਮਤ ਪਾਝ ॥10॥ (16-10-7)
ਇਕ ਕਵਾਉ ਪਸਾਉ ਕਰ ਨਿਰੰਕਾਰ ਆਕਾਰ ਬਣਾਯਾ॥ (16-11-1)
ਤੋਲ ਅਤੋਲ ਨ ਤੋਲੀਝ ਤ੝ਲ ਨ ਤ੝ਲਾ ਧਾਰ ਤੋਲਾਯਾ॥ (16-11-2)
ਲੇਖ ਅਲੇਖ ਨ ਲਿਖੀਝ ਅੰਗ ਨ ਅਖਰ ਲੇਖ ਲਖਾਯਾ॥ (16-11-3)
ਮ੝ਲ ਅਮ੝ਲ ਨ ਮੋਲੀਝ ਲਖ ਪਦਾਰਥ ਲਵੈ ਨ ਲਾਯਾ॥ (16-11-4)
ਬੋਲ ਅਬੋਲ ਨ ਬੋਲੀਝ ਸ੝ਣ ਸ੝ਣ ਆਖਣ ਆਖ ਸ੝ਣਾਯਾ॥ (16-11-5)
ਅਗਮ ਅਥਾਹ ਅਗਾਧਿ ਬੋਧ ਅੰਤ ਨ ਪਾਰਾਵਾਰ ਨ ਪਾਯਾ॥ (16-11-6)
ਕ੝ਦਰਤ ਕੀਮ ਨ ਜਾਣੀਅ ਕੇਵਡ ਕਾਦਰ ਕਿਤ ਘਰ ਆਯਾ॥ (16-11-7)
ਗ੝ਰਮ੝ਖ ਸ੝ਖਫਲ ਸਾਧ ਸੰਗ ਸ਼ਬਦ ਸ੝ਰਤਿ ਲਿਵ ਅਲਖ ਲਖਾਯਾ॥ (16-11-8)
ਪਿਰਮ ਪਿਆਲਾ ਅਜਰ ਜਰਾਯਾ ॥11॥ (16-11-9)
ਸਾਦਹ੝ੰ ਸ਼ਬਦਹ੝ੰ ਬਾਹਿਰਾ ਅਕਥ ਕਥਾ ਇਉਂ ਜਿਹਬਾ ਜਾਣੈ॥ (16-12-1)
ਉਸਤਤਿ ਨਿੰਦਾ ਬਾਹਿਰਾ ਕਥਨੀ ਬਦਨੀ ਵਿਚ ਨ ਆਣੈ॥ (16-12-2)
ਗੰਧ ਸਪਰਸ ਅਗੋਚਰਾ ਨਾਸ ਸਾਸ ਹਰਤ ਹੈਰਾਣੈ॥ (16-12-3)
ਵਰਨਹ੝ੰ ਚਿਹਨਹ੝ੰ ਬਾਹਰਾ ਦਿਸ਼ਟ ਅਦਿਸ਼ਟ ਧਯਾਨ ਧਿਗਾਣੈ॥ (16-12-4)
ਨਿਰਾਲੰਬ ਅਵਲੰਬ ਵਿਣ ਧਰਤਿ ਅਕਾਸ਼ ਨਿਵਾਸ ਵਿਡਾਣੈ॥ (16-12-5)
ਸਾਧ ਸੰਗਤ ਸਚ ਖੰਡ ਹੈ ਨਿਰੰਕਾਰ ਗ੝ਰ੝ ਸ਼ਬਦ ਸਿਞਾਣੈ॥ (16-12-6)
ਕ੝ਦਰਤਿ ਕਾਦਰ ਨੋਂ ਕ੝ਰਬਾਣੈ ॥12॥ (16-12-7)
ਗ੝ਰਮ੝ਖ ਪੰਥ ਅਗੰਮ ਹੈ ਜਿਉਂ ਜਲ ਅਮਦਰ ਮੀਨ ਚਲੰਦਾ॥ (16-13-1)
ਗ੝ਰਮ੝ਖ ਖੋਜ ਅਲਖ ਹੈ ਜਿਉਂ ਪੰਖੀ ਆਕਾਸ਼ ਉਡੰਦਾ॥ (16-13-2)
ਸਾਧ ਸੰਗਤਿ ਰਹਿਰਾਸ ਹੈ ਹਰਿ ਚੰਦਉਰੀ ਨਗਰ ਵਸੰਦਾ॥ (16-13-3)
ਚਾਰ ਵਰਨ ਤੰਬੋਲ ਰਸ ਪਿਰਮ ਪਿਆਲੈ ਰੰਗ ਚੜੰਦਾ॥ (16-13-4)
