Bhai Gurdas vaar 18: Difference between revisions
From SikhiWiki
Jump to navigationJump to search
Hari singh (talk | contribs) (New page: {{Bhai Gurdas vaar menu|17|19|18}} ੴ ਸਤਿਗੁਰਪ੍ਰਸਾਦਿ॥ (18-1-1) ਇਕ ਕਵਾਉ ਪਸਾਉ ਕਰ ਓਅੰਕਾਰ ਅਨੇਕ ਅਕਾਰਾ॥ (...) |
(No difference)
|
Latest revision as of 21:46, 29 November 2008
< Vaar | Bhai Gurdas vaar 18 | Play Audio | Vaar > | |
1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 | ||||
For English translation |
ੴ ਸਤਿਗਰਪਰਸਾਦਿ॥ (18-1-1)
ਇਕ ਕਵਾਉ ਪਸਾਉ ਕਰ ਓਅੰਕਾਰ ਅਨੇਕ ਅਕਾਰਾ॥ (18-1-2) ਪਉਣ ਪਾਣੀ ਬੈਸੰਤਰੋ ਧਰਤਿ ਅਗਾਸ ਨਿਵਾਸ ਵਿਥਾਰਾ॥ (18-1-3) ਜਲ ਥਲ ਤਰਵਰ ਪਰਬਤਾਂ ਜੀਅ ਤੰਤ ਆਗਣਤ ਅਪਾਰਾ॥ (18-1-4) ਇਕ ਵਰਭੰਡ ਅਖੰਡ ਹੈ ਲਖ ਵਰਭੰਡ ਪਲਕ ਪਰਵਾਰਾ॥ (18-1-5) ਕਦਰਤਿ ਕੀਮ ਨ ਜਾਣੀਝ ਕੇਵਡ ਕਾਦਰ ਸਿਰਜਣਹਾਰਾ॥ (18-1-6) ਅੰਤ ਬਿਅੰਤ ਨ ਪਾਰਾਵਾਰਾ ॥1॥ (18-1-7)
ਕੇਵਡ ਵਡਾ ਆਖੀਝ ਵਡੇ ਦੀ ਵਡੀ ਵਡਿਆਈ॥ (18-2-1) ਵਡੀ ਹੂੰ ਵਡਾ ਵਖਾਣੀਝ ਸਣ ਸਣ ਆਖਨ ਆਖ ਸਣਾਈ॥ (18-2-2) ਰੋਮ ਰੋਮ ਵਿਚ ਰਖਿਓਨ ਕਰ ਵਰਭੰਡ ਕਰੋੜ ਸਮਾਈ॥ (18-2-3) ਇਕ ਕਵਾਉ ਪਸਾਉ ਜਿਸ ਤੋਲਿ ਅਤੋਲ ਨ ਤਲ ਤਲਾਈ॥ (18-2-4) ਵੇਦ ਕਤੇਬਹੰ ਬਾਹਰਾ ਅਕਥ ਕਹਾਣੀ ਕਥੀ ਨ ਜਾਈ॥ (18-2-5) ਅਬਗਤਿ ਗਤ ਕਿਵ ਅਲਖ ਲਖਾਈ ॥2॥ (18-2-6)
