Bhai Gurdas vaar 14

From SikhiWiki
Jump to navigationJump to search
< Vaar
Bhai Gurdas vaar 14 Sound      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation




ੴ ਸਤਿਗ੝ਰਪ੝ਰਸਾਦਿ॥ (14-1-1)
ਸਤਿਗ੝ਰ ਸਚਾ ਨਾਉਂ ਗ੝ਰਮ੝ਖ ਜਾਣੀਝ॥ (14-1-2)
ਸਾਧ ਸੰਗਤਿ ਸਚ ਨਾਉਂ ਸ਼ਬਦ ਵਖਾਣੀਝ॥ (14-1-3)
ਦਰਗਹ ਸਚ ਨਿਆਉਂ ਜਲ ਦ੝ਧ ਛਾਣੀਝ॥ (14-1-4)
ਗ੝ਰ ਸਰਣੀ ਅਸਰਾਉ ਸੇਵ ਕਮਾਣੀਝ॥ (14-1-5)
ਸ਼ਬਦ ਸ੝ਰਤਿ ਸ੝ਣ ਜਾਉ ਅੰਦਰ ਆਣੀਝ॥ (14-1-6)
ਤਿਸ ਕ੝ਰਬਾਨੀ ਜਾਉਂ ਮਾਣ ਨਿਮਾਣੀਝ 1॥ (14-1-7)
ਚਾਰ ਵਰਨ ਗ੝ਰ੝ ਸਿਖ ਸੰਗਤਿ ਆਵਣਾ॥ (14-2-1)
ਗ੝ਰਮ੝ਖ ਮਾਰਗ ਵਿਖ ਅੰਤ ਨ ਪਾਵਣਾ॥ (14-2-2)
ਤ੝ਲ ਨ ਅੰਮ੝ਰਿਤ ਇਖ ਕੀਰਤਨ ਗਾਵਣਾ॥ (14-2-3)
ਚਾਰ ਪਦਾਰਥ ਭਿਖ ਭਿਖਾਰੀ ਪਾਵਣਾ॥ (14-2-4)
ਲੇਖ ਅਲੇਖ ਅਲਿਖ ਸ਼ਬਦ ਕਮਾਵਣਾ॥ (14-2-5)
ਸ੝ਝਨਿ ਭੂਹ ਭਵਿਖ ਨ ਆਪ ਜਣਾਵਣਾ ॥2॥ (14-2-6)
ਆਦਿ ਪ੝ਰਖ ਆਦੇਸ਼ ਅਲਖ ਲਖਾਇਆ॥ (14-3-1)
ਅਨਹਦ ਸ਼ਬਦ ਅਵੇਸ਼ ਅਘੜ ਘੜਾਇਆ॥ (14-3-2)
ਸਾਧ ਸੰਗਤਿ ਪਰਵੇਸ਼ ਅਪਿਉ ਪੀਆਇਆ॥ (14-3-3)
ਗ੝ਰ ਪੂਰੇ ਉਪਦੇਸ਼ ਸਚ ਦ੝ਰਿੜ੝ਹਾਇਆ॥ (14-3-4)
ਗ੝ਰਮ੝ਖ ਭੂਪਤਿ ਭੇਸ ਨ ਵਿਆਪੈ ਮਾਇਆ॥ (14-3-5)
ਬ੝ਰਹਮੇ ਬਿਸ਼ਨ ਮਹੇਸ਼ ਨ ਦਰਸ਼ਨ ਪਾਇਆ ॥3॥ (14-3-6)
ਬਿਸ਼ਨੂ ਦਸ ਅਵਤਾਰ ਨਾਵ ਗਣਾਇਆ॥ (14-4-1)
