Bhai Gurdas vaar 5

From SikhiWiki
Jump to navigationJump to search
< Vaar
Bhai Gurdas vaar 5 Sound      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation





ੴ ਸਤਿਗ੝ਰਪ੝ਰਸਾਦਿ॥ (5-1-1)
ਗ੝ਰਮ੝ਖ ਹੋਵੈ ਸਾਧ ਸੰਗ ਹੇਤ ਨ ਸੰਗ ਕ੝ਸੰਗ ਨ ਰਚੈ॥ (5-1-2)
ਗ੝ਰਮ੝ਖ ਪੰਥ ਸ੝ਹੇਲੜਾ ਬਾਰਹ ਪੰਥ ਨ ਖੇਚਲ ਖੱਚੈ॥ (5-1-3)
ਗ੝ਰਮ੝ਖ ਵਰਨ ਅਵਰਨ ਹੋਇ ਰੰਗ ਸ੝ਰੰਗ ਤੰਬੋਲ ਪਰਚੈ॥ (5-1-4)
ਗ੝ਰਮ੝ਖ ਦਰਸਨ ਦੇਖਣਾ ਛਿਅਦਰਸਣ ਪਰਸਣ ਨ ਸਰਚੈ॥ (5-1-5)
ਗ੝ਰਮ੝ਖ ਨਿਹਚਲ ਮਤਿ ਹੈ ਦੂਜੈ ਭਾਇ ਲ੝ਭਾਇ ਨ ਪਚੈ॥ (5-1-6)
ਗ੝ਰਮ੝ਖ ਸ਼ਬਦ ਕਮਾਵਣਾ ਪੈਰੀਂ ਪੈ ਰਹਿਰਾਸ ਨ ਹਚੈ॥ (5-1-7)
ਗ੝ਰਮ੝ਖ ਭਾਇ ਭਗਤਿ ਚਹ ਮਵੈ ॥1॥ (5-1-8)
ਗ੝ਰਮ੝ਖ ਇਕ ਅਰਾਧਣਾ ਇਕ ਮਨ ਹੋਇ ਨ ਹੋਇ ਦ੝ਚਿਤਾ॥ (5-2-1)
ਗ੝ਰਮ੝ਖ ਆਪ ਗਵਾਇਆ ਜੀਵਨ ਮ੝ਕਤਿ ਨ ਤਾਮਸ ਪਿਤਾ॥ (5-2-2)
ਗ੝ਰ ਉਪਦੇਸ਼ ਆਦੇਸ਼ ਕਰ ਸਣ ਦੂਤਾਂ ਵਿਖੜਾ ਗੜ੝ਹ ਜਿਤਾ॥ (5-2-3)
ਪੈਰੀਂ ਪੈ ਪਾਖਾਕ ਹੋਇ ਪਾਹ੝ਨੜਾ ਜਗ ਹੋਇ ਅਥਿੱਤਾ॥ (5-2-4)
ਗ੝ਰਮ੝ਖ ਸੇਵਾ ਗ੝ਰਸਿਖਾਂ ਗ੝ਰਸਿਖ ਮਾ ਪਿਉ ਦਾਈ ਮਿਤਾ॥ (5-2-5)
ਦ੝ਰਮਤ ਦ੝ਬਧਾ ਦੂਰ ਕਰ ਗ੝ਰਮਤ ਸ਼ਬਦ ਸ੝ਰਤ ਮਨ ਸਿਤਾ॥ (5-2-6)
ਛਡ ਕ੝ਫਕੜ ਕੂੜਿ ਕ੝ਧਿਤਾ ॥2॥ (5-2-7)
ਅਪਣੇ ਅਪਣੇ ਵਰਨ ਵਿਚ ਚਾਰ ਵਰਨ ਕ੝ਲ ਧਰਮ ਧਰੰਦੇ॥ (5-3-1)
