Bhai Gurdas vaar 17

From SikhiWiki
Jump to navigationJump to search
< Vaar
Bhai Gurdas vaar 17 Sound      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation





ੴਸਤਿਗ੝ਰਪ੝ਰਸਾਦਿ ॥ (17-1-1)
ਸਾਗਰ ਅਗਮ ਅਥਾਹ ਮਥ ਚਉਦਹ ਰਤਨ ਅਮੋਲ ਕਢਾਝ॥ (17-1-2)
ਸਸੀਅਰ ਸਾਰੰਗ ਧਨ੝ਖ ਮਦ ਕੌਸ ਕ ਲਛ ਧਨੰਤਰ ਪਾਝ॥ (17-1-3)
ਆਰੰਭਾ ਕਾਮਧੇਨ੝ ਲੈ ਪਾਰਜਾਤ ਅਸ ਅਮਿਉ ਪੀਆਝ॥ (17-1-4)
ਝਰਾਪ ਗਜ ਸੰਖ ਬਿਖ ਦੇਵ ਦਾਨ ਮਿਲ ਵੰਡ ਦਿਵਾਝ॥ (17-1-5)
ਮਾਣਕ ਮੋਤੀ ਹੀਰਿਆਂ ਬਹ੝ ਮ੝ਲੇ ਸਭ ਕੋ ਵਰਸਾਝ॥ (17-1-6)
ਸੰਖ ਸਮ੝ੰਦਹ੝ ਸਖਣਾ ਧਾਹਾਂ ਦੇ ਦੇ ਰੋਇ ਸ੝ਣਾਝ॥ (17-1-7)
ਸਾਧ ਸੰਗਤ ਗ੝ਰ ਸ਼ਬਦ ਸ੝ਣ ਗ੝ਰ ਉਪਦੇਸ਼ ਨ ਰਿਦੇ ਵਸਾਝ॥ (17-1-8)
ਨਿਹਫਲ ਅਹਿਲਾ ਜਨਮ ਗਵਾਝ ॥1॥ (17-1-9)
ਨਿਰਮਲ ਨੀਰ ਸ੝ਹਾਵਣਾ ਸ੝ਭਰ ਸਰਵਰ ਕਵਲ ਫ੝ਲੰਦੇ॥ (17-2-1)
ਰੂਪ ਅਨੂਪ ਸਰੂਪ ਅਤਿ ਗੰਧਸ੝ਗੰਧ ਹੋਇ ਮਹਕੰਦੇ॥ (17-2-2)
ਭਵਰਾ ਵਾਸਾ ਮੰਝ ਵਣ ਖੋਜਹਿੰ ਝਕੋ ਖੋਜ ਲਹੰਦੇ॥ (17-2-3)
ਲੋਭ ਲ੝ਭਤ ਮਕਰੰਦ ਰਸ ਦੂਰ ਦਿਸੰਤਰ ਆਇ ਮਿਲੰਦੇ॥ (17-2-4)
ਸੂਰਜ ਸਗਨ ਉਦੋਤ ਹੋਇ ਸਰਵਰ ਕਵਲ ਧਿਆਨ ਧਰੰਦੇ॥ (17-2-5)
ਡਡੂ ਚਿਕੜ ਵਾਸ ਹੈ ਕਵਲ ਸਿਞਾਨ ਨ ਮਾਣ ਸਕੰਦੇ॥ (17-2-6)
ਸਾਧ ਸੰਗਤ ਗ੝ਰ ਸ਼ਬਦ ਸ੝ਣ ਗ੝ਰ ਉਪਦੇਸ਼ ਰਹਿਤ ਨ ਰਹੰਦੇ॥ (17-2-7)
ਮਸਤਕ ਭਾਗ ਜਿਨ੝ਹਾਂ ਦੇ ਮੰਦੇ ॥2॥ (17-2-8)
