Bhai Gurdas vaar 13

From SikhiWiki
Jump to navigationJump to search
< Vaar
Bhai Gurdas vaar 13 Sound      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation





ੴ ਸਤਿਗ੝ਰਪ੝ਰਸਾਦਿ ॥ (13-1-1)
ਪੀਰ ਮ੝ਰੀਦਾਂ ਗਾਖੜੀ ਕੋ ਵਿਰਲਾ ਜਾਣੈ॥ (13-1-2)
ਪੀਰਾਂ ਪੀਰ ਵਖਾਣੀਝ ਗ੝ਰ੝ ਗ੝ਰਾਂ ਵਖਾਣੈ॥ (13-1-3)
ਗ੝ਰ ਚੇਲਾ ਚੇਲਾ ਗ੝ਰੂ ਕਰ ਚੋਜ ਵਿਡਾਣੈ॥ (13-1-4)
ਸੋ ਗ੝ਰ੝ ਸੋੲ ਿਸਿਖ ਹੈ ਜੋਤੀ ਜੋਤਿ ਸਮਾਣੈ॥ (13-1-5)
ਇਕ ਗ੝ਰੂ ਇਕ ਸਿਖ ਹੈ ਗ੝ਰ੝ ਸ਼ਬਦ ਸਿਞਾਣੈ॥ (13-1-6)
ਮਿਹਰ ਮ੝ਹਬਤ ਮੇਲ ਕਰ ਭਉ ਭਾਉ ਸ੝ ਭਾਣੈ ॥1॥ (13-1-7)
ਗ੝ਰ ਸਿਖਹ੝ ਗ੝ਰ ਸਿਖ ਹੈ ਪੀਰ ਪੀਰਹ੝ੰ ਕੋਈ॥ (13-2-1)
ਸ਼ਬਦ ਸ੝ਰਤ ਚੇਲਾ ਗ੝ਰੂ ਪਰਮੇਸ਼ਰ ਸੋਈ॥ (13-2-2)
ਦਰਸ਼ਨ ਦ੝ਰਿਸ਼ਟਿ ਧਿਆਨ ਧਰ ਗ੝ਰ੝ ਮੂਰਤਿ ਹੋਈ॥ (13-2-3)
ਸ਼ਬਦ ਸ੝ਰਤਿ ਕਰ ਕੀਰਤਨ ਸਤਸੰਗ ਵਿਲੋਈ॥ (13-2-4)
ਵਾਹਿਗ੝ਰੂ ਗ੝ਰੂ ਮੰਤ੝ਰ ਹੈ ਜਪ ਹਉਮੈਂ ਖੋਈ॥ (13-2-5)
ਆਪ ਗਵਾਝ ਆਪ ਹੈ ਗ੝ਣ ਗ੝ਣੀ ਪਰੋਈ ॥2॥ (13-2-6)
ਦਰਸਨ ਦਿਸ਼ਟਿ ਸੰਜੋਗ ਹੈ ਭੈ ਭਾਇ ਸੰਜੋਈੋ॥ (13-3-1)
ਸ਼ਬਦ ਸ੝ਰਤਿ ਬੈਰਾਗ ਹੈ ਸ੝ਖ ਸਹਜ ਅਰੋਗੀ॥ (13-3-2)
ਮਨ ਬਚ ਕਰਮ ਨ ਭਰਮ ਹੈ ਜੋਗੀਸ਼ਰ ਜੋਗੀ॥ (13-3-3)
ਪਿਰਮ ਪਿਆਲਾ ਪੀਵਣਾ ਅੰਮ੝ਰਿਤ ਰਸ ਭੋਗੀ॥ (13-3-4)
ਗ੝ਯਾਨ ਧ੝ਯਾਨ ਸਿਮਰਣ ਮਿਲੈ ਪੀ ਅਪਿਓ ਅਸੋਗੀ ॥3॥ (13-3-5)