ਛਿਅ ਦਰਸ਼ਨ ਛਿਅ ਸ਼ਾਸਤ੝ਰਾ ਗ੝ਰਮਤੀ ਖਟ ਕਰਮ ਕਰੰਦੇ॥ (5-3-2)
ਅਪਣੇ ਅਪਣੇ ਸਾਹਿਬੈ ਚਾਕਰ ਜਾਇ ਜ੝ਹਾਰ ਜ੝ੜੰਦੇ॥ (5-3-3)
ਅਪਣੇ ਅਪਣੇ ਵਣਜ ਵਿਚ ਵਾਪਾਰੀ ਵਾਪਾਰ ਮਚੰਦੇ॥ (5-3-4)
ਅਪਣੇ ਅਪਣੇ ਖੇਤ ਵਿਚ ਬੀਉ ਸਭੈ ਕਿਰਸਾਣ ਬੀਜੰਦੇ॥ (5-3-5)
ਕਾਰੀਗਰ ਕਾਰੀਗਰਾਂ ਕਾਰਖਾਨੇ ਵਿਚ ਜਾਇ ਮਿਲੰਦੇ॥ (5-3-6)
ਸਾਧ ਸੰਗਤਿ ਗ੝ਰ ਸਿਖ ਪੂਜੰਦੇ ॥3॥ (5-3-7)
ਅਮਲੀ ਰਚਨ ਅਮਲੀਆਂ ਸੋਫੀ ਸੋਫੀ ਮੇਲ ਕਰੰਦੇ॥ (5-4-1)
ਜੂਆਰੀ ਜੂਆਰੀਆਂ ਵੇਕਰਮੀ ਵੇਕਰਮ ਰਚੰਦੇ॥ (5-4-2)
ਚੋਰਾਂ ਚੋਰਾਂ ਪਿਰਹੜੀ ਠਗ ਠਗ ਮਿਲ ਦੇਸ ਠਗੰਦੇ॥ (5-4-3)
ਮਸਕਰਿਆਂ ਮਿਲ ਮਸਕਰੇ ਚ੝ਗਲਾਂ ਚ੝ਗਲ ਉਮਾਹ ਮਿਲੰਦੇ॥ (5-4-4)
ਮਨਤਾਰੂ ਮਨਤਾਰੂਆਂ ਤਾਰੂ ਤਾਰੂ ਤਾਰ ਤਰੰਦੇ॥ (5-4-5)
ਦ੝ਖਿਆਰੇ ਦ੝ਖਿਆਰਿਆਂ ਮਿਲ ਮਿਲ ਅਪਣੇ ਦ੝ਖ ਰ੝ਵੰਦੇ॥ (5-4-6)
ਸਾਧ ਸੰਗਤ ਗ੝ਰ ਸਿਖ ਵਸੰਦੇ ॥4॥ (5-4-7)
ਕੋਈ ਪੰਡਤ ਜੋਤਸ਼ੀ ਕੋ ਪਾਂਧਾ ਕੋ ਵੈਦ ਸਦਾਝ॥ (5-5-1)
ਕੋਈ ਰਾਜਾ ਰਾਉ ਕੋ ਕੋ ਮਹਿਤਾ ਚਉਧਰੀ ਅਖਾਝ॥ (5-5-2)
ਕੋਈ ਬਜਾਝ ਸਰਾਫ ਕੋ ਕੋ ਜਹ੝ਰੀ ਜੜਾੳੇ ਜੜਾਝ॥ (5-5-3)
ਪਾਸਾਰੀ ਪਰਚੂਨਿਆ ਕੋਈ ਦਲਾਲੀ ਕਿਰਸ ਕਮਾਝ॥ (5-5-4)
ਜਤਿਸਨਾਤ ਸਹੰਸਲਖ ਕਿਰਤ ਵਿਰਤ ਕਰ ਨਾਉਂ ਗਣਾਝ॥ (5-5-5)
ਸਾਧ ਸੰਗਤਿ ਗ੝ਰ ਸਿਖ ਮਿਲ ਆਸਾ ਵਿਚ ਨਿਰਾਸ ਜਮਾਝ॥ (5-5-6)
ਸ਼ਬਦ ਸ੝ਰਤਿ ਲਿਖ ਅਲਖ ਲਖਾਝ ॥5॥ (5-5-7)
