Bhai Gurdas vaar 6

From SikhiWiki
Jump to navigationJump to search
< Vaar
Bhai Gurdas vaar 6 Sound      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation





ੴ ਸਤਿਗ੝ਰਪ੝ਰਸਾਦਿ॥ (6-1-1)
ਪੂਰਾ ਸਤਿਗ੝ਰ ਜਾਣੀਝ ਪੂਰੈ ਪੂਰਾ ਥਾਟ ਬਣਾਯਾ॥ (6-1-2)
ਪੂਰੇ ਪੂਰਾ ਸਾਧ ਸੰਗ ਪੂਰੇ ਪੂਰਾ ਮੰਤ ਦ੝ਰਿੜਾਯਾ॥ (6-1-3)
ਪੂਰੇ ਪੂਰਾ ਪਿਰਮਰਸ ਪੂਰੇ ਗ੝ਰਮ੝ਖ ਪੰਥ ਚਲਾਯਾ॥ (6-1-4)
ਪੂਰੇ ਪੂਰਾ ਦਰਸਨੋ ਪੂਰੇ ਪੂਰਾ ਸ਼ਬਦ ਸ੝ਣਾਯਾ॥ (6-1-5)
ਪੂਰੇ ਪੂਰਾ ਬੈਹਣ ਕਰ ਪੂਰੇ ਪੂਰਾ ਤਕਥ ਰਚਾਯਾ॥ (6-1-6)
ਸਾਧਸੰਗਤਿ ਸਚਖੰਡ ਹੈ ਭਗਤ ਵਛਲ ਹ੝ਇ ਵਸਿ ਗਤਿ ਪਾਯਾ॥ (6-1-7)
ਸਤਿਰੂਪ ਸਚ ਨਾਉ ਗ੝ਰ ਗਿਆਨ ਧਿਆਨ ਸਿਖਾਂ ਸਮਝਾਯਾ॥ (6-1-8)
ਗ੝ਰ ਚੇਲੇ ਪਰਚਾ ਪਰਚਾਯਾ ॥1॥ (6-1-9)
ਕਰਣ ਕਾਰਣ ਸਮਰਥ ਹੈ ਸਾਧ ਸੰਗਤ ਦਾ ਕਰੈ ਕਰਾਯਾ॥ (6-2-1)
ਭਰੇ ਭੰਡਾਰ ਦਾਤਾਰ ਹੈ ਸਾਧ ਸੰਗਤ ਦਾ ਦੇਇ ਦਵਾਯਾ॥ (6-2-2)
ਪਾਰਬ੝ਰਹਮ ਗ੝ਰ ਰੂਪ ਹੋਇ ਸਾਧ ਸੰਗਤ ਗ੝ਰ ਸ਼ਬਦ ਸਮਾਯਾ॥ (6-2-3)
ਜਗ ਭੋਗ ਜੋਗ ਧਿਆਨ ਕਰ ਪੂਜਾ ਪਰੋ ਨ ਦਰਸ਼ਨ ਪਾਯਾ॥ (6-2-4)
ਸਾਧ ਸੰਗਤ ਪਿਓ ਪ੝ਤ ਹੋਇ ਦਿਤਾ ਖਾਇ ਪਹਿਨ ਪੈਨ੝ਹਾਯਾ॥ (6-2-5)
ਘਰ ਬਾਰੀ ਹੋਇ ਵਰਤਿਆ ਘਰ ਬਾਰੀ ਸਿਖ ਪੈਰੀਂ ਪਾਯਾ॥ (6-2-6)
ਮਾਯਾ ਵਿਚ ਉਦਾਸ ਰਖਾਇਆ ॥2॥ (6-2-7)
ਅੰਮ੝ਰਿਤ ਵੇਲੇ ਉਠ ਕੇ ਜਾਇ ਅੰਦਰ ਦਰਯਾਇ ਨ੝ਹਵੰਦੇ॥ (6-3-1)
