Bhai Gurdas vaar 20
From SikhiWiki
Jump to navigationJump to search
< Vaar | Bhai Gurdas vaar 20 | Play Audio | Vaar > | |
1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 | ||||
For English translation |
ੴ ਸਤਿਗਰਪਰਸਾਦਿ ॥ (20-1-1)
ਸਤਿਗਰ ਨਾਨਕ ਦੇਉ ਆਪ ਉਪਾਇਆ॥ (20-1-2) ਗਰ ਅੰਦਰ ਗਰਸਿਖ ਬਬਾਣੈ ਆਇਆ॥ (20-1-3) ਗਰਸਿਖ ਹੈ ਗਰ ਅਮਰ ਸਤਿਗਰ ਭਾਇਆ॥ (20-1-4) ਰਾਮਦਾਸ ਗਰਸਿਖ ਗਰ ਸਦਵਾਇਆ॥ (20-1-5) ਗਰ ਅਰਜਨ ਗਰਸਿਖ ਪਰਗਟੀ ਆਇਆ॥ (20-1-6) ਗਰਸਿਖ ਹਰ ਗੋਵਿੰਦ ਨ ਲਕੈ ਲਕਾਇਆ ॥1॥ (20-1-7)
ਗਰਮਖਿ ਪਾਰਸ ਹੋਇ ਪੂਜ ਕਰਾਇਆ॥ (20-2-1) ਅਸਟ ਧਾਤ ਇਕ ਧਾਤ ਜੋਿਤ ਜਗਾਇਆ॥ (20-2-2) ਬਾਵਨ ਚੰਦਨ ਹੋਇ ਬਿਰਖ ਬੋਹਾਇਆ॥ (20-2-3) ਗਰਸਿਖ ਸਿਖ ਗਰ ਹੋਇ ਅਚਰਜ ਦਿਖਾਇਆ॥ (20-2-4) ਜੋਤੀ ਜੋਤਿ ਜਗਾਇ ਦੀਪ ਦੀਪਾਇਆ॥ (20-2-5) ਨੀਰੈ ਅੰਦਰਿ ਨੀਰ ਮਿਲੈ ਮਿਲਾਇਆ ॥2॥ (20-2-6)
ਗਰਮਿਖ ਸਖ ਫਲ ਜਨਮ ਸਤਿਗਰ ਪਾਇਆ॥ (20-3-1) ਗਰਮਖਿ ਪੂਰ ਕਰੰਮ ਸਰਣੀ ਆਇਆ॥ (20-3-2) ਸਤਿਗਰ ਪੈਰੀ ਪਾਇ ਨਾਉਂ ਦਿੜਾਇਆ॥ (20-3-3) ਘਰ ਹੀ ਵਿਚਿ ਉਦਾਸ ਨ ਵਿਆਪੈ ਮਾਇਆ॥ (20-3-4) ਗਰ ਉਪਦੇਸ ਕਮਾਇ ਅਲਖ ਲਖਾਇਆ॥ (20-3-5) ਗਰਮਖਿ ਜੀਵਨ ਮਕਤ ਆਪ ਗਵਾਇਆ ॥3॥ (20-3-6)