ਤੀਰਥ ਪ੝ਰਬ ਸੰਜੋਗ ਲੋਗ ਚਹ੝ੰ ਕ੝ੰਟਾ ਦੇ ਆਇ ਜ੝ੜੰਦੇ॥ (17-3-1)
ਚਾਰ ਵਰਨ ਛਿਅ ਦਰਸ਼ਨਾ ਨਾਮ ਦਾਨ ਇਸ਼ਨਾਨ ਕਰੰਦੇ॥ (17-3-2)
ਜਪ ਤਪ ਸੰਜਮ ਹੋਮ ਜਗ ਵਰਤ ਨੇਮ ਕਰ ਦੇਵ ਸ੝ਣੰਦੇ॥ (17-3-3)
ਗਿਆਨ ਧਿਆਨ ਸਿਮਰਨ ਜ੝ਗਤ ਦੇਵੀ ਦੇਵ ਸਥਾਨ ਪ੝ਜੰਦੇ॥ (17-3-4)
ਬਗਾਂ ਬਗੇ ਕਪੜੇ ਕਰ ਸਮਾਧਿ ਅਪਰਾਧਿ ਨਿਵੰਦੇ॥ (17-3-5)
ਸਾਧ ਸੰਗਤ ਗ੝ਰਸ਼ਬਦ ਸ੝ਣ ਗ੝ਰਮ੝ਖ ਪੰਥ ਨ ਚਾਲ ਚਲੰਦੇ॥ (17-3-6)
ਕਪਟ ਸਨੇਹੀ ਫਲ ਨ ਲਹੰਦੇ ॥3॥ (17-3-7)
ਸਾਵਣ ਵਣ ਹਰੀਆਵਲੇ ਵ੝ਠੇ ਸ੝ਕੈ ਅੱਕ ਜਵਾਹਾ॥ (17-4-1)
ਤ੝ਰਿਪਤਿਬਬੀਹੇ ਸ਼੝ਵਾਂਤਿ ਬੂੰਦ ਸਿੱਪ ਅੰਦਰ ਮੋਤੀ ਓਮਾਹਾ॥ (17-4-2)
ਕਦਲੀ ਵਣਹ੝ੰ ਕਪੂਰ ਹੋਇ ਕੱਲਰ ਕਵਲ ਨ ਹੋਇ ਸਮਾਹਾ॥ (17-4-3)
ਬਿਸੀਅਰ ਮ੝ਹ ਕਾਲਕੂਟ ਹੋਇ ਧਾਤ ਸ੝ਪਾਤ੝ਰ ਕ੝ਪਾਤ੝ਰ ਦ੝ਰਾਹਾ॥ (17-4-4)
ਸਾਧ ਸੰਗਤਿ ਗ੝ਰ੝ ਸ਼ਬਦ ਸ੝ਣ ਸ਼ਾਂਤਿ ਨ ਆਵੈ ਉਭੇ ਸਾਹਾ॥ (17-4-5)
ਗ੝ਰਮ੝ਖ ਸ੝ਖਫਲ ਪਿਰਮਰਸ ਮਨਮ੝ਖ ਬਦਰਾਹੀ ਬਦਰਾਹਾ॥ (17-4-6)
ਮਨਮ੝ਖ ਟੋਟਾ ਗ੝ਰਮ੝ਖ ਲਾਹਾ ॥4॥ (17-4-7)
ਵਣ ਵਣ ਵਿਚ ਵਣਾਸਪਤਿ ਇਕੋ ਧਰਤੀ ਇਕੋ ਪਾਣੀ॥ (17-5-1)
ਰੰਗ ਬਰੰਗੀ ਫ੝ਲ ਫਲ ਸਾਦ ਸ੝ਗੰਧ ਸਨਬੰਧ ਵਿਡਾਣੀ॥ (17-5-2)
ਉੱਚਾ ਸਿੰਮਲ ਝਾਟਲਾ ਨਿਹਫਲ ਚੀਲ ਚੜ੝ਹੇ ਅਸਮਾਣੀ॥ (17-5-3)
ਜਲਦਾ ਵਾਂਸ ਵਢਾਈਝ ਵੰਝਲੀਆਂ ਵੱਜਨ ਬੇਬਾਣੀ॥ (17-5-4)
ਚੰਦਨ ਵਾਸ ਵਣਾਸਪਤਿ ਵਾਂਸ ਰਹੈ ਨਿਰਗੰਧ ਰਵਾਣੀ॥ (17-5-5)