ਗ੝ਰਮ੝ਖ ਸ੝ਖ ਫਲ ਪਿਰਮਰਸ ਕਿਉਂ ਆਖ ਵਖਾਣੈ॥ (13-4-1)
ਸ੝ਣ ਸ੝ਣ ਆਖਣ ਆਖਣਾ ਓਹ ਸਾਉ ਨ ਜਾਣੈ॥ (13-4-2)
ਬ੝ਰਹਮਾ ਬਿਸ਼ਨ ਮਹੇਸ਼ ਮਿਲ ਕਥਿ ਵੇਦ ਪ੝ਰਾਣੈ॥ (13-4-3)
ਚਾਰ ਕਤੇਬਾਂ ਆਖੀਅਨਿ ਦੀਨ ਮ੝ਸਲਮਾਣੈ॥ (13-4-4)
ਸ਼ਧੇਸ਼ਨਾਗ ਸਿਮਰਣ ਕਰੈ ਸਾਂਗੀਤ ਸ੝ਹਾਣੈ॥ (13-4-5)
ਅਨਹਦ ਨਾਦ ਅਸੰਖ ਸ੝ਣ ਹੋਝ ਹੈਰਾਣੈ॥ (13-4-6)
ਅਕਥ ਕਥਾ ਕਰ ਨੇਤਿ ਨੇਤਿ ਪੀਲਾਝ ਭਾਣੈ॥ (13-4-7)
ਗ੝ਰਮ੝ਖ ਸੂਖ ਫਲ ਪਿਰਮ ਰਸ ਛਿਅ ਰਸ ਹੈਰਾਣੈ ॥4॥ (13-4-8)
ਛਤੀਹ ਅੰਮ੝ਰਿਤ ਤਰਸਦੇ ਵਿਸਮਾਦ ਵਿਡਾਣਾ॥ (13-5-1)
ਨਿੱਝਰ ਧਾਰਿ ਹਜ਼ਾਰ ਹੋਇ ਭੈ ਚਕਿਤ ਲ੝ਭਾਣਾ॥ (13-5-2)
ਇੜਾ ਪਿੰਗ੝ਲਾ ਸ੝ਖਮਨਾ ਸੋਹੰ ਨ ਸਮਾਣਾ॥ (13-5-3)
ਵੀਹ ਇਕੀਹ ਚੜ੝ਹਾਉ ਚੜ੝ਹ ਪਰਚਾ ਪਰਵਾਣਾ॥ (13-5-4)
ਪੀਤੇ ਬੋਲ ਨ ਹੰਘਈ ਆਖਾਣ ਵਖਾਣਾ ॥5॥ (13-5-5)
ਗਲੀਂ ਸਾਦ ਨ ਆਵਈ ਜਿਚਰ ਮ੝ਹ ਖਾਲੀ॥ (13-6-1)
ਮ੝ਹ੝ ਭਰੀਝ ਕਿਉਂ ਬੋਲੀਝ ਰਸ ਜੀਭ ਰਸਾਲੀ॥ (13-6-2)
ਸ਼ਬਦ ਸ੝ਰਤ ਸਿਮ੝ਰਣ ਉਲੰਘ ਨਹਿ ਨਦਰ ਨਿਹਾਲੀ॥ (13-6-3)
ਪੰਥ ਕ੝ਪੰਥ ਨ ਸ੝ਝਈ ਅਲਮਸਤ ਖਿਆਲੀ॥ (13-6-4)
ਡਗਮਗ ਚਤਲ ਸ੝ਢਾਲ ਹੈ ਗ੝ਰਮਤਿ ਨਿਰਾਲੀ॥ (13-6-5)
ਚੜ੝ਹਿਆ ਚੰਦ ਨ ਲ੝ਕਈ ਢਕ ਜੋਤਿ ਕ੝ਨਾਲੀ ॥6॥ (13-6-6)
ਲਖ ਲਖ ਬਾਵਨ ਚੰਦਨਾ ਲਖ ਅਗਰ ਮਿਲੰਦੇ॥ (13-7-1)
ਲਖ ਕਪੂਰ ਕਥੂਰੀਆ ਅੰਬਰ ਮਹਕੰਦੇ॥ (13-7-2)
ਲਖ ਲਖ ਗਉੜੇ ਮੇਦ ਮਿਲ ਕੇਸਰ ਚਮਕੰਦੇ॥ (13-7-3)
ਸਭ ਸ੝ਗੰਧ ਰਲਾਇਕੈ ਅਰਗਜਾ ਕਰੰਦੇ॥ (13-7-4)