ਸਹਜ ਸਮਾਧ ਅਗਾਧ ਵਿਚ ਇਕ ਮਨ ਹੋ ਗ੝ਰ ਜਾਪ ਜਪੰਦੇ॥ (6-3-2)
ਮਥੇ ਟਿਕੇ ਲਾਲ ਲਾਇ ਸਾਧ ਸੰਗਤ ਚਲ ਜਾਇ ਬਹੰਦੇ॥ (6-3-3)
ਸ਼ਬਦ ਸ੝ਰਤਿ ਲਿਵਲੀਨ ਹੋਇ ਸਤਿਗ੝ਰ ਬਾਣੀ ਗਾਵ ਸ੝ਨੰਦੇ॥ (6-3-4)
ਭਾਇ ਭਗਤ ਭੈ ਵਰਤਮਾਨ ਗ੝ਰ ਸੇਵਾ ਗ੝ਰ ਪ੝ਰਬ ਕਰੰਦੇ॥ (6-3-5)
ਸੰਝੈ ਸੋਦਰ ਗਾਵਣਾ ਮਨ ਮੇਲੀ ਕਰ ਮੇਲ ਮਿਲੰਦੇ॥ (6-3-6)
ਰਾਤੀ ਕੀਰਤਨ ਸੋਹਿਲਾ ਕਰ ਆਰਤੀ ਪਰਸਾਦ ਵੰਡੰਦੇ॥ (6-3-7)
ਗ੝ਰਮ੝ਖ ਸ੝ਖਫਲ ਪਿਰਮ ਚਖੰਦੇ ॥3॥ (6-3-8)
ਇਕ ਕਵਾਉ ਪਸਾਉ ਕਰ ਓਅੰਕਾਰ ਅਕਾਰ ਪਸਾਰਾ॥ (6-4-1)
ਪਉਣ ਪਾਣੀ ਬੈਸੰਤਰੋ ਧਰਤ ਅਗਾਸ ਕਰੇ ਨਿਰਧਾਰਾ॥ (6-4-2)
ਰੋਮ ਰੋਮ ਵਿਚ ਰਖਿਉਨ ਕਰ ਵਰਭੰਡ ਕਰੋੜ ਅਕਾਰਾ॥ (6-4-3)
ਪਾਰਬ੝ਰਹਮ ਪੂਰਨ ਬ੝ਰਹਮ ਅਗਮ ਅਗੋਚਰ ਅਲਖ ਅਪਾਰਾ॥ (6-4-4)
ਪ੝ਰੇਮ ਪਿਆਲੇ ਵਸ ਹੋਇ ਭਗਤ ਵਛਲ ਹੋਇ ਸਿਰਜਨਹਾਰਾ॥ (6-4-5)
ਬੀਉ ਬੀਜ ਅਤਿ ਸੂਖਮੋ ਤਿਦੂ ਹੋਇ ਵਡ ਬਿਰਖ ਬਿਥਾਰਾ॥ (6-4-6)
ਫਲ ਵਿਚ ਬੀਉ ਸਮਾਇਕੈ ਇਕ ਦੂੰ ਬੀਓਂ ਲਖ ਹਜਾਰਾ॥ (6-4-7)
ਗ੝ਰਮ੝ਖ ਸ੝ਖਫਲ ਪ੝ਰੇਮ ਰਸ ਗ੝ਰਸਿਖਾਂ ਸਤਿਗ੝ਰੂ ਪਿਆਰਾ॥ (6-4-8)
ਸਾਧ ਸੰਗਤਿ ਸਚਖੰਡ ਵਿਚ ਸਤਿਗ੝ਰ ਪ੝ਰਖ ਵਸੈ ਨਿਰੰਕਾਰਾ॥ (6-4-9)
ਭਾਇ ਭਗਤਿ ਗ੝ਰਮ੝ਖ ਨਿਸਤਾਰਾ ॥4॥ (6-4-10)
ਪਉਣ ਗ੝ਰੂ ਗ੝ਰ ਸਬਦ ਹੈ ਵਾਹਿਗ੝ਰੂ ਗ੝ਰ ਸਬਦ ਸ੝ਣਾਯਾ॥ (6-5-1)
ਪਾਣੀ ਪਿਤਾ ਪਵਿਤ੝ਰ ਕਰ ਗ੝ਰਮ੝ਖ ਪੰਥ ਨਿਵਾਣ ਚਲਾਯਾ॥ (6-5-2)
ਧਰਤੀ ਮਾਤ ਮਹੱਤ ਕਰ ਓਤ ਪੋਤ ਸੰਜੋਗ ਬਨਾਯਾ॥ (6-5-3)