ਸ਼ਬਦ ਸ੝ਰਤਿ ਲਿਵਲੀਨ ਹੋਇ ਚੰਦਨਵਾਸ ਨਿਵਾਸ ਕਰੰਦਾ॥ (16-13-5)
ਗਯਾਨ ਧਿਯਾਨ ਸਿਮਰਨ ਜ੝ਗਤਿ ਕੂੰਜ ਕ੝ਕਰਮ ਹੰਸਵੰਸ ਵਧੰਦਾ॥ (16-13-6)
ਗ੝ਰਮ੝ਖ ਸ੝ਖਫਲ ਅਲਖ ਲਖੰਦਾ ॥13॥ (16-13-7)
ਬ੝ਰਹਮਾਦਿਕ ਵੇਦਾਂ ਸਣੇ ਨੇਤਿ ਨੇਤਿ ਕਰ ਭੇਦ ਨ ਪਾਯਾ॥ (16-14-1)
ਮਹਾਦੇਵ ਅਵਧੂਤ ਹੋਝ ਨਮੋ ਨਮੋ ਕਰ ਧਯਾਨ ਨ ਆਯਾ॥ (16-14-2)
ਦਸ ਅਵਤਾਰ ਅਕਾਰ ਕਰ ਝਕੰਕਾਰ ਨ ਅਲਖ ਲਖਾਯਾ॥ (16-14-3)
ਰਿਧ ਸਿਧ ਨਿਧ ਲੈ ਨਾਥਨਉਂ ਆਦਿ ਪ੝ਰਖ ਆਦੇਸ਼ ਕਰਾਯਾ॥ (16-14-4)
ਸਹਸਨਾਂਵ ਲੇ ਸਹਸ ਮ੝ਖ ਸਿਮਰਨ ਸੰਖ ਨ ਨਾਉਂ ਧਿਆਯਾ॥ (16-14-5)
ਲੋਮਸ ਤਪਕਰ ਸਾਧਨਾ ਹਉਮੈ ਸਾਧਿ ਨ ਸਾਧ੝ ਸਦਾਯਾ॥ (16-14-6)
ਚਿਰਜੀਵਣ ਬਹ੝ਹੰਢਣਾ ਗ੝ਰਮ੝ਖ ਸ੝ਖਫਲ ਅਲਖ ਚਖਾਯਾ॥ (16-14-7)
ਕ੝ਦਰਤਿ ਅੰਦਰ ਭਰਮ ਭ੝ਲਾਯਾ ॥14॥ (16-14-8)
ਗ੝ਰਮ੝ਖ ਸ੝ਖਫਲ ਸਾਧ ਸੰਗ ਭਗਤ ਵਛਲ ਹੋਇ ਵਸਗਤਿ ਆਯਾ॥ (16-15-1)
ਕਾਰਣ ਕਰਤੇ ਵਸ ਹੈ ਸਾਧ ਸੰਗਤ ਵਿਚ ਕਰੇ ਕਰਾਯਾ॥ (16-15-2)
ਪਾਰਬ੝ਰਹਮ ਪੂਰਨ ਬ੝ਰਹਮ ਸਾਧ ਸੰਗਤਿ ਵਿਚ ਭਾਣਾ ਭਾਯਾ॥ (16-15-3)
ਰੋਮ ਰੋਮ ਵਿਚ ਰਖਿਓਨ ਕਰ ਬ੝ਰਹਮੰਡ ਕਰੋੜ ਸਮਾਯਾ॥ (16-15-4)
ਬੀਅਹ੝ੰਕਰ ਬਿਸਥਾਰ ਵਡ ਫਲ ਅੰਦਰ ਫਿਰ ਬੀਉ ਵਸਾਯਾ॥ (16-15-5)
ਅਪਿਉ ਪੀਵਣ ਅਜਰਜਰਣ ਆਪ ਗਵਾਇ ਨ ਆਪ ਜਣਾਯਾ॥ (16-15-6)
ਨਿਰੰਜਨ ਵਿਚ ਨਿਰੰਜਨ ਪਾਯਾ ॥15॥ (16-15-7)
ਮਹਿਮਾਂ ਮਹਿ ਮਹਿਕਾਰ ਵਿਚ ਮਹਿਮਾ ਲਖ ਨ ਮਹਿਮਾ ਜਾਣੈ॥ (16-16-1)
ਲਖ ਮਹਾਤਮ ਮਹਾਤਮਾਂ ਤਿਲ ਨ ਮਹਾਤਮ ਆਖ ਵਖਾਣੈ॥ (16-16-2)
ਉਸਤਤਿ ਵਿਚ ਲਖ ਉਸਤਤੀਂ ਪਲ ਉਸਤਤਿ ਅੰਦਰ ਹੈਰਾਣੈ॥ (16-16-3)
