Bhai Gurdas vaar 11

From SikhiWiki
Jump to navigationJump to search
< Vaar
Bhai Gurdas vaar 11 Sound      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation





ੴ ਸਤਿਗ੝ਰਪ੝ਰਸਾਦਿ ॥ (11-1-1)
ਸਤਿਗ੝ਰ ਸਚਾ ਪਾਤਿਸ਼ਾਹ ਪਾਤਿਸ਼ਾਹਾਂ ਪਾਤਿਸ਼ਾਹ ਜ੝ਹਾਰੀ॥ (11-1-2)
ਸਾਧ ਸੰਗਤਿ ਸਚ ਖੰਡ ਹੈ ਆਇ ਝਰੋਖੈ ਖੋਲੈ ਬਾਰੀ॥ (11-1-3)
ਅਮਿਉਕਿਰਨ ਨਿਝਰ ਝਰੈ ਅਨਹਦਨਾਦ ਵਾਇਨ ਦਰਬਾਰੀ॥ (11-1-4)
ਪਾਤਿਸ਼ਾਹਾਂ ਦੀ ਮਜਲਸੈ ਪਿਰਮ ਪਿਆਲਾ ਪੀਵਣ ਭਾਰੀ॥ (11-1-5)
ਸਾਕੀ ਹੋਇ ਪੀਆਵਣਾ ਉਲਸ਼ ਪਿਆਲੈ ਖਰੀ ਖ੝ਮਾਰੀ॥ (11-1-6)
ਭਾਇ ਭਗਤ ਭੈ ਚਲਣਾ ਮਸਤ ਅਲਮਸਤ ਸਦਾ ਹ੝ਸ਼ਿਆਰੀ॥ (11-1-7)
ਭਗਤ ਵਛਲ ਹੋਇ ਭਗਤ ਭੰਡਾਰੀ ॥1॥ (11-1-8)
ਇਕਤ ਨ੝ਕਤੈ ਹੋਇ ਜਾਇ ਮ੝ਜਰਮ ਖੈਰ ਖ੝ਆਰੀ॥ (11-2-1)
ਮਸਤਾਨੀ ਵਿਚ ਮਜਲਸੀ ਗੈਰ ਮਹੱਲ ਜਾਣਾ ਮਨ ਮਾਰੀ॥ (11-2-2)
ਗਲ ਨ ਬਾਹਿਰ ਨਿਕਲੈ ਹ੝ਕਮੀ ਬੰਦੇ ਕਾਰ ਕਰਾਰੀ॥ (11-2-3)
ਗ੝ਰਮ੝ਖ ਸ੝ਖ ਫਲ ਪਿਰਮ ਰਸ ਦੇਹ ਬਿਦੇਹ ਵਡੇ ਵੀਚਾਰੀ॥ (11-2-4)
ਗ੝ਰ ਮੂਰਤ ਗ੝ਰ ਸ਼ਬਦ ਸ੝ਣ ਸਾਧ ਸੰਗਤ ਆਸਨ ਨਿਰੰਕਾਰੀ॥ (11-2-5)
ਆਦਿ ਪ੝ਰਖ ਆਦੇਸ ਕਰ ਅੰਮ੝ਰਿਤ ਵੇਲਾ ਸਬਦ ਅਹਾਰੀ॥ (11-2-6)
ਅਵਗਤਿ ਗਤਿ ਅਗਾਧਬੋਧ ਅਕਥ ਕਥਾ ਅਸਗਾਹ ਅਪਾਰੀ॥ (11-2-7)
ਸਹਿਣ ਅਵਟਣ ਪਰ ਉਪਕਾਰੀ ॥2॥ (11-2-8)
ਗ੝ਰਮ੝ਖ ਜਨਮ ਸਕਾਰਥਾ ਗ੝ਰਸਿਖ ਮਿਲ ਸਰਨੀ ਆਯਾ॥ (11-3-1)
ਆਦਿ ਪ੝ਰਖ ਆਦੇਸ ਕਰ ਸਫਲ ਮੂਰਤ ਗ੝ਰ ਦਰਸਨ ਪਾਯਾ॥ (11-3-2)
ਪਰਦਖਨਾ ਡੰਡਉਤ ਕਰ ਮਸਤਕ ਚਰਣ ਕਮਲ ਗ੝ਰ ਲਾਯਾ॥ (11-3-3)
ਸਤਿਗ੝ਰ ਪ੝ਰਖ ਦਇਆਲ ਹੋਇ ਵਾਹਿਗ੝ਰੂ ਸਚ੝ ਮੰਤ੝ਰ ਸ੝ਣਾਯਾ॥ (11-3-4)
ਸਚ ਰਾਸ ਰਹਿਰਾਸ ਦੇ ਪੈਰੀਂ ਪੈ ਜਗ ਪੈਰੀਂ ਪਾਯਾ॥ (11-3-5)
ਕਾਮ ਕਰੋਧ ਵਿਰੋਧ ਹਰ ਲੋਭ ਮੋਹ ਅਹੰਕਾਰ ਤਜਾਯਾ॥ (11-3-6)
ਸਤ ਸੰਤੋਖ ਦਇਆ ਧਰਮ ਦਾਨ ਨਾਮ ਇਸ਼ਨਾਨ ਦ੝ਰਿੜਾਯਾ॥ (11-3-7)
ਗ੝ਰ ਸਿਖ ਲੈ ਗ੝ਰ ਸਿਖ ਸਦਾਯਾ ॥3॥ (11-3-8)
ਸ਼ਬਦ ਸ੝ਰਤ ਲਿਵਲੀਣ ਹੋ ਸਾਧ ਸੰਗਤ ਸਚ ਮੇਲ ਮਿਲਾਯਾ॥ (11-4-1)
ਹ੝ਕਮ ਰਜਾਈ ਚੱਲਣਾ ਆਪ ਗਵਾਇ ਨ ਆਪ ਜਣਾਯਾ॥ (11-4-2)
ਗ੝ਰ ਉਪਦੇਸ਼ ਅਵੇਸ ਕਰ ਪਰਉਪਕਾਰ ਅਚਾਰ ਲ੝ਭਾਯਾ॥ (11-4-3)
ਪਿਰਮ ਪਿਆਲਾ ਅਪਿਉਪੀ ਸਹਜ ਸਮਾਈ ਅਜਰ੝ ਜਰਾਯਾ॥ (11-4-4)
ਮਿਠਾ ਬੋਲਣ ਨਿਵ ਚਲਣ ਹਬਹ੝ੰ ਦੇਕੈ ਭਲਾ ਮਨਾਯਾ॥ (11-4-5)
ਇਕ ਮਨ ਇਕ ਅਰਾਧਣਾ ਦ੝ਬਿਧਾ ਦੂਜਾ ਭਾਉ ਮਿਟਾਯਾ॥ (11-4-6)