ਦਾਈ ਦਾਇਆ ਰਾਤ ਦਿਹ੝ ਬਾਲ ਸ੝ਭਾਇ ਜਗਤ ਖਿਲਾਯਾ॥ (6-5-4)
ਗ੝ਰਮ੝ਖ ਜਨਮ ਸਕਾਰਥਾ ਸਾਧ ਸੰਗਤਿ ਵਸ ਆਪ ਗਵਾਯਾ॥ (6-5-5)
ਜੰਮਣ ਮਰਨੋਂ ਬਾਹਿਰੇ ਜੀਵਨ ਮ੝ਕਤਿ ਜ੝ਗਤਿ ਵਰਤਾਯਾ॥ (6-5-6)
ਗ੝ਰਮਤ ਮਾਤਾ ਮੱਤ ਹੈ ਪਿਤਾ ਸੰਤੋਖ ਮੋਖ ਪਦ ਪਾਯਾ॥ (6-5-7)
ਧੀਰਜ ਧਰਮ ਭਰਾਵ ਦ੝ਇ ਜਪਤਪ ਜਤਸਤ ਪ੝ਤ ਜਣਾਯਾ॥ (6-5-8)
ਗ੝ਰ ਚੇਲਾ ਚੇਲਾ ਗ੝ਰੂ ਪ੝ਰਖਹ੝ ਪ੝ਰਖ ਚਲਤ ਵਰਤਾਯਾ॥ (6-5-9)
ਗ੝ਰਮ੝ਖ ਸ੝ਖਫਲ ਅਲਖ ਲਖਾਯਾ ॥5॥ (6-5-10)
ਪਰ ਘਰ ਜਾਇ ਪਰਾਹ੝ਣਾ ਆਸਾ ਵਿਚ ਨਿਰਾਸ ਵਲਾਝ॥ (6-6-1)
ਪਾਣੀ ਅੰਦਰ ਕਵਲ ਜਿਉ ਸੂਰਜ ਧਿਆਨ ਅਲਿਪਤ ਤਰਾਝ॥ (6-6-2)
ਸ਼ਬਦ ਸ੝ਰਤ ਸਤਸੰਗ ਮਿਲ ਗ੝ਰ ਚੇਲੇ ਦੀ ਸੰਧ ਮਿਲਾਝ॥ (6-6-3)
ਚਾਰ ਵਰਨ ਗ੝ਰਸਿਖ ਹੋਇ ਸਾਧ ਸੰਗਤ ਸਚ ਖੰਡ ਵਸਾਝ॥ (6-6-4)
ਆਪ ਗਵਾਝ ਤੰਬੋਲ ਰਸ ਖਾਇ ਚਬਾਇ ਸ੝ ਰੰਗ ਚੜਾਝ॥ (6-6-5)
ਛਿਅ ਦਰਸ਼ਨ ਤਰਸਨ ਖੜੇ ਬਾਰਹ ਪੰਥ ਗਰੰਥ ਸ੝ਨਾਝ॥ (6-6-6)
ਛਿਅ ਰ੝ਤ ਬਾਰਹ ਮਾਸ ਕਰ ਇਕ ਇਕ ਸੂਰਜ ਚੰਦ ਦਿਖਾਝ॥ (6-6-7)
ਬਾਰਹ ਸੋਲਹ ਮੇਲਕੇ ਸਸੀਅਰ ਅੰਦਰ ਸੂਰ ਸਮਾਝ॥ (6-6-8)
ਸ਼ਿਵ ਸ਼ਕਤੀ ਨੂੰ ਲੰਘ ਕੈ ਗ੝ਰਮ੝ਖ ਇਕ ਮਨ ਇਕ ਧਿਆਝ॥ (6-6-9)
ਪੈਰੀਂ ਪੈ ਜਗ ਪੈਰੀਂ ਪਾਝ ॥6॥ (6-6-10)
ਗ੝ਰਉਪਦੇਸ਼ ਅਵੇਸ਼ ਕਰ ਪੈਰੀਂ ਪੈ ਰਹਿਰਾਸ ਕਰੰਦੇ॥ (6-7-1)
ਚਰਨ ਸਰਨ ਮਸਤਕ ਧਰਨ ਛਰਨ ਰੇਣ ਮ੝ਖ ਤਿਲਕ ਸ੝ਹੰਦੇ॥ (6-7-2)
ਭਰਮ ਕਰਮ ਦਾ ਲੇਖ ਮੇਟ ਲੇਪ ਅਲੇਖ ਵਸੇਖ ਬਣੰਦੇ॥ (6-7-3)
