Bhai Gurdas vaar 9

From SikhiWiki
Jump to navigationJump to search
< Vaar
Bhai Gurdas vaar 9 Sound      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation





ੴ ਸਤਿਗ੝ਰਪ੝ਰਸਾਦਿ ॥ (9-1-1)
ਗ੝ਰਮੂਰਤਿ ਪੂਰਨ ਬ੝ਰਹਮ ਅਭਗਤਿ ਅਬਿਨਾਸੀ॥ (9-1-2)
ਪਾਰ ਬ੝ਰਹਮ ਗ੝ਰ ਸ਼ਬਦ ਹੈ ਸਤਸੰਗਿ ਨਿਵਾਸੀ॥ (9-1-3)
ਸਾਧ ਸੰਗਤ ਸਚ ਖੰਡ ਹੈ ਭਾਉ ਭਗਤ ਅਭ੝ਯਾਸੀ॥ (9-1-4)
ਚਹੂੰ ਵਰਨਾ ਉਪਦੇਸ਼ ਕਰ ਗ੝ਰਮਤਿ ਪਰਗਾਸੀ॥ (9-1-5)
ਪੈਰੀਂ ਪੈ ਪਾਖਾਕ ਹੋਇ ਗ੝ਰਮ੝ਖ ਰਹਿ ਰਾਸੀ॥ (9-1-6)
ਮਾਯਾ ਵਿਚ ਉਦਾਸ ਗਤਿ ਹੋਇ ਆਸ ਨਿਰਾਸੀ ॥1॥ (9-1-7)
ਗ੝ਰਸਿਖੀ ਬਾਰੀਕ ਹੈ ਸਿਲ ਚਟਨ ਫਿੱਕੀ॥ (9-2-1)
ਤ੝ਰਿਖੀ ਖੰਡੇ ਧਾਰ ਹੈ ਉਹ ਵਾਲਹ੝ੰ ਨਿਕੀ॥ (9-2-2)
ਭੂਤ ਭਵਿਖਤ ਵਰਤਮਾਨ ਸਰਿ ਮਿਕਣ ਮਿਕੀ॥ (9-2-3)
ਦ੝ਤੀਆ ਨਾਸਤ ਝਤ ਘਰ ਹੋਇ ਇਕਾ ਇਕੀ॥ (9-2-4)
ਦੂਆ ਤੀਆ ਵੀਸਰੈ ਸਣ ਕਕਾ ਕਿਕੀ॥ (9-2-5)
ਸਭੈ ਸਿਕਾਂ ਪਰਹਰੈ ਸ੝ਖ ਇਕਤ੝ ਸਿਕੀ ॥2॥ (9-2-6)
ਗ੝ਰਮ੝ਖ ਮਾਰਗ ਆਖੀਝ ਗ੝ਰਮਤਿ ਹਿਤਕਾਰੀ॥ (9-3-1)
ਹ੝ਕਮ ਰਜਾਈ ਚਲਣਾ ਗ੝ਰ ਸ਼ਬਦ ਵੀਚਾਰੀ॥ (9-3-2)
ਭਾਣਾ ਭਾਵੈ ਖਸਮ ਕਾ ਨਿਹਚਉ ਨਿਰੰਕਾਰੀ॥ (9-3-3)
ਇਸ਼ਕ ਮ੝ਸ਼ਕ ਮਹਕਾਰ ਹੈ ਹੋਇ ਪਰਉਪਕਾਰੀ॥ (9-3-4)
ਸਿਦਕ ਸਬੂਰੀ ਸਾਬਤੇ ਮਸਤੀ ਹ੝ਸ਼ਿਆਰੀ॥ (9-3-5)
ਗ੝ਰਮ੝ਖ ਆਪ ਗਵਾਇਆ ਜਿਣ ਹਉਮੈਂ ਮਾਰੀ ॥3॥ (9-3-6)
ਭਾਇ ਭਗਤਿ ਭੈ ਚਲਨਾ ਹੋਇ ਪ੝ਰਾਹ੝ਣ ਚਾਰੀ॥ (9-4-1)