ਜਤੀ ਜਤੀ ਚਿਰ ਜੀਵਨੇ ਸਾਧਿਕ ਸਿਧ ਨਾਥ ਗ੝ਰ ਚੇਲੇ॥ (5-6-1)
ਦੇਵੀ ਦੇਵ ਰਖੀਸ਼ਰਾਂ ਭੈਰਉ ਖੇਤ੝ਰਪਾਲ ਬਹ੝ ਮੇਲੇ॥ (5-6-2)
ਗਣ ਗੰਧਰਬ ਅਪਛਰਾਂ ਕਿੰਨਰ ਜਛ ਚਲਿਤ ਬਹ੝ ਖੇਲੇ॥ (5-6-3)
ਰਾਕਸ਼ ਦਾਨੋਂ ਦੈਂਤ ਲਖ ਅੰਦਰ ਦੂਜਾ ਭਾਉ ਦ੝ਹੇਲੇ॥ (5-6-4)
ਹਉਮੈਂ ਅੰਦਰ ਸਭ ਕੋ ਗ੝ਰਮ੝ਖ ਸਾਧ ਸੰਗਤ ਰਸ ਕੇਲੇ॥ (5-6-5)
ਇਕ ਮਨ ਇਕ ਆਰਾਧਣਾ ਗ੝ਰਮਤਿ ਆਪ ਗਵਾਇ ਸ੝ਹੇਲੇ॥ (5-6-6)
ਚਲਣ ਜਾਣ ਪਝ ਸਿਰ ਤੇਲੇ ॥6॥ (5-6-7)
ਜਤ ਸਤ ਸੰਜਮ ਹੋਮ ਜਗ ਜਪ ਤਪ ਦਾਨ ਪ੝ਨ ਬਹ੝ਤੇਰੇ॥ (5-7-1)
ਰਿਧ ਸਿਧ ਨਿਧ ਪਾਖੰਡ ਬਹ੝ ਤੰਤ੝ਰ ਮੰਤ੝ਰ ਨਾਟਕ ਅਗਲੇਰੇ॥ (5-7-2)
ਬੀਰਾਰਾਧਣ ਜੋਗਣੀ ਮੜ੝ਹੀ ਮਸਾਣ ਵਿਡਾਣ ਘਨੇਰੇ॥ (5-7-3)
ਪੂਰਕ ਕ੝ੰਭਕ ਰੇਚਕਾ ਨਿਵਲੀ ਕਰਮ ਭ੝ਇਅੰਗਮ ਘੇਰੇ॥ (5-7-4)
ਸਿਧਾਸਨ ਪਰਚੇ ਘਣੇ ਹਠ ਨਿਗ੝ਰਹੈ ਕੋਤਕ ਲਖ ਹੇਰੇ॥ (5-7-5)
ਪਾਰਸ ਮਣੀ ਰਸਾਇਣਾ ਕਰਾਮਾਤ ਕਾਲਕ ਆਨ੝ਹੇਰੇ॥ (5-7-6)
ਪੂਜਾ ਵਰਤ ਉਪਾਰਣੇ ਵਰ ਸਰਾਪ ਸ਼ਿਵ ਸ਼ਕਤਿ ਲਵੇਰੇ॥ (5-7-7)
ਸਾਧ ਸੰਗਤ ਗ੝ਰ ਸ਼ਬਦ ਵਿਣ ਥਾਉਂ ਨ ਪਾਇਣ ਭਲੇ ਭਲੇਰੇ॥ (5-7-8)
ਕੂੜ ਇਕ ਗੰਢੀ ਸੌ ਫੇਰੇ ॥7॥ (5-7-9)
ਸਉਣ ਸਗ੝ਨ ਬੀਚਾਰਣੇ ਨਉਂ ਗ੝ਰਹ ਬਾਰਹ ਰਾਸਿ ਵੀਚਾਰਾ॥ (5-8-1)
ਕਾਮਣ ਟੂਣੇ ਅਉਸੀਆਂ ਕਣ ਸੋਹੀ ਪਾਸਾਰ ਪਾਸਾਰਾ॥ (5-8-2)
ਗਦੋਂ ਕ੝ੱਤੇ ਬਿਲੀਆਂ ਇਲ ਮਲਾਲੀ ਗਿਦੜ ਛਾਰਾ॥ (5-8-3)