ਜੀਉ ਪਾਇ ਤਨ ਸਾਜਿਆ ਮੂੰਹ ਅੱਖੀਂ ਨਕ ਕੰਨ ਸਵਾਰੇ॥ (18-3-1) ਹਥ ਪੈਰ ਦੇ ਦਾਤ ਕਰ ਸ਼ਬਦ ਸਰਤਿ ਸਭ ਦਿਸ਼ਟ ਦਆਰੇ॥ (18-3-2) ਕਿਰਤ ਵਿਰਤ ਪਰਕਿਰਤ ਬਹ ਸਾਸ ਗਿਰਾਸ ਨਿਵਾਸ ਸੰਜਾਰੇ॥ (18-3-3) ਰਾਗ ਰੰਗ ਰਸ ਪਰਸ ਦੇ ਗੰਧ ਸਗੰਧ ਸੰਧ ਪਰਕਾਰੇ॥ (18-3-4) ਛਾਦਨ ਭੋਜਨ ਬਧਿ ਬਲ ਟੇਕ ਬਿਬੇਕ ਵੀਚਾਰ ਵੀਚਾਰੇ॥ (18-3-5) ਦਾਤੈ ਕੀਮਤਿ ਨਾ ਪਵੈ ਬੇਸ਼ਮਾਰ ਦਾਤਾਰ ਪਿਆਰੇ॥ (18-3-6) ਲੇਖ ਅਲੇਖ ਅਸੰਖ ਅਪਾਰ ॥3॥ (18-3-7)
ਪੰਜ ਤਤ ਪਰਵਾਣ ਕਰ ਖਾਣੀਂ ਚਾਰ ਜਗਤ ੳਪਾਯਾ॥ (18-4-1) ਲਖ ਚਉਰਾਸੀ ਜੂਨਿ ਵਿਚ ਆਵਾ ਗਵਣ ਚਲਿਤ ਵਰਤਾਯਾ॥ (18-4-2) ਇਕਸ ਇਕਸ ਜੂਨਿ ਵਿਚ ਜੀਅਜੰਤ ਅਣਗਣਤ ਵਧਾਇਆ॥ (18-4-3) ਲੇਖੇ ਅੰਦਰ ਸਭ ਕੋ ਸਭਨਾਂ ਮਸਤਕ ਲੇਖ ਲਿਖਾਯਾ॥ (18-4-4) ਲੇਖੈ ਸਾਸ ਗਿਰਾਸ ਦੇ ਲੇਖ ਲਿਖਾਰੀ ਅੰਤ ਨ ਪਾਯਾ॥ (18-4-5) ਆਪ ਅਲਖ ਨ ਅਲਖ ਲਖਾਯਾ ॥4॥ (18-4-6)
ਭੈ ਵਿਚ ਧਰਤਿ ਅਗਾਸ ਹੈ ਨਿਰਾਧਾਰ ਭੈ ਭਾਰ ਧਰਾਯਾ॥ (18-5-1) ਪਉਣ ਪਾਣੀ ਬੈਸੰਤਰੋ ਭੈ ਵਿਚ ਰਖੈ ਮੇਲ ਮਿਲਾਯਾ॥ (18-5-2) ਪਾਣੀ ਅੰਦਰ ਧਰਤਿ ਧਰ ਵਿਣ ਥੰਮਾਂ ਆਗਾਸ ਰਹਾਯਾ॥ (18-5-3) ਕਾਠੈ ਅੰਦਰ ਅਗਨਿ ਧਰ ਕਰ ਪਰਫਲਤ ਸਫਲ ਫਲਾਯਾ॥ (18-5-4) ਨਵੀਂ ਦਆਰੀਂ ਪਵਣ ਧਰ ਭੈ ਵਿਚ ਸੂਰਜ ਚੰਦ ਚਲਾਯਾ॥ (18-5-5) ਨਿਰਭਉ ਆਪ ਨਿਰੰਜਨ ਰਾਯਾ ॥5॥ (18-5-6)