ਚਲਨ ਜਾਣ ਅਜਾਣ ਹੋਇ ਗਹ੝ ਗਰਬ ਨਿਵਾਰੀ॥ (9-4-2)
ਗ੝ਰ ਸਿਖ ਨਿਤ ਪਰਾਹ੝ਣੇ ਝਹ ਕਰਨੀ ਸਾਰੀ॥ (9-4-3)
ਗ੝ਰਮਤ ਟਹਿਲ ਕਮਾਵਣੀ ਸਤਿਗ੝ਰੂ ਪਿਆਰੀ॥ (9-4-4)
ਸ਼ਬਦ ਸ੝ਰਤਿ ਲਿਵਲੀਣ ਹੋਇ ਪਰਵਾਰ ਸਾਧਾਰੀ॥ (9-4-5)
ਸਾਧ ਸੰਗਤਿ ਜਾਇ ਸਹਜਿ ਘਰ ਨਿਰਮਲ ਨਿਰੰਕਾਰੀ ॥4॥ (9-4-6)
ਪਰਮਜੋਤਿ ਪਰਗਾਸ ਕਰਿ ਉਨਮਨ ਲਿਵਲਾਈ॥ (9-5-1)
ਪਰਮ ਤਤ ਪਰਵਾਣ ਕਰ ਅਨਹਦ ਧ੝ਨਿਵਾਈ॥ (9-5-2)
ਪਰਮਾਰਥ ਪਰਬੋਧ ਕਰ ਪਰਮਾਤਮ ਹਾਈ॥ (9-5-3)
ਗ੝ਰ ਉਪਦੇਸ਼ ਅਵੇਸ਼ ਕਰ ਅਨਭਉ ਪਦ ਪਾਈ॥ (9-5-4)
ਸਾਧ ਸੰਗਤ ਕਰ ਸਾਧਨਾਂ ਇਕ ਮਨ ਇਕ ਧਿਆਈ॥ (9-5-5)
ਵੀਹ ਇਕੀਹ ਚੜ੝ਹਾਉ ਚੜ੝ਹ ਇਉ ਨਿਜ ਘਰ ਜਾਈ ॥5॥ (9-5-6)
ਦਰਪਣ ਵਾਂਗ ਧਿਆਨ ਧਰ ਆਪ ਆਪ ਨਿਹਾਲੈ॥ (9-6-1)
ਘਟ ਘਟ ਪੂਰਣ ਬ੝ਰਹਮ ਹੈ ਚੰਦ ਜਲ ਵਿਚ ਭਾਲੈ॥ (9-6-2)
ਗੋਰਸ ਗਾਈਂ ਵੇਖਦਾ ਘਿਉ ਦ੝ਧ ਵਿਚਾਲੈ॥ (9-6-3)
ਫ੝ਲਾਂ ਅੰਦਰ ਵਾਸ ਲੈ ਫਲ ਸਾਉ ਸਮ੝ਹਾਲੈ॥ (9-6-4)
ਕਾਸ਼ਟ ਅਗਨ ਚਲਿਤ ਵੇਖ ਜਲ ਧਰਤਿ ਹਿਆਲੈ॥ (9-6-5)
ਘਟ ਘਟ ਪੂਰਣ ਬ੝ਰਹਮ ਹੈ ਗ੝ਰਮ੝ਖ ਵੇਖਾਲੈ ॥6॥ (9-6-6)
ਦਿਬ ਦਿਸ਼ਟ ਗ੝ਰ ਧਿਆਨ ਧਰ ਸਿਖ ਵਿਰਲਾ ਕੋਈ॥ (9-7-1)
ਰਤਨ ਪਾਰਖ ਹੋਇਕੈ ਰਤਨਾਂ ਅਵਿਲੋਈ॥ (9-7-2)
ਮਨ ਮਾਣਕ ਨਿਰਮੋਲਕਾ ਸਤਸੰਗ ਪਰੋਈ॥ (9-7-3)
ਰਤਨ ਮਾਲ ਗ੝ਰਸਿਖ ਜਗ ਗ੝ਰਮਤਿ ਗ੝ਣ ਗੋਈ॥ (9-7-4)
ਜੀਵੰਦਿਆ ਮਰ ਅਮਰ ਹੋਇ ਸ੝ਖ ਸਹਿਜ ਸਮੋਈ॥ (9-7-5)
ਓਤ ਪੋਤ ਜੋਤਿ ਜੋਤ ਮਿਲ ਜਾਣੈ ਜਾਣੋਈ ॥7॥ (9-7-6)