ਕਰ ਕਰ ਅਸ੝ਰ ਸੰਘਾਰ ਵਾਦ ਵਧਾਇਆ॥ (14-4-2)
ਬ੝ਰਹਮੈ ਵੇਦ ਵੀਚਾਰ ਆਖ ਸ੝ਣਾਇਆ॥ (14-4-3)
ਮਨ ਅੰਦਰ ਅਹੰਕਾਰ ਜਗਤ ਉਪਾਇਆ॥ (14-4-4)
ਮਹਾਂਦਿਉ ਲਾਇ ਤਾਰ ਤਾਮਸ ਤਾਇਆ॥ (14-4-5)
ਨਾਰਦ ਮ੝ਨ ਅਖਾਇ ਗਲ ਸ੝ਣਿਆਇਆ ॥4॥ (14-4-6)
ਲਾਇ ਤਬਾਰੀ ਖਾਇ ਚ੝ਗਲ ਸਦਾਇਆ॥ (14-5-1)
ਸਨਕਾਦਿਕ ਦਰ ਜਾਇ ਤਾਮਸ ਆਇਆ॥ (14-5-2)
ਦਸ ਅਵਤਾਰ ਕਰਾਇ ਜਨਮ ਗਲਾਇਆ॥ (14-5-3)
ਜਿਨ ਸ੝ਖ ਜਣਿਆ ਮਾਇ ਦ੝ਖ ਸਹਾਇਆ॥ (14-5-4)
ਗ੝ਰਮ੝ਖ ਸ੝ਖ ਫਲ ਖਾਇ ਅਜਰ ਜਰਾਇਆ ॥5॥ (14-5-5)
ਧਰਤੀ ਨੀਵੀਂ ਹੋਇ ਚਰਨ ਚਿਤ ਲਾਇਆ॥ (14-6-1)
ਚਰਣ ਕਵਲ ਰਸ ਭੋਇ ਆਪ ਗਵਾਇਆ॥ (14-6-2)
ਚਰਣ ਰੇਣ੝ ਤੇਹ੝ ਲੋਇ ਇਛ ਇਛਆਇਆ॥ (14-6-3)
ਧੀਰਜ ਧਰਮ ਸਮੋਇ ਸੰਤੋਖ ਸਮਾਇਆ॥ (14-6-4)
ਜੀਵਣ ਜਗਤ ਪਰੋਇ ਰਿਜ਼ਕ ਪ੝ਜਾਇਆ॥ (14-6-5)
ਮੰਨੈ ਹ੝ਕਮ ਰਜਾਇ ਗ੝ਰਮ੝ਖਿ ਜਾਇਆ ॥6॥ (14-6-6)
ਪਾਣੀ ਧਰਤੀ ਵਿਚ ਧਰਤਿ ਵਿਚ ਪਾਣੀਝ॥ (14-7-1)
ਨੀਚਹ੝ੰ ਨੀਚ ਨਹਿਚ ਨਿਰਮਲ ਜਾਣੀਝ॥ (14-7-2)
ਸਹਿੰਦਾ ਬਾਹਲੀ ਖਿਚ ਨਿਵੈ ਨਵਾਣੀਝ॥ (14-7-3)
ਮਨਮੇਲੀ ਘ੝ਲਘਿਚ ਸਭ ਰੰਗ ਮਾਣੀਝ॥ (14-7-4)
ਵਿਚਰੇ ਨਾਹਿ ਵਰਿਚ ਦਰ ਪਰਵਾਣੀਝ॥ (14-7-5)
ਪਰਉਪਕਾਰ ਸਰਿਚ ਭਗਤਿ ਨੀਸਾਣੀਝ ॥7॥ (14-7-6)
ਧਰਤੀ ਉੱਤੇ ਰ੝ਖ ਸਿਰ ਤਲਵਾਇਆ॥ (14-8-1)
ਆਪ ਸਹੰਦੇ ਦ੝ਖ ਜਗ ਵਰਸਾਇਆ॥ (14-8-2)
ਫਲ ਦੇ ਲਾਹਨ ਭ੝ਖ ਵਟ ਵਗਾਇਆ॥ (14-8-3)
ਛਾਂਵ ਘਣੀ ਬਹ੝ ਸ੝ਖ ਮਨ ਪਰਚਾਇਆ॥ (14-8-4)