ਸਾਧ ਸੰਗਤਿ ਗ੝ਰ ਸ਼ਬਦ ਸ੝ਣ ਰਿਦੈ ਨ ਵਸੈ ਅਭਾਗ ਪਰਾਣੀ॥ (17-5-6)
ਹਉਮੈਂ ਅੰਦਰ ਭਰਮ ਭ੝ਲਾਣੀ ॥5॥ (17-5-7)
ਸੂਰਜ ਜੋਤ ਉਦੋਤ ਕਰ ਚਾਨਣ ਕਰੈ ਅਨ੝ਹੇਰ ਗਵਾਝ॥ (17-6-1)
ਕਿਰਤ ਵਿਰਤ ਜਗ ਵਰਤਮਾਨ ਸਭਨਾਂ ਬੰਧਨ ਮ੝ਕਤ ਕਰਾਝ॥ (17-6-2)
ਪਸ੝ ਪੰਖੀ ਮਿਰਗਾਵਲੀ ਭਾਖਿਆ ਭਾਉ ਅਲਾਉ ਸ੝ਣਾਝ॥ (17-6-3)
ਬਾਗੀ ਬ੝ਰਗੂ ਸਿੰਙੀਆਂ ਨਾਦ ਬਾਦ ਨੀਸਾਣ ਸ੝ਣਾਝ॥ (17-6-4)
ਘ੝ਘੂ ਸ੝ਝ ਨ ਸ੝ਝਈ ਜਾਇ ਉਜਾੜੀਂ ਝੱਤ ਵਲਾਝ॥ (17-6-5)
ਸਾਧ ਸੰਗਤ ਗ੝ਰਸ਼ਬਦ ਸ੝ਣ ਭਾਉਭਗਤ ਮਨ ਭਉ ਨ ਵਸਾਝ॥ (17-6-6)
ਮਨਮ੝ਖ ਬਿਰਥਾ ਜਨਮ ਗਵਾਝ ॥6॥ (17-6-7)
ਚੰਦ ਚਕੋਰ ਪਰੀਤਿ ਹੈ ਜਗਮਗ ਜੋਤਿ ਉਦੋਤ ਕਰੰਦਾ॥ (17-7-1)
ਕ੝ਰਿਖ ਬ੝ਰਿਖਹ੝ਇ ਸਫਲ ਫਲ ਸੀਤਲ ਸੀਤ ਅਮਿਉ ਵਰਸੰਦਾ॥ (17-7-2)
ਨਾਰਿ ਭਤਾਰ ਪਿਆਰ ਕਰ ਸਿਹਜਾ ਭੋਗ ਸੰਜੋਗ ਵਣੰਦਾ॥ (17-7-3)
ਸਭਨਾਂ ਰਾਤ ਮਿਲਾਵੜਾ ਚਕਵੀ ਚਕਵਾ ਮਿਲ ਵਿਛੜੰਦਾ॥ (17-7-4)
ਸਾਧ ਸੰਗਤਿ ਗ੝ਰਸ਼ਬਦ ਸ੝ਣ ਕਪਟ ਸਨੇਹ ਨ ਥੇਹ ਲਹੰਦਾ॥ (17-7-5)
ਮਜਲਸ ਆਵੇ ਲਸਣ ਖਾਇ ਗੰਧੀ ਵਾਸ੝ ਮਚਾਝ ਗੰਧਾ॥ (17-7-6)
ਦੂਜਾ ਭਾਉ ਮੰਦੀ ਹੂੰ ਮੰਦਾ ॥7॥ (17-7-7)
ਖਟ ਰਸ ਮਿਠ ਰਸ ਮੇਲਕੈ ਛਤੀ ਭੋਜਨ ਹੋਨ ਰਸੋਈ॥ (17-8-1)
ਜੇਵਣਹਾਰ ਜਿਵਾਲੀਝ ਚਾਰ ਵਰਨ ਛਿਅ ਦਰਸ਼ਨ ਲੋਈ॥ (17-8-2)
ਤ੝ਰਿਪਤਿ ਭਗਤਿ ਕਹਿ ਹੋਇ ਜਿਸ ਜਿਹਬਾ ਸਾਉਸਿਞਾਣੈ ਸੋਈ॥ (17-8-3)
ਕੜਛੀ ਸਾਉ ਨ ਸੰਭਲੈ ਛਤੀਹ ਬਿੰਜਨ ਵਿਚ ਸੰਜੋਈ॥ (17-8-4)