ਲਖ ਅਸਮਾਣ ਉਚਾਣ ਚੜਹ ਉੱਚਾ ਹੋਇ ਨ ਅੰਬੜ ਸਕੈ॥ (18-6-1) ਉਚੀ ਹੂੰ ਉੱਚਾ ਘਣਾ ਥਾਉਂ ਗਿਰਾਉਂ ਨ ਨਾਉਂ ਅਥਕੈ॥ (18-6-2) ਲਖ ਪਾਤਾਲ ਨੀਵਾਣ ਜਾਇ ਨੀਵਾਂ ਹੋਇ ਨ ਨੀਵੇਂ ਤਕੈ॥ (18-6-3) ਪੂਰਬ ਪੱਛਮ ਉਤਰਾਧਿ ਦਖਨ ਫੇਰ ਚਉਫੇਰ ਨ ਢਕੈ॥ (18-6-4) ਓੜਕ ਮੂਲ ਨ ਲਭਈ ਓਪਤ ਪਰਲਉ ਅਖਿ ਫਰਕੈ॥ (18-6-5) ਫਲਾਂ ਅੰਦਰ ਵਾਸ ਮਹਕੈ ॥6॥ (18-6-6)
ਓਅੰਕਾਰ ਅਕਾਰ ਕਰ ਥਿਤ ਨ ਵਾਰ ਨ ਮਾਹ ਜਣਾਯਾ॥ (18-7-1) ਨਿਰੰਕਾਰ ਅਕਾਰ ਵਿਣ ਝਕੰਕਾਰ ਨ ਅਲਖ ਲਖਾਯਾ॥ (18-7-2) ਆਪੇ ਆਪ ਉਪਾਇਕੈ ਆਪੇ ਅਪਣਾ ਨਾਉਂ ਧਰਾਯਾ॥ (18-7-3) ਆਦਿ ਪਰਖ ਅਦੇਸ ਹੈ ਹੈਭੀ ਹੋਸੀ ਹੋਂਦਾ ਆਯਾ॥ (18-7-4) ਆਦਿ ਨ ਅੰਤ ਬਿਅੰਤ ਹੈ ਆਪੇ ਆਪ ਨ ਆਪ ਗਣਾਯਾ॥ (18-7-5) ਆਪੇ ਆਪ ਉਪਾਇ ਸਮਾਯਾ ॥7॥ (18-7-6)
ਰੋਮ ਰੋਮ ਵਿਚ ਰਖਿਓਨ ਕਰ ਵਰਭੰਡ ਕਰੋੜ ਸਮਾਈ॥ (18-8-1) ਕੇਵਡ ਵਡਾ ਆਖੀਝ ਕਿਤ ਘਰ ਵਸੈ ਕੇਵਡ ਜਾਈ॥ (18-8-2) ਇਕਕਵਾਉ ਅਮਾਉ ਹੈ ਲਖ ਦਰੀਆਉ ਨ ਕੀਮਤਿ ਪਾਈ॥ (18-8-3) ਪਰਵਦਗਾਰ ਅਪਾਰ ਹੈ ਪਾਰਾਵਾਰ ਨ ਅਲਖ ਲਖਾਈ॥ (18-8-4) ਝਵਡ ਵਡਾ ਹੋਇਕੈ ਕਿਥੇ ਰਹਿਆ ਆਪ ਲਕਾਈ॥ (18-8-5) ਸਰ ਨਰ ਨਾਥ ਰਹੈ ਲਿਵਲਾਈ ॥8॥ (18-8-6)
ਲਖ ਦਰਿਯਾਉ ਕਵਾਉ ਵਿਚ ਅਤਿ ਅਸਗਾਹ ਅਥਾਹ ਵਹੰਦੇ॥ (18-9-1) ਆਦਿ ਨ ਅੰਤ ਬਿਅੰਤ ਹੈ ਅਗਮ ਅਗੋਚਰ ਫੇਰ ਫਿਰੰਦੇ॥ (18-9-2) ਅਲਖ ਅਪਾਰ ਵਖਾਣੀਝ ਪਾਰਾਵਾਰ ਨ ਪਾਰ ਲਹੰਦੇ॥ (18-9-3) ਲਹਿਰ ਤਰੰਗ ਨਿਸੰਗ ਲਖ ਸਾਗਰ ਸੰਗਮ ਰੰਗ ਰਵੰਦੇ॥ (18-9-4) ਰਤਨ ਪਦਾਰਥ ਲਖ ਲਖ ਮਲ ਅਮਲ ਨ ਤਲ ਤਲੰਦੇ॥ (18-9-5) ਸਦਕੇ ਸਿਰਜਣ ਹਾਰ ਸਿਰੰਦੇ ॥9॥ (18-9-6)
