Bhai Gurdas vaar 20

From SikhiWiki
Jump to navigationJump to search
< Vaar
Bhai Gurdas vaar 20 Sound      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation





ੴ ਸਤਿਗ੝ਰਪ੝ਰਸਾਦਿ ॥ (20-1-1)
ਸਤਿਗ੝ਰ ਨਾਨਕ ਦੇਉ ਆਪ ਉਪਾਇਆ॥ (20-1-2)
ਗ੝ਰ ਅੰਦਰ ਗ੝ਰਸਿਖ੝ ਬਬਾਣੈ ਆਇਆ॥ (20-1-3)
ਗ੝ਰਸਿਖ੝ ਹੈ ਗ੝ਰ ਅਮਰ ਸਤਿਗ੝ਰ ਭਾਇਆ॥ (20-1-4)
ਰਾਮਦਾਸ੝ ਗ੝ਰਸਿਖ੝ ਗ੝ਰ੝ ਸਦਵਾਇਆ॥ (20-1-5)
ਗ੝ਰ੝ ਅਰਜਨ੝ ਗ੝ਰਸਿਖ੝ ਪਰਗਟੀ ਆਇਆ॥ (20-1-6)
ਗ੝ਰਸਿਖ੝ ਹਰ ਗੋਵਿੰਦ ਨ ਲ੝ਕੈ ਲ੝ਕਾਇਆ ॥1॥ (20-1-7)
ਗ੝ਰਮ੝ਖਿ ਪਾਰਸ੝ ਹੋਇ ਪੂਜ ਕਰਾਇਆ॥ (20-2-1)
ਅਸਟ ਧਾਤ ਇਕ ਧਾਤ ਜੋਿਤ ਜਗਾਇਆ॥ (20-2-2)
ਬਾਵਨ ਚੰਦਨ ਹੋਇ ਬਿਰਖ ਬੋਹਾਇਆ॥ (20-2-3)
ਗ੝ਰਸਿਖ੝ ਸਿਖ੝ ਗ੝ਰ ਹੋਇ ਅਚਰਜ੝ ਦਿਖਾਇਆ॥ (20-2-4)
ਜੋਤੀ ਜੋਤਿ ਜਗਾਇ ਦੀਪ੝ ਦੀਪਾਇਆ॥ (20-2-5)
ਨੀਰੈ ਅੰਦਰਿ ਨੀਰ੝ ਮਿਲੈ ਮਿਲਾਇਆ ॥2॥ (20-2-6)
ਗ੝ਰਮ੝ਿਖ ਸ੝ਖ ਫਲ੝ ਜਨਮ੝ ਸਤਿਗ੝ਰ੝ ਪਾਇਆ॥ (20-3-1)
ਗ੝ਰਮ੝ਖਿ ਪੂਰ ਕਰੰਮ੝ ਸਰਣੀ ਆਇਆ॥ (20-3-2)
ਸਤਿਗ੝ਰ ਪੈਰੀ ਪਾਇ ਨਾਉਂ ਦਿੜਾਇਆ॥ (20-3-3)
ਘਰ ਹੀ ਵਿਚਿ ਉਦਾਸ੝ ਨ ਵਿਆਪੈ ਮਾਇਆ॥ (20-3-4)
ਗ੝ਰ ਉਪਦੇਸ੝ ਕਮਾਇ ਅਲਖ ਲਖਾਇਆ॥ (20-3-5)
ਗ੝ਰਮ੝ਖਿ ਜੀਵਨ ਮ੝ਕਤ੝ ਆਪ ਗਵਾਇਆ ॥3॥ (20-3-6)
ਗ੝ਰਮ੝ਖਿ ਆਪ੝ ਗਵਾਇ ਨ ਆਪ ਗਣਾਇਆ॥ (20-4-1)
ਦੂਜਾ ਭਾਉ ਮਿਟਾਇ ਇਕ੝ ਧਿਆਇਆ॥ (20-4-2)
ਗ੝ਰ ਪਰਮੇਸਰ੝ ਜਾਣਿ ਸਬਦ੝ ਕਮਾਇਆ॥ (20-4-3)