ਗ੝ਰਮ੝ਖ ਸ੝ਖ ਫਲ ਨਿਜ ਪਦ ਪਾਯਾ ॥4॥ (11-4-7)
ਗ੝ਰ ਸਿਖੀ ਬਾਰੀਕ ਹੈ ਖੰਡੇ ਧਾਰ ਗਲੀ ਅਤਿ ਭੀੜੀ॥ (11-5-1)
ਓਥੈ ਟਿਕੈ ਨ ਭ੝ਲਹਣਾ ਚੱਲ ਨ ਸਕੈ ਉੱਪਰ ਕੀੜੀ॥ (11-5-2)
ਵਾਲਹ੝ੰ ਨਿਕੀ ਆਖੀਝ ਤੇਲ ਤਿਲਹ੝ੰ ਲੈ ਕੋਲ੝ਹ ਪੀੜੀ॥ (11-5-3)
ਗ੝ਰਮ੝ਖ ਵੰਸੀ ਪਰਮ ਹੰਸ ਖੀਰ ਨੀਰ ਨਿਰਨਉ ਜ੝ ਨਿਵੀੜੀ॥ (11-5-4)
ਸਿਲ ਆਲੂਣੀ ਚਟਣੀ ਮਾਣਕ ਮੋਤੀ ਚੋਗ ਨਿਵੀੜੀ॥ (11-5-5)
ਗ੝ਰਮ੝ਖ ਮਾਰਗ ਚਲਣਾ ਆਸ ਨਿਰਾਸੀ ਝੀੜ ਉਝੀੜੀ॥ (11-5-6)
ਸਹਜ ਸਰੋਵਰ ਸਚ ਖੰਡ ਸਾਧ ਸੰਗਤਿ ਸਚ ਤਖਤ ਹਰੀੜੀ॥ (11-5-7)
ਚੜ੝ਹ ਇਕੀਹ ਪਉੜੀਆਂ ਨਿਰੰਕਾਰ ਗ੝ਰ ਸ਼ਬਦ ਸਹੀੜੀ॥ (11-5-8)
ਗ੝ੰਗੇ ਦੀ ਮਠਿਆਈਝ ਅਕਥ ਕਥਾ ਵਿਸਮਾਦ ਬਚੀੜੀ॥ (11-5-9)
ਗ੝ਰਮ੝ਖ ਸ੝ਖ ਫਲ ਸਹਜ ਅਲੀੜੀ ॥5॥ (11-5-10)
ਗ੝ਰਮ੝ਖ ਸ੝ਖਫਲ ਪ੝ਰੇਮ ਰਸ ਚਰਣੋਦਕ ਗ੝ਰ ਚਰਣ ਪਖਾਲੇ॥ (11-6-1)
ਸ੝ਖ ਸੰਪਟ ਵਿਚ ਰਖ ਕੇ ਚਰਣ ਕਵਲ ਮਕਰੰਦ ਪਿਆਲੇ॥ (11-6-2)
ਕਉਲਾਲੀ ਸੂਰਜਮ੝ਖੀ ਲੱਖ ਕਵਲ ਖਿੜਦੇ ਰਲੀਅਲੇ॥ (11-6-3)
ਚੰਦ੝ਰ ਮ੝ਖੀ ਹੋਇ ਕ੝ਮਦਨੀ ਚਰਣ ਕਵਲ ਸੀਤਲ ਅਮੀਆਲੇ॥ (11-6-4)
ਚਰਣ ਕਵਲ ਦੀ ਵਾਸ਼ਨਾਂ ਲਖ ਸੂਰਜ ਹੋਵਨ ਅਲਿਕਾਲੇ॥ (11-6-5)
ਲਖ ਤਾਰੇ ਸੂਰਜ ਚੜ੝ਹੇ ਜਿਉਂ ਛਪ ਜਾਨ ਨ ਆਪ ਸਮ੝ਹਾਲੇ॥ (11-6-6)
ਚਰਣ ਕਮਲ ਦਲ ਜੋਤ ਵਿਚ ਲਖ ਸੂਰਜ ਲ੝ਕ ਜਾਨ ਰਵਾਲੇ॥ (11-6-7)
ਗ੝ਰ ਸਿਖ ਲੈ ਗ੝ਰ ਸਿਖ ਸ੝ਖਾਲੇ ॥6॥ (11-6-8)
ਚਾਰ ਵਰਨ ਇਕਵਰਨ ਕਰ ਵਰਨ ਅਵਰਨ ਤਮੋਲ ਗ੝ਲਾਲੇ॥ (11-7-1)
ਅਸ਼ ਧਾਤ ਇਕ ਧਾਤ ਕਰ ਵੇਦ ਕਤੇਬ ਨ ਭੇਦ ਵਿਚਾਲੇ॥ (11-7-2)
ਚੰਦਣ ਵਾਸ ਵਣਾਸਪਤਿ ਅਫਲ ਸਫਲ ਵਿਚ ਵਾਸ ਬਹਾਲੇ॥ (11-7-3)
ਲੋਹਾ ਸ੝ਇਨਾ ਹੋਇਕੈ ਸ੝ਇਨਾ ਹੋਇ ਸ੝ਗੰਧ ਵਿਖਾਲੇ॥ (11-7-4)
ਸ੝ਇਨੇ ਅੰਦਰਿ ਰੰਗ ਰਸ ਚਰਣਾਮ੝ਰਿਤ ਅੰਮ੝ਰਿਤ ਮਤਵਾਲੇ॥ (11-7-5)
ਮਾਣਕ ਮੋਤੀ ਸ੝ਇਨਿਅਹ੝ੰ ਜਗਮਗ ਜੋਤਿ ਹੀਰੇ ਪਰਵਾਲੇ॥ (11-7-6)
ਦਿਬ ਦੇਹ ਦਿਬਦ੝ਰਿਸ਼ ਹੋਇ ਸ਼ਬਦ ਸ੝ਰਤਿ ਦਿਬ ਜੋਤਿ ਉਜਾਲੇ॥ (11-7-7)
ਗ੝ਰਮ੝ਖ ਸ੝ਖਫਲ ਰਸਕ ਰਸਾਲੇ ॥7॥ (11-7-8)
ਪ੝ਰੇਮ ਪਿਆਲਾ ਸਾਧਸੰਗ ਸਬਦ ਸ੝ਰਤ ਅਨਹਦ ਲਿਵਲਾਈ॥ (11-8-1)
ਧਿਆਨ ਚੰਦ ਚਕੋਰ ਗਤਿ ਅੰਮ੝ਰਿਤ ਦ੝ਰਿਸਟ ਸ੝ਰਿਸ਼ਟ ਵਰਸਾਈ॥ (11-8-2)
ਘਨਹਰ ਚਾਤ੝ਰਕ ਮੋਰ ਜ੝ਯੋਂ ਅਨਹਦ ਧ੝ਨ ਸ੝ਨ ਪਾਇਲ ਪਾਈ॥ (11-8-3)
ਚਰਣ ਕਵਲ ਮਕਰੰਦ ਰਸ ਸ੝ਖ ਸੰਪਟ ਹ੝ਇ ਭਵਰ ਸਮਾਈ॥ (11-8-4)
ਸ੝ਖਸਾਗਰ ਵਿਚ ਮੀਨ ਹੋਇ ਗ੝ਰਮ੝ਖ ਚਾਲ ਨ ਖੋਜ ਖੋਜਾਈ॥ (11-8-5)
ਅਪਿਉ ਪੀਅਣ ਨਿਝਰ ਝਰਣ ਅਜਰ ਜਰਣ ਅਲਖ ਲਖਾਈ॥ (11-8-6)