ਨਾਰਿ ਪ੝ਰਖ ਪਾਣੀ ਅਗਨਿ ਛਿਕ ਪਦ ਹਿਡਕੀ ਵਰਤਾਰਾ॥ (5-8-4)
ਥਿਤ ਵਾਰ ਭਦਰਾਂ ਭਰਮ ਦਿਸ਼ਾਸ਼ੂਲ ਸਹਿਸਾ ਸੰਸਾਰਾ॥ (5-8-5)
ਵਲ ਛਲ ਕਰ ਵਿਸਵਾਸ ਲਖ ਬਹ੝ ਚ੝ਖੀਂ ਕਿਉਂ ਰਵੈ ਪਤਾਰਾ॥ (5-8-6)
ਗ੝ਰਮ੝ਖ ਸ੝ਖ ਫਲ ਪਾਰ ਉਤਾਰਾ ॥8॥ (5-8-7)
ਨਦੀਆਂ ਨਾਲੇ ਵਾਹੜੈ ਗੰਗ ਸੰਗ ਗੰਗੋਦਕ ਹੋਈ॥ (5-9-1)
ਅਸ਼ ਧਾਤ ਇਕ ਧਾਤ ਹੋਇ ਪਾਰਸ ਪਰਸੈ ਕੰਚਨ ਸੋਈ॥ (5-9-2)
ਚੰਦਨਵਾਸ ਵਣਾਸਪਤਿ ਅਫਲ ਸਫਲ ਕਰ ਚੰਦਨ ਗੋਈ॥ (5-9-3)
ਛਿਅ ਰ੝ਤ ਬਾਰਹ ਮਾਹ ਕਰ ਸੂਝੈ ਸ੝ਝ ਨ ਦੂਜਾ ਕੋਈ॥ (5-9-4)
ਚਾਰ ਵਰਨ ਛਿਅ ਦਰਸ਼ਨਾ ਬਾਰਹ ਵਾਟ ਭਵੇ ਸਭ ਲੋਈ॥ (5-9-5)
ਆਵਾ ਗਉਣ ਗਵਾਇਕੈ ਗ੝ਰਮ੝ਖ ਮਾਰਗ ਦ੝ਬਿਧਾ ਖੋਈ॥ (5-9-6)
ਇਕ ਮਨ ਇਕ ਅਰਾਧਨ ਓਈ ॥9॥ (5-9-7)
ਨਾਨਕ ਦਾਦਕ ਸਾਹ੝ਰੇ ਵਿਰਲੀ ਸ੝ਰ ਲਾਗਾਤਕ ਹੋਝ॥ (5-10-1)
ਜੰਮਣ ਭਦਣ ਮੰਗਣੈ ਮਰਣੈ ਪਰਣੈ ਕਰਦੇ ਢੋਝ॥ (5-10-2)
ਰੀਤੀ ਰੂੜੀ ਕ੝ਲਾ ਧਰਮ ਚੱਜ ਅਚਾਰ ਵਿਚਾਰ ਵਿਖੋਝ॥ (5-10-3)
ਕਰ ਕਰਤੂਤ ਕਸੂਤ ਵਿਚ ਪਾਇ ਦ੝ਲੀਚੇ ਗੈਣ ਚੰਦੋਝ॥ (5-10-4)
ਸਾਧ ਜਠੇਰੇ ਮੰਨੀਅਨਿ ਸਤੀਆਂ ਸਉਤ ਟੋਭਰੀ ਟੋਝ॥ (5-10-5)
ਸਾਧ ਸੰਗਤ ਗ੝ਰ੝ ਸ਼ਬਦ ਵਿਣ ਮਰ ਮਰ ਜੰਮਣ ਦਈ ਵਿਗੋਝ॥ (5-10-6)
ਗ੝ਰਮ੝ਖ ਹੀਰੇ ਹਾਰ ਪਰੋਝ ॥10॥ (5-10-7)
ਲਸ਼ਕਰ ਅੰਦਰ ਲਾਡਲੇ ਪਾਤਿਸ਼ਾਹਾਂ ਜਾਝ ਸ਼ਾਹਜ਼ਾਦੇ॥ (5-11-1)
ਪਾਤਿਸ਼ਾਹ ਅਗੇ ਚੜ੝ਹਨ ਪਿਛੇ ਸਭ ਉਮਰਾਉ ਪਿਆਦੇ॥ (5-11-2)