ਗ੝ਰਮ੝ਖਿ ਕਾਰ ਕਮਾਇ ਸ੝ਖ ਫਲ੝ ਪਾਇਆ॥ (20-4-4)
ਪਿਰਮ ਪਿਆਲਾ ਪਾਇ ਅਜਰ੝ ਜਰਾਇਆ ॥4॥ (20-4-5)
ਅੰਮ੝ਰਿਤ ਵੇਲੇ ਉਠਿ ਜਾਗ ਜਗਾਇਆ॥ (20-5-1)
ਗ੝ਰਮ੝ਖਿ ਤੀਰਥ ਨਾਇ ਭਰਮ ਗਵਾਇਆ॥ (20-5-2)
ਗ੝ਰਮ੝ਖਿ ਮੰਤ੝ ਸਮ੝ਹਾਲਿ ਜਪ੝ ਜਪਾਇਆ॥ (20-5-3)
ਗ੝ਰਮ੝ਖਿ ਨਿਹਚਲ੝ ਹੋਇ ਇਕ ਮਨਿ ਧਿਆਇਆ॥ (20-5-4)
ਮਥੈ ਟਿਕਾ ਲਾਲ੝ ਨੀਸਾਣ੝ ਸ੝ਹਾਇਆ॥ (20-5-5)
ਪੈਰੀ ਪੈ ਗ੝ਰ ਸਿਖ ਪੈਰੀ ਪਾਇਆ ॥5॥ (20-5-6)
ਪੈਰੀ ਪੈ ਗ੝ਰਸਿਖ ਪੈਰ ਧ੝ਆਇਆ॥ (20-6-1)
ਅੰਮ੝ਰਿਤ ਵਾਣੀ ਚਖਿ ਮਨ੝ ਵਸਿ ਆਇਆ॥ (20-6-2)
ਪਾਣੀ ਪਖਾ ਪੀਹਿ ਭਠ੝ ਝ੝ਕਾਇਆ॥ (20-6-3)
ਗ੝ਰਬਾਣੀ ਸ੝ਣਿ ਸਿਖਿ ਲਿਖਿ ਲਿਖਾਇਆ॥ (20-6-4)
ਨਾਮ੝ ਦਾਨ੝ ਇਸਨਾਨ੝ ਕਰਮ ਕਮਾਇਆ॥ (20-6-5)
ਨਿਵ ਚਲਣ੝ ਮਿਠ ਬੋਲ ਘਾਲਿ ਖਵਾਇਆ ॥6॥ (20-6-6)
ਗ੝ਰਸਿਖਾਂ ਗ੝ਰਸਿਖ ਮੇਲਿ ਮਿਲਾਇਆ॥ (20-7-1)
ਭਾਇ ਭਗਤਿ ਗ੝ਰਪ੝ਰਬ ਕਰੈ ਕਰਾਇਆ॥ (20-7-2)
ਗ੝ਰਸਿਖ ਦੇਵੀ ਦੇਵ ਜਠੇਰੇ ਭਾਇਆ॥ (20-7-3)
ਗ੝ਰਸਿਖ ਮਾਂ ਪਿਉ ਵੀਰ ਕ੝ਟੰਬ ਸਬਾਇਆ॥ (20-7-4)
ਗ੝ਰਸਿਖ ਖੇਤੀ ਵਣਜ੝ ਲਾਹਾ ਪਾਇਆ॥ (20-7-5)
ਹੰਸ ਵੰਸ ਗ੝ਰਸਿਖ ਗ੝ਰਸਿਖ ਜਾਇਆ ॥7॥ (20-7-6)
ਸਜਾ ਖਬਾ ਸਉਣ੝ ਨ ਮੰਨਿ ਵਸਾਇਆ॥ (20-8-1)
ਨਾਰਿ ਪ੝ਰਖ ਨੋ ਵੇਖਿ ਨ ਪੈਰ੝ ਹਟਾਇਆ॥ (20-8-2)
ਭਾਖ ਸ੝ਭਾਖ ਵੀਚਾਰਿ ਨ ਛਿਕ ਮਨਾਇਆ॥ (20-8-3)
ਦੇਵੀ ਦੇਵ ਨ ਸੇਵਿ ਨ ਪੂਜ ਕਰਾਇਆ॥ (20-8-4)
ਭੰਭਲ ਭੂਸੇ ਖਾਇ ਨ ਮਨ੝ ਭਰਮਾਇਆ॥ (20-8-5)
ਗ੝ਰਸਿਖ ਸਚਾ ਖੇਤ੝ ਬੀਜ ਫਲਾਇਆ ॥8॥ (20-8-6)