ਜਗ ਮਗ ਜੋਤ ਉਦੋਤ ਕਰ ਸੂਰਜ ਚੰਦ ਨ ਅਲਖ ਪ੝ਜੰਦੇ॥ (6-7-4)
ਹਉਮੈਂ ਗਰਬ ਨਿਵਾਰਕੈ ਸਾਧ ਸੰਗਤ ਸਚ ਮੇਲ ਮਿਲੰਦੇ॥ (6-7-5)
ਸਾਧ ਸੰਗਤ ਪੂਰਨ ਬ੝ਰਹਮ ਚਰਨ ਕਵਲ ਪੂਜਾ ਪਰਚੰਦੇ॥ (6-7-6)
ਸ੝ਖ ਸੰਗਤ ਕਰ ਭਵਰ ਵਸੰਦੇ ॥7॥ (6-7-7)
ਗ੝ਰਦਰਸ਼ਨ ਪਰਸ਼ਨ ਸਫਲ ਛੇ ਦਰਸ਼ਨ ਇਕ ਦਰਸ਼ਨ ਜਾਣੈ॥ (6-8-1)
ਦਿਬ ਦ੝ਰਿਸ਼ਟ ਪਰਗਾਸ ਕਰ ਲੋਕ ਵੇਦ ਗ੝ਰ ਗਿਆਨ ਪਛਾਣੈ॥ (6-8-2)
ਝਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ॥ (6-8-3)
ਪਰ ਧਨ ਸੂਅਰ ਗਾਇ ਜਿਉ ਮਕਰੂਹ ਹਿੰਦੂ ਮ੝ਸਲਮਾਣੈ॥ (6-8-4)
ਘਰਬਾਰੀ ਗ੝ਰ ਸਿਖ ਹੋਇ ਸਿਖਾ ਸੂਤ੝ਰ ਮਲ ਮੂਤ੝ਰ ਵਿਡਾਣੈ॥ (6-8-5)
ਪਾਰਬ੝ਰਹਮ ਪੂਰਨ ਬ੝ਰਹਮ ਗ੝ਯਾਨ ਧ੝ਯਾਨ ਗ੝ਰਸਿਖ ਸਿਞਾਣੈ॥ (6-8-6)
ਸਾਧ ਸੰਗਤ ਮਿਲ ਪਤ ਪਰਵਾਣੈ ॥8॥ (6-8-7)
ਗਾਈਂ ਬੲਹਲੇ ਰੰਗ ਜਿਉਂ ਦ੝ਧ ਦੇਣ ਹੈ ਇਕ ਰੰਗੀ॥ (6-9-1)
ਬਾਹਲੇ ਬਿਰਖ ਬਣਾਸਪਤ ਅੰਦਰ ਅਗਨੀ ਹੈ ਬਹ੝ ਰੰਗੀ॥ (6-9-2)
ਰਤਨਾ ਵੇਖੇ ਸਭ ਕੋ ਰਤਨ ਪਾਰਖੂ ਵਿਰਲਾ ਸੰਗੀ॥ (6-9-3)
ਹੀਰੇ ਹੀਰਾ ਬੇਧਿਆ ਰਤਨ ਮਾਲ ਸਤ ਸੰਗਤ ਚੰਗੀ॥ (6-9-4)
ਅੰਮ੝ਰਿਤ ਨਦਰ ਨਿਹਾਲਿਓ ਹੋਇ ਨਿਹਾਲ ਨ ਹੋਰਸ ਮੰਗੀ॥ (6-9-5)
ਦਿਬਦੇਹ ਦਿਬ ਦ੝ਰਿਸ਼ਟ ਹੋਇ ਪੂਰਨ ਬ੝ਰਹਮ ਜੋਾ ਅੰਗ ਅੰਗੀ॥ (6-9-6)
ਸਾਧ ਸੰਗਤ ਸਤਿਗ੝ਰ ਸਹ ਲੰਗੀ ॥9॥ (6-9-7)
ਸ਼ਬਦ ਸ੝ਰਤ ਲਿਵ ਸਾਧ ਸੰਗ ਪੰਚ ਸਬਦ ਇਕ ਸਬਦ ਮਿਲਾਝ॥ (6-10-1)
ਰਾਗਨਾਦ ਸੰਬਾਦ ਰਖ ਭਾਖਿਆ ਭਾਉ ਸ੝ਭਾਉ ਅਲਾਝ॥ (6-10-2)