ਗਰਮਖਿ ਆਪ ਗਵਾਇ ਨ ਆਪ ਗਣਾਇਆ॥ (20-4-1) ਦੂਜਾ ਭਾਉ ਮਿਟਾਇ ਇਕ ਧਿਆਇਆ॥ (20-4-2) ਗਰ ਪਰਮੇਸਰ ਜਾਣਿ ਸਬਦ ਕਮਾਇਆ॥ (20-4-3) ਗਰਮਖਿ ਕਾਰ ਕਮਾਇ ਸਖ ਫਲ ਪਾਇਆ॥ (20-4-4) ਪਿਰਮ ਪਿਆਲਾ ਪਾਇ ਅਜਰ ਜਰਾਇਆ ॥4॥ (20-4-5)
ਅੰਮਰਿਤ ਵੇਲੇ ਉਠਿ ਜਾਗ ਜਗਾਇਆ॥ (20-5-1) ਗਰਮਖਿ ਤੀਰਥ ਨਾਇ ਭਰਮ ਗਵਾਇਆ॥ (20-5-2) ਗਰਮਖਿ ਮੰਤ ਸਮਹਾਲਿ ਜਪ ਜਪਾਇਆ॥ (20-5-3) ਗਰਮਖਿ ਨਿਹਚਲ ਹੋਇ ਇਕ ਮਨਿ ਧਿਆਇਆ॥ (20-5-4) ਮਥੈ ਟਿਕਾ ਲਾਲ ਨੀਸਾਣ ਸਹਾਇਆ॥ (20-5-5) ਪੈਰੀ ਪੈ ਗਰ ਸਿਖ ਪੈਰੀ ਪਾਇਆ ॥5॥ (20-5-6)
ਪੈਰੀ ਪੈ ਗਰਸਿਖ ਪੈਰ ਧਆਇਆ॥ (20-6-1) ਅੰਮਰਿਤ ਵਾਣੀ ਚਖਿ ਮਨ ਵਸਿ ਆਇਆ॥ (20-6-2) ਪਾਣੀ ਪਖਾ ਪੀਹਿ ਭਠ ਝਕਾਇਆ॥ (20-6-3) ਗਰਬਾਣੀ ਸਣਿ ਸਿਖਿ ਲਿਖਿ ਲਿਖਾਇਆ॥ (20-6-4) ਨਾਮ ਦਾਨ ਇਸਨਾਨ ਕਰਮ ਕਮਾਇਆ॥ (20-6-5) ਨਿਵ ਚਲਣ ਮਿਠ ਬੋਲ ਘਾਲਿ ਖਵਾਇਆ ॥6॥ (20-6-6)
ਗਰਸਿਖਾਂ ਗਰਸਿਖ ਮੇਲਿ ਮਿਲਾਇਆ॥ (20-7-1) ਭਾਇ ਭਗਤਿ ਗਰਪਰਬ ਕਰੈ ਕਰਾਇਆ॥ (20-7-2) ਗਰਸਿਖ ਦੇਵੀ ਦੇਵ ਜਠੇਰੇ ਭਾਇਆ॥ (20-7-3) ਗਰਸਿਖ ਮਾਂ ਪਿਉ ਵੀਰ ਕਟੰਬ ਸਬਾਇਆ॥ (20-7-4) ਗਰਸਿਖ ਖੇਤੀ ਵਣਜ ਲਾਹਾ ਪਾਇਆ॥ (20-7-5) ਹੰਸ ਵੰਸ ਗਰਸਿਖ ਗਰਸਿਖ ਜਾਇਆ ॥7॥ (20-7-6)
ਸਜਾ ਖਬਾ ਸਉਣ ਨ ਮੰਨਿ ਵਸਾਇਆ॥ (20-8-1) ਨਾਰਿ ਪਰਖ ਨੋ ਵੇਖਿ ਨ ਪੈਰ ਹਟਾਇਆ॥ (20-8-2) ਭਾਖ ਸਭਾਖ ਵੀਚਾਰਿ ਨ ਛਿਕ ਮਨਾਇਆ॥ (20-8-3) ਦੇਵੀ ਦੇਵ ਨ ਸੇਵਿ ਨ ਪੂਜ ਕਰਾਇਆ॥ (20-8-4) ਭੰਭਲ ਭੂਸੇ ਖਾਇ ਨ ਮਨ ਭਰਮਾਇਆ॥ (20-8-5) ਗਰਸਿਖ ਸਚਾ ਖੇਤ ਬੀਜ ਫਲਾਇਆ ॥8॥ (20-8-6)