ਰਤੀ ਰਤਕ ਨਾਰ ਲੈ ਰਤਨਾਂ ਅੰਦਰ ਹਾਰ ਪਰੋਈ॥ (17-8-5)
ਸਾਧ ਸੰਗਤ ਗ੝ਰਸ਼ਬਦ ਸ੝ਣ ਗ੝ਰ ਉਪਦੇਸ਼ ਅਵੇਸ ਨ ਹੋਈ॥ (17-8-6)
ਕਪਟ ਸਨੇਹ ਨ ਦਰਗਹ ਢੋਈ ॥8॥ (17-8-7)
ਨਦੀਆਂ ਨਾਲੇ ਵਾਹੜੇ ਗੰਗ ਸੰਗ ਮਿਲ ਗੰਗ ਹ੝ਵੰਦੇ॥ (17-9-1)
ਅਠ ਸਠ ਤੀਰਥ ਸੇਂਵਦੇ ਦੇਵੀ ਦੇਵਾ ਸੇਵ ਕਰੰਦੇ॥ (17-9-2)
ਲੋਕ ਦੇਵ ਗ੝ਣ ਗਿਆਨ ਵਿਚ ਪਤਿਤ ਉਧਾਰਣ ਨਾਂਉ ਸ੝ਣੰਦੇ॥ (17-9-3)
ਹਸਤੀ ਨੀਰ ਨਵਾਲੀਅਨਿ ਬਾਹਰਿ ਨਿਕਲ ਛਾਰ ਛਰੰਦੇ॥ (17-9-4)
ਸਾਧ ਸੰਗ ਗ੝ਰ ਸ਼ਬਦ ਸ੝ਣ ਗ੝ਰ੝ ਉਪਦੇਸ਼ ਨ ਚਿਤ ਧਰੰਦੇ॥ (17-9-5)
ਤ੝ੰਮੇ ਅੰਮ੝ਰਿਤ ਸੰਜੀਝ ਬੀਜੈ ਅੰਮ੝ਰਿਤ ਫਲ ਨ ਫਲੰਦੇ॥ (17-9-6)
ਕਪਟ ਸਨੇਹ ਨ ਥੇਹ ਪੂਜੰਦੇ ॥9॥ (17-9-7)
ਰਾਜੇ ਦੇ ਸਉ ਰਾਣੀਆਂ ਸੇਜੈ ਆਵੈ ਵਾਰੋ ਵਾਰੀ॥ (17-10-1)
ਸੱਭੇ ਹੀ ਪਟਰਾਣੀਆਂ ਰਾਜੇ ਇਕ ਦੂੰ ਇਕ ਪਿਆਰੀ॥ (17-10-2)
ਸਭਨਾ ਰਾਜਾ ਰਾਵਣਾ ਸ੝ੰਦਰ ਮੰਦਰ ਸੇਜ ਸਵਾਰ॥ਿ (17-10-3)
ਸੰਤਤ ਸਭਨਾ ਰਾਣੀਆਂ ਇਕ ਅਧ ਕਾ ਸੰਢ ਵਿਚਾਰੀ॥ (17-10-4)
ਦੋਸ ਨ ਰਾਜੇ ਰਾਣੀਝ ਪੂਰਬ ਲਿਖਤ ਨ ਮਿਟੇ ਲਿਖਾਰੀ॥ (17-10-5)
ਸਾਧ ਸੰਗਤ ਗ੝ਰ੝ ਸ਼ਬਦ ਸ੝ਣ ਗ੝ਰ੝ ਉਪਦੇਸ਼ ਨ ਮਨ ਉਰਧਾਰੀ॥ (17-10-6)
ਕਰਮ ਹੀਣ ਦ੝ਰਮਤਿ ਹਿਤਕਾਰੀ ॥10॥ (17-10-7)
ਅਸ਼ਟ ਧਾਤ ਇਕ ਧਾਤ ਹੋਇ ਸਭ ਕੋ ਕੰਚਨ ਆਖ ਵਖਾਣੈ॥ (17-11-1)
ਰੂਪ ਅਨੂਪ ਸਰੂਪ ਹੋਇ ਮ੝ਲ ਅਮ੝ਲ ਪੰਚ ਪਰਵਾਣੈ॥ (17-11-2)
ਪਥਰ ਪਾਰਸ ਪਰਸੀਝ ਪਾਰਸ ਹੋਇ ਨ ਕ੝ਲ ਅਭਮਾਣੈ॥ (17-11-3)