ਵਢਨ ਆਇ ਮਨ੝ਖ ਆਪ ਤਛਾਇਆ॥ (14-8-5)
ਵਿਰਲੇ ਹੀ ਸਨਮ੝ਖ ਭਾਣਾ ਭਾਇਆ ॥8॥ (14-8-6)
ਰ੝ਖਹ੝ੰ ਘਰ ਛਾਵਾਇ ਥੰਮ ਥੰਮ੝ਹਾਇਆ॥ (14-9-1)
ਸਿਰ ਕਰਵਤ ਧਰਾਇ ਦੇੜ ਘੜਾਇਆ॥ (14-9-2)
ਲੋਹੇ ਨਾਲ ਜੜਾਇ ਪੂਰ ਤਰਾਇਆ॥ (14-9-3)
ਲਖ ਲਹਿਰ ਦਰੀਆਇ ਪਾਰ ਲੰਘਾਇਆ॥ (14-9-4)
ਗ੝ਰ ਸਿਖਾਂ ਭੈ ਭਾਇ ਸ਼ਬਦ ਕਮਾਇਆ॥ (14-9-5)
ਇਕਸ ਪਿਛੈ ਲਾਇ ਲਖ ਛਡਾਇਆ ॥9॥ (14-9-6)
ਘਾਣੀ ਤਿਲ ਪੀੜਾਇ ਤੇਲ ਕਢਾਇਆ॥ (14-10-1)
ਦੀਵਾ ਤੇਲ ਜਲਾਇ ਅਨ੝ਹੇਰ ਗਵਾਇਆ॥ (14-10-2)
ਮਸ੝ ਮਸਵਾਣੀ ਪਾਇ ਸ਼ਬਦ ਲਿਖਾਇਆ॥ (14-10-3)
ਸ੝ਣ ਸਿਖ ਲਿਖ ਲਿਖਾਇ ਅਲੇਖ ਸ੝ਣਾਇਆ॥ (14-10-4)
ਗ੝ਰਮ੝ਖ ਆਪ ਗਵਾਇ ਸ਼ਬਦ ਕਮਾਇਆ॥ (14-10-5)
ਗਿਆਨ ਅੰਜਨ ਲਿਵਲਾਇ ਸਹਜਿ ਸਮਾਇਆ ॥10॥ (14-10-6)
ਦ੝ਧ ਦੇਇ ਖੜ ਖਾਇ ਨ ਆਪ ਗਣਾਇਆ॥ (14-11-1)
ਦ੝ਧਹ੝ੰ ਦਹੀਂ ਜਮਾਇ ਘਿਉ ਨਿਪਜਾਇਆ॥ (14-11-2)
ਗੋਹਾ ਮੂਤ ਲਿੰਬਾਇ ਪੂਜ ਕਰਾਇਆ॥ (14-11-3)
ਛਤੀਹ ਅੰਮ੝ਰਿਤ ਖਾਇ ਕ੝ਚੀਲ ਕਰਾਇਆ॥ (14-11-4)
ਸਾਧ ਸੰਗਤ ਚਲ ਜਾਇ ਸਤਿਗ੝ਰ ਧਿਆਇਆ॥ (14-11-5)
ਸਫਲ ਜਨਮ ਜਗ ਆਇ ਸ੝ਖ ਫਲ ਪਾਇਆ ॥11॥ (14-11-6)
ਦ੝ਖ ਸਹੈ ਕਾਪਾਹਿ ਭਾਣਾ ਭਾਇਆ॥ (14-12-1)
ਵੇਲਣ ਵੇਲ ਵਲਾਇ ਤ੝ੰਬ ਤ੝ੰਬਾਇਆ॥ (14-12-2)
ਪਿੰਞਨ ਪਿੰਞ ਫਿਰਾਇ ਸੂਤ ਕਤਾਇਆ॥ (14-12-3)
ਨਲ ਿਜ੝ਲਾਹੇ ਵਾਹਿ ਚੀਰ ਵ੝ਣਾਇਆ॥ (14-12-4)