ਕਿਰਤਿ ਵਿਰਤਿ ਮਨ ਧਰਮ ਸਚ ਦਿੜਾਇਆ॥ (20-9-1) ਸਚ ਨਾਉ ਕਰਤਾਰ ਆਪ ਉਪਾਇਆ॥ (20-9-2) ਸਤਿਗਰ ਪਰਖ ਦਇਆਲ ਦਇਆ ਕਰਿ ਆਇਆ॥ (20-9-3) ਨਿਰੰਕਾਰ ਆਕਾਰ ਸਬਦ ਸਣਾਇਆ॥ (20-9-4) ਸਾਧ ਸੰਗਤਿ ਸਚ ਖੰਡ ਥੇਹ ਵਸਾਇਆ॥ (20-9-5) ਸਚਾ ਤਖਤ ਬਣਾਇ ਸਲਾਮ ਕਰਾਇਆ ॥9॥ (20-9-6)
ਗਰਸਿਖਾ ਗਰਸਿਖ ਸੇਵਾ ਲਾਇਆ॥ (20-10-1) ਸਾਧ ਸੰਗਤਿ ਕਰਿ ਸੇਵ ਸਖ ਫਲ ਪਾਇਆ॥ (20-10-2) ਤਪੜ ਝਾੜਿ ਵਿਛਾਇ ਧੂੜੀ ਨਾਇਆ॥ (20-10-3) ਕੋਰੇ ਮਟ ਅਣਾਇ ਨੀਰ ਭਰਾਇਆ॥ (20-10-4) ਆਣਿ ਮਹਾ ਪਰਸਾਦ ਵੰਡਿ ਖਆਇਆ ॥10॥ (20-10-5)
ਹੋਇ ਬਿਰਖ ਸੰਸਾਰ ਸਿਰ ਤਲਵਾਇਆ॥ (20-11-1) ਨਿਹਚਲ ਹੋਇ ਨਿਵਾਸ ਸੀਸ ਨਿਵਾਇਆ॥ (20-11-2) ਹੋਇ ਸਫਲ ਫਲ ਸਫਲ ਵਟ ਸਹਾਇਆ॥ (20-11-3) ਸਿਰਿ ਕਰਵਤ ਧਰਾਇ ਜਹਾਜ ਬਣਾਇਆ॥ (20-11-4) ਪਾਣੀ ਦੇ ਸਿਰਿ ਵਾਟ ਰਾਹ ਚਲਾਇਆ॥ (20-11-5) ਸਿਰਿ ਕਰਵਤ ਧਰਾਇ ਸੀਸ ਚੜਾਇਆ ॥11॥ (20-11-6)
ਲੋਹੇ ਤਛਿ ਤਛਾਇ ਲੋਹਿ ਜੜਾਇਆ॥ (20-12-1) ਲੋਹਾ ਸੀਸ ਚੜਾਇ ਨੀਰਿ ਤਰਾਇਆ॥ (20-12-2) ਆਪਨੜਾ ਪਤ ਪਾਲਿ ਨ ਨੀਰਿ ਡਬਾਇਆ॥ (20-12-3) ਅਗਰੈ ਡੋਬੈ ਜਾਣਿ ਡੋਬਿ ਤਰਾਇਆ॥ (20-12-4) ਗਣ ਕੀਤੇ ਗਣ ਹੋਇ ਜਗ ਪਤੀਆਇਆ॥ (20-12-5) ਅਵਗਣ ਸਹਿ ਗਣ ਕਰੈ ਘੋਲਿ ਘਮਾਇਆ ॥12॥ (20-12-6)