ਲਖ ਅਰਗਜੇ ਫ੝ਲੇਲ ਫ੝ਲ ਫ੝ਲਵਾੜੀ ਸੰਦੇ॥ (13-7-5)
ਗ੝ਰਮ੝ਖ ਸ੝ਖ ਫਲ ਪਿਰਮ ਰਸ ਵਾਸੂ ਨ ਲਹੰਦੇ ॥7॥ (13-7-6)
ਰੂਪ ਸਰੂਪ ਅਨੂਪ ਲਖ ਇੰਦ੝ਰ ਪ੝ਰੀ ਵਸੰਦੇ॥ (13-8-1)
ਰੰਗ ਬਿਰੰਗ ਸ੝ਰੰਗ ਲਖ ਬੈਕ੝ੰਠ ਰਹੰਦੇ॥ (13-8-2)
ਲਖ ਜੋਬਨ ਸੀਂਗਾਰ ਲਖ ਲਖ ਵੇਸ ਕਰੰਦੇ॥ (13-8-3)
ਲਖ ਦੀਵੇ ਲਖ ਤਾਰਿਆਂ ਜੋਤਿ ਸੂਰਜ ਚੰਦੇ॥ (13-8-4)
ਰਤਨ ਜਵਾਹਰ ਲਖ ਮਣੀ ਜਗ ਮਗ ਟਹਕੰਦੇ॥ (13-8-5)
ਗ੝ਰਮ੝ਖ ਸ੝ਖ ਫਲ ਪਿਰਮ ਰਸ ਜੋਤੀ ਨ ਪ੝ਜੰਦੇ ॥8॥ (13-8-6)
ਚਾਰ ਪਦਾਰਥ ਰਿਧਿ ਸਿਧਿ ਨਿਧ ਲਖ ਕਰੋੜੀ॥ (13-9-1)
ਲਖ ਪਾਰਸ ਲਖ ਪਾਰਜਾਤ ਲਖ ਲਖਮੀ ਜੋੜੀ॥ (13-9-2)
ਲਖ ਚਿੰਤਾਮਣਿ ਕਾਮਧੇਨ੝ ਚਤਰੰਗ ਚਮੋੜੀ॥ (13-9-3)
ਮਾਣਕ ਮੋਤੀ ਹੀਰਿਆਂ ਨਿਰਮੋਲ ਮਹੋੜੀ॥ (13-9-4)
ਲਖ ਕਵਲਾ ਸਸਿ ਮੇਰ੝ ਲਖ ਲਖ ਰਾਜ ਬਹੋੜੀ॥ (13-9-5)
ਗ੝ਰਮ੝ਖ ਸ੝ਖ ਫਲ ਪਿਰਮ ਰਸ ਮ੝ਲ ਅਮ੝ਲ ਸ੝ਥੋੜੀ ॥9॥ (13-9-6)
ਗ੝ਰਮ੝ਖ ਸ੝ਖ ਫਲ ਲਖ ਲਖ ਲਹਿਰ ਤਰੰਗਾ॥ (13-10-1)
ਲਖ ਦਰੀਆਉ ਸਮਾਉ ਕਰਿ ਲਖ ਲਹਿਰੀਂ ਅੰਗਾ॥ (13-10-2)
ਲਖ ਦਰੀਆਉ ਸਮ੝ੰਦ ਵਿਚ ਲਖ ਤੀਰਥ ਗੰਗਾ॥ (13-10-3)
ਲਖ ਸਮ੝ੰਦ ਗੜਾੜ੝ਹ ਵਿਚ ਬਹ੝ ਰੰਗ ਬਿਰੰਗਾ॥ (13-10-4)
ਲਖ ਗੜਾੜ੝ਹ ਤਰੰਗ ਵਿਚ ਲਖ ਅਝ੝ਕਿਣੰਗਾ॥ (13-10-5)
ਪਿਰਮ ਪਿਆਲਾ ਪੀਵਣਾ ਕੋ ਬ੝ਰਾ ਨ ਚੰਗਾ ॥10॥ (13-10-6)
ਇਕ ਕਵਾਉ ਪਸਾਉ ਕਰਿ ਓਅੰਕਾਰ ਸ੝ਣਾਯਾ॥ (13-11-1)
ਓਅੰਕਾਰ ਅਕਾਰ ਲਖ ਬ੝ਰਹਮੰਡ ਬਣਾਯਾ॥ (13-11-2)
ਪੰਜ ਤਤ ਉਤਪਤਿ ਲਖ ਤ੝ਰੈ ਲੋਅ ਸ੝ਹਾਯਾ॥ (13-11-3)