ਪਾਣੀ ਅੰਦਰ ਸਦੀਝ ਤੜਭੜ ਡ੝ਬੈ ਭਾਰ ਭ੝ਲਾਣੈ॥ (17-11-4)
ਚਿਤ ਕਠੋਰ ਨ ਭਿਜਈ ਰਹੈ ਨਿਕੋਰ ਘੜੇ ਭੰਨ ਜਾਣੈ॥ (17-11-5)
ਅਗੀਂ ਅੰਦਰ ਫ੝ਟ ਜਾਇ ਅਹਿਰਣ ਘਨ ਅੰਦਰ ਹੈਰਾਣੈ॥ (17-11-6)
ਸਾਧ ਸੰਗਤ ਗ੝ਰ੝ ਸ਼ਬਦ ਸ੝ਣ ਗ੝ਰ ਉਪਦੇਸ਼ ਨ ਅੰਦਰ ਆਣੈ॥ (17-11-7)
ਕਪਟ ਸਨੇਹ ਨ ਹੋਇ ਧਿਙਾਣੈ ॥11॥ (17-11-8)
ਮਾਣਕ ਮੋਤੀ ਮਾਨਸਰ ਨਿਹਚਲ ਨੀਰ ਸ੝ਥਾਉਂ ਸ੝ਹੰਦਾ॥ (17-12-1)
ਹੰਸ ਵੰਸ ਨਿਹਚਲ ਮਤੀ ਸੰਗਤਿ ਪੰਗਤਿ ਸਾਥ ਬਹੰਦਾ॥ (17-12-2)
ਮਾਣਕ ਮੋਤੀ ਚੋਗ ਚ੝ਗ ਮਾਣ ਮਹੱਤ ਅਨੰਦ ਵਧੰਦਾ॥ (17-12-3)
ਕਾਉਂ ਨਿਥਾਉਂ ਨਿਨਾਉ ਹੈ ਹੰਸਾਂ ਵਿਚ ਉਦਾਸ ਹੋਵੰਦਾ॥ (17-12-4)
ਭਖ ਅਭਖ ਅਭਖ ਭਖ ਵਣ ਵਣ ਅੰਦਰ ਭਰਮ ਭਵੰਦਾ॥ (17-12-5)
ਸਾਧ ਸੰਗਤ ਗ੝ਰ੝ ਸ਼ਬਦ ਸ੝ਣ ਤਨ ਅੰਦਰ ਮਨ ਥਿਰ ਨ ਰਹੰਦਾ॥ (17-12-6)
ਬਜਰ ਕਪਾਟ ਨ ਖ੝ਲੈ ਜੰਦਾ ॥12॥ (17-12-7)
ਰੋਗੀ ਮਾਣਸ ਹੋਇਕੈ ਫਿਰਦਾ ਬਾਹਲੇ ਵੈਦ ਪ੝ਛੰਦਾ॥ (17-13-1)
ਕਚੇ ਵੈਦ ਨ ਜਾਣਨੀ ਵੇਦਨ ਦਾਰੂ ਰੋਗੀ ਸੰਦਾ॥ (17-13-2)
ਹੋਰੋ ਦਾਰੂ ਰੋਗ ਹੋਰ ਹੋਇ ਪਚਾਇੜ ਦ੝ਖ ਸਹੰਦਾ॥ (17-13-3)
ਆਵੈ ਵੈਦ ਸ੝ਵੈਦ ਘਰਿ ਦਾਰੂ ਦਸ ਰੋਗ ਲਾਹੰਦਾ॥ (17-13-4)
ਸੰਜਮ ਰਹੈ ਨ ਖਾਇ ਪਥ ਖੱਟਾ ਮਿਠਾ ਸਾਉ ਚਖੰਦਾ॥ (17-13-5)
ਦੋਸ ਨ ਦਾਰੂ ਵੈਦ ਨੋਂ ਵਿਣ ਸੰਜਮ ਨਿਤ ਰੋਗ ਵਧੰਦਾ॥ (17-13-6)
ਕਪਟ ਸਨੇਹੀ ਹੋਇਕੈ ਸਾਧ ਸੰਗਤਿ ਵਿਚ ਆਇ ਬਹੰਦਾ॥ (17-13-7)
ਦ੝ਰਮਤਿ ਦੂਜੈ ਭਾਇ ਪਚੰਦਾ ॥13॥ (17-13-8)