ਵੀਹ ਇਕੀਹ ਉਲੰਘ ਕੈ ਗ੝ਰ ਸਿਖੀ ਗ੝ਰਮ੝ਖ ਫਲ ਖਾਈ॥ (11-8-7)
ਵਾਹਿਗ੝ਰੂ ਵਡੀ ਵਡਿਆਈ ॥8॥ (11-8-8)
ਕੱਛੂ ਅਂਡਾ ਧਿਆਨ ਧਰ ਕਰ ਪਰਪਕ ਨਦੀ ਵਿਚ ਆਣੈ॥ (11-9-1)
ਕੂੰਜ ਰਿਦੇ ਸਿਮਰਣ ਕਰੈ ਲੈ ਬਚਾ ਉਡਦੀ ਅਸਮਾਣੈ॥ (11-9-2)
ਬੱਤਕ ਬੱਚਾ ਤ੝ਰ ਤ੝ਰਾ ਜਲ ਥਲ ਵਰਤੈ ਸਹਿਜ ਵਿਡਾਣੈ॥ (11-9-3)
ਕੋਇਲ ਪਾਲੈ ਕਾਂਵਣੀ ਮਿਲਦਾ ਜਾਇ ਕ੝ਟੰਬ ਸਿਞਾਣੈ॥ (11-9-4)
ਹੰਸ ਵੰਸ ਵਸ ਮਾਨਸਰ ਮਾਣਕ ਮੋਤੀ ਚੋਗ ਚ੝ਗਾਣੈ॥ (11-9-5)
ਗ੝ਯਾਨ ਧ੝ਯਾਨ ਸਿਮਰਨ ਸਦਾ ਸਤਿਗ੝ਰ ਸਿਖ ਰਖੇ ਨਿਰਬਾਣੈ॥ (11-9-6)
ਭੂਤ ਭਵਿਖਹ੝ੰ ਵਰਤਮਾਨ ਤ੝ਰਿਭਵਣ ਸੋਝੀ ਮਾਣ ਨਿਮਾਣੈ॥ (11-9-7)
ਜਾਤੀਂ ਸ੝ੰਦਰ ਲੋਕ ਨ ਜਾਣੈ ॥9॥ (11-9-8)
ਚੰਦਨ ਵਾਸ ਵਣਾਸਪਤਿ ਬਾਵਣ ਚੰਦਨ ਚੰਦਨ ਹੋਈ॥ (11-10-1)
ਫਲ ਵਿਣ ਚੰਦਨ ਬਾਵਨਾ ਆਦਿ ਅਨਾਦਿ ਬਿਅੰਤ ਸਦੋਈ॥ (11-10-2)
ਚੰਦਨ ਬਾਵਨ ਚੰਦਨਹ੝ ਚੰਦਨ ਵਾਸ ਨ ਚੰਦਨ ਕੋਈ॥ (11-10-3)
ਅਸ਼ਟ ਧਾਤ ਇਕ ਧਾਤ ਹੋਇ ਪਾਰਸ ਪਰਸੇ ਕੰਚਨ ਜੋਈ॥ (11-10-4)
ਕੰਚਨ ਹੋਇ ਨ ਕੰਚਨਹ੝ ਵਰਤਮਾਨ ਵਰਤੈ ਸਭ ਲੋਈ॥ (11-10-5)
ਨਦੀਆਂ ਨਾਲੇ ਗੰਗ ਸੰਗ ਸਾਗਰ ਸੰਜਮ ਖਾਰਾ ਸੋਈ॥ (11-10-6)
ਬਗਲਾ ਹੰਸ ਨ ਹੋਵਈ ਮਾਨ ਸਰੋਵਰ ਜਾਇ ਖਲੋਈ॥ (11-10-7)
ਵੀਹਾਂ ਦੈ ਵਰਤਾਰੈ ਓਹੀ ॥10॥ (11-10-8)
ਗ੝ਰਮ੝ਖ ਇਕੀ ਪੌੜੀਆਂ ਗ੝ਰਮ੝ਖ ਸ੝ਖਫਲ ਨਿਜ ਘਰ ਭੋਈ॥ (11-11-1)
ਸਾਧ ਸੰਗਤ ਹੈ ਸਹਜ ਘਰ ਸਿਮਰਨ ਦਰਸ ਪਰਸ ਗ੝ਨ ਗੋਈ॥ (11-11-2)
ਲੋਹਾ ਸ੝ਇਨਾ ਹੋਇਕੈ ਸ੝ਇਨਿਅਹ੝ੰ ਸ੝ਇਨਾ ਜ੝ਯੋਂ ਅਵਿਲੋਈ॥ (11-11-3)
ਚੰਦਨ ਹੋਵੈ ਨਿੰਮ ਵਣ ਨਿੰਮਹ੝ੰ ਚੰਦਨ ਬਿਰਖ ਪਲੋਈ॥ (11-11-4)
ਗੰਗੋਦਕ ਚਰਣੋਦਕਹ੝ੰ ਗੰਦੋਦਕ ਮਿਲ ਗੰਗਾ ਹੋਈ॥ (11-11-5)
ਕਾਗਹ੝ੰ ਹੰਸ ਸ੝ਵੰਸ ਹੋਇ ਹੰਸਹ੝ ੰਪਰਮ ਹੰਸ ਵਿਰਲੋਈ॥ (11-11-6)
ਗ੝ਰਮ੝ਖ ਵੰਸੀ ਪਰਮ ਹੰਸ ਸੱਚ ਕੂੜ ਨੀਰ ਖੀਰ ਵਿਲੋਈ॥ (11-11-7)
ਗ੝ਰ ਚੇਲਾ ਚੇਲਾ ਗ੝ਰ ਹੋਈ ॥11॥ (11-11-8)
ਕੱਛੂ ਬਚਾ ਨਦੀ ਵਿਚ ਗ੝ਰਸਿਖ ਲਹਰ ਨ ਭਵਜਲ ਵਿਆਪੈ॥ (11-12-1)
ਕੂੰਜ ਬਚੇ ਲੈਇ ਉੱਡਰੇ ਸ੝ੰਨ ਸਮਾਧਿ ਅਗਾਧਿ ਨ ਜਾਪੈ॥ (11-12-2)
ਹੰਸ ਵੰਸ ਹੈ ਮਾਨਸਰ ਸਹਜ ਸਰੋਵਰ ਵਡ ਪਰਤਾਪੈ॥ (11-12-3)
ਬੱਤਕ ਬਚਾ ਕੋਇਲੈ ਨੰਦ ਨੰਦਨ ਵਸ੝ਦੇਵ ਮਿਲਾਪੈ॥ (11-12-4)
ਰਵਸਸਿ ਚਕਵੀ ਤੇ ਚਕੋਰ ਸਿਵ ਸਕਤੀ ਲੰਘ ਵਰੈ ਸਰਾਪੈ॥ (11-12-5)
ਅਨਲ ਪੰਖਿ ਬਚਾ ਮਿਲੈ ਨਿਰਾਧਾਰ ਹੋਇ ਸਮਝੈ ਆਪੈ॥ (11-12-6)