ਜਲ ਥਲ ਗਿਰ ਤਰਵਰ ਸ੝ਫਲ ਦਰੀਆਉ ਚਲਾਯਾ॥ (13-11-4)
ਲਖ ਦਰੀਆਉ ਸਮਾਉ ਕਰ ਤਿਲ ਤ੝ਲ ਨ ਤ੝ਲਾਯਾ॥ (13-11-5)
ਕ੝ਦਰਤ ਇਕ ਅਤੋਲਵੀਂ ਲੇਖਾ ਨਾਂ ਲਿਖਾਯਾ॥ (13-11-6)
ਕ੝ਦਰਤ ਕੀਮ ਨ ਜਾਣੀਝ ਕਾਦਰ ਕਿਨਿ ਪਾਯਾ ॥11॥ (13-11-7)
ਗ੝ਰਮ੝ਖ ਸ੝ਖਫਲ ਪ੝ਰੇਮ ਰਸ ਅਵਿਗਤ ਗਤ ਭਾਈ॥ (13-12-1)
ਪਾਰਾਵਾਰ ਅਪਾਰ ਹੈ ਕੋ ਆਇ ਨ ਜਾਈ॥ (13-12-2)
ਆਦਿ ਅੰਤ ਪਰਜੰਤ ਨਾਹਿ ਪਰਮਾਦ ਵਡਾਈ॥ (13-12-3)
ਹਾਥ ਨ ਪਾਇ ਅਥਾਹ ਥੀਂ ਅਸਗਾਹ ਸਮਾਈ॥ (13-12-4)
ਪਿਰਮ ਪਿਆਲੇ ਬੂੰਦ ਇਕ ਕਿਨ ਕੀਮਤ ਪਾਈ॥ (13-12-5)
ਅਗਮਹ੝ ਅਗਮ ਅਗਾਧ ਬੋਧ ਗ੝ਰ੝ ਅਲਖ ਲਖਾਈ ॥12॥ (13-12-6)
ਗ੝ਰਮ੝ਖ ਸ੝ਖਫਲ ਪ੝ਰੇਮਰਸ ਤਿਲ ਅਲਖ ਅਲੇਖੈ॥ (13-13-1)
ਲਖ ਚਉਰਾਸੀਹ ਜੂਨਿ ਵਿਚ ਜੀਅਜੰਤ ਵਿਸੇਖੈ॥ (13-13-2)
ਸਭਨਾਂ ਦੀ ਰੋਮਾਵਲੀ ਬਹ੝ ਬਿਧ ਬਹ੝ ਰੇਖੈ॥ (13-13-3)
ਰੋਮ ਰੋਮ ਲਖ ਲਖੱ ਸਿਰ ਮ੝ਹ ਲਖ ਸਰੇਖੈ॥ (13-13-4)
ਲਖ ਲਖ ਮ੝ਹਿ ਮ੝ਹਿ ਜੀਭ ਕਰ ਗ੝ਣਬੋਲੈ ਦੇਖੈ॥ (13-13-5)
ਸੰਖ ਅਸੰਖ ਇਕੀਹ ਵੀਹ ਸਮਸਰ ਨ ਨਿਮੇਖੈ ॥13॥ (13-13-6)
ਗ੝ਰਮ੝ਖ ਸ੝ਖਫਲ ਪ੝ਰੇਮ ਰਸ ਹੋਇ ਗ੝ਰਸਿਖ ਮੇਲਾ॥ (13-14-1)
ਸ਼ਬਦ ਸ੝ਰਤ ਪਰਚਾਇਕੈ ਨਿਤ ਨੇਹ੝ ਨਵੇਲਾ॥ (13-14-2)
ਵੀਹ ਇਕੀਹ ਚੜਾਉ ਚੜ੝ਹ ਸਿਖ ਗ੝ਰ ਗ੝ਰ ਚੇਲਾ॥ (13-14-3)
ਅਪਿਉ ਪੀਝ ਅਜਰ ਜਰੈ ਗ੝ਰ ਸੇਵ ਸ੝ਹੇਲਾ॥ (13-14-4)
ਜੀਵੰਦਿਆਂ ਮਰ ਚਲਨਾ ਹਾਰ ਜਿਣੈ ਵਹੇਲਾ॥ (13-14-5)