ਰਾਗ ਨਾਦ ਵਿਸਮਾਦ ਹੋਇ ਗ੝ਣ ਗਹਿਰ ਗੰਭੀਰਾ॥ (9-8-1)
ਸ਼ਬਦ ਸ੝ਰਤ ਲਿਵਲੀਣ ਹੋਇ ਅਨਹਦ ਧ੝ਨ ਧੀਰਾ॥ (9-8-2)
ਜੰਤ੝ਰੀ ਜੰਤ੝ਰ ਵਜਾਇਦਾ ਮਨ ਉਨ ਮਨ ਚੀਰਾ॥ (9-8-3)
ਵਜ ਵਜਾਦਿ ਸਮਾਇ ਲੈ ਗ੝ਰ ਸਬਦ ਵਜ਼ੀਰਾ॥ (9-8-4)
ਅੰਤਰਜਾਮੀ ਜਾਣੀਝ ਅੰਤਰਿ ਗਤਿ ਪੀਰਾ॥ (9-8-5)
ਗ੝ਰ ਚੇਲਾ ਚੇਲਾ ਗ੝ਰੂ ਬੇਧ ਹੀਰੇ ਹੀਰਾ ॥8॥ (9-8-6)
ਪਾਰਸ ਹੋਯਾ ਪਾਰਸਹ੝ੰ ਗ੝ਰਮ੝ਖ ਵਡਿਆਈ॥ (9-9-1)
ਹੀਰੇ ਹੀਰਾ ਬੇਧਿਆ ਜੋਤੀ ਜੋਤਿ ਮਿਲਾਈ॥ (9-9-2)
ਸ਼ਬਦ ਸ੝ਰਤ ਲਿਵਲੀਣ ਹੋਇ ਜੰਤ੝ਰ ਜੰਤ੝ਰ ਵਜਾਈ॥ (9-9-3)
ਗ੝ਰ ਚੇਲਾ ਚੇਲਾ ਗ੝ਰੂ ਪਰਚਾ ਪਰਚਾਈ॥ (9-9-4)
ਪ੝ਰਖਹ੝ੰ ਪ੝ਰਖ ਉਪਾਇਆ ਪ੝ਰਖੋਤਮ ਹਾਈ॥ (9-9-5)
ਵੀਹ ਇਕੀਹ ਉਲੰਘਕੈ ਹੋਇ ਸਹਿਜ ਸਮਾਈ ॥9॥ (9-9-6)
ਸਤਗ੝ਰ ਦਰਸ਼ਨ ਦੇਖਦੇ ਪਰਮਾਤਮ ਦੇਖੈ॥ (9-10-1)
ਸ਼ਬਦ ਸ੝ਰਤ ਲਿਵਲੀਣ ਹੋਇ ਅੰਤਰ ਗਤ ਪੇਖੈ॥ (9-10-2)
ਚਰਨ ਕਵਲ ਦੀ ਵਾਸ਼ਨਾਂ ਹੋਇ ਚੰਦਨ ਭੇਖੈ॥ (9-10-3)
ਚਰਣੋਦਕ ਮਕਰੰਦ ਰਸ ਵਿਸਮਾਦ ਵਿਸੇਖੈ॥ (9-10-4)
ਗ੝ਰਮਤਿ ਨਿਹਚਲ ਚਿਤ ਕਰ ਵਿਚ ਰੂਪ ਨ ਰੇਖੈ॥ (9-10-5)
ਸਾਧ ਸੰਗਤਿ ਸਚਖੰਡ ਜਾਇ ਹੋਇ ਅਲਖ ਅਲੇਖੈ ॥10॥ (9-10-6)
ਅਖੀਂ ਅੰਦਰ ਦੇਖਦਾ ਦਰਸ਼ਨ ਵਿਚ ਦਿਸੈ॥ (9-11-1)
ਸਬਦੈ ਵਿਚ ਵਖਾਣੀਝ ਸ੝ਰਤੀ ਵਿਚ ਰਿਸੈ॥ (9-11-2)
ਚਰਣ ਕਮਲ ਵਿਚ ਵਾਸ਼ਨਾ ਮਨ ਭਵਰ ਸਲਿਸੈ॥ (9-11-3)
ਸਾਧ ਸੰਗਤ ਸੰਜੋਗ ਮਿਲ ਵਿੰਜੋਗ ਨ ਕਿਸੈ॥ (9-11-4)
ਗ੝ਰਮਤਿ ਅੰਦਰ ਚਿਤ ਹੈ ਚਿਤ ਗ੝ਰਮਤਿ ਜਿਸੈ॥ (9-11-5)