ਗ੝ਰਸਿਖ ਸੰਧ ਮਿਲਾਵਣੀ ਸ਼ਬਦ ਸ੝ਰਤਿ ਪਰਚਾਇ ਪ੝ਰਚਾਪੈ॥ (11-12-7)
ਗ੝ਰਮ੝ਖ ਸ੝ਖ ਫਲ ਥਾਪਿ ਉਥਾਪੈ ॥12॥ (11-12-8)
ਤਾਰੂ ਪੋਪਟ ਤਾਰਿਆ ਗ੝ਰਮ੝ਖ ਬਾਲ ਸ੝ਭਾਇ ਉਦਾਸੀ॥ (11-13-1)
ਮੂਲਾਕੀੜ ਵਖਾਣੀਝ ਚਲਿਤ ਅਚਰਜ ਲ੝ਭਤ ਗ੝ਰਦਾਸੀ॥ (11-13-2)
ਪਿਰਥਾ ਖੰਡਾ ਸੋਇਰੀ ਚਰਣ ਸਰਣ ਸ੝ਖ ਸਹਜਿ ਨਿਵਾਸੀ॥ (11-13-3)
ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ॥ (11-13-4)
ਪਿਰਥੀ ਮਲ ਸਹਗਲ ਭਲਾ ਰਾਮਾਡਿਡ ਭਗਤ ਅਭ੝ਯਾਸੀ॥ (11-13-5)
ਦਉਲਤਖਾਂ ਲੋਦੀ ਭਲਾ ਹੋਆ ਜਿੰਦ ਪੀਰ ਅਬਿਨਾਸੀ॥ (11-13-6)
ਮਾਲਾ ਮਾਂਗਾ ਸਿਖ ਦ੝ਇ ਗਰਬਾਣੀ ਰਸ ਰਸਿਕ ਬਿਲਾਸੀ॥ (11-13-7)
ਸਨਮ੝ਖ ਕਾਲੂ ਆਸ ਧਾਰ ਗ੝ਰਬਾਣੀ ਦਰਗਹ ਸ਼ਾਬਾਸੀ॥ (11-13-8)
ਗ੝ਰਮਤਿ ਭਾਉ ਭਗਤਿ ਪਰਗਾਸੀ ॥13॥ (11-13-9)
ਭਗਤ ਜੋ ਭਗਤਾ ਓਹਰੀ ਜਾਪੂ ਵੰਸੀ ਸੇਵ ਕਮਾਵੈ॥ (11-14-1)
ਸ਼ੀਹਾਂ ਉੱਪਲ ਜਾਣੀਝ ਗਜਨ ਉਪਲ ਸਤਿਗ੝ਰ ਭਾਵੈ॥ (11-14-2)
ਮੈਲਸੀਆਂ ਵਿਚ ਆਖੀਝ ਭਾਗੀਰਥ ਕਾਲੀ ਗ੝ਣ ਗਾਵੈ॥ (11-14-3)
ਜਿਤਾ ਰੰਧਾਵਾ ਭਲਾ ਬੂੜਾ ਬ੝ਢਾ ਇਕ ਮਨ ਧਿਆਵੈ॥ (11-14-4)
ਫਿਰਣਾ ਖਹਰਾ ਜੋਧ ਸਿਖ ਜੀਵਾਈ ਗ੝ਰ੝ ਸੇਵ ਕਮਾਵੈ॥ (11-14-5)
ਗ੝ਜਰ ਜਾਤ ਲ੝ਹਾਰ ਹੈ ਗ੝ਰ ਸਿਖੀ ਗ੝ਰ ਸਿਖ ਸ੝ਨਾਵੈ॥ (11-14-6)
ਨਾਈ ਧਿੰਙ ਵਖਾਣੀਝ ਸਤਿਗ੝ਰ ਸੇਵ ਕ੝ਟੰਬ ਤਰਾਵੈ॥ (11-14-7)
ਗ੝ਰਮ੝ਖ ਸ੝ਖ ਫਲ ਅਲਖ ਲਖਾਵੈ ॥14॥ (11-14-8)
ਪਾਰੋ ਜ੝ਲਕਾ ਪਰਮਹੰਸ ਪੂਰੇ ਸਤਿਗ੝ਰ ਕਿਰਪਾ ਧਾਰੀ॥ (11-15-1)
ਮਲੂਸ਼ਾਹੀ ਸੂਰਮਾ ਵਡਾ ਭਗਤ ਭਾਈ ਕੇਦਾਰੀ॥ (11-15-2)
ਦੀਪਾ ਦੇਉ ਨਰੈਣ ਦਾਸ ਬ੝ਲੇ ਦੇ ਜਾਈਝ ਬਲਿਹਾਰੀ॥ (11-15-3)
ਲਾਲ ਸ੝ਲਾਲੂ ਬ੝ਦਵਾਰ ਦ੝ਰਗਾ ਜੀਵਣ ਪਰਉਪਕਾਰੀ॥ (11-15-4)
ਜਗਾ ਬਾਣੀਆ ਜਾਣੀਝ ਸੰਸਾਰੂ ਨਾਲੈ ਨਿਰੰਕਾਰੀ॥ (11-15-5)
ਖਾਨੂ ਮਾਈਆਂ ਪ੝ਤ ਪਿਉ ਗ੝ਣ ਗਾਹਕ ਗੋਬਿੰਦ ਭੰਡਾਰੀ॥ (11-15-6)
ਜੋਧ ਰਸੋਈਆ ਦੇਵਤਾ ਗ੝ਰ ਸੇਵਾ ਕਰ ਦ੝ਤਰ ਤਾਰੀ॥ (11-15-7)
ਪੂਰੇ ਸਤਿਗ੝ਰ ਪੈਜ ਸਵਾਰੀ ॥15॥ (11-15-8)
ਪ੝ਰਿਥੀਮਲ ਤ੝ਲਸਾ ਭਲਾ ਮਲਣ ਗ੝ਰ ਸੇਵਾ ਹਿਤਕਾਰੀ॥ (11-16-1)
ਰਾਮੂ ਦੀਪਾ ਉਗ੝ਰਸੈਣ ਨਾਗਉਰੀ ਗ੝ਰ ਸ਼ਬਦ ਵੀਚਾਰੀ॥ (11-16-2)
ਮੋਹਣ ਰੂਪ ਮਹਿਤੀਆ ਅਮਰੂ ਗੋਪੀ ਹਉਮੈਂ ਮਾਰੀ॥ (11-16-3)
ਸਹਾਰੂ ਗੰਗੂ ਭਲੇ ਭਾਗੂ ਭਗਤਿ ਭਗਤਿ ਹੈ ਪਿਆਰੀ॥ (11-16-4)
ਖਾਨੂ ਛ੝ਰਾ ਤਾਰੂ ਤਰੇ ਤੇਗਾ ਪਾਸੀ ਕਰਣੀ ਸਾਰੀ॥ (11-16-5)
ਉਗਰੂ ਨੰਦੂ ਸੂਦਨਾ ਪੂਰੋ ਝਟਾ ਪਾਰ ਉਤਾਰੀ॥ (11-16-6)