ਪਰਵਦਗਾਰ ਸਲਾਹੀਝ ਸਿਰਠਿ ਉਪਾਈ ਰੰਗ ਬਿਰੰਗੀ॥ (18-10-1) ਰਾਜ਼ਕ ਰਿਜ਼ਕ ਸੰਬਾਹਦਾ ਸਭਨਾ ਦਾਤ ਕਰੇ ਅਣਮੰਗੀ॥ (18-10-2) ਕਿਸੈ ਜਿਵੇਹਾ ਨਾਹਿ ਕੋ ਦਬਿਧਾ ਅੰਦਰ ਮੰਦੀ ਚੰਗੀ॥ (18-10-3) ਪਾਰਬਰਹਮ ਨਿਰਲੇਪ ਹੈ ਪੂਰਨ ਬਰਹਮ ਸਦਾ ਸਹਲੰਗੀ॥ (18-10-4) ਵਰਨਾ ਚਿਹਨਾ ਬਾਹਿਰਾ ਸਭਨਾ ਅੰਦਰ ਹੈ ਸਰਬੰਗੀ॥ (18-10-5) ਪਉਣ ਪਾਣੀ ਬੈਸੰਤਰ ਸੰਗੀ ॥10॥ (18-10-6)
ਓਅੰਕਾਰ ਅਕਾਰ ਕਰ ਮਖੀ ਇਕ ਉਪਾਈ ਮਾਯਾ॥ (18-11-1) ਤਿੰਨ ਲੋਅ ਚੌਦਾਂ ਭਵਨ ਜਲ ਥਲ ਮਹੀਅਲ ਛਲ ਕਰ ਛਾਯਾ॥ (18-11-2) ਬਰਹਮਾ ਬਿਸ਼ਨ ਮਹੇਸ਼ ਤਰੈ ਦਸ ਅਵਤਾਰ ਬਜ਼ਾਰ ਨਚਾਯਾ॥ (18-11-3) ਜਤੀ ਸਤੀ ਸੰਤੋਖੀਆਂ ਸਿਧ ਨਥ ਬਹ ਪੰਥ ਭਵਾਯਾ॥ (18-11-4) ਕਾਮ ਕਰੋਧ ਵਿਰੋਧ ਵਿਚ ਲੋਭ ਮੋਹ ਕਰ ਧਰੋਹ ਲੜਾਯਾ॥ (18-11-5) ਹਉਮੈ ਅੰਦਰ ਸਭਕੋ ਸੇਰਹੂੰ ਘਟ ਨ ਕਿਨੈ ਅਖਾਯਾ॥ (18-11-6) ਕਾਰਣ ਕਰਤੇ ਆਪ ਲਕਾਯਾ ॥11॥ (18-11-7)
ਪਾਤਿਸ਼ਾਹਾਂ ਪਤਿਸ਼ਾਹ ਹੈ ਅਬਿਚਲ ਰਾਜ ਵਡੀ ਵਡਿਆਈ॥ (18-12-1) ਕੇਵਡ ਤਖਤ ਵਖਾਣੀਝ ਕੇਵਡ ਮਹਲ ਕੇਵਡ ਦਰਗਾਹੀ॥ (18-12-2) ਕੇਵਡ ਸਿਫਤ ਸਲਾਹੀਝ ਕੇਵਡ ਮਾਲ ਮਲਖ ਅਵਗਾਹੀ॥ (18-12-3) ਕੇਵਡ ਮਾਣ ਮਹਤ ਹੈ ਕੇਵਡ ਲਸਕਰ ਸੇਵ ਸਿਪਾਹੀ॥ (18-12-4) ਹਕਮੈ ਅੰਦਰ ਸਭ ਕੋ ਕੇਵਡ ਹਕਮ ਨ ਬੇਪਰਵਾਹੀ॥ (18-12-5) ਹੋਰਸ ਪਛ ਨ ਮਤਾ ਨਿਬਾਹੀ ॥12॥ (18-12-6)