ਪਾਰਬ੝ਰਹਮ ਪੂਰਨ ਬ੝ਰਹਮ ਸਤਿਗ੝ਰ ਹੈ ਤਿਸੈ ॥11॥ (9-11-6)
ਅਖੀਂ ਅੰਦਰ ਦਿਸ਼ਟ ਹੋਇ ਨੱਕ ਸਾਹ ਸੰਜੋਈ॥ (9-12-1)
ਕੰਨਾਂ ਅੰਦਰ ਸ੝ਰਤਿ ਹੋਇ ਜੀਭ ਸਾਦ ਸਮੋਈ॥ (9-12-2)
ਹਥੀਂ ਕਿਰਤਿ ਕਮਾਵਣੀ ਪੈਰ ਪੰਥ ਸਬੋਈ॥ (9-12-3)
ਗ੝ਰਸਿਖ ਸ੝ਖ ਫਲ ਪਾਇਆ ਮਤਿ ਸ਼ਬਦ ਵਿਲੋਈ॥ (9-12-4)
ਪਰਕਿਰਤੀ ਹੂੰ ਬਾਹਰਾ ਗ੝ਰਸਿਖ ਵਿਰਲੋਈ॥ (9-12-5)
ਸਾਧ ਸੰਗਤਿ ਚੰਨਣ ਬਿਰਖ ਮਿਲ ਚੰਨਣ ਹੋਈ ॥12॥ (9-12-6)
ਅਬਗਤ ਗਤ ਅਬਿਗਤ ਦੀ ਕ੝ਯੋਂ ਅਲਖ ਲਖਾਝ॥ (9-13-1)
ਅਕਥ ਕਥਾ ਹੈ ਅਕਥ ਦੀ ਕਿਉਂ ਆਖ ਸ੝ਣਾਝ॥ (9-13-2)
ਅਚਰਜ ਨੋਂ ਅਚਰਜ ਮਿਲੈ ਹੈਰਾਨ ਕਰਾਝ॥ (9-13-3)
ਵਿਸਮਾਦੇ ਵਿਸਮਾਦ ਹੋਇ ਵਿਦਮਾਦ ਸਮਾਝ॥ (9-13-4)
ਵੇਦ ਨ ਜਾਣੈ ਭੇਦ ਕਿਹ੝ ਸ਼ੇਖਨਾਗ ਨਾ ਪਾਝ॥ (9-13-5)
ਵਾਹਿਗ੝ਰੂ ਸਾਲਾਹਣਾ ਗ੝ਰ ਸ਼ਬਦ ਅਲਾਝ ॥13॥ (9-13-6)
ਲੀਹਾਂ ਅੰਦਰ ਚਲੀਝ ਜਿਉਂ ਗਾਡੀ ਰਾਹ੝॥ (9-14-1)
ਹ੝ਕਮਿ ਰਜਾਈ ਚਲਣਾ ਸਾਧ ਸੰਗ ਨਿਬਾਹ੝॥ (9-14-2)
ਜਿਉਂ ਧਨ ਸੋਘਾ ਰਖਦਾ ਘਰ ਅੰਦਰਿ ਸ਼ਾਹ੝॥ (9-14-3)
ਜਿਉਂ ਮਿਰਯਾਦ ਨ ਛਡਈ ਸਾਇਰ ਅਸਗਾਹ੝॥ (9-14-4)
ਲਤਾਂ ਹੇਠ ਲਤਾੜੀਝ ਅਜਰਾਵਰ ਘਾਹ੝॥ (9-14-5)
ਧਰਮਸਾਲ ਹੈ ਮਾਨਸਰ ਹੰਸ ਗ੝ਰਸਿਖ ਵਾਹ੝॥ (9-14-6)
ਰਤਨ ਪਦਾਰਥ ਗ੝ਰ ਸ਼ਬਦ ਕਰ ਕੀਰਤਨ ਖਾਹ੝ ॥14॥ (9-14-7)
ਚੰਦਨ ਜਿਉਂ ਬਨਖੰਡ ਵਿਚ ਓਹ ਆਲ ਲ੝ਕਾਝ॥ (9-15-1)
ਪਾਰਸ ਅੰਦਰ ਪਰਬਤਾਂ ਹੋਇ ਗ੝ਪਤ ਵਲਾਝ॥ (9-15-2)
ਸਤ ਸਮ੝ੰਦੀਂ ਮਾਨਸਰ ਨਹਿ ਅਲਖ ਲਖਾਝ॥ (9-15-3)
ਜਿਉਂ ਪਰਛਿੰਨਾ ਪਾਰਜਾਤ ਨਹਿ ਪਰਗਟੀ ਆਝ॥ (9-15-4)