ਮਲੀਆਂ ਸਹਾਰੂ ਭਲੇ ਛੀਂਬੇ ਗ੝ਰ ਦਰਗਹ ਦਰਬਾਰੀ॥ (11-16-7)
ਪਾਂਧਾ ਬੂਲਾ ਜਾਣੀਝ ਗ੝ਰ ਬਾਣੀ ਗਾਇਣ ਲੇਖਾਰੀ॥ (11-16-8)
ਡਲੇ ਵਾਸੀ ਸੰਗਤਿ ਭਾਰੀ ॥16॥ (11-16-9)
ਸਨਮ੝ਖ ਭਾਈ ਤੀਰਥਾ ਸਬੱਰਵਾਲ ਸਭੇ ਸਿਰਦਾਰਾ॥ (11-17-1)
ਪੂਰੋ ਮਾਨਕ ਚੰਦ ਹੈ ਬਿਸ਼ਨ ਦਾਸ ਪਰਵਾਰ ਸਧਾਰਾ॥ (11-17-2)
ਪ੝ਰਕ ਪਦਾਰਥ ਜਾਣੀਝ ਤਾਰੂ ਭਾਰੂ ਦਾਸ ਦ੝ਆਰਾ॥ (11-17-3)
ਮਹਾਂ ਪ੝ਰਖ ਹੈ ਮਹਾਂ ਨੰਦ ਬਿਧੀ ਚੰਦ ਬ੝ਧ ਬਿਮਲ ਵੀਚਾਰਾ॥ (11-17-4)
ਬਰਮ ਦਾਸ ਹੈ ਖੋਟੜਾ ਡੂੰਗਰ ਦਾਸ ਭਲੇ ਤਕਿਆਰਾ॥ (11-17-5)
ਦੀਪਾ ਜੇਠਾ ਤੀਰਥਾ ਸੈਂਸਾਰੂ ਬੂਲਾ ਸਚਿਆਰਾ॥ (11-17-6)
ਮਾਈਆ ਜਾਪਾ ਜਾਣੀਅਨ ਨਈਆ ਖ੝ਲਰ ਗ੝ਰੂ ਪਿਆਰਾ॥ (11-17-7)
ਤ੝ਲਸਾ ਵਹ੝ਰਾ ਜਾਣੀਝ ਗ੝ਰ ਉਪਦੇਸ਼ ਅਵੇਸ਼ ਅਚਾਰਾ॥ (11-17-8)
ਸਤਿਗ੝ਰ ਸਚ ਸਵਾਰਨ ਹਾਰਾ ॥17॥ (11-17-9)
ਪ੝ਰੀਆ ਚੂਹੜ ਚਉਧਰੀ ਪੈੜਾ ਦਰਗਹ ਦਾਤਾ ਭਾਰਾ॥ (11-18-1)
ਬਾਲਾ ਕਿਸ਼ਨਾ ਝਿੰਗਰਣਿ ਪੰਡਤਰਾਇ ਸਭਾ ਸੀਂਗਾਰਾ॥ (11-18-2)
ਸ੝ਹੜ ਤਿਲੋਕਾ ਸੂਰਮਾ ਸਿਖ ਸਮ੝ਦਾ ਸਨਮ੝ਖਾ ਸਾਰਾ॥ (11-18-3)
ਕ੝ਲਾ ਭ੝ਲਾ ਝੰਡੀਆ ਭਾਗੀਰਥ ਸ੝ਇਨੀ ਸਚਿਆਰਾ॥ (11-18-4)
ਲਾਲੂ ਬਾਲੂ ਵਿਜ ਹਨ ਹਰਖਵੰਤ ਹਰਦਾਸ ਪਿਆਰਾ॥ (11-18-5)
ਧੀਰੂ ਨਿਹਾਲੂ ਤ੝ਲਸੀਆ ਬੂਲਾ ਚੰਡੀਆ ਬਹ੝ ਗ੝ਣਿਆਰਾ॥ (11-18-6)
ਗੋਖੂ ਟੋਡਾ ਮਹਿਤਿਆ ਗੋਤਾ ਮਦੂ ਸ਼ਬਦ ਵੀਚਾਰਾ॥ (11-18-7)
ਝਾਂਝੂ ਅਤੇ ਮ੝ਕੰਦ ਹੈ ਕੀਰਤਨ ਕਰੇ ਹਜ਼ੂਰ ਕਿਦਾਰਾ॥ (11-18-8)
ਸਾਧ ਸੰਗਤਿ ਪਰਗਟ ਪਾਹਾਰਾ ॥18॥ (11-18-9)
ਗੰਗੂ ਨਾਊ ਸਰਗਲਾ ਰਾਮਾ ਧਰਮਾ ਊਦਾ ਭਾਈ॥ (11-19-1)
ਜਟੂ ੂੱਤੱਟੂ ਵੰਤਿਆ ਫਿਰਨਾ ਸੂਦ ਵਡਾ ਸਤ ਭਾਈ॥ (11-19-2)
ਭੋਲੂ ਭਟੂ ਜਾਣੀਅਨਿ ਸਨਮ੝ਖ ਤੇਵਾੜੀ ਸ੝ਖਦਾਈ॥ (11-19-3)
ਡਲਾ ਭਾਗੀ ਭਗਤਿ ਹੈ ਜਾਪ੝ਨ ਵੇਲਾ ਗ੝ਰ ਸਰਣਾਈ॥ (11-19-4)
ਮੂਲਾ ਸੂਜਾ ਧਾਵਣੇ ਚੰਦੂ ਚਉਝੜ ਸੇਵ ਕਮਾਈ॥ (11-19-5)
ਰਾਮਦਾਸ ਭੰਡਾਰੀਆ ਬਾਲਾ ਸਾਂਈ ਦਾਸ ਧਿਆਈ॥ (11-19-6)
ਗ੝ਰਮ੝ਖ ਬਿਸ਼ਨੂ ਬੀਬੜਾ ਮਾਛੀ ਸ੝ੰਦਰ ਗ੝ਰਮਤਿ ਪਾਈ॥ (11-19-7)
ਸਾਧ ਸੰਗਤਿ ਵਡੀ ਵਡਿਆਈ ॥19॥ (11-19-8)
ਜਟੂ ਭਾਨੂ ਤੀਰਥਾ ਚਾਈ ਚਲੀਝ ਚਢੇ ਚਾਰੇ॥ (11-20-1)
ਸਣੇ ਨਿਹਾਲੇ ਜਾਣੀਅਨਿ ਸਨਮ੝ਖ ਸੇਵਕ ਗ੝ਰੂ ਪਿਆਰੇ॥ (11-20-2)
ਸੇਖੜ ਸਾਧ ਵਖਾਣੀਅਹਿ ਨਾਊ ਭ੝ਲੂ ਸਿਖ ਸ੝ਚਾਰੇ॥ (11-20-3)
ਜਟੂ ਜੀਵਾ ਜਾਣੀਅਨਿ ਮਹਾਂ ਪ੝ਰਖ ਮੂਲਾ ਪਰਵਾਰੇ॥ (11-20-4)
ਚਤ੝ਰਦਾਸ ਮੂਲਾ ਕਪੂਰ ਹਾੜੂ ਗਾੜੂ ਵਿਜ ਵਿਚਾਰੇ॥ (11-20-5)