ਗ੝ਰਮ੝ਖ ਬ੝ਰਹਮ ਧਿਆਨ ਧ੝ਨ ਜਾਣੈ ਜੰਤ੝ਰੀ ਜੰਤ੝ਰ ਵਜਾਝ॥ (6-10-3)
ਅਕਥ ਕਥਾ ਵੀਚਾਰ ਕੈ ਉਸਤਤ ਨਿੰਦਾ ਵਰਜ ਰਹਾਝ॥ (6-10-4)
ਗ੝ਰ ਉਪਦੇਸ਼ ਅਦੇਸ ਕਰ ਮਿਠਾ ਬੋਲਣ ਮਨ ਪਰਚਾਝ॥ (6-10-5)
ਜਾਇ ਮਿਲਣ ਗ੝ੜ ਕੀੜਿਆਂ ਰਖੇ ਰਖਣਹਾਰ ਲ੝ਕਾਝ॥ (6-10-6)
ਗੰਨਾ ਹੋਇ ਕੋਹਲੂ ਪੜਾਝ ॥10॥ (6-10-7)
ਚਰਨ ਕਮਲ ਮਕਰੰਦ ਰਸ ਹੋਇ ਭਵਰ ਲੈ ਵਾਸ ਲ੝ਭਾਵੈ॥ (6-11-1)
ਇੜਾ ਪਿੰਗਲਾ ਸ੝ਖਮਨਾ ਲੰਘ ਤ੝ਰਿਬੇਨੀ ਨਿਜ ਘਰ ਆਵੈ॥ (6-11-2)
ਸਾਹਿ ਸਾਹਿ ਮਨ ਪਵਨ ਲਿਵ ਸੋਹੰ ਹੰਸਾ ਜਪੇ ਜਪਾਵੈ॥ (6-11-3)
ਅਚਰਜ ਰੂਪ ਅਨੂਪ ਲਿਵ ਗੰਧ ਸ੝ਗੰਧ ਅਵੇਸ ਮਚਾਵੈ॥ (6-11-4)
ਸ੝ਖ ਸਾਗਰ ਚਰਨਾਰਬਿੰਦ ਸ੝ਖ ਸੰਪਤ ਵਿਚ ਸਹਜ ਸਮਾਵੈ॥ (6-11-5)
ਗ੝ਰਮ੝ਖ ਸ੝ਖਫਲ ਪਿਰਮ ਰਸ ਦੇਹ ਬਿਦੇਹ ਪਰਮਪਦ ਪਾਵੈ॥ (6-11-6)
ਸਾਧ ਸੰਗਤ ਮਿਲ ਅਲਖ ਲਖਾਵੈ ॥11॥ (6-11-7)
ਗ੝ਰਮ੝ਖ ਹਥ ਸਕਥ ਹਨ ਸਾਧ ਸੰਗਤ ਗ੝ਰ ਕਾਰ ਕਮਾਵੈ॥ (6-12-1)
ਪਾਣੀ ਪਖਾ ਪੀਹਣਾ ਪੈਰ ਧੋਇ ਚਰਣਾਮ੝ਰਿਤ ਪਾਵੈ॥ (6-12-2)
ਗ੝ਰਬਾਣੀ ਲਿਖ ਪੋਥੀਆਂ ਤਾਲ ਮ੝ਰਿਦੰਗ ਰਬਾਬ ਬਜਾਵੈ॥ (6-12-3)
ਨਮਸਕਾਰ ਡੰਡੌਤ ਕਰ ਗ੝ਰ ਭਾਈ ਗਲ ਮਿਲ ਗਲ ਲਾਵੈ॥ (6-12-4)
ਕਿਰਤ ਵਿਰਤ ਕਰ ਧਰਮ ਦੀ ਹਥਹ੝ੰ ਦੇਕੇ ਭਲਾ ਮਨਾਵੈ॥ (6-12-5)
ਪਾਰਸ ਪਰਸ ਅਪਰਸ ਹੋਇ ਪਰ ਤਨ ਪਰ ਧਨ ਹਥ ਨ ਲਾਵੈ॥ (6-12-6)
ਗ੝ਰਸਿਖ ਗ੝ਰਸਿਖ ਪ੝ਜਕੈ ਭਾਇ ਭਗਤਿ ਭੈ ਭਾਣਾ ਭਾਵੈ॥ (6-12-7)