ਖ੝ੰਬ ਚੜ੝ਹਾਇਨਿ ਬਾਹਿ ਨੀਰਿ ਧ੝ਵਾਇਆ॥ (14-12-5)
ਪੈਨ੝ਹਿ ਸ਼ਾਹ ਪਾਤਿਸ਼ਾਹ ਸਭਾ ਸ੝ਹਾਇਆ॥12॥ (14-12-6)
ਜਾਣ ਮਜੀਠੈ ਰੰਗ ਆਪ ਪੀਹਾਇਆ॥ (14-13-1)
ਕਦੈ ਨ ਛਡੈ ਸੰਗ ਬਣਤ ਬਣਾਇਆ॥ (14-13-2)
ਕਟ ਕਮਾਦ ਨਿਸੰਗ ਆਪ ਪੀੜਾਇਆ॥ (14-13-3)
ਕਰੈ ਨ ਮਨਰਸ ਭੰਗ ਅਮਿਉ ਚ੝ਆਇਆ॥ (14-13-4)
ਗ੝ੜ ਸ਼ਕਰ ਖੰਡ ਅਚੰਗ ਭੋਗ ਭ੝ਗਾਇਆ॥ (14-13-5)
ਸਾਧ ਨ ਮੋੜਨ ਅੰਗ ਜਗ ਪਰਚਾਇਆ ॥13॥ (14-13-6)
ਲੋਹਾ ਅਹਿਰਣ ਪਾਇ ਤਾਵਣ ਤਾਇਆ॥ (14-14-1)
ਘਣ ਅਹਿਰਣ ਹਣਵਾਇ ਦ੝ਖ ਸਹਾਇਆ॥ (14-14-2)
ਆਰਸੀਆਂ ਘੜਵਾਇ ਮ੝ਲ ਕਰਾਇਆ॥ (14-14-3)
ਖਹ੝ਰੀ ਸਾਣ ਦਰਾਇ ਅੰਗ ਹਛਾਇਆ॥ (14-14-4)
ਪੈਰਾਂ ਹੇਠ ਰਖਾਇ ਸਿਕਲ ਕਰਾਇਆ॥ (14-14-5)
ਗ੝ਰਮ੝ਖ ਆਪਿ ਗਵਾਇ ਆਪ ਦਿਖਾਇਆ॥14॥ (14-14-6)
ਚੰਗਾ ਰ੝ਕ ਵਢਾਇ ਰਬਾਬ ਘੜਾਇਆ॥ (14-15-1)
ਛੇਲੀ ਹੋਇ ਕ੝ਹਾਇ ਮਾਸ ਵੰਡਾਇਆ॥ (14-15-2)
ਆਂਦ੝ਰਹ੝ ਤਾਰ ਬਣਾਇ ਚੰਮ ਮੜਾਇਆ॥ (14-15-3)
ਸਾਧ ਸੰਗਤਿ ਵਿਚ ਆਇ ਨਾਦ ਵਜਾਇਆ॥ (14-15-4)
ਰਾਗ ਰੰਗ ਉਪਜਾਇ ਸ਼ਬਦ ਸ੝ਣਾਇਆ॥ (14-15-5)
ਸਤਿਗ੝ਰ ਪ੝ਰਖ ਧਿਆਇ ਸਹਜ ਸਮਾਇਆ ॥15॥ (14-15-6)
ਚੰਨਣ ਰ੝ਖ ਉਪਾਇ ਵਣ ਖੰਡ ਚਖਿਆ॥ (14-16-1)
ਪਵਣ ਗਵਣ ਕਰਜਾਇ ਅਲਖ ਨ ਲਖਿਆ॥ (14-16-2)
ਵਾਸੂ ਬਿਰਖ ਬ੝ਹਾਇ ਸਚ ਪਰਖਿਆ॥ (14-16-3)
ਸਭੇ ਵਰਨ ਗਵਾਇ ਭਖ ਅਭਖਿਆ॥ (14-16-4)
ਸਾਧ ਸੰਗਤਿ ਭੈ ਭਾਇ ਅਮਿਓ ਪੀ ਚਖਿਆ॥ (14-16-5)