ਕਿਰਤਿ ਵਿਰਤਿ ਮਨ੝ ਧਰਮ੝ ਸਚ੝ ਦਿੜਾਇਆ॥ (20-9-1)
ਸਚ੝ ਨਾਉ ਕਰਤਾਰ੝ ਆਪ੝ ਉਪਾਇਆ॥ (20-9-2)
ਸਤਿਗ੝ਰ ਪ੝ਰਖ੝ ਦਇਆਲ੝ ਦਇਆ ਕਰਿ ਆਇਆ॥ (20-9-3)
ਨਿਰੰਕਾਰ ਆਕਾਰ੝ ਸਬਦ੝ ਸ੝ਣਾਇਆ॥ (20-9-4)
ਸਾਧ ਸੰਗਤਿ ਸਚ੝ ਖੰਡ ਥੇਹ੝ ਵਸਾਇਆ॥ (20-9-5)
ਸਚਾ ਤਖਤ੝ ਬਣਾਇ ਸਲਾਮ੝ ਕਰਾਇਆ ॥9॥ (20-9-6)
ਗ੝ਰਸਿਖਾ ਗ੝ਰਸਿਖ ਸੇਵਾ ਲਾਇਆ॥ (20-10-1)
ਸਾਧ ਸੰਗਤਿ ਕਰਿ ਸੇਵ ਸ੝ਖ ਫਲ੝ ਪਾਇਆ॥ (20-10-2)
ਤਪੜ੝ ਝਾੜਿ ਵਿਛਾਇ ਧੂੜੀ ਨਾਇਆ॥ (20-10-3)
ਕੋਰੇ ਮਟ ਅਣਾਇ ਨੀਰ੝ ਭਰਾਇਆ॥ (20-10-4)
ਆਣਿ ਮਹਾ ਪਰਸਾਦ੝ ਵੰਡਿ ਖ੝ਆਇਆ ॥10॥ (20-10-5)
ਹੋਇ ਬਿਰਖ ਸੰਸਾਰ੝ ਸਿਰ ਤਲਵਾਇਆ॥ (20-11-1)
ਨਿਹਚਲ੝ ਹੋਇ ਨਿਵਾਸ੝ ਸੀਸ੝ ਨਿਵਾਇਆ॥ (20-11-2)
ਹੋਇ ਸ੝ਫਲ ਫਲ੝ ਸਫਲ੝ ਵਟ ਸਹਾਇਆ॥ (20-11-3)
ਸਿਰਿ ਕਰਵਤ੝ ਧਰਾਇ ਜਹਾਜ੝ ਬਣਾਇਆ॥ (20-11-4)
ਪਾਣੀ ਦੇ ਸਿਰਿ ਵਾਟ ਰਾਹ੝ ਚਲਾਇਆ॥ (20-11-5)
ਸਿਰਿ ਕਰਵਤ੝ ਧਰਾਇ ਸੀਸ ਚੜਾਇਆ ॥11॥ (20-11-6)
ਲੋਹੇ ਤਛਿ ਤਛਾਇ ਲੋਹਿ ਜੜਾਇਆ॥ (20-12-1)
ਲੋਹਾ ਸੀਸ੝ ਚੜਾਇ ਨੀਰਿ ਤਰਾਇਆ॥ (20-12-2)
ਆਪਨੜਾ ਪ੝ਤ੝ ਪਾਲਿ ਨ ਨੀਰਿ ਡ੝ਬਾਇਆ॥ (20-12-3)
ਅਗਰੈ ਡੋਬੈ ਜਾਣਿ ਡੋਬਿ ਤਰਾਇਆ॥ (20-12-4)
ਗ੝ਣ ਕੀਤੇ ਗ੝ਣ ਹੋਇ ਜਗ੝ ਪਤੀਆਇਆ॥ (20-12-5)
ਅਵਗ੝ਣ ਸਹਿ ਗ੝ਣ੝ ਕਰੈ ਘੋਲਿ ਘ੝ਮਾਇਆ ॥12॥ (20-12-6)
ਮੰਨੈ ਸਤਿਗ੝ਰ ਹ੝ਕਮ੝ ਹ੝ਕਮਿ ਮਨਾਇਆ॥ (20-13-1)
ਭਾਣਾ ਮੰਨੈ ਹ੝ਕਮਿ ਗ੝ਰ ਫ੝ਰਮਾਇਆ॥ (20-13-2)
ਪਿਰਮ ਪਿਆਲਾ ਪੀਵਿ ਅਲਖ੝ ਲਖਾਇਆ॥ (20-13-3)