ਆਪ ਗਵਾਇ ਨ ਆਪ ਗਣਾਵੈ ॥12॥ (6-12-8)
ਗ੝ਰਮ੝ਖ ਪੈਰ ਸਕਾਰਥੇ ਗ੝ਰਮ੝ਖ ਮਾਰਗ ਚਾਲ ਚਲੰਦੇ॥ (6-13-1)
ਗ੝ਰੂ ਦ੝ਆਰੇ ਜਾਨ ਚਲ ਸਾਧ ਸੰਗਤ ਚਲ ਜਾਇ ਬਹੰਦੇ॥ (6-13-2)
ਧਾਵਨ ਪਰਉਪਕਾਰ ਨੋਂ ਗ੝ਰ ਸਿਖਾਂ ਨੋ ਖੋਜ ਲਹੰਦੇ॥ (6-13-3)
ਦ੝ਬਿਧਾ ਪੰਥ ਨ ਧਾਵਨੀ ਮਾਯਾ ਵਿਚ ਉਦਾਸ ਰਹੰਦੇ॥ (6-13-4)
ਬੰਦ ਖਲਾਸੀ ਬੰਦਗੀ ਵਿਰਲੇ ਕੋਈ ਹ੝ਕਮੀ ਬੰਦੇ॥ (6-13-5)
ਗ੝ਰ ਸਿਖਾਂ ਪਰਦਖਣਾ ਪੈਰੀਂ ਪੈ ਰਹਿਰਾਸ ਕਰੰਦੇ॥ (6-13-6)
ਗ੝ਰ ਚੇਲੇ ਪਰਚੇ ਪਰਚੰਦੇ ॥13॥ (6-13-7)
ਗ੝ਰਸਿਖ ਮਨ ਪਰਗਾਸ ਹੈ ਪਿਰਮ ਪਿਆਲਾ ਅਜਰ ਜਰੰਦੇ॥ (6-14-1)
ਪਾਰਬ੝ਰਹਮ ਪੂਰਨ ਬ੝ਰਹਮ ਬ੝ਰਹਮ ਬਬੇਕੀ ਧਿਆਨ ਧਰੰਦੇ॥ (6-14-2)
ਸਬਦ ਸ੝ਰਤ ਲਿਵਲੀਨ ਹੋ ਅਕਥ ਕਥਾ ਗ੝ਰ ਸਬਦ ਸ੝ਣੰਦੇ॥ (6-14-3)
ਭੂਤ ਭਵਿਖਹ੝ ਵਰਤਮਾਨ ਅਬਗਤ ਗਤ ਅਤਿ ਅਲਖ ਲਖੰਦੇ॥ (6-14-4)
ਗ੝ਰਮ੝ਖ ਸ੝ਖਫਲ ਅਛਲ ਛਲ ਭਗਤ ਵਛਲ ਕਰ ਅਛਲ ਛਲੰਦੇ॥ (6-14-5)
ਭਵਜਲ ਅੰਦਰ ਬੋਹਿਥੈ ਇਕਸ ਪਿਛੈ ਲਖ ਤਰੰਦੇ॥ (6-14-6)
ਪਰਉਪਕਾਰੀ ਮਿਲਨ ਹਸੰਦੇ ॥14॥ (6-14-7)
ਬਾਵਨ ਚੰਦਨ ਆਖੀਝ ਬਹਿਲੇ ਬਿਸੀਅਰ ਤਿਸ ਲਪਟਾਹੀਂ॥ (6-15-1)
ਪਾਰਸ ਅੰਦਰ ਪਥਰਾਂ ਪਥਰ ਪਾਰਸ ਹੋਇ ਨ ਜਾਹੀਂ॥ (6-15-2)
ਮਣੀਂ ਜਿਨਾਂ ਸਪਾਂ ਸਿਰੀਂ ਓਇ ਭੀ ਸਪਾਂ ਵਿਚ ਫਿਰਾਹੀਂ॥ (6-15-3)
ਲਹਿਰੀ ਅੰਦਰ ਹੰਸਲੇ ਮਾਣਕ ਮੋਤੀ ਚ੝ਗ ਚ੝ਗ ਖਾਹੀਂ॥ (6-15-4)
ਜ੝ਯੋਂ ਜਲ ਕਵਲ ਅਲਿਪਤ ਹੈ ਘਰਬਾਰੀ ਗ੝ਰਸਿਖ ਤਿਵਾਹੀਂ॥ (6-15-5)