ਅਵਰਜ ਵਿਚ ਲਖ ਅਚਰਜਾ ਅਚਰਜ ਅਚਰਜ ਚੋਜ ਵਿਡਾਣੈ॥ (16-16-4)
ਵਿਸਮਾਦੀ ਵਿਸਮਾਦ ਲੱਖ ਵਿਸਮਾਦਹ੝ਂੰ ਵਿਸਮਾਦ ਵਖਾਣੈ॥ (16-16-5)
ਅਬ ਗਤਿ ਗਤਿ ਅਤ ਅਗਮ ਹੈ ਅਕਥ ਕਥਾ ਆਖਾਣ ਵਖਾਣੈ॥ (16-16-6)
ਲਖ ਪਰਵਾਣ ਪਰੈ ਪਰਵਾਣੈ ॥16॥ (16-16-7)
ਅਗਮਹ੝ੰ ਅਗਮ ਅਗੰਮ ਹੈ ਅਗਮਹ੝ੰ ਅਤ ਅਗਮ ਸ੝ਣਾਝ॥ (16-17-1)
ਅਗਮਹ੝ੰ ਅਲਖ ਅਲਖ ਹੈ ਅਲਖ ਅਲਖ ਲਖ ਅਲਖ ਧਯਾਝ॥ (16-17-2)
ਅਪਰੰਪਰ ਅਪਰੰਪਰੇਹ੝ੰ ਅਪਰੰਪਰ ਅਪਰੰਪਰ ਭਾਝ॥ (16-17-3)
ਆਗੋਚਰ ਆਗੋਚਰਹ੝ੰ ਆਗੋਚਰ ਆਗੋਚਰ ਜਾਝ॥ (16-17-4)
ਪਾਰਬ੝ਰਹਮ ਪੂਰਨ ਬ੝ਰਹਮ ਸਾਧ ਸੰਗਤਿ ਆਗਾਧਿ ਅਲਾਝ॥ (16-17-5)
ਗ੝ਰਮ੝ਖ ਸ੝ਖਫਲ ਪ੝ਰੇਮ ਰਸ ਭਗਤ ਵਛਲ ਹੋ ਅਛਲ ਛਲਾਝ॥ (16-17-6)
ਵੀਹ ਇਕੀਹ ਚੜ੝ਹਾਉ ਚੜ੝ਹਾਝ ॥17॥ (16-17-7)
ਪਾਰਬ੝ਰਹਮ ਪੂਰਨ ਬ੝ਰਹਮ ਨਿਰੰਕਾਰ ਆਕਾਰ ਬਨਾਯਾ॥ (16-18-1)
ਅਬਗਤਗਤ ਅਗਾਧ ਬੋਧ ਗ੝ਰ ਮੂਰਤ ਹ੝ਇ ਅਲਖ ਲਖਾਯਾ॥ (16-18-2)
ਸਾਧ ਸੰਗਤਿ ਸਚਖੰਡ ਵਿਚ ਭਗਤਵਛਲ ਹੋ ਅਛਲ ਛਲਾਯਾ॥ (16-18-3)
ਚਾਰਵਰਨ ਇਕ ਵਰਨ ਹੋਇ ਆਦਿ ਪ੝ਰਖ ਆਦੇਸ਼ ਕਰਾਯਾ॥ (16-18-4)
ਧਯਾਨ ਮੂਲ ਦਰਸ਼ਨ ਗ੝ਰੂ ਛਿਅ ਦਰਸ਼ਨ ਦਰਸ਼ਨ ਵਿਚ ਆਯਾ॥ (16-18-5)
ਆਪੇ ਆਪ ਨ ਆਪ ਜਣਾਯਾ ॥18॥ (16-18-6)
ਚਰਨ ਕਵਲ ਸਰਨਾਗਤੀ ਸਾਧ ਸੰਗਤ ਮਿਲ ਗ੝ਰਸਿਖ ਆਝ॥ (16-19-1)
ਅੰਮ੝ਰਿਤ ਦ੝ਰਿਸ਼ਟ ਨਿਹਾਲ ਕਰ ਦਿਬ ਦ੝ਰਿਸ਼ਟਦੇ ਪੈਰੀਂ ਪਾਝ॥ (16-19-2)
ਚਰਣਰੇਣ ਮਸਤਕਿ ਤਿਲਕ ਭਰਮ ਕਰਮ ਦਾ ਲੇਖ ਮਿਟਾਝ॥ (16-19-3)
ਚਰਣੋਦਕ ਲੈ ਆਚਮਨ ਹਉਮੈਂ ਦ੝ਬਿਧਾ ਰੋਗ ਗਵਾਝ॥ (16-19-4)