ਗ੝ਰਮ੝ਖਿ ਅਲਖ੝ ਲਖਾਇ ਨ ਅਲਖ੝ ਲਖਾਇਆ॥ (20-13-4)
ਗ੝ਰਮ੝ਖਿ ਆਪ੝ ਗਵਾਇ ਨ ਆਪ੝ ਗਣਾਇਆ॥ (20-13-5)
ਗ੝ਰਮ੝ਖਿ ਸ੝ਖ ਫਲ੝ ਪਾਇ ਬੀਜ ਫਲਾਇਆ ॥13॥ (20-13-6)
ਸਤਿਗ੝ਰ ਦਰਸਨ੝ ਦੇਖਿ ਧਿਆਨ ਧਰਾਇਆ॥ (20-14-1)
ਸਤਿਗ੝ਰ ਸਬਦ੝ ਵੀਚਾਰਿ ਗਿਆਨ੝ ਕਮਾਇਆ॥ (20-14-2)
ਚਰਣ ਕਵਲ ਗ੝ਰ ਮੰਤ੝ ਚਿਤਿ ਵਸਾਇਆ॥ (20-14-3)
ਸਤਿਗ੝ਰ ਸੇਵ ਕਮਾਇ ਸੇਵ ਕਰਾਇਆ॥ (20-14-4)
ਗ੝ਰ ਚੇਲਾ ਪਰਚਾਇ ਜਗ ਪਰਚਾਇਆ॥ (20-14-5)
ਗ੝ਰਮ੝ਖਿ ਪੰਥ੝ ਚਲਾਇ ਨਿਜ ਘਰਿ ਛਾਇਆ ॥14॥ (20-14-6)
ਜੋਗ ਜ੝ਗਤਿ ਗ੝ਰਸਿਖ ਗ੝ਰ ਸਮਝਾਇਆ॥ (20-15-1)
ਆਸਾ ਵਿਚਿ ਨਿਰਾਸਿ ਨਿਰਾਸ੝ ਵਲਾਇਆ॥ (20-15-2)
ਥੋੜਾ ਪਾਣੀ ਅੰਨ੝ ਖਾਇ ਪੀਆਇਆ॥ (20-15-3)
ਥੋੜਾ ਬੋਲਣ ਬੋਲਿ ਨ ਝਖਿ ਝਖਾਇਆ॥ (20-15-4)
ਥੋੜੀ ਰਾਤੀ ਨੀਦ ਨ ਮੋਹਿ ਫਹਾਇਆ॥ (20-15-5)
ਸ੝ਹਣੇ ਅੰਦਰਿ ਜਾਇ ਨ ਲੋਭ ਲ੝ਭਾਇਆ ॥15॥ (20-15-6)
ਮ੝ੰਦ੝ਰਾ ਗ੝ਰ ਉਪਦੇਸ੝ ਮੰਤ੝ਰ ਸ੝ਣਾਇਆ॥ (20-16-1)
ਖਿੰਥਾ ਖਿਮਾ ਸਿਵਾਇ ਝੋਲੀ ਪਤਿ ਮਾਇਆ॥ (20-16-2)
ਪੈਰੀ ਪੈ ਪਾਖਾਕ ਬਿਭੂਤ ਬਣਾਇਆ॥ (20-16-3)
ਪਿਰਮ ਪਿਆਲਾ ਪਤ ਭੋਜਨ੝ ਭਾਇਆ॥ (20-16-4)
ਡੰਡਾ ਗਿਆਨ ਵਿਚਾਰ੝ ਦੂਤ ਸਧਾਇਆ॥ (20-16-5)
ਸਹਜ ਗ੝ਫਾ ਸਤਿਸੰਗ੝ ਸਮਾਧਿ ਸਮਾਇਆ ॥16॥ (20-16-6)
ਸਿੰਙੀ ਸ੝ਰਤਿ ਵਿਸੇਖ੝ ਸਬਦ੝ ਵਜਾਇਆ॥ (20-17-1)
ਗ੝ਰਮ੝ਖਿ ਆਈ ਪੰਥ੝ ਨਿਜ ਘਰ੝ ਪਾਇਆ॥ (20-17-2)
ਆਦਿ ਪ੝ਰਖ੝ ਆਦੇਸ੝ ਅਲਖ੝ ਲਖਾਇਆ॥ (20-17-3)
ਗ੝ਰ ਚੇਲੇ ਰਹਰਾਸਿ ਮਨ੝ ਪਰਚਾਇਆ॥ (20-17-4)