ਆਸਾ ਵਿਚ ਨਿਰਾਸ ਹੋਇ ਜੀਵਣ ਮ੝ਕਤ ਸ੝ ਜ੝ਗਤ ਜਵਾਹੀਂ॥ (6-15-6)
ਸਾਧ ਸੰਗਤਿ ਕਿਤ ਮ੝ਖ ਸਲਾਹੀਂ ॥15॥ (6-15-7)
ਧੰਨ ਧੰਨ ਸਤਿਗ੝ਰ ਪ੝ਰਖ ਨਿਰੰਕਾਰ ਅਕਾਰ ਬਨਾਇਆ॥ (6-16-1)
ਧੰਨ ਧੰਨ ਗ੝ਰਸਿਖ ਸ੝ਣ ਚਰਨ ਸਰਨ ਗ੝ਰਸਿਖ ਜ੝ਆਯਾ॥ (6-16-2)
ਗ੝ਰਮ੝ਖ ਮਾਰਗ ਧੰਨ ਧੰਨ ਸਾਧ ਸੰਗਤ ਮਿਲ ਸੰਗ ਚਲਾਯਾ॥ (6-16-3)
ਧੰਨ ਧੰਨ ਸਤਿਗ੝ਰ ਚਰਨ ਧੰਨ ਮਸਤਕ ਗ੝ਰ ਚਰਨੀ ਲਾਯਾ॥ (6-16-4)
ਸਤਿਗ੝ਰ ਦਰਸਨ ਧੰਨ ਹੈ ਧੰਨ ਧੰਨ ਗ੝ਰਸਿਖ ਪਰਸਨ ਆਯਾ॥ (6-16-5)
ਭਾਉ ਭਗਤਿ ਗ੝ਰਸਿਖ ਵਿਚ ਹੋਇ ਦਿਆਲ ਗ੝ਰੂ ਮਹਿ ਲਾਯਾ॥ (6-16-6)
ਦ੝ਰਮਤ ਦੂਜਾ ਜਾਉ ਮਿਟਾਇਆ ॥16॥ (6-16-7)
ਧੰਨ ਪਲ ਚਸਾ ਘੜੀ ਪਹਿਰ ਧੰਨ ਧੰਨ ਥਿਤ ਸ੝ ਵਾਰ ਸਭਾਗੇ॥ (6-17-1)
ਧੰਨ ਧੰਨ ਦਿਹ ਰਾਤ ਹੈ ਪਖ ਮਾਹ ਰ੝ਤ ਸੰਮਤ ਜਾਗੇ॥ (6-17-2)
ਧੰਨ ਅਭੀਚ ਨਿਛਤ੝ਹ ਹੈ ਕਾਮ ਕ੝ਰੋਧ ਅਹੰਕਾਰ ਤਿਆਗੇ॥ (6-17-3)
ਧੰਨ ਧੰਨ ਸੰਜੋਗ ਹੈ ਅਠਸਠ ਤੀਰਥ ਰਾਜ ਪਿਰਾਗੇ॥ (6-17-4)
ਗ੝ਰੂ ਦ੝ਆਰੇ ਆਇਕੈ ਚਰਨ ਕਵਲ ਰਸ ਅੰਮ੝ਰਿਤ ਪਾਗੇ॥ (6-17-5)
ਗ੝ਰਉਪਦੇਸ ਅਵੇਸ ਕਰ ਅਨਭੈ ਪਿਰਮ ਪਿਰੀ ਅਨ੝ਰਾਗੇ॥ (6-17-6)
ਸ਼ਬਦ ਸ੝ਰਤ ਲਿਵ ਸਾਧਸੰਗਤਿ ਅੰਗ ਅੰਗ ਇਕ ਰੰਗ ਸਮਾਗੇ॥ (6-17-7)
ਰਤਨ ਮਾਲ ਕਰ ਕਚੇ ਧਾਗੇ ॥17॥ (6-17-8)
ਗ੝ਰਮ੝ਖ ਮਿੱਠਾ ਬੋਲਣਾ ਜੋ ਬੋਲੈ ਸੋਈ ਜਪ ਜਾਪੈ॥ (6-18-1)
ਗ੝ਰਮ੝ਖ ਅਖੀਂ ਦੇਖਣਾ ਬ੝ਰਹਮ ਧਿਆਨ ਧਰੇ ਆਪ ਸ੝ਆਪੈ॥ (6-18-2)
ਗ੝ਰਮ੝ਖ ਸ੝ਨਣਾ ਸ੝ਰਤ ਕਰ ਪੰਚ ਸ਼ਬਦ ਗ੝ਰ ਸ਼ਬਦ ਅਲਾਪੈ॥ (6-18-3)