ਸਿਲ ਅਲੂਣੀ ਚਟਣੀ ਲਖ ਅੰਮ੝ਰਿਤ ਪੇਲਾ ॥14॥ (13-14-6)
ਪਾਣੀ ਕਾਠ ਨ ਡੋਬਈ ਪਾਲੈ ਦੀ ਲਜੈ॥ (13-15-1)
ਸਿਰ ਕਲਵਤ ਧਰਾਇਕੈ ਸਿਰ ਚੜ੝ਹਿਆ ਭਜੈ॥ (13-15-2)
ਲੋਹੇ ਜੜੀਝ ਬੋਹਿਥਾ ਭਾਰ ਭਰੇ ਨ ਤਜੈ॥ (13-15-3)
ਪੇਟ ਅੰਦਰ ਅਗ ਰਖਕੇ ਤਿਸ ਪੜਦਾ ਕਜੈ॥ (13-15-4)
ਅਗਰੈ ਡੋਬੈ ਜਾਣਕੈ ਨਿਰਮੋਲਕ ਧਜੈ॥ (13-15-5)
ਗ੝ਰਮ੝ਖ ਮਾਰਗ ਚਲਣਾ ਛਡ ਖਬੇ ਸਜੈ ॥15॥ (13-15-6)
ਖਾਣਉ ਕਢ ਕਧ ਆਣਦੇ ਨਿਰਮੋਲਕ ਹੀਰਾ॥ (13-16-1)
ਜਉਹਰੀਆਂ ਹਥ ਆਂਵਦਾ ਉਇ ਗਹਿਰ ਗੰਭੀਰਾ॥ (13-16-2)
ਮਜਲਸ ਅੰਦਰ ਦੇਖਦੇ ਪਾਤਸ਼ਾਹ ਵਜੀਰਾ॥ (13-16-3)
ਮ੝ਲ ਕਰਨ ਅਜ਼ਮਾਇਕੈ ਸ਼ਾਹਾਂ ਮਨ ਧੀਰਾ॥ (13-16-4)
ਅਹਿਰਣ ਉਤੇ ਰਖਕੈ ਘਨ ਘਾਉ ਸਰੀਰਾ॥ (13-16-5)
ਵਿਰਲਾ ਹੀ ਠਹਿਰਾਂਵਦਾ ਦਰਗਹ ਗ੝ਰ ਪੀਰਾ॥16॥ (13-16-6)
ਤਰ ਡ੝ਬੈ ਡ੝ੱਬਾ ਤਰੈ ਪੀ ਪਿਰਮ ਪਿਆਲਾ॥ (13-17-1)
ਜਿਣਹਾਰੈ ਹਾਰੈ ਜਿਣੈ ਝਹ ਗ੝ਰਮ੝ਖ ਚਾਲਾ॥ (13-17-2)
ਮਾਰਗ ਖੰਡੇ ਧਾਰ ਹੈ ਭਵਜਲ ਭਰ ਨਾਲਾ॥ (13-17-3)
ਵਾਲਹ੝ੰ ਨਿਕਾ ਆਖੀਝ ਗ੝ਰ ਪੰਥ ਨਿਰਾਲਾ॥ (13-17-4)
ਹਉਮੈਂ ਬੱਜਰ ਭਾਰ ਹੈ ਦ੝ਰਮਤਿ ਦ੝ਰਾਲਾ॥ (13-17-5)
ਗ੝ਰਮਤਿ ਆਪ ਗਵਾਇਕੈ ਸਿਖ ਜਾਇ ਸ੝ਖਾਲਾ ॥17॥ (13-17-6)
ਧਰਤਿ ਆਪ ਵੜ ਬੀਉ ਹੋਇ ਜੜ੝ਹ ਅੰਦਰ ਜੰਮੈ॥ (13-18-1)
ਹੋਇ ਬਰੂਟਾ ਚ੝ਹਚ੝ਹਾ ਮੂਲ ਡਾਲ ਧਰੰਮੈ॥ (13-18-2)
ਬਿਰਖ ਅਕਾਰ ਬਿਥਾਰ ਕਰ ਬਹ੝ ਜਟਾ ਪਲੰਮੈ॥ (13-18-3)
ਜਟਾ ਲਟਾ ਮਿਲ ਧਰਤਿ ਵਿਚ ਜੋਇ ਮੂਲ ਅਗੰਮੈ॥ (13-18-4)