ਲਖ ਲਖ ਬਰਹਮੈ ਵੇਦ ਪੜਹ ਇਕਸ ਅਖਰ ਭੇਦ ਨ ਜਾਤਾ॥ (18-13-1) ਜੋਗ ਧਿਆਨ ਮਹੇਸ਼ ਲਖ ਰੂਪ ਨ ਰੇਖ ਨ ਭੇਖ ਪਛਾਤਾ॥ (18-13-2) ਲਖ ਅਵਤਾਰ ਅਕਾਰ ਕਰ ਤਿਲ ਵੀਚਾਰ ਨ ਬਿਸ਼ਨ ਪਛਾਤਾ॥ (18-13-3) ਲਖ ਲਖ ਨਉਤਨ ਨਾਉਂ ਲੈ ਲਖ ਲਖ ਸ਼ੇਖ ਵਿਸ਼ੇਖ ਨ ਤਾਤਾ॥ (18-13-4) ਚਿਰ ਜੀਵਨ ਬਹ ਹੰਢਣੇ ਦਰਸਨ ਪੰਥ ਨ ਸਬਦ ਸਿਞਾਤਾ॥ (18-13-5) ਦਾਤ ਲਭਾਇ ਵਿਸਾਰਨ ਦਾਤਾ ॥13॥ (18-13-6)
ਨਿਰੰਕਾਰ ਆਕਰਕਰ ਗਰ ਮੂਰਤਿ ਹੋਇ ਧਿਆਨ ਧਰਾਯਾ॥ (18-14-1) ਚਾਰ ਵਰਨ ਗਰਸਿਖ ਕਰ ਸਾਧ ਸੰਗਤ ਸਚ ਖੰਡ ਵਸਾਯਾ॥ (18-14-2) ਵੇਦ ਕਤੇਬਹੰ ਬਾਹਰਾ ਅਕਥ ਕਥਾ ਗਰ ਸਬਦ ਸਣਾਯਾ॥ (18-14-3) ਵੀਹਾਂ ਅੰਦਰ ਵਰਤਮਾਨ ਗਰਮਖ ਹੋਇ ਅਕੀਹ ਲਖਾਯਾ॥ (18-14-4) ਮਾਯਾ ਵਿਚ ਉਦਾਸ ਕਰ ਨਾਮ ਦਾਨ ਇਸ਼ਨਾਨ ਦਿੜਾਯਾ॥ (18-14-5) ਬਾਰਹ ਪੰਥ ਇਕਤਰ ਕਰ ਗਰਮਖ ਗਾਡੀ ਰਾਹ ਚਲਾਯਾ॥ (18-14-6) ਪਤਿ ਪਉੜੀ ਚੜ ਨਿਜ ਘਰ ਆਯਾ ॥14॥ (18-14-7)
ਗਰਮਖ ਮਾਰਗ ਪੈਰ ਧਰ ਦਬਿਧਾ ਵਾਟ ਕਵਾਟ ਨ ਧਾਯਾ॥ (18-15-1) ਸਤਿਗਰ ਦਰਸ਼ਨ ਦੇਖਕੇ ਮਰਦਾ ਜਾਂਦਾ ਨਦਰ ਨ ਆਯਾ॥ (18-15-2) ਕੰਨੀ ਸਤਿਗਰ ਸ਼ਬਦ ਸਣ ਅਨਹਦ ਰਣ ਝਣਕਾਰ ਸਣਾਯਾ॥ (18-15-3) ਸਤਿਗਰ ਸਰਣੀ ਆਇਕੈ ਨਿਹਚਲ ਸਾਧੂ ਸੰਗ ਮਿਲਾਯਾ॥ (18-15-4) ਚਰਨ ਕਵਲ ਮਕਰੰਦ ਰਸ ਸਖ ਸੰਪਟ ਵਿਚ ਸਹਜ ਸਮਾਯਾ॥ (18-15-5) ਪਿਰਮ ਪਿਆਲਾ ਅਪਿਓ ਪਿਆਯਾ ॥15॥ (18-15-6)