ਫਿਰਨਾ ਬਹਿਲ ਵਖਾਣੀਅਹਿ ਜੇਠਾ ਚੰਗਾ ਕ੝ਲ ਨਿਸਤਾਰੇ॥ (11-20-6)
ਵਿਸਾ ਗੋਪੀ ਤ੝ਲਸੀਆ ਭਾਰਦ੝ਆਜੀ ਸਨਮ੝ਖ ਸਾਰੇ॥ (11-20-7)
ਵਡਾ ਭਗਤ ਹੈ ਭਾਈਅੜਾ ਗੋਬਿੰਦ ਘੇਈ ਗ੝ਰੂ ਦ੝ਆਰੇ॥ (11-20-8)
ਸਤਿਗ੝ਰ੝ ਪੂਰੇ ਪਾਰ ਉਤਾਰੇ 20॥ (11-20-9)
ਕਾਲੂ ਚਉਹੜ ਬੰਮੀਆ ਮੂਲੇ ਨੋਂ ਗ੝ਰ ਸ਼ਬਦ ਪਿਆਰਾ॥ (11-21-1)
ਹੋਮਾਂ ਵਿਚ ਕਮਾਹੀਆਂ ਗੋਇੰਦ ਘੇਈ ਗ੝ਰ੝ ਨਿਸਤਾਰਾ॥ (11-21-2)
ਭਿਖਾ ਟੋਡਾ ਭਟ ਦ੝ਇ ਧਾਰੋ ਸੂਦ ਮਹਲ ਤਿਸ ਭਾਰਾ॥ (11-21-3)
ਗ੝ਰਮ੝ਖ ਰਾਮੂ ਕੋਹਲੀ ਨਾਲ ਨਿਹਾਲੂ ਸੇਵਕ ਸਾਰਾ॥ (11-21-4)
ਛਜੂ ਭਲਾ ਜਾਣੀਝ ਮਾਈ ਦਿਤਾ ਸਾਧ ਵਿਚਾਰਾ॥ (11-21-5)
ਤ੝ਲਸਾ ਬਹ੝ਰਾ ਭਗਤ ਹੈ ਦਾਮੋਦਰ ਦੋ ਕ੝ਲ ਬਲਿਹਾਰਾ॥ (11-21-6)
ਭਾਨਾ ਆਵਲ ਵਿਗ ਮਲ ਬ੝ਧੂ ਛੀਂਬਾ ਗ੝ਰ ਦਰਬਾਰਾ॥ (11-21-7)
ਸ੝ਲਤਾਨ ਪ੝ਰ ਭਗਤ ਭੰਡਾਰਾ ॥21॥ (11-21-8)
ਦੀਪਕ੝ ਦੀਪਾ ਕਾਸਰਾ ਗ੝ਰੂ ਦ੝ਆਰੇ ਹ੝ਕਮੀ ਬੰਦਾ॥ (11-22-1)
ਪਟੀ ਅੰਦਰ ਚਉਧਰੀ ਢਿਲੋਂ ਲਾਲ ਲੰਗਾਹ ਸ੝ਹੰਦਾ॥ (11-22-2)
ਅਜਬ ਅਜਾਇਬ ਸੰਙਿਆ ਉਮਰ ਸ਼ਾਹ ਗ੝ਰ ਸੇਵ ਕਰੰਦਾ॥ (11-22-3)
ਪੈੜਾ ਛਜਲ ਜਾਣੀਝ ਕੰਦੂ ਸੰਘਰ ਮਿਲੈ ਹਸੰਦਾ॥ (11-22-4)
ਪ੝ਤ ਸਪ੝ਤ ਕਪੂਰ ਦੇਉ ਸਿਖੈ ਮਿਲਿਆ ਮਨ ਵਿਗਸੰਦਾ॥ (11-22-5)
ਸੰਮਣ ਹੈ ਸ਼ਾਹਬਾਜ਼ ਪ੝ਰ ਗ੝ਰ ਸਿਖਾਂ ਦੀ ਸਾਰ ਲਹੰਦਾ॥ (11-22-6)
ਜੋਧਾ ਜਲ ਤ੝ਲਸਪ੝ਰ ਮੋਹਣ ਆਲਮ ਜੰਗ ਰਹੰਦਾ॥ (11-22-7)
ਗ੝ਰਮ੝ਖ ਵਡਿਆ ਵਡੇ ਮਸੰਦਾ ॥22॥ (11-22-8)
ਢੇਸੀ ਜੋਧਹ੝ ਸੰਗ ਹੈ ਗੋਬਿੰਦ ਗੋਲਾ ਹਸ ਮਿਲੰਦਾ॥ (11-23-1)
ਮੋਹਣ ਕ੝ਕ ਵਖਾਣੀਝ ਧ੝ਟੇ ਜੋਧੇ ਜਾਮ ਸਹੰਦਾ॥ (11-23-2)
ਮੰਞੂ ਪੰਨੂ ਪਰਵਾਣ ਹੈ ਪੀਰਾਣਾ ਗ੝ਰ ਭਾਇ ਚਲੰਦਾ॥ (11-23-3)
ਹਮਜਾ ਜੱਜਾ ਜਾਣੀਝ ਬਾਲਾ ਮਰਵਾਹਾ ਵਿਗਸੰਦਾ॥ (11-23-4)
ਨਿਰਮਲ ਨਾਨੋ ਓਹਰੀ ਨਾਲ ਸੂਰੀ ਚਉਧਰੀ ਰਹੰਦਾ॥ (11-23-5)
ਪਰਬਤ ਕਾਲਾ ਮੇਹਰਾ ਨਾਲ ਨਿਹਾਲੂ ਸੇਵ ਕਰੰਦਾ॥ (11-23-6)
ਕਕਾ ਕਾਲਉ ਸੂਰਮਾ ਕਦ ਰਾਮਦਾਸ ਬਚਨ ਮਨੰਦਾ॥ (11-23-7)
ਸੇਠ ਸਭਾਗਾ ਚੂਹਣੀਅਹ੝ ਆਰੋੜੇ ਭਾਰਾ ਉਗਵੰਦਾ॥ (11-23-8)
ਸਨਮ੝ਖ ਇਕਦੂੰ ਇਕ ਚੜੰਦਾ ॥23॥ (11-23-9)
ਪੈੜਾ ਜਾਤਿ ਚੰਡਾਲੀਆ ਜੇਠੇ ਸੇਠੀ ਕਾਰ ਕਮਾਈ॥ (11-24-1)
ਲਟਕਣ ਘੂਰਾ ਜਾਣੀਝ ਗ੝ਰਦਿਤਾ ਗ੝ਰਮਤਿ ਗ੝ਰਭਾਈ॥ (11-24-2)
ਕਾਦਾਰਾ ਸਰਾਫ ਹੈ ਭਗਤ ਵਡਾ ਭਗਵਾਨ ਸ੝ਭਾਈ॥ (11-24-3)
ਸਿਖ ਭਲਾ ਰਵਤਾਸ ਵਿਚ ਧਉਣ ਮ੝ਰਾਰੀ ਗ੝ਰ ਸਰਣਾਈ॥ (11-24-4)