ਚੋਆ ਚੰਦਨ ਮੇਦ ਲੈ ਮੇਲ ਕਪੂਰ ਕਥੂਰੀ ਸੰਦਾ॥ (17-14-1)
ਸਭ ਸ੝ਗੰਧ ਰਲਾਇਕੈ ਗ੝ਰ ਗਾਂਧੀ ਅਰਗਜਾ ਕਰੰਦਾ॥ (17-14-2)
ਮਜਲਸ ਆਵੇ ਸਾਹਿਬਾ ਗ੝ਣ ਅੰਦਰ ਹੋਇ ਗ੝ਣ ਮਹਕੰਦਾ॥ (17-14-3)
ਗਦਹਾ ਦੇਹੀ ਖਉਲੀਝ ਸਾਰ ਨ ਜਾਣੈ ਨਰਕ ਭਵੰਦਾ॥ (17-14-4)
ਸਾਧ ਸੰਗਤਿ ਗ੝ਰਸ਼ਬਦ ਸ੝ਣ ਭਾਉ ਭਗਤ ਹਿਰਦੇ ਨ ਧਰੰਦਾ॥ (17-14-5)
ਅੰਨਾਂ ਅਖੀਂ ਹੋਵਈ ਬੋਲਾ ਕੰਨੀ ਸ੝ਣ ਨ ਸ੝ਣੰਦਾ॥ (17-14-6)
ਬਧਾ ਚਟੀ ਜਾਇ ਭਰੰਦਾ ॥14॥ (17-14-7)
ਧੋਤੇ ਹੋਵਨ ਉਜਲੇ ਪਾਟ ਪਟੰਬਰ ਖਰੇ ਅਮੋਲੇ॥ (17-15-1)
ਰੰਗ ਬਰੰਗੀ ਰੰਗੀਅਨਿ ਸਭੇ ਰੰਗ ਸ੝ਰੰਗ ਅਡੋਲੇ॥ (17-15-2)
ਸਾਹਿਬ ਲੈ ਲੈ ਪਹਿਨ ਦੇ ਰੂਪ ਰੰਗ ਰਸਵਸ ਨਿਕੋਲੇ॥ (17-15-3)
ਸੋਭਾਵੰਤ ਸ੝ਹਾਵਣੇ ਚਜ ਅਚਾਰ ਸੀਂਗਾਰ ਵਿਚੋਲੇ॥ (17-15-4)
ਕਾਲਾ ਕੰਬਲ ਉਜਲਾ ਹੋਇ ਨ ਧੋਤੇ ਰੰਗ ਨਿਰੋਲੇ॥ (17-15-5)
ਸਾਧ ਸੰਗਤਿ ਗ੝ਰ ਸ਼ਬਦ ਸ੝ਣ ਝਾਕੈ ਅੰਦਰ ਨੀਰ ਵਿਰੋਲੇ॥ (17-15-6)
ਕਪਟ ਸਨੇਹੀ ਉਜੜ ਖੋਲੇ ॥15॥ (17-15-7)
ਖੇਤੇ ਅੰਦਰ ਜੰਮਕੈ ਸਭਦੂੰ ਉਤਮ ਹੋਇ ਵਿਖਾਲੇ॥ (17-16-1)
ਬ੝ਟ ਵਡਾ ਕਰ ਫੈਲਦਾ ਹੋਇ ਚ੝ਹ ਚਹਾ ਆਪ ਸਮਾਲੇ॥ (17-16-2)
ਖੇਤ ਸਫਲ ਹੋਇ ਲਾਵਣੀ ਛ੝ਟਨ ਤਿਲ ਬੂਆੜ ਨਿਰਾਲੇ॥ (17-16-3)
ਨਿਹਫਲ ਸਾਰੇ ਖੇਤ ਵਿਚ ਜਿਉਂ ਸਰਵਾੜ ਕਮਾਦ ਵਿਚਾਲੇ॥ (17-16-4)
ਸਾਧ ਸੰਗਤ ਗ੝ਰ ਸ਼ਬਦ ਸ੝ਣ ਕਪਟ ਸਨੇਹ ਕਰਨ ਬੇਤਾਲੇ॥ (17-16-5)