ਸਾਧ ਸੰਗਤਿ ਕਰ ਸਾਧਨਾ ਪਿਰਮ ਪਿਆਲਾ ਅੱਜਰ ਜਰਣਾ॥ (18-16-1) ਪੈਰੀ ਪੈ ਪਾਖਾਕ ਹੋਇ ਆਪ ਗਵਾਇ ਜੀਵੰਦਿਆਂ ਮਰਣਾ॥ (18-16-2) ਜੀਵਨ ਮਕਤਿ ਵਖਾਣੀਝ ਮਰ ਮਰ ਜੀਵਨ ਡਬ ਡਬ ਤਰਣਾ॥ (18-16-3) ਸ਼ਬਦ ਸਰਤ ਲਿਵਲੀਣ ਹੋਇ ਅਪਿਓ ਪੀਅਣਭੈਔਚਰ ਚਰਣਾ॥ (18-16-4) ਅਨਹਦ ਨਾਦ ਅਵੇਸ ਕਰ ਅੰਮਰਿਤ ਬਾਣੀ ਨਿਝਰ ਝਰਣਾ॥ (18-16-5) ਕਰਨ ਕਾਰਨ ਸਮਰਥ ਹੋਇ ਕਾਰਨ ਕਰਣ ਨ ਕਾਰਣ ਕਰਣਾ॥ (18-16-6) ਪਤਿਤ ਉਧਾਰਣ ਅਸਰਣ ਸਰਣਾ ॥16॥ (18-16-7)
ਗਰਮਖ ਭੈ ਵਿਚ ਜੰਮਣਾ ਭੈ ਵਿਚ ਰਹਿਣਾ ਭੈ ਵਿਚ ਚਲਣਾ॥ (18-17-1) ਸਾਧ ਸੰਗਤ ਭੈ ਭਾਇ ਵਿਚ ਭਗ ਵਛਲ ਕਰ ਅਛਲ ਛਲਣਾ॥ (18-17-2) ਜਲ ਵਿਚ ਕੌਲ ਅਲਿਪ ਹੋਇ ਆਸ ਨਿਰਾਸ ਵਲੇਵੇ ਵਲਣਾ॥ (18-17-3) ਅਹਿਰਣ ਘਣ ਹੀਰੇ ਜਗ ਗਰਮਤ ਨਿਹਚਲ ਅਟਲ ਨ ਟਲਣਾ॥ (18-17-4) ਪਰ ਉਪਕਾਰ ਵੀਚਾਰ ਵਿਚ ਜੀਅ ਦਯਾ ਮੋਮ ਵਾਂਗੀ ਢਲਣਾ॥ (18-17-5) ਚਾਰ ਵਰਨ ਤੰਬੋਲ ਰਸ ਆਪ ਗਵਾਇ ਰਲਾਯਾ ਰਲਣਾ॥ (18-17-6) ਵੱਟੀ ਤੇਲ ਦੀਵਾ ਹੋਇ ਬਲਣਾ ॥17॥ (18-17-7)
ਸਤ ਸੰਤੋਖ ਦਇਆ ਧਰਮ ਅਰਥ ਕਰੋੜ ਨ ਓੜਕ ਜਾਣੈ॥ (18-18-1) ਚਾਰ ਪਦਾਰਥ ਆਖੀਅਨਿ ਹੋਇ ਲਖੂਣ ਨ ਪਲ ਪਰਵਾਣੈ॥ (18-18-2) ਰਿਧੀ ਸਿਧੀ ਲਖ ਲਖ ਨਿਧਾਨ ਲਖ ਤਿਲ ਨ ਤਲਾਣੈ॥ (18-18-3) ਦਰਸ਼ਨ ਦਿਸ਼ਟਸੰਜੋਗ ਲਖ ਸ਼ਬਦ ਸਰਤਿ ਲਿਵਲਖ ਹੈਰਾਣੈ॥ (18-18-4) ਗਿਆਨ ਧਿਆਨ ਸਿਮਰਨ ਅਸੰਖ ਭਗਤ ਜਗਤ ਲਖ ਨੇਤ ਵਖਾਣੈ॥ (18-18-5) ਪਿਰਮ ਪਿਆਲਾ ਸਹਜ ਘਰ ਗਰਮਖ ਸਖਫਲ ਚੋਜ ਵਿਡਾਣੈ॥ (18-18-6) ਮਤ ਬਧਿ ਸਧਿ ਲੱਖ ਮੇਲ ਮਿਲਾਣੈ ॥18॥ (18-18-7)