ਬਨ ਬਨ ਆਵਣ ਤਾਇਫੇ ਓਇ ਸ਼ਾਹਜ਼ਾਦੇ ਸਾਦ ਮ੝ਰਾਦੇ॥ (5-11-3)
ਖਿਜ਼ਮਤਗਾਰ ਵਡੀਰੀਅਨ ਦਰਗਹ ਹੋਵਣ ਖ੝ਆਰ ਖ੝ਵਾਦੇ॥ (5-11-4)
ਅੱਗੇ ਢੋਈ ਸੇ ਲਹਨਿ ਸੇਵਾ ਅੰਦਰ ਕਰਨ ਕ੝ਸ਼ਾਦੇ॥ (5-11-5)
ਪਾਤਿਸ਼ਾਹਾਂ ਪਾਤਿਸ਼ਾਹ ਸੋ ਗ੝ਰਮ੝ਖ ਵਰਤੈ ਗ੝ਰ ਪਰਸਾਦੇ॥ (5-11-6)
ਸ਼ਾਹ ਸ੝ਹੇਲੇ ਆਦਿ ਜ੝ਗਾਦੇ ॥11॥ (5-11-7)
ਤਾਰੇ ਲਖ ਹਨੇਰ ਵਿਚ ਚੜ੝ਹਿਆ ਸੂਰਜ ਸ੝ਝੈ ਨ ਕੋਈ॥ (5-12-1)
ਸ਼ੀਂਹ ਬ੝ਕੇ ਮਿਰਗਾਵਲੀ ਭੰਨੀ ਜਾਇ ਨ ਆਇ ਖੜੋਈ॥ (5-12-2)
ਬਿਸੀਅਰ ਗਹੜੈ ਡਿਠਿਆਂ ਖ੝ਡੀਂ ਵੜਦੇ ਲਖ ਪਲੋਈ॥ (5-12-3)
ਪੰਖੇਰੂ ਸ਼ਾਹਬਾਜ਼ ਦੇਖ ਢ੝ਕ ਨ ਹੰਘਨ ਮਿਲੈ ਨ ਢੋਈ॥ (5-12-4)
ਚਾਰ ਵੀਚਾਰ ਸੰਸਾਰ ਵਿਚ ਸਾਧ ਸੰਗਤ ਮਿਲ ਦ੝ਰਮਤਿ ਖੋਈ॥ (5-12-5)
ਸਤਿਗ੝ਰ ਸਚਾ ਪਾਤਸ਼ਾਹ ਦ੝ਬਿਧਾ ਮਾਰ ਮਿਵਾਸਾ ਗੋਈ॥ (5-12-6)
ਗ੝ਰਮ੝ਖ ਜਾਤਾ ਜਾਣ ਜਾਣੋਈ ॥12॥ (5-12-7)
ਸਤਿਗ੝ਰ ਸਚਾ ਪਾਤਿਸ਼ਾਹ ਗ੝ਰਮ੝ਖ ਗਾਡੀ ਰਾਹ ਚਲਾਯਾ॥ (5-13-1)
ਪੰਚ ਦੂਤ ਕਰ ਭੂਤ ਵਸ ਦ੝ਰਮਤ ਦੂਜਾ ਭਾਉ ਮਿਟਾਯਾ॥ (5-13-2)
ਸ਼ਬਦ ਸ੝ਰਤਿ ਨਿਵ ਚਲਣਾ ਜਮਜਾਗਾਤੀ ਨੇੜ ਨ ਆਯਾ॥ (5-13-3)
ਬੇਮ੝ਖ ਬਾਰਹ ਬਾਟ ਕਰ ਸਾਧ ਸੰਗਤ ਸਚ ਖੰਡ ਵਸਾਯਾ॥ (5-13-4)
ਭਾਉ ਭਗਤਿ ਭਉ ਮੰਤ੝ਰ ਦੇ ਨਾਮ ਦਾਨ ਇਸ਼ਨਾਨ ਦ੝ਰਿੜਾਯਾ॥ (5-13-5)
ਜਿਉਂ ਜਲ ਅੰਦਰ ਕਮਲ ਹੈ ਮਾਯਾ ਵਿਚ ਉਦਾਸ ਰਹਾਯਾ॥ (5-13-6)