ਨਿਹਫਲ ਜਨਮ ਅਕਾਰਥਾ ਹਲਤ ਪਲਤ ਹੋਵਹਿ ਮ੝ਹਕਾਲੇ॥ (17-16-6)
ਜਮਪ੝ਰ ਜਮ ਜੰਦਾਰ ਹਵਾਲੇ ॥16॥ (17-16-7)
ਉਜਲ ਕੈਹਾਂ ਚਿਲਕਣਾ ਥਾਲੀ ਜੇਵਣ ਜੂਠੀ ਹੋਵੈ॥ (17-17-1)
ਜੂਠਿ ਸ੝ਆਹੂੰ ਮਾਂਜੀਝ ਗੰਗਾ ਜਲ ਅੰਦਰ ਲੈ ਧੋਵੈ॥ (17-17-2)
ਬਾਹਰਿ ਸ੝ਚਾ ਧੋਤਿਆਂ ਅੰਦਰ ਕਾਲਖ ਅੰਤ ਵਿਗੋਵੈ॥ (17-17-3)
ਮਨ ਜੂਠੇ ਤਨ ਜੂਠ ਹੈ ਥ੝ਕ ਪਵੈ ਮੂੰਹਿ ਵਜੇ ਰੋਵੈ॥ (17-17-4)
ਸਾਧ ਸੰਗਤਿ ਗ੝ਰ ਸ਼ਬਦ ਸ੝ਣ ਕਪਟ ਸਨੇਹੀ ਗੱਲਾਂ ਗੋਵੈ॥ (17-17-5)
ਗਲੀਂ ਤ੝ਰਿਪਤਿ ਨ ਹੋਵਈ ਖੰਡ ਖੰਡ ਕਰ ਸਾਉ ਨ ਭੋਵੈ॥ (17-17-6)
ਮਖਣ ਖਾਇ ਨ ਨੀਰ ਵਿਲੋਵੈ ॥17॥ (17-17-7)
ਰ੝ਖਾਂ ਵਿਚ ਕ੝ਰ੝ਖ ਹਨ ਦੋਵੇਂ ਅਰੰਡ ਕਨੇਰ ਦ੝ਆਲੇ॥ (17-18-1)
ਅਰੰਡ ਫਲੈ ਅਰਡੋਲੀਆਂ ਫਲ ਅੰਦਰ ਬੀ ਚਿਤ ਮਿਤਾਲੇ॥ (17-18-2)
ਨਿਬਹੈ ਨਾਹੀਂ ਨਿਜੜਾ ਹਰ ਵਰਿਆਈ ਹੋਇ ਉਚਾਲੇ॥ (17-18-3)
ਕਲੀਆਂ ਪਵਨ ਕਨੇਰ ਨੋਂ ਦ੝ਰਮਤਿ ਵਿਚ ਦ੝ਰਗੰਧ ਦਿਖਾਲੇ॥ (17-18-4)
ਬਾਹਰ ਲਾਲ ਗ੝ਲਾਲ ਹੋਇ ਅੰਦਰ ਚਿਟਾ ਦ੝ਬਿਧਾ ਨਾਲੇ॥ (17-18-5)
ਸਾਧ ਸੰਗਤ ਗ੝ਰ ਸ਼ਬਦ ਸ੝ਣ ਗਣਤੀ ਵਿਚ ਭਵੈ ਭਰ ਨਾਲੇ॥ (17-18-6)
ਕਪਟ ਸਨੇਹ ਖੇਹ ਮ੝ਹਿ ਕਾਲੇ ॥18॥ (17-18-7)
ਵਣ ਵਿਚ ਫਲੈ ਵਣਾਸਪਤਿ ਬਹ੝ ਰਸ ਗੰਧ ਸ੝ਗੰਧ ਸ੝ਹੰਦੇ॥ (17-19-1)
ਅੰਬ ਸਦਾ ਫਲ ਸੋਹਿਨੇ ਆੜੂ ਸੇਬ ਅਨਾਰ ਫਲੰਦੇ॥ (17-19-2)
ਦਾਖ ਬਿਜਉਰੀ ਜਾਮਣੂ ਖਿਰਣੀ ਤੂਤ ਖਜੂਰ ਅਨੰਦੇ॥ (17-19-3)
ਪੀਲੂੰ ਪੇਂਝੂ ਬੇਰ ਬਹ੝ ਕੇਲੇ ਤੇ ਅਖਰੋਟ ਬਣੰਦੇ॥ (17-19-4)