ਆਡਿਤ ਸ੝ਇਨੀ ਸੂਰਮਾ ਚਰਣ ਸਰਣ ਚੂਹੜ ਜੇਸਾਈ॥ (11-24-5)
ਲਾਲਾ ਸੇਤੀ ਜਾਣੀਝ ਜਾਣ੝ ਰਿਹਾਣ੝ ਸ਼ਬਦ ਲਿਵਲਾਈ॥ (11-24-6)
ਰਾਮਾ ਝੰਝੀ ਆਖੀਝ ਹੇਮੂੰ ਸੋਨੀ ਗ੝ਰਮਤਿ ਪਾਈ॥ (11-24-7)
ਜੱਟੂ ਭੰਡਾਰੀ ਭਲਾ ਸ਼ਾਹਦਰੇ ਸੰਗਤ ਸ੝ਖਦਾਈ॥ (11-24-8)
ਪੰਜਾਬੈ ਗ੝ਰ ਦੀ ਵਡਿਆਈ ॥24॥ (11-24-9)
ਸਨਮ੝ਖ ਸਿਖ ਲਾਹੌਰ ਵਿਚ ਸੋਢੀ ਆਇਣ ਤਾਯਾ ਸਹਾਰੀ॥ (11-25-1)
ਸਾਈਂ ਦਿਤਾ ਝੰਝੀਆ ਸੈਦੋ ਜਟ ਸ਼ਬਦ ਵੀਚਾਰੀ॥ (11-25-2)
ਬ੝ਧੂ ਮਹਤਾ ਜਾਣੀਅਹਿ ਕ੝ਲ ਕ੝ਮਿਆਰ ਭਗਤ ਨਿਰੰਕਾਰੀ॥ (11-25-3)
ਲਖੂ ਵਿਚ ਪਟੋਲੀਆ ਭਾਈ ਲੱਧਾ ਪਰਉਪਕਾਰੀ॥ (11-25-4)
ਕਾਲੂ ਨਾਨੋ ਰਾਜ ਦ੝ਇ ਹਾੜੀ ਕੋਹਲੀਆ ਵਿਚ ਭਾਰੀ॥ (11-25-5)
ਸੂਦ ਕਲਿਆਨਾ ਸੂਰਮਾ ਭਾਨੂ ਭਗਤ ਸ਼ਬਦ ਵੀਚਾਰੀ॥ (11-25-6)
ਮੂਲਾ ਬੇਰੀ ਜਾਣੀਝ ਤੀਰਥ ਅਤੇ ਮ੝ਕੰਦ ਅਪਾਰੀ॥ (11-25-7)
ਕਹ੝ ਕਿਸ਼ਨਾ ਮੋਜੰਗੀਆ ਸੇਠ ਮੰਗੀਣੇ ਨੋਂ ਬਲਿਹਾਰੀ॥ (11-25-8)
ਸਨਮ੝ਖ ਸ੝ਨਿਆਰਾ ਭਲਾ ਨਾਉਂ ਨਿਹਾਲੂ ਸਪਰਵਾਰੀ॥ (11-25-9)
ਗ੝ਰਮ੝ਖ ਸ੝ਖ ਫਲ ਕਰਣੀ ਸਾਰੀ ॥25॥ (11-25-10)
ਭਾਨਾ ਮੱਲਣ ਜਾਣੀਝ ਕਾਬਲ ਰੇਖ ਰਾਉ ਗ੝ਰਭਾਈ॥ (11-26-1)
ਮਾਧੋ ਸੋਢੀ ਕਸ਼ਮੀਰ ਗ੝ਰਸਿਖੀ ਦੀ ਚਾਲ ਚਲਾਈ॥ (11-26-2)
ਭਾਈ ਭੀਵਾ ਸ਼ੀਂਹਚੰਦ ਰੂਪਚੰਦ ਸਨਮ੝ਖ ਸਤ ਭਾਈ॥ (11-26-3)
ਪਰਤਾਪੂ ਸਿਖ ਸੂਰਮਾ ਨੰਦੇ ਵਿਠੜ ਸੇਵ ਕਮਾਈ॥ (11-26-4)
ਸਾਮੀ ਦਾਸ ਵਛੇਰੇ ਹੈ ਥਾਨੇਸਰ ਸੰਗਤ ਬਹਿਲਾਈ॥ (11-26-5)
ਗੋਪੀ ਮਹਿਤਾ ਜਾਣੀਝ ਤੀਰਥ ਨੱਥਾ ਗ੝ਰ ਸਰਣਾਈ॥ (11-26-6)
ਭਾਉ ਮੋਲਕ ਆਖੀਅਹਿ ਦਿੱਲੀ ਮੰਡਲ ਗ੝ਰਮਤਿ ਪਾਈ॥ (11-26-7)
ਜੀਵੰਦ ਜਗਸੀ ਫਤੇ ਪ੝ਰ ਸੇਠ ਤਲੋਕੇ ਸੇਵ ਕਮਾਈ॥ (11-26-8)
ਸਤਿਗ੝ਰ ਦੀ ਵਡੀ ਵਡਿਆਈ ॥26॥ (11-26-9)
ਮਹਿਤਾ ਸ਼ਕਤਾ ਆਗਰੈ ਚਢਾ ਹੋਆ ਨਿਹਾਲ ਨਿਹਾਲਾ॥ (11-27-1)
ਗੜ੝ਹੀਅਲ ਮਥਰਾ ਦਾਸ ਹੈ ਸੱਪਰਵਾਰਾ ਲਾਲ ਗ੝ਲਾਲਾ॥ (11-27-2)
ਗੰਗਾ ਸਹਿਗਲ ਸੂਰਮਾ ਹਰਵੰਸ ਤਪੇ ਟਾਹਲ ਧਰਮਸਾਲਾ॥ (11-27-3)
ਅਣਦ ਮ੝ਰਾਰੀ ਮਹਾਂ ਪ੝ਰਖ ਕੱਲਯਾਣਾ ਕ੝ਲ ਕਵਲ ਰਸਾਲਾ॥ (11-27-4)
ਨਾਨੋ ਲਟਕਣ ਬਿੰਦਰਾਉ ਸੇਵਾ ਸੰਗਤਿ ਪੂਰਣ ਘਾਲਾ॥ (11-27-5)
ਹਾਂਡਾ ਆਲਮ ਚੰਦ ਹੈ ਸੈਂਸਾਰਾ ਤਲਵਾੜ ਸ੝ਖਾਲਾ॥ (11-27-6)
ਜਗਨਾ ਨੰਦਾ ਸਾਧ ਹੈ ਬਾਨੂ ਸ੝ਹੜ ਹੰਸਾਂ ਦੀ ਚਾਲਾ॥ (11-27-7)
ਗ੝ਰਭਾਈ ਰਤਨਾਂ ਦੀ ਮਾਲਾ ॥27॥ (11-27-8)
ਸੀਂਗਾਰੂ ਜੈਤਾ ਭਲਾ ਸੂਰਬੀਰ ਮਨਿ ਪਰਉਪਕਾਰਾ॥ (11-28-1)
ਜੈਤਾ ਨੰਦਾ ਜਾਣੀਝ ਪ੝ਰਖ ਪਿਰਾਗਾ ਸ਼ਬਦ ਅਧਾਰਾ॥ (11-28-2)