ਗ੝ਰਮ੝ਖ ਸਹਜਿ ਸ੝ਭਾਇ ਪ੝ਰੇਮ ਪ੝ਰਤਖਿਆ ॥16॥ (14-16-6)
ਗ੝ਰ ਸਿਖਾਂ ਗ੝ਰ ਸਿਖ ਸੇਵ ਕਮਾਵਣੀ॥ (14-17-1)
ਚਾਰ ਪਦਾਰਥ ਭਿਖ ਫਕੀਰਾਂ ਪਾਵਣੀ॥ (14-17-2)
ਲੇਖ ਅਲੇਖ ਅਲਖ ਬਾਣੀ ਗਾਵਣੀ॥ (14-17-3)
ਭਾਇ ਭਗਤ ਰਸ ਬਿਖ ਅਮਿਉ ਚ੝ਆਵਣੀ॥ (14-17-4)
ਤ੝ਲ ਨ ਭੂਤਭਵਿਖ ਨ ਕੀਮਤ ਪਾਵਣੀ॥ (14-17-5)
ਗ੝ਰਮ੝ਖ ਮਾਰਗ ਵਿਖ ਲਵੈ ਨ ਲਾਵਣੀ॥17॥ (14-17-6)
ਇੰਦ੝ਰ ਪ੝ਰੀ ਲਖ ਰਾਜ ਨੀਰ ਭਰਾਵਣੀ॥ (14-18-1)
ਲਖ ਸ੝ਰਗ ਸਿਰਤਾਜ ਗਲਾ ਪੀਹਾਵਣੀ॥ (14-18-2)
ਰਿਧ ਸਿਧ ਨਿਧ ਲਖ ਸਾਜ ਚ੝ਲ ਝਕਾਵਣੀ॥ (14-18-3)
ਸਾਧ ਗਰੀਬ ਨਿਵਾਜ ਗਰੀਬੀ ਆਵਣੀ॥ (14-18-4)
ਅਨਹਦ ਸ਼ਬਦ ਅਗਾਜਬਾਣੀ ਗਾਵਣੀ ॥18॥ (14-18-5)
ਹੋਮ ਜਗ ਲਖ ਭੋਗ ਚਣੇ ਚਬਾਵਣੀ॥ (14-19-1)
ਤੀਰਥ ਪ੝ਰਬ ਸੰਜੋਗ ਪੂਰ ਧ੝ਹਾਵਣੀ॥ (14-19-2)
ਗ੝ਯਾਨ ਧ੝ਯਾਨ ਲਖ ਜੋਗ ਸ਼ਬਦ ਸ੝ਹਾਵਣੀ॥ (14-19-3)
ਰਹੈ ਨ ਸਹਸਾ ਸੋਗ ਝਾਤੀ ਪਾਵਣੀ॥ (14-19-4)
ਭਉਜਲ ਵਿਚ ਅਰੋਗ ਨ ਲਹਿਰ ਡਰਾਵਣੀ॥ (14-19-5)
ਲੰਘ ਸੰਜੋਗ ਵਿਜੋਗ ਗ੝ਰਮਤਿ ਆਵਣੀ ॥19॥ (14-19-6)
ਧਰਤੀ ਬੀਉ ਬੀਜਾਇ ਸਹਸ ਫਲਾਇਆ॥ (14-20-1)
ਗ੝ਰਸਿਖ ਮ੝ਖ ਪਵਾਇ ਨ ਲੇਖ ਲਿਖਾਇਆ॥ (14-20-2)
ਧਰਤੀ ਦੇਇ ਫਲਾਇ ਜੋਈ ਫਲ ਪਾਇਆ॥ (14-20-3)
ਗ੝ਰਸਿਖ ਮ੝ਖ ਸਮਾਇ ਸਭ ਫਲ ਲਾਇਆ॥ (14-20-4)
ਬੀਜੇ ਬਾਝ ਨ ਖਾਇ ਨ ਧਰਤਿ ਜਮਾਇਆ॥ (14-20-5)
ਗ੝ਰਮ੝ਖ ਚਿਤ ਵਸਾਇ ਇਛ ਪ੝ਜਾਇਆ ॥20॥14॥ (14-20-6)