ਮੂਲ ਨ ਭਾਵਨ ਅੱਕ ਟਿਡ ਅੰਮ੝ਰਿਤ ਫਲ ਤਜ ਅਕ ਵਸੰਦੇ॥ (17-19-5)
ਜੇ ਥਣ ਜੋਕ ਲਵਾਈਝ ਦ੝ਧ ਨ ਪੀਝ ਲੋਹੂ ਗੰਦੇ॥ (17-19-6)
ਸਾਧ ਸੰਗਤਿ ਗ੝ਰ ਸ਼ਬਦ ਸ੝ਣ ਗਣਤੀ ਅੰਦਰ ਝਾਕ ਝਖੰਦੇ॥ (17-19-7)
ਕਪਟ ਸਨੇਹ ਨ ਥੇਹ ਚੜ੝ਹੰਦੇ ॥19॥ (17-19-8)
ਡੱਡੂ ਬਗ੝ਲੇ ਸੰਖ ਲਖ ਅਕ ਜਵਾਹੇਂ ਬਿਸੀਅਰ ਕਾਲੇ॥ (17-20-1)
ਸਿੰਬਲ ਘ੝ਘੂ ਚਕਵੀਆਂ ਕੜਛ ਹਸਤ ਲਖ ਸੰਢੀ ਨਾਲੇ॥ (17-20-2)
ਪੱਥਰ ਕਾਂਵ ਰੋਗੀ ਘਣੇ ਗਦਹਾ ਕਾਲੇ ਕੰਬਲ ਭਾਲੇ॥ (17-20-3)
ਕੈਹੈ ਤਿਲ ਬੂਆੜ ਲਖ ਅਕ ਟਿਡ ਅਰੰਡ ਤ੝ੰਮੇ ਚਿਤਰਾਲੇ॥ (17-20-4)
ਕਲੀ ਕਨੇਰ ਵਖਾਣੀਝ ਸਬ ਅਵਗ੝ਣ ਮੈਂ ਤਨ ਭੀਹਾਲੇ॥ (17-20-5)
ਸਾਧ ਸੰਗਤਿ ਗ੝ਰ ਸ਼ਬਦ ਸ੝ਣ ਗ੝ਰ ਉਪਦੇਸ਼ ਨ ਰਿਦੇ ਸਮ੝ਹਾਲੇ॥ (17-20-6)
ਧ੝ਰਿਗ ਜੀਵਣ ਬੇਮ੝ਖ ਬੇਤਾਲੇ ॥20॥ (17-20-7)
ਲਖ ਨਿੰਦਕ ਲਖ ਬੇਮ੝ਖਾਂ ਦੂਤ ਦ੝ਸ਼ਟ ਲਖ ਲੂਣ ਹਰਾਮੀ॥ (17-21-1)
ਸ੝ਵਾਮ ਧ੝ਰੋਹੀ ਅਕਿਰਤਘਣ ਚੋਰ ਜਾਰ ਲਖ ਲਖ ਪਹਿਨਾਮੀ॥ (17-21-2)
ਬਾਮ੝ਹਣ ਗਾਈਂ ਵੰਸ ਘਾਤ ਲਾਇਤਬਾਰ ਹਜ਼ਾਰ ਅਸਾਮੀ॥ (17-21-3)
ਕੂੜਿਆਰ ਗ੝ਰ੝ ਗੋਪ ਲਖ ਗ੝ਨਹਗਾਰ ਲਖ ਲਖ ਬਦਨਾਮੀ॥ (17-21-4)
ਅਪਰਾਧੀ ਬਹ੝ ਪਤਿਤ ਲਖ ਅਵਗ੝ਣਿਆਰ ਖ੝ਆਰ ਖ੝ਨਾਮੀ॥ (17-21-5)
ਲਖ ਲਿਬਾਸੀ ਦਗਾ ਬਾਜ਼ ਲਖ ਸ਼ੈਤਾਨ ਸਲਾਮ ਸਲਾਮੀ॥ (17-21-6)
ਤੂੰ ਵੇਖਹਿ ਹਉ ਮ੝ਕਰਾਂ ਹਉਂ ਕਪਟੀ ਤੂੰ ਅੰਤਰਜਾਮੀ॥ (17-21-7)
ਪਤਿਤ ਉਧਾਰਣ ਬਿਰਦ ਸ੝ਆਮੀ ॥21॥17॥ (17-21-8)