ਵੀਹ ਇਕੀਹ ਚੜ੝ਹਾਇ ਸਬਦ੝ ਮਿਲਾਇਆ ॥17॥ (20-17-5)
ਗ੝ਰ ਸਿਖ ਸ੝ਣਿ ਗ੝ਰਸਿਖ ਸਿਖ੝ ਸਦਾਇਆ॥ (20-18-1)
ਗ੝ਰਸਿਖੀ ਗ੝ਰਸਿਖ ਸਿਖ ਸ੝ਣਾਇਆ॥ (20-18-2)
ਗ੝ਰ ਸਿਖ ਸ੝ਣਿ ਕਰਿ ਭਾਉ ਮੰਨਿ ਵਸਾਇਆ॥ (20-18-3)
ਗ੝ਰਸਿਖਾ ਗ੝ਰ ਸਿਖ ਗ੝ਰਸਿਖ ਭਾਇਆ॥ (20-18-4)
ਗ੝ਰ ਸਿਖ ਗ੝ਰਸਿਖ ਸੰਗ੝ ਮੇਲਿ ਮਿਲਾਇਆ॥ (20-18-5)
ਚਉਪੜਿ ਸੋਲਹ ਸਾਰ ਜ੝ਗ ਜਿਣਿ ਆਇਆ ॥18॥ (20-18-6)
ਸਤਰੰਜ ਬਾਜੀ ਖੇਲ੝ ਬਿਸਾਤਿ ਬਣਾਇਆ॥ (20-19-1)
ਹਾਥੀ ਘੋੜੇ ਰਥ ਪਿਆਦੇ ਆਇਆ॥ (20-19-2)
ਹ੝ਇ ਪਤਿਸਾਹ ਵਜੀਰ ਦ੝ਇ ਦਲ ਛਾਇਆ॥ (20-19-3)
ਹੋਇ ਗਡਾਵਡਿ ਜੋਧ ਜ੝ਧ੝ ਮਚਾਇਆ॥ (20-19-4)
ਗ੝ਰਮ੝ਖਿ ਚਾਲ ਚਲਾਇ ਹਾਲ ਪ੝ਜਾਇਆ॥ (20-19-5)
ਪਾਇਕ ਹੋਇ ਵਜੀਰ੝ ਗ੝ਰਿ ਪਹ੝ਚਾਇਆ ॥19॥ (20-19-6)
ਭੈ ਵਿਚਿ ਨਿਮਣਿ ਨਿਮਿ ਭੈ ਵਿਚਿ ਜਾਇਆ॥ (20-20-1)
ਭੈ ਵਿਚਿ ਗ੝ਰਮ੝ਖਿ ਪੰਥਿ ਸਰਣੀ ਆਇਆ॥ (20-20-2)
ਭੈ ਵਿਚਿ ਸੰਗਤਿ ਸਾਧ ਸਬਦ੝ ਕਮਾਇਆ॥ (20-20-3)
ਭੈ ਵਿਚਿ ਜੀਵਨ੝ ਮ੝ਕਤਿ ਭਾਣਾ ਭਾਇਆ॥ (20-20-4)
ਭੈ ਵਿਚਿ ਜਨਮ੝ ਵਸਾਰਿ ਸਹਜਿ ਸਮਾਇਆ॥ (20-20-5)
ਭੈ ਵਿਚਿ ਨਿਜ ਘਰਿ ਜਾਇ ਜਾਇ ਪੂਰਾ ਪਾਇਆ ॥20॥ (20-20-6)
ਗ੝ਰ ਪਰਮੇਸਰ੝ ਜਾਇ ਸਰਣੀ ਆਇਆ॥ (20-21-1)
ਗ੝ਰ ਚਰਣੀ ਚਿਤ੝ ਲਾਇ ਨ ਚਲੈ ਚਲਾਇਆ॥ (20-21-2)
ਗ੝ਰਮਤਿ ਨਿਹਚਲ੝ ਹੋਇ ਨਿਜ ਪਦ ਪਾਇਆ॥ (20-21-3)
ਗ੝ਰਮ੝ਖਿ ਕਾਰ ਕਮਾਇ ਭਾਣਾ ਭਾਇਆ॥ (20-21-4)
ਗ੝ਰਮ੝ਖਿ ਆਪ੝ ਗਵਾਇ ਸਚਿ ਸਮਾਇਆ॥ (20-21-5)
ਸਫਲ੝ ਜਨਮ੝ ਜਗਿ ਆਇ ਜਗਤ੝ ਤਰਾਇਆ ॥21॥20॥ (20-21-6)