ਮੰਨੈ ਸਤਿਗਰ ਹਕਮ ਹਕਮਿ ਮਨਾਇਆ॥ (20-13-1) ਭਾਣਾ ਮੰਨੈ ਹਕਮਿ ਗਰ ਫਰਮਾਇਆ॥ (20-13-2) ਪਿਰਮ ਪਿਆਲਾ ਪੀਵਿ ਅਲਖ ਲਖਾਇਆ॥ (20-13-3) ਗਰਮਖਿ ਅਲਖ ਲਖਾਇ ਨ ਅਲਖ ਲਖਾਇਆ॥ (20-13-4) ਗਰਮਖਿ ਆਪ ਗਵਾਇ ਨ ਆਪ ਗਣਾਇਆ॥ (20-13-5) ਗਰਮਖਿ ਸਖ ਫਲ ਪਾਇ ਬੀਜ ਫਲਾਇਆ ॥13॥ (20-13-6)
ਸਤਿਗਰ ਦਰਸਨ ਦੇਖਿ ਧਿਆਨ ਧਰਾਇਆ॥ (20-14-1) ਸਤਿਗਰ ਸਬਦ ਵੀਚਾਰਿ ਗਿਆਨ ਕਮਾਇਆ॥ (20-14-2) ਚਰਣ ਕਵਲ ਗਰ ਮੰਤ ਚਿਤਿ ਵਸਾਇਆ॥ (20-14-3) ਸਤਿਗਰ ਸੇਵ ਕਮਾਇ ਸੇਵ ਕਰਾਇਆ॥ (20-14-4) ਗਰ ਚੇਲਾ ਪਰਚਾਇ ਜਗ ਪਰਚਾਇਆ॥ (20-14-5) ਗਰਮਖਿ ਪੰਥ ਚਲਾਇ ਨਿਜ ਘਰਿ ਛਾਇਆ ॥14॥ (20-14-6)
ਜੋਗ ਜਗਤਿ ਗਰਸਿਖ ਗਰ ਸਮਝਾਇਆ॥ (20-15-1) ਆਸਾ ਵਿਚਿ ਨਿਰਾਸਿ ਨਿਰਾਸ ਵਲਾਇਆ॥ (20-15-2) ਥੋੜਾ ਪਾਣੀ ਅੰਨ ਖਾਇ ਪੀਆਇਆ॥ (20-15-3) ਥੋੜਾ ਬੋਲਣ ਬੋਲਿ ਨ ਝਖਿ ਝਖਾਇਆ॥ (20-15-4) ਥੋੜੀ ਰਾਤੀ ਨੀਦ ਨ ਮੋਹਿ ਫਹਾਇਆ॥ (20-15-5) ਸਹਣੇ ਅੰਦਰਿ ਜਾਇ ਨ ਲੋਭ ਲਭਾਇਆ ॥15॥ (20-15-6)
ਮੰਦਰਾ ਗਰ ਉਪਦੇਸ ਮੰਤਰ ਸਣਾਇਆ॥ (20-16-1) ਖਿੰਥਾ ਖਿਮਾ ਸਿਵਾਇ ਝੋਲੀ ਪਤਿ ਮਾਇਆ॥ (20-16-2) ਪੈਰੀ ਪੈ ਪਾਖਾਕ ਬਿਭੂਤ ਬਣਾਇਆ॥ (20-16-3) ਪਿਰਮ ਪਿਆਲਾ ਪਤ ਭੋਜਨ ਭਾਇਆ॥ (20-16-4) ਡੰਡਾ ਗਿਆਨ ਵਿਚਾਰ ਦੂਤ ਸਧਾਇਆ॥ (20-16-5) ਸਹਜ ਗਫਾ ਸਤਿਸੰਗ ਸਮਾਧਿ ਸਮਾਇਆ ॥16॥ (20-16-6)
ਸਿੰਙੀ ਸਰਤਿ ਵਿਸੇਖ ਸਬਦ ਵਜਾਇਆ॥ (20-17-1) ਗਰਮਖਿ ਆਈ ਪੰਥ ਨਿਜ ਘਰ ਪਾਇਆ॥ (20-17-2) ਆਦਿ ਪਰਖ ਆਦੇਸ ਅਲਖ ਲਖਾਇਆ॥ (20-17-3) ਗਰ ਚੇਲੇ ਰਹਰਾਸਿ ਮਨ ਪਰਚਾਇਆ॥ (20-17-4) ਵੀਹ ਇਕੀਹ ਚੜਹਾਇ ਸਬਦ ਮਿਲਾਇਆ ॥17॥ (20-17-5)