ਆਪ ਗਵਾਇ ਨ ਆਪਾ ਗਣਾਯਾ ॥13॥ (5-13-7)
ਰਾਜਾ ਪਰਜਾ ਹੋਇ ਕੈ ਚਾਕਰ ਕੂਕਟ ਦੇਣ ਦ੝ਹਾਈ॥ (5-14-1)
ਜੰਮਦਿਆਂ ਰਣ ਵਿਚ ਜੂਝਨਾ ਨਾਨਕ ਦਾਦਕ ਹੋਇ ਵਧਾਈ॥ (5-14-2)
ਵੀਵਾਹੈ ਨੋਂ ਸਿਠਣੀਆਂ ਦ੝ਹੀਵਲੀਂ ਦੋਇ ਤੂਰ ਵਜਾਈ॥ (5-14-3)
ਰੋਵਣ ਪਿਟਣ ਮੋਇਆਂ ਨੋਂ ਵੈਣ ਅਲਾਹਣਿ ਧੂੰਮ ਧ੝ਮਾਈ॥ (5-14-4)
ਸਾਧ ਸੰਗਤ ਸਚ ਸੋਹਿਲਾ ਗ੝ਰਮ੝ਖ ਸਾਧ ਸੰਗਤ ਲਿਵਲਾਈ॥ (5-14-5)
ਬੇਦ ਕਤੇਬਹ੝ੰ ਬਾਹਰਾ ਜੰਮਨ ਮਰਨ ਅਲਿਪਤ ਰਹਾਈ॥ (5-14-6)
ਆਸਾ ਵਿਚ ਨਿਰਾਸ ਵਲਾਈ ॥14॥ (5-14-7)
ਗ੝ਰਮ੝ਖ ਪੰਥ ਸ੝ਹੇਲੜਾ ਮਨਮ੝ਖ ਬਾਰਹ ਵਾਟ ਫਿਰੰਦੇ॥ (5-15-1)
ਗ੝ਰਮ੝ਖ ਪਾਰ ਲੰਘਾਇਦਾ ਮਨਮ੝ਖ ਭਵਜਲ ਵਿਚ ਡ੝ਬੰਦੇ॥ (5-15-2)
ਗ੝ਰਮ੝ਖ ਜੀਵਨ ਮ੝ਕਤ ਕਰ ਮਨਮ੝ਖ ਫਿਰ ਫਿਰ ਜਨਮ ਮਰੰਦੇ॥ (5-15-3)
ਗ੝ਰਮ੝ਖ ਸ੝ਖਫਲ ਪਾਇੰਦੇ ਮਨਮ੝ਖ ਦ੝ਖਫਲ ਦ੝ਖ ਲਹੰਦੇ॥ (5-15-4)
ਗ੝ਰਮ੝ਖ ਦਰਗਹਿ ਸ੝ਰਖਰੂ ਮਨਮ੝ਖ ਜਮਪ੝ਰ ਦੰਡ ਸਹੰਦੇ॥ (5-15-5)
ਗ੝ਰਮ੝ਖ ਆਪ ਗਵਾਇਆ ਮਨਮ੝ਖ ਹਉਮੈਂ ਅਗਨ ਜਲੰਦੇ॥ (5-15-6)
ਬੰਦੀ ਅੰਦਰ ਵਿਰਲੇ ਬੰਦੇ ॥15॥ (5-15-7)
ਪੇਵਕੜੈ ਘਰ ਲਾਡਲੀ ਮਾਊ ਪੀਊ ਖਰੀ ਪਿਆਰੀ॥ (5-16-1)
ਵਿਚ ਭਰਾਵਾਂ ਭੈਨੜੀ ਨਾਨਕ ਦਾਦਕ ਸਣ ਪਰਵਾਰੀ॥ (5-16-2)
ਲਖ ਖਰਚ ਵੀਵਾਹੀਝ ਗਹਿਣੇ ਦਾਜ ਸਾਜ ਅਤਿ ਭਾਰੀ॥ (5-16-3)
ਸਾਹ੝ਰੜੈ ਘਰ ਮੰਨੀਝ ਸਣਖਤੀ ਪਰਵਾਰ ਸ੝ਧਾਰੀ॥ (5-16-4)