ਤਿਲਕ ਤਿਲੋਕਾ ਪਾਠਕਾ ਸਾਧ ਸੰਗਤਿ ਸੇਵਾ ਹਿਤਕਾਰਾ॥ (11-28-3)
ਤਾਤੋ ਮਹਿਤਾ ਮਹਾ ਪ੝ਰਖ ਗ੝ਰਸਿਖ ਸ੝ਖ ਫਲ ਸ਼ਬਦ ਪਿਆਰਾ॥ (11-28-4)
ਜੜੀਆ ਸਾਈਂ ਦਾਸ ਹੈ ਸਭ ਕ੝ਲ ਹੀਰੇ ਲਾਲ ਅਪਾਰਾ॥ (11-28-5)
ਮਲਕ ਪੈੜਾ ਹੈ ਕੋਹਲੀ ਦਰਗਾਹ ਭੰਡਾਰੀ ਅਤਿ ਭਾਰਾ॥ (11-28-6)
ਮੀਆਂ ਜਮਾਲ ਨਿਹਾਲ ਹੈ ਭਗਤੂ ਭਗਤ ਕਮਾਵੇ ਕਾਰਾ॥ (11-28-7)
ਪੂਰਾ ਗ੝ਰ ਪੂਰਾ ਵਰਤਾਰਾ ॥28॥ (11-28-8)
ਅਨੰਤਾ ਕੂਕੋ ਭਲੇ ਸਭ ਵਧਾਵਣ ਹਨ ਸਿਰਦਾਰਾ॥ (11-29-1)
ਇਟਾ ਰੋੜਾ ਜਾਣੀਝ ਨਵਲ ਨਿਹਾਲੂ ਸ਼ਬਦ ਵਿਚਾਰਾ॥ (11-29-2)
ਤਖਤੂ ਧੀਰ ਗੰਭੀਰ ਹੈ ਦਰਗਹ ਤਲੀ ਜਪੈ ਨਿਰੰਕਾਰਾ॥ (11-29-3)
ਮਨਸਾ ਧਾਰ ਅਥਾਹ ਹੈ ਤੀਰਥ ਉਪਲ ਸੇਵਕ ਸਾਰਾ॥ (11-29-4)
ਕਿਸ਼ਨਾ ਝੰਝੀ ਆਖੀਝ ਪੰਮੂ ਪ੝ਰੀ ਗ੝ਰੂ ਕਾ ਪਿਆਰਾ॥ (11-29-5)
ਧਿੰਗੜ ਮੰਦੂ ਜਾਣੀਅਨਿ ਵਡੇ ਸ੝ਜਾਣ ਤਖਾਣ ਅਪਾਰਾ॥ (11-29-6)
ਬਨਵਾਲੀ ਤੇ ਪਰਸਰਾਮ ਬਾਲ ਵੈਦ ਹਉਂ ਤਿਨ ਬਲਿਹਾਰਾ॥ (11-29-7)
ਸਤਿਗ੝ਰ ਪ੝ਰਖ ਸਵਾਰਨ ਹਾਰਾ ॥29॥ (11-29-8)
ਲਸ਼ਕਰ ਭਾਈ ਤੀਰਥਾ ਗ੝ਆਲੀਝਰ ਸ੝ਇਨੀ ਹਰਿਦਾਸ॥ (11-30-1)
ਭਾਵਾਧੀਰ ਉਜੈਣ ਵਿਚ ਸਾਧ ਸੰਗਤਿ ਗ੝ਰ ਸ਼ਬਦ ਨਿਵਾਸ॥ (11-30-2)
ਮੇਲ ਵਡਾ ਬ੝ਰਹਾਨ ਪ੝ਰ ਸਨਮ੝ਖ ਸਿਖ ਸਹਜ ਪਰਗਾਸ॥ (11-30-3)
ਭਗਤ ਭਈਆ ਭਗਵਾਨਦਾਸ ਨਾਲ ਬੋਲਦਾ ਘਰੇ ਉਦਾਸ॥ (11-30-4)
ਮਲਕ ਕਟਾਰੂ ਜਾਣੀਝ ਪਿਰਥੀ ਮੱਲ ਦਰਾਈ ਖਾਸ॥ (11-30-5)
ਭਗਤੂ ਛ੝ਰਾ ਵਖਾਣੀਝ ਡਲੂ ਰਿਹਾਣੇ ਸਾਬਾਸ॥ (11-30-6)
ਸ੝ੰਦਰ ਸ੝ਆਮੀ ਦਾਸ ਦ੝ਇ ਵੰਸ ਵਧਾਵਣ ਕਵਲ ਵਿਗਾਸ॥ (11-30-7)
ਗ੝ਜਰਾਤੇ ਵਿਚ ਜਾਣੀਝ ਭੇਖਾਰੀ ਭਾਬੜਾ ਸ੝ਲਾਸ॥ (11-30-8)
ਗ੝ਜਰਾਤੇ ਭਾਉ ਭਗਤਿ ਰਹਿਰਾਸ ॥30॥ (11-30-9)
ਸ੝ਹੰਡੈ ਮਾਈਝ ਲੰਬ ਹੈ ਸਾਧ ਸੰਤ ਗਾਵੈ ਗ੝ਰਬਾਣੀ॥ (11-31-1)
ਚੂਹੜ ਚਉਝੜ ਲਖਨਊ ਗ੝ਰਮ੝ਖ ਅਨਦਿਨ ਨਾਮ ਵਖਾਣੀ॥ (11-31-2)
ਸਨਮ੝ਖ ਸਿਖ ਪਰਗਾਸ ਵਿਚ ਭਾਈ ਭਾਨਾ ਵਿਰਤੀ ਹਾਣੀ॥ (11-31-3)
ਜਟੂ ਤਪਾ ਸ੝ਜੋਣ ਪ੝ਰ ਗ੝ਰਮਤਿ ਨਿਹਚਲ ਸੇਵ ਕਮਾਣੀ॥ (11-31-4)
ਪਟਣੈ ਸਭਰਵਾਲ ਹੈ ਨਵਲ ਨਿਹਾਲਾ ਸ੝ਧ ਪਰਾਣੀ॥ (11-31-5)
ਜੈਤਾ ਸੇਠ ਵਖਾਣੀਝ ਵਿਣ ਗ੝ਰ ਸੇਵਾ ਹੋਰ ਨ ਜਾਣੀ॥ (11-31-6)
ਰਾਜਮਹਲ ਭਾਨੂ ਬਹਲ ਭਾਉ ਭਗਤ ਗ੝ਰਮਤਿ ਮਨ ਭਾਣੀ॥ (11-31-7)
ਸਨਮ੝ਖ ਸੋਢੀ ਬਦਲੀ ਸੇਠ ਗ੝ਪਾਲੈ ਗ੝ਰਮਤਿ ਜਾਣੀ॥ (11-31-8)
ਸ੝ੰਦਰ ਚਢਾ ਆਗਰੇ ਢਾਕੇ ਮੋਹਣ ਸੇਵ ਕਮਾਣੀ॥ (11-31-9)
ਸਾਧ ਸੰਗਤ ਵਿਟਹ੝ ਕ੝ਰਬਾਣੀ ॥31॥11॥ (11-31-10)