ਜਿਉਂ ਜਗ ਅੰਦਰ ਕਾਮਧੇਨ ਨਹਿੰ ਆਪ ਜਣਾਝ॥ (9-15-5)
ਸਤਿਗ੝ਰ ਦਾ ਉਪਦੇਸ਼ ਲੈ ਕਿਉਂ ਆਪ ਗਣਾਝ ॥15॥ (9-15-6)
ਦ੝ਇ ਦ੝ਇ ਅਖੀਂ ਆਖੀਅਨ ਇਕ ਦਰਸਨ ਦਿਸੈ॥ (9-16-1)
ਦ੝ਇ ਦ੝ਇ ਕੰਨ ਵਖਾਣੀਅਨ ਇਕ ਸ੝ਰਤ ਸਲਿਸੈ॥ (9-16-2)
ਦ੝ਇ ਦ੝ਇ ਨਦੀ ਕਿਨਾਰਿਆਂ ਪਾਰਾਵਾਰ ਨ ਤਿਸੈ॥ (9-16-3)
ਇਕ ਜੋਤਿ ਦ੝ਇ ਮੂਰਤੀਂ ਇਕ ਸ਼ਬਦ ਸਰਿਸੈ॥ (9-16-4)
ਗ੝ਰ ਚੇਲਾ ਚੇਲਾ ਗ੝ਰੂ ਸਮਝਾਝ ਕਿਸੈ ॥16॥ (9-16-5)
ਪਹਿਲੇ ਗ੝ਰ ਉਪਦੇਸ਼ ਦੇ ਸਿਖ ਪੈਰੀਂ ਪਾਝ॥ (9-17-1)
ਸਾਧ ਸੰਗਤਿ ਕਰ ਧਰਮਸਾਲ ਸਿਖ ਸੇਵਾ ਲਾਝ॥ (9-17-2)
ਭਾਇ ਭਗਤਿ ਭੈ ਸੇਂਵਦੇ ਗ੝ਰਪ੝ਰਬ ਕਰਾਝ॥ (9-17-3)
ਸ਼ਬਦ ਸ੝ਰਤਿ ਲਿਵ ਕੀਰਤਨ ਸਚ ਮੇਲਿ ਮਿਲਾਝ॥ (9-17-4)
ਗ੝ਰਮ੝ਖ ਮਾਰਗ ਸਚ ਦਾ ਸਚ ਪਾਰ ਲੰਘਾਝ॥ (9-17-5)
ਸਚ ਮਿਲੈ ਸਚਿਆਰ ਨੋਂ ਮਿਲ ਆਪ ਗਵਾਝ ॥17॥ (9-17-6)
ਸਿਰ ਉਚਾ ਨੀਵੇਂ ਚਰਣ ਸਿਰ ਪੈਰੀਨ ਪਾਂਦੇ॥ (9-18-1)
ਮੂੰਹ ਅਖੀਂ ਨਕ ਕੰਨ ਹਥ ਦੇਹ ਭਾਰ ਉਚਾਂਦੇ॥ (9-18-2)
ਸਭ ਚਿਹਨ ਛਡ ਪੂਜੀਅਨ ਕਉਣ ਕਰਮ ਕਮਾਂਦੇ॥ (9-18-3)
ਗ੝ਰਸਰਣੀ ਸਾਧਸੰਗਤੀ ਨਿਤ ਚਲ ਚਲ ਜਾਂਦੇ॥ (9-18-4)
ਵੱਤਨ ਪਰਉਪਕਾਰ ਨੋਂ ਕਰ ਪਾਰ ਵਸਾਂਦੇ॥ (9-18-5)
ਮੇਰੀ ਖਲਹ੝ੰ ਮੌਜੜੇ ਗ੝ਰਸਿਖ ਹੰਢਾਂਦੇ॥ (9-18-6)
ਮਸਤਕ ਲਗੇ ਸਾਧ ਰੇਣ੝ ਵਡ ਭਾਗ ਜਿਨਾਂ ਦੇ ॥18॥ (9-18-7)
ਜਿਉਂ ਧਰਤੀ ਧੀਰਜ ਧਰਮ ਮਸਕੀਨੀ ਮੂੜੀ॥ (9-19-1)
ਸਭ ਦੂੰ ਨੀਵੀਂ ਹੋਇ ਰਹੀ ਤਿਸ ਮਣੀ ਨ ਕੂੜੀ॥ (9-19-2)