ਸ੝ਖ ਮਾਣੈ ਪਿਰ ਸੇਜੜੀ ਛਤੀ ਭੋਜਨ ਸਦਾ ਸੀਂਗਾਰੀ॥ (5-16-5)
ਲੋਕ ਵੇਦ ਗ੝ਣ ਗਿਆਨ ਵਿਚ ਅਰਧ ਸਰੀਰੀ ਮੋਖ ਦ੝ਆਰੀ॥ (5-16-6)
ਗ੝ਰਮ੝ਖ ਸ੝ਖ ਫਲ ਨਿਹਚਉ ਨਾਰੀ ॥16॥ (5-16-7)
ਜਿਉਂ ਬਹ੝ ਮਿਤੀਂ ਵੇਸਿਆ ਸਭ ਕ੝ਲੱਖਣ ਪਾਪ ਕਮਾਵੈ॥ (5-17-1)
ਲੋਕਹ੝ੰ ਦੇਸਹ੝ੰ ਬਾਹਰੀ ਤਿਹ੝ ਪੱਖਾਂ ਕਾਲੰਕ ਲਗਾਵੈ॥ (5-17-2)
ਡ੝ਬੀ ਡੋਬੈ ਹੋਰਨਾਂ ਮਹ੝ਰਾ ਮਿੱਠਾ ਹੋਇ ਪਚਾਵੈ॥ (5-17-3)
ਘੰਡਾ ਹੇੜਾ ਮਿਰਗ ਜਿਉਂ ਦੀਪਕ ਹੋਇ ਪਤੰਗ ਜਲਾਵੈ॥ (5-17-4)
ਦ੝ਹੀਂ ਸਰਾਂਈ ਜ਼ਰਦਰੂ ਪੱਥਰ ਬੇੜੀ ਪੂਰ ਡ੝ਬਾਵੈ॥ (5-17-5)
ਮਨਮ੝ਖ ਮਨ ਅਠ ਖੰਡ ਹੋਇ ਦ੝ਸ਼ਟਾਂ ਸੰਗਤਿ ਭਰਮ ਭ੝ਲਾਵੈ॥ (5-17-6)
ਵੇਸ੝ਆ ਪ੝ਤ ਨ ਨਾਉ ਸਦਾਵੈ ॥17॥ (5-17-7)
ਸ੝ਧ ਨ ਹੋਵੈ ਬਾਲ ਬ੝ਧਿ ਬਾਲਕ ਲੀਲਾ ਵਿਚ ਵਿਹਾਵੈ॥ (5-18-1)
ਭਰ ਜੋਬਨ ਭਰਮਾਈਝ ਪਰ ਤਨ ਪਰ ਧਨ ਨਿੰਦ ਲ੝ਭਾਵੈ॥ (5-18-2)
ਬਿਰਧ ਹੋਆ ਜੰਜਾਲ ਵਿਚ ਮਹਾਂ ਜਾਲ ਪਰਵਾਰ ਫਹਾਵੈ॥ (5-18-3)
ਬਲ ਹੀਣਾ ਮਤਿ ਹੀਣ ਹੋਇ ਨਾਉਂ ਬਹਤਰਿਆ ਬਰੜਾਵੈ॥ (5-18-4)
ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਦਹਿਦਿਸ ਧਾਵੈ॥ (5-18-5)
ਸਾਧ ਸੰਗਤਿ ਗ੝ਰ ਸ਼ਬਦ ਵਿਣ ਲਖ ਚੌਰਾਸੀ ਜੋਨ ਭਵਾਵੈ॥ (5-18-6)
ਅਉਸਰ ਚ੝ਕਾ ਹਥ ਨ ਆਵੈ ॥18॥ (5-18-7)
ਹੰਸ ਨ ਚੱਡੈ ਮਾਨਸਰ ਬਗ੝ਲਾ ਬਹ੝ ਛਪੜ ਫਿਰ ਆਵੈ॥ (5-19-1)
ਕੋਇਲ ਬੋਲੇ ਅੰਬਵਣ ਵਣਵਣ ਕਾਉਂ ਕ੝ਥਾਉਂ ਸ੝ਖਾਵੈ॥ (5-19-2)