ਪੈਰੀਂ ਪੈ ਪਾਖਾਕ ਹੋਇ ਜੀਵਨ ਮ੝ਕਤਿ ਸਹਿਜ ਘਰ ਆਝ॥ (16-19-5)
ਚਰਣ ਕਵਲ ਵਿਚ ਭਵਰ ਹੋਇ ਸ੝ਖਸੰਪਟ ਮਕਰੰਦ ਲ੝ਭਾਝ॥ (16-19-6)
ਪੂਜ ਮੂਲ ਸਤਿਗ੝ਰ੝ ਚਰਣ ਦ੝ਤੀਆ ਨਾਸਤ ਲਵੇ ਨ ਲਾਝ॥ (16-19-7)
ਗ੝ਰਮ੝ਖ ਸ੝ਖਫਲ ਗ੝ਰ ਸਰਣਾਝ ॥19॥ (16-19-8)
ਸ਼ਾਸਤਰ ਸਿਮ੝ਰਿਤ ਵੇਦ ਲਖ ਮਹਾ ਭਾਰਥ ਰਾਮਾਯਣ ਮੇਲੇ॥ (16-20-1)
ਸਾਰ ਗੀਤਾ ਲਖ ਭਾਗਵਤ ਜੋਤਕ ਵੈਦ ਚਲੰਤੀ ਖੇਲੇ॥ (16-20-2)
ਚਉਦਹ ਵਿਦਯਾ ਸਾਅੰਗੀਤ ਬ੝ਰਹਮੇ ਬਿਸਨ ਮਹੇਸ੝ਰ ਭੇਲੇ॥ (16-20-3)
ਸਨਕਾਦਿਕ ਲਖ ਨਾਰਦਾ ਸ੝ਕ ਬਿਆਸ ਲਖ ਸੇਖ ਨਵੇਲੇ॥ (16-20-4)
ਗ੝ਯਾਨ ਧ੝ਯਾਨ ਸਿਮਰਨ ਘਣੇ ਦਰਸ਼ਨ ਵਰਨ ਗ੝ਰੂ ਬਹ੝ਚੇਲੇ॥ (16-20-5)
ਪੂਰਾ ਸਤਿਗ੝ਰ੝ ਗ੝ਰਾਂ ਗ੝ਰ ਮੰਤ੝ਰ ਮੂਲ ਗ੝ਰ ਬਚਨ ਸ੝ਹੇਲੇ॥ (16-20-6)
ਅਕਥ ਕਥਾ ਗ੝ਰ ਸ਼ਬਦ ਹੈ ਨੇਤਿ ਨੇਤਿ ਨਮ੝ ਨਮੋ ਸਕੇਲੇ॥ (16-20-7)
ਗ੝ਰਮ੝ਖ ਸ੝ਖਫਲ ਅੰਮ੝ਰਿਤ ਵੇਲੇ ॥20॥ (16-20-8)
ਚਾਰ ਪਦਾਰਥ ਆਖੀਅਨਿ ਲਖ ਪਦਾਰਥ ਹ੝ਕਮੀ ਬੰਦੇ॥ (16-21-1)
ਰਿਧਿ ਸਿਧਿ ਨਿਧਿ ਲਖ ਸੇਵਕੀਂ ਕਾਮਧੇਨ ਲਖ ਵਗ ਚਰੰਦੇ॥ (16-21-2)
ਲਖ ਪਾਰਸ ਪਥਰੋਲੀਆਂ ਪਾਰਜਾਤ ਲਖ ਬਾਗ ਫਲੰਦੇ॥ (16-21-3)
ਚਿਤਵਣ ਲਖ ਚਿੰਤਾਮਣੀ ਲਖ ਰਸਾਇਣ ਕਰਦੇ ਛੰਦੇ॥ (16-21-4)
ਲਖ ਰਤਨ ਰਤਨਾਗਰਾਂ ਸਭ ਨਿਧਾਨ ਸਭ ਫਲ ਸਿਮਰੰਦੇ॥ (16-21-5)
ਲਖ ਭਗਤੀ ਲਖ ਭਗਤ ਹੋਇ ਕਰਾਮਾਤ ਪਰਚੇ ਪਰਚੰਦੇ॥ (16-21-6)
ਸ਼ਬਦ ਸ੝ਰਤ ਲਿਵ ਸਾਧ ਸੰਗ ਪ੝ਰੇਮ ਪਿਆਲਾ ਅਜਰ ਜਰੰਦੇ॥ (16-21-7)
ਗ੝ਰ ਕਿਰਪਾ ਸਤਸੰਗ ਮਿਲੰਦੇ ॥21॥16॥ (16-21-8)