ਗ੝ਰਮ੝ਖ ਕਿਰਤ ਕਮਾਵਣੀ ਨਮਸਕਾਰ ਡੰਡਉਤ ਸਿਞਾਪੈ॥ (6-18-4)
ਗ੝ਰਮ੝ਖ ਮਾਰਗ ਚਲਣਾ ਪਰਦਖਣਾ ਪੂਰਨ ਪਰਤਾਪੈ॥ (6-18-5)
ਗ੝ਰਮ੝ਖ ਖਾਣਾ ਪੈਨਣਾ ਜਗ ਭੋਗ ਸੰਜੋਗ ਪਛਾਪੈ॥ (6-18-6)
ਗ੝ਰਮ੝ਖ ਸਵਣ ਸਮਾਧਿ ਹੈ ਆਪੈ ਆਪ ਨ ਥਾਪ ੳਥਾਪੈ॥ (6-18-7)
ਘਰਬਾਰੀ ਜੀਵਨ ਮ੝ਕਤਿ ਲਹਰ ਨਹੀਂ ਲਬ ਲੋਭ ਬਿਆਪੈ॥ (6-18-8)
ਪਾਰ ਪਵੇ ਲੰਘ ਵਰੈ ਸਰਾਪੈ ॥18॥ (6-18-9)
ਸਤਿਗ੝ਰ ਸਤਿ ਸਰੂਪ ਹੈ ਧਿਆਨ ਮੂਲ ਗ੝ਰ ਮੂਰਤ ਜਾਣੈ॥ (6-19-1)
ਸਤਿਨਾਮ੝ ਕਰਤਾ ਪ੝ਰਖ ਮੂਲ ਮੰਤ੝ਰ ਸਿਮਰਣ ਪਰਵਾਣੈ॥ (6-19-2)
ਚਰਨ ਕਮਲ ਮਕਰੰਦ ਰਸ ਪੂਜਾ ਮੂਲ ਪਿਰਮ ਰਸ ਮਾਣੈ॥ (6-19-3)
ਸਬਦ ਸ੝ਰਤਿ ਲਿਵ ਸਾਧ ਸੰਗ ਗ੝ਰ ਕਿਰਪਾ ਤੇ ਅੰਦਰ ਆਣੈ॥ (6-19-4)
ਗ੝ਰਮ੝ਖ ਪੰਥ ਅਗੰਮ ਹੈ ਗ੝ਰਮਤ ਨਿਹਚਲ ਚਲਣ ਭਾਣੈ॥ (6-19-5)
ਵੇਦ ਕਤੇਬਹ੝ ਬਾਹਰੀ ਅਕਥ ਕਥਾ ਕਉਣ ਆਖ ਵਖਾਣੈ॥ (6-19-6)
ਵੀਹ ਇਕੀਹ ਉਲੰਘ ਸਿਞਾਣੈ ॥19॥ (6-19-7)
ਸੀਸ ਨਿਵਾਝ ਢੀਂਗ੝ਲੀ ਗਲ ਬਧੇ ਜਲ ਉੱਚਾ ਆਵੈ॥ (6-20-1)
ਘ੝ੱਘੂ ਸ੝ੱਝ ਨ ਸ੝ੱਝਈ ਚਕਵੀ ਚੰਦ ਨ ਡਿਠਾ ਭਾਵੈ॥ (6-20-2)
ਸਿੰਬਲ ਬਿਰਖ ਨ ਸਫਲ ਹੋਇ ਚੰਦਨ ਵਾਸ ਨ ਵਾਂਸ ਸਮਾਵੈ॥ (6-20-3)
ਸਪੈ ਦ੝ਧ ਪੀਆਲੀਝ ਤ੝ੰਮੇ ਦਾ ਕਉੜਤ ਨ ਜਾਵੈ॥ (6-20-4)
ਜਿਉਂ ਥਨ ਚੰਮੜ ਚਿਚੜੀ ਲਹੂ ਪੀਝ ਦੂਧ ਨ ਖਾਵੈ॥ (6-20-5)
ਸਬ ਅਵਗ੝ਣ ਮੈਂ ਤਨ ਵਸਣ ਗ੝ਣ ਕੀਤੇ ਅਵਗਣ ਨੋਂ ਧਾਵੈ॥ (6-20-6)
ਥੋਮ ਨ ਵਾਸ ਕਥੂਰੀ ਆਵੈ ॥20॥6॥ (6-20-7)