ਕੋਈ ਹਰਿ ਮੰਦਰ ਕਰੈ ਕੋ ਕਰੈ ਅਰੂੜੀ॥ (9-19-3)
ਜੇਹਾ ਬੀਜੈ ਸੋ ਲ੝ਣੈ ਫਲ ਅੰਬ ਲਸੂੜੀ॥ (9-19-4)
ਜੀਵੰਦਿਆਂ ਮਰ ਜੀਵਣਾ ਜ੝ੜ ਗ੝ਰਮ੝ਖ ਜੂੜੀ॥ (9-19-5)
ਲੱਤਾਂ ਹੇਠ ਲਤਾੜੀਝ ਗਤਿ ਸਾਧਾਂ ਧੂੜੀ ॥19॥ (9-19-6)
ਜਿਉਂ ਪਾਣੀ ਨਿਵ ਚਲਦਾ ਨੀਵਾਣ ਚਲਾਯਾ॥ (9-20-1)
ਸਭਨਾਂ ਰੰਗਾਂ ਵਿਚ ਮਿਲੈ ਰਲ ਜਾਇ ਰਲਾਯਾ॥ (9-20-2)
ਪਰਉਪਕਾਰ ਕਮਾਂਵਦਾ ਉਨ ਆਪ ਗਵਾਯਾ॥ (9-20-3)
ਕਾਠ ਨ ਡੋਬੈ ਪਾਲਕੈ ਸੰਗਿ ਲੋਹਿ ਤਰਾਯਾ॥ (9-20-4)
ਵ੝ਠੇ ਮੀਂਹ ਸ੝ਕਾਲ ਹੋਇ ਰਸਕਸ ਉਪਜਾਯਾ॥ (9-20-5)
ਜੀਵੰਦਿਆਂ ਮਰ ਸਾਧ ਹੋਇ ਸ੝ਫਲਿਓ ਜਗ ਆਯਾ ॥20॥ (9-20-6)
ਸਿਰ ਤਲਵਾਯਾ ਜੰੌਮਿਆ ਹੋਇ ਅਚਲ ਨ ਚਲਿਆ॥ (9-21-1)
ਪਾਣੀ ਪਾਲਾ ਧ੝ਪ ਸਹਿ ਓਹ ਤਪਹ੝ੰ ਨ ਟਲਿਆ॥ (9-21-2)
ਸਫਲ੝ਯੋ ਬਿਰਖ ਸ੝ਹਾਵੜਾ ਫਲ ਸ੝ਫਲ੝ਯੋ ਫਲਿਆ॥ (9-21-3)
ਫਲ ਦੇਇ ਵਟ ਗਵਾਈਝ ਕਰ ਵਤ ਨ ਹਲਿਆ॥ (9-21-4)
ਬ੝ਰੇ ਕਰਨ ਬ੝ਰਿਆਈਆਂ ਭਲਿਆਈ ਭਲਿਆ॥ (9-21-5)
ਅਵਗ੝ਣ ਕੀਤੇ ਗ੝ਣ ਕਰਨ ਜਗ ਸਾਧ ਵਿਰਲਿਆ॥ (9-21-6)
ਅਉਸਰ ਆਪ ਛਲਾਇੰਦੇ ਤਿਨ ਅਉਸਰ ਛਲਿਆ ॥21॥ (9-21-7)
ਮ੝ਦਾ ਹੋਇ ਮ੝ਰੀਦ ਸੋ ਗ੝ਰ ਗੋਰ ਸਮਾਵੈ॥ (9-22-1)
ਸ਼ਬਦ ਸ੝ਰਤਿ ਲਿਵਲੀਣ ਹੋਇ ਓਹ ਆਪ ਗਵਾਵੈ॥ (9-22-2)
ਤਨ੝ ਧਰਤੀ ਕਰ ਧਰਮਸਾਲ ਮਨ ਦੱਭ ਵਿਛਾਵੈ॥ (9-22-3)
ਲਤਾਂ ਹੇਠ ਲਤਾੜੀਝ ਗ੝ਰ ਸ਼ਬਦ ਕਮਾਵੈ॥ (9-22-4)
ਭਾਇ ਭਗਤਿ ਨੀਵਾਣ ਹੋਇ ਗ੝ਰਮਤਿ ਠਹਿਰਾਵੈ॥ (9-22-5)
ਵਰਸੈ ਨਿਝਰ ਧਾਰ ਹੋਇ ਸੰਗਤਿ ਚਲ ਆਵੈ ॥22॥9॥ (9-22-6)