ਗਰ ਸਿਖ ਸਣਿ ਗਰਸਿਖ ਸਿਖ ਸਦਾਇਆ॥ (20-18-1) ਗਰਸਿਖੀ ਗਰਸਿਖ ਸਿਖ ਸਣਾਇਆ॥ (20-18-2) ਗਰ ਸਿਖ ਸਣਿ ਕਰਿ ਭਾਉ ਮੰਨਿ ਵਸਾਇਆ॥ (20-18-3) ਗਰਸਿਖਾ ਗਰ ਸਿਖ ਗਰਸਿਖ ਭਾਇਆ॥ (20-18-4) ਗਰ ਸਿਖ ਗਰਸਿਖ ਸੰਗ ਮੇਲਿ ਮਿਲਾਇਆ॥ (20-18-5) ਚਉਪੜਿ ਸੋਲਹ ਸਾਰ ਜਗ ਜਿਣਿ ਆਇਆ ॥18॥ (20-18-6)
ਸਤਰੰਜ ਬਾਜੀ ਖੇਲ ਬਿਸਾਤਿ ਬਣਾਇਆ॥ (20-19-1) ਹਾਥੀ ਘੋੜੇ ਰਥ ਪਿਆਦੇ ਆਇਆ॥ (20-19-2) ਹਇ ਪਤਿਸਾਹ ਵਜੀਰ ਦਇ ਦਲ ਛਾਇਆ॥ (20-19-3) ਹੋਇ ਗਡਾਵਡਿ ਜੋਧ ਜਧ ਮਚਾਇਆ॥ (20-19-4) ਗਰਮਖਿ ਚਾਲ ਚਲਾਇ ਹਾਲ ਪਜਾਇਆ॥ (20-19-5) ਪਾਇਕ ਹੋਇ ਵਜੀਰ ਗਰਿ ਪਹਚਾਇਆ ॥19॥ (20-19-6)
ਭੈ ਵਿਚਿ ਨਿਮਣਿ ਨਿਮਿ ਭੈ ਵਿਚਿ ਜਾਇਆ॥ (20-20-1) ਭੈ ਵਿਚਿ ਗਰਮਖਿ ਪੰਥਿ ਸਰਣੀ ਆਇਆ॥ (20-20-2) ਭੈ ਵਿਚਿ ਸੰਗਤਿ ਸਾਧ ਸਬਦ ਕਮਾਇਆ॥ (20-20-3) ਭੈ ਵਿਚਿ ਜੀਵਨ ਮਕਤਿ ਭਾਣਾ ਭਾਇਆ॥ (20-20-4) ਭੈ ਵਿਚਿ ਜਨਮ ਵਸਾਰਿ ਸਹਜਿ ਸਮਾਇਆ॥ (20-20-5) ਭੈ ਵਿਚਿ ਨਿਜ ਘਰਿ ਜਾਇ ਜਾਇ ਪੂਰਾ ਪਾਇਆ ॥20॥ (20-20-6)
ਗਰ ਪਰਮੇਸਰ ਜਾਇ ਸਰਣੀ ਆਇਆ॥ (20-21-1) ਗਰ ਚਰਣੀ ਚਿਤ ਲਾਇ ਨ ਚਲੈ ਚਲਾਇਆ॥ (20-21-2) ਗਰਮਤਿ ਨਿਹਚਲ ਹੋਇ ਨਿਜ ਪਦ ਪਾਇਆ॥ (20-21-3) ਗਰਮਖਿ ਕਾਰ ਕਮਾਇ ਭਾਣਾ ਭਾਇਆ॥ (20-21-4) ਗਰਮਖਿ ਆਪ ਗਵਾਇ ਸਚਿ ਸਮਾਇਆ॥ (20-21-5) ਸਫਲ ਜਨਮ ਜਗਿ ਆਇ ਜਗਤ ਤਰਾਇਆ ॥21॥20॥ (20-21-6)