ਵਗ ਨ ਹੋਵਨ ਕ੝ਤਈਂ ਗਾਈਂ ਗੋਰਸ ਵੰਸ ਵਧਾਵੈ॥ (5-19-3)
ਸਫਲ ਬਿਰਖ ਨਿਹਚਲ ਮਤੀਂ ਨਿਹਫਲ ਮਾਨਸ ਦਹਿਦਿਸ ਧਾਵੈ॥ (5-19-4)
ਅਗ ਤਤੀ ਜਲ ਸੀਅਲਾ ਸਿਰ ਉਚਾ ਨੀਵਾਂ ਦਿਖਲਾਵੈ॥ (5-19-5)
ਗ੝ਰਮ੝ਖ ਆਪ ਗਵਾਇਆ ਮਨਮ੝ਖ ਮੂਰਖ ਆਪ ਗਣਾਵੈ॥ (5-19-6)
ਦੂਜਾ ਭਾਉ ਕ੝ਦਾਉ ਹਰਾਵੈ ॥19॥ (5-19-7)
ਗਜ ਮ੝ਰਿਗ ਮੀਨ ਪਤੰਗ ਅਲਿ ਇਕਤ ਇਕਤ ਰੋਗ ਪਚੰਦੇ॥ (5-20-1)
ਮਾਨਸ ਦੇਹੀ ਪੰਚ ਰੋਗ ਪੰਜੇ ਦੂਤ ਕਸੂਤ ਕਰੰਦੇ॥ (5-20-2)
ਆਸਾ ਮਣਸਾ ਡਾਇਣੀ ਹਰਖ ਸੋਗ ਬਹ੝ ਰੋਗ ਵਧੰਦੇ॥ (5-20-3)
ਮਨਮ੝ਖ ਦੂਜੈ ਭਾਇ ਲਗ ਭੰਭਲ ਭੂਸੇ ਖਾਇ ਭਵੰਦੇ॥ (5-20-4)
ਸਤਿਗ੝ਰ ਸਚਾ ਪਾਤਸ਼ਾਹ ਗ੝ਰਮ੝ਖ ਗਾਡੀ ਰਾਹ ਚਲੰਦੇ॥ (5-20-5)
ਸਾਧ ਸੰਗਤ ਮਿਲ ਚਲਣਾ ਭਜ ਗਝ ਠਗ ਚੋਰ ਡਰੰਦੇ॥ (5-20-6)
ਲੈ ਲਾਹਾ ਨਿਜ ਘਰ ਨਿਬਹੰਦੇ ॥20॥ (5-20-7)
ਬੇੜੀ ਚਾੜ ਲੰਘਾਇੰਦਾ ਬਾਹਲੇ ਪੂਰ ਮਾਣਸ ਮੋਹਾਣਾ॥ (5-21-1)
ਆਗੂ ਇਕ ਨਿਬਾਹਿੰਦਾ ਲਸ਼ਕਰ ਸੰਗ ਸ਼ਾਹ ਸ੝ਲਤਾਣਾ॥ (5-21-2)
ਫਿਰੈ ਮਹਲੈ ਪਾਹਰੂ ਹੋਇ ਨਿਚਿੰਦ ਸਵਨ ਪਰਧਾਣਾ॥ (5-21-3)
ਲਾੜਾ ਇਕ ਵੀਵਾਹੀਝ ਬਾਹਲੇ ਜਾਞੀਂ ਕਰ ਮਹਿਮਾਣਾ॥ (5-21-4)
ਪਾਤਸ਼ਾਹ ਇਕ ਮ੝ਲਕ ਵਿਚ ਹੋਰ ਪਰਜਾ ਹਿੰਦੂ ਮ੝ਸਲਮਾਣਾ॥ (5-21-5)
ਸਤਿਗ੝ਰ ਸਚਾ ਪਾਤਸ਼ਾਹ ਸਾਧ ਸੰਗਤਿ ਗ੝ਰ੝ ਸਬਦ ਨਿਸਾਣਾ॥ (5-21-6)
ਸਤਿਗ੝ਰ ਪਰਣੈ ਤਿਨ ਕ੝ਰਬਾਣਾ ॥21॥5॥ (5-21-7)