ਛਾਂਵ ਘਣੀ ਪੱਤ ਸੋਹਣੇ ਫਲ ਲਖ ਲਖੰਮੈ॥ (13-18-5)
ਫਲ ਫਲ ਅੰਦਰ ਬੀਜ ਬਹ੝ ਗ੝ਰਸਿਕ ਮਰੰਮੈ ॥18॥ (13-18-6)
ਇਕ ਸਿਖ ਦ੝ਇ ਸਾਧ ਸੰਗ ਪੰਜੀ ਪਰਮੇਸ਼੝ਰ॥ (13-19-1)
ਨਉ ਅੰਗ ਨੀਲ ਅਨੀਲ ਸ੝ੰਨ ਅਵਤਾਰ ਮਹੇਸ਼੝ਰ॥ (13-19-2)
ਵੀਹ ਇਕੀਹ ਅਸੰਖ ਸੰਖ ਮ੝ਕਤੇ ਮ੝ਕਤੇਸ਼੝ਰ॥ (13-19-3)
ਨਗਰ ਨਗਰ ਸੈ ਸਹੰਸ ਸਿਖ ਦੇਸ ਦੇਸ ਲਖੇਸ਼੝ਰ॥ (13-19-4)
ਇਕਦੂੰ ਬਿਰਖਹ੝ੰ ਲਖ ਫਲ ਫਲ ਬੀਅ ਲ੝ਮੇਸ਼੝ਰ॥ (13-19-5)
ਭੋਗ ਭ੝ਗਤ ਰਾਜੇਸ੝ਰਾ ਜੋਗ ਜ੝ਗਤਿ ਜੋਗੇਸ਼੝ਰ ॥19॥ (13-19-6)
ਪੀਰ ਮ੝ਰੀਦਾਂ ਪਿਰਹੜੀ ਵਨਜਾਰੇ ਸ਼ਾਹੈ॥ (13-20-1)
ਸਉਦਾ ਇਕਤ ਹੱਟ ਹੈ ਸੈਂਸਾਰ ਵਿਸਾਹੈ॥ (13-20-2)
ਕੋਈ ਵੇਚੈ ਕਉਡੀਆਂ ਕੋ ਦੰਮ ਉਗਾਹੈ॥ (13-20-3)
ਕੋਈ ਰ੝ਪੱਯੇ ਵਿਕਨੇ ਸ੝ਨਈਯੇ ਕੋ ਡਾਹੈ॥ (13-20-4)
ਕੋਈ ਰਤਨ ਵਣੰਜਦਾ ਕਰ ਸਿਫਤ ਸਲਾਹੈ॥ (13-20-5)
ਵਣਜ ਸਪੱਤਾ ਸ਼ਾਹ ਨਾਲ ਵੇਸਾਹ੝ ਨਿਬਾਹੈ ॥20॥ (13-20-6)
ਸਉਦਾ ਇਕਤ ਹੱਟ ਹੈ ਸ਼ਾਹ ਸਤਿਗ੝ਰ ਪੂਰਾ॥ (13-21-1)
ਅਉਗ੝ਣ ਲੈ ਗ੝ਣ ਵਿੱਕਣੇ ਵਚਨੈ ਦਾ ਸੂਰਾ॥ (13-21-2)
ਸਫਲ ਕਰੇ ਸਿੰਮਲ ਬਿਰਖ ਸੋਵਰਨ ਮਨੂਰਾ॥ (13-21-3)
ਵਾਸ ਸ੝ਵਾਸ ਨਿਵਾਸ ਕਰ ਕਾਉਂ ਹੰਸ ਨ ਊਰਾ॥ (13-21-4)
ਘ੝ਘੂ ਸ੝ਝ ਸ੝ਝਾਇੰਦਾ ਸੰਤ ਮੋਤੀ ਚੂਰਾ॥ (13-21-5)
ਵੇਦ ਕਤੇਬਹ੝ੰ ਬਾਹਰਾ ਗ੝ਰ ਸ਼ਬਦ ਹਜੂਰਾ ॥21॥ (13-21-6)
ਲਖ ਉਪਮਾਂ ਉਪਮਾਂ ਕਰੈ ਉਪਮਾਂ ਨ ਵਖਾਣੈ॥ (13-22-1)
ਲਖ ਮਹਿਮਾਂ ਮਹਿਮਾਂ ਕਰੈ ਮਹਿਮਾਂ ਹੈਰਾਣੈ॥ (13-22-2)
ਲਖ ਮਹਾਤਮ ਮਹਾਤਮਾ ਨ ਮਹਾਤਮ ਜਾਣੈ॥ (13-22-3)
ਖ ਉਸਤਤ ਉਸਤਤ ਕਰੈ ਉਸਤਤ ਨ ਸਿਞਾਣੈ॥ (13-22-4)
ਆਦਿ ਪ੝ਰਖ ਆਦੇਸ ਹੈ ਮੈਂ ਮਾਣ ਨਿਮਾਣੈ ॥22॥ (13-22-5)
ਲਖ ਮਤਿ ਲਖ ਬ੝ਧ ਸ੝ਧ ਲਖ ਲਖ ਚਤ੝ਰਾਈ॥ (13-23-1)
ਲਖ ਲਖ ਉਕਤ ਸਿਆਣਪਾਂ ਲਖ ਸ੝ਰਤ ਸਮਾਈ॥ (13-23-2)
ਲਖ ਗਿਆਨ ਧਿਆਨ ਲਖ ਲਖ ਸਿਮਰਣ ਰਾਈ॥ (13-23-3)
ਲਖ ਵਿਦ੝ਯਾ ਲਖ ਇਸਟ ਜਪ ਤੰਤ ਮੰਤ ਕਮਾਈ॥ (13-23-4)
ਲਖ ਭ੝ਗਤ ਲਖ ਲਖ ਭਗਤ ਲਖ ਮ੝ਕਤ ਮਿਲਾਈ॥ (13-23-5)
ਜਿਉਂ ਤਾਰੇ ਦਿਹ੝ ਉੱਗਵੈ ਆਨ੝ਹੇਰ ਗਵਾਈ॥ (13-23-6)
ਗ੝ਰਮ੝ਖ ਸ੝ਖਫਲ ਅਗਮ ਹੈ ਹੋਇ ਪਿਰਮ ਸਖਾਈ ॥23॥ (13-23-7)
ਲਖ ਅਚਰਜ ਅਚਰਜ ਹੋਇ ਅਚਰਜ ਹੈਰਾਣਾ॥ (13-24-1)
ਵਿਸਮ ਹੋਇ ਵਿਸਮਾਦ ਲਖ ਲਖ ਚੋਜ ਵਿਡਾਣਾ॥ (13-24-2)
ਲਖ ਅਦਭ੝ਤ ਪਰਮਦ ਭ੝ਤੀ ਪਰਮਟ ਭ੝ਤ ਭਾਣਾ॥ (13-24-3)
ਅਵਗਤਿ ਗਤਿ ਅਗਾਧ ਬੋਧ ਅਪਰੰਪਰ ਬਾਣਾ॥ (13-24-4)
ਅਕਥ ਕਥਾ ਅਜਪਾ ਜਪਣ ਨੇਤਿ ਨੇਤਿ ਵਖਾਣਾ॥ (13-24-5)
ਆਦਿ ਪ੝ਰਖ ਆਦੇਸ ਹੈ ਕ੝ਦਰਤਿ ਕ੝ਰਬਾਣਾ ॥24॥ (13-24-6)
ਪਾਰਬ੝ਰਹਮ ਪੂਰਣ ਬ੝ਰਹਮ ਗ੝ਰ ਨਾਨਕ ਦੇਉ॥ (13-25-1)
ਗ੝ਰ ਅੰਗਦ ਗ੝ਰ ਅੰਗ ਤੇ ਸਚ ਸ਼ਬਦ ਸਮੇਉ॥ (13-25-2)
ਅਮਰਾ ਪਦ ਗ੝ਰ੝ ਅੰਗਦਹ੝ੰ ਅਤਿ ਅਲਖ ਅਭੇਉ॥ (13-25-3)
ਗ੝ਰ ਅਮਰਹ੝ੰ ਗ੝ਰ੝ ਰਾਮਦਾਸ ਗਤਿ ਅਛਲ ਛਲੇਉ॥ (13-25-4)
ਰਾਮਦਾਸ ਅਰਜਨ ਗ੝ਰੂ ਅਬਿਚਲ ਅਰਖੇਉ॥ (13-25-5)
ਹਰਿਗੋਵਿੰਦ ਗੋਵਿੰਦ ਗ੝ਰ੝ ਕਾਰਣ ਕਰਣੇਉ ॥25॥13॥ (13-25-6)