ਜਪ ਤਪ ਸੰਜਮ ਲੱਖ ਲੱਖ ਹੋਮ ਜਗ ਨਈਵੇਦ ਕਰੋੜੀ॥ (18-19-1) ਵਰਤ ਨੇਮ ਸੰਜਮ ਘਣੇ ਕਰਮ ਧਰਮ ਲਖ ਤੰਦ ਮਰੋੜੀ॥ (18-19-2) ਤੀਰਥ ਪਰਬ ਸੰਜੋਗ ਲਖ ਪੰਨ ਦਾਨ ਉਪਕਾਰਨ ਓੜੀ॥ (18-19-3) ਦੇਵੀ ਦੇਵ ਸਰੇਵਣੇ ਵਰ ਸਰਾਪ ਲਖ ਜੋੜ ਵਿਛੋੜੀ॥ (18-19-4) ਦਰਸ਼ਨ ਵਰਨ ਅਵਰਣ ਲਖ ਪੂਜਾ ਅਰਚਾ ਬੰਧਨ ਤੋੜੀ॥ (18-19-5) ਲੋਕ ਵੇਦ ਗਣ ਗਿਆਨ ਲਖ ਜੋਗ ਭੋਗ ਲਖ ਝਾੜ ਪਛੋੜੀ॥ (18-19-6) ਸਚਹੰ ਓਰੈ ਸਭ ਕਿਹ ਲਖ ਸਿਆਣਪ ਸਭਾ ਥੋੜੀ॥ (18-19-7) ਉਪਰ ਸਚ ਅਚਾਰ ਚਮੋੜੀ ॥19॥ (18-19-8)
ਸਤਿਗਰ ਸਚਾ ਪਾਤਿਸ਼ਾਹ ਸਾਧ ਸੰਗਤਿ ਸਚ ਤਖਤ ਸਹੇਲਾ॥ (18-20-1) ਸਚ ਸ਼ਬਦ ਟਕਸਾਲ ਸਚ ਅਸ਼ਟਧਾਤ ਇਕ ਪਾਰਸ ਮੇਲਾ॥ (18-20-2) ਸਚਾ ਅਬਿਚਲ ਰਾਜ ਹੈ ਸਚ ਮਹਲ ਨਵਹਾਣ ਨਵੇਲਾ॥ (18-20-3) ਸਚਾ ਹਕਮ ਵਰਤਦਾ ਸਚਾ ਅਮਰ ਸਚੋ ਰਸ ਕੇਲਾ॥ (18-20-4) ਸਚੀ ਸਿਫਤ ਸਲਾਹ ਸਚ ਸਚ ਸਲਾਹਣ ਅੰਮਰਿਤ ਵੇਲਾ॥ (18-20-5) ਸਚਾ ਗਰਮਖ ਪੰਥ ਹੈ ਸਚ ਉਪਦੇਸ਼ ਨ ਗਰਬ ਗਹੇਲਾ॥ (18-20-6) ਆਸਾ ਵਿਚ ਨਿਰਾਸ ਗਤਿ ਸੱਚਾ ਖੇਲ ਮੇਲ ਸਚ ਖੇਲਾ॥ (18-20-7) ਗਰਮਖ ਸਿਖ ਗਰੂ ਗਰ ਚੇਲਾ ॥20॥ (18-20-8)
ਗਰਮਖ ਹਉਮੈ ਪਰਹਰੈ ਮਨ ਭਾਵੈ ਖਸਮੈ ਦਾ ਭਾਣਾ॥ (18-21-1) ਪੈਰੀਂ ਪੈ ਪਾਖਾਕ ਹੋਇ ਦਰਗਹ ਪਾਵੈ ਮਾਣ ਨਿਮਾਣਾ॥ (18-21-2) ਵਰਤਮਾਨ ਵਿਚ ਵਰਤਦਾ ਹੋਵਣਹਾਰ ਸੋਈ ਪਰਵਾਣਾ॥ (18-21-3) ਕਾਰਣ ਕਰਤਾ ਜੋ ਕਰੈ ਸਿਰ ਧਰ ਮੰਨ ਕਰੈ ਸ਼ਕਰਾਣਾ॥ (18-21-4) ਰਾਜੀ ਹੋਇ ਰਜ਼ਾਇ ਵਿਚ ਦਨੀਆ ਅੰਦਰ ਜਿਉਂ ਮਿਹਮਾਣਾ॥ (18-21-5) ਵਿਸਮਾਦੀ ਵਿਸਮਾਦ ਵਿਚ ਕਦਰਤ ਕਾਦਰ ਨੋਂ ਕਰਬਾਣਾ॥ (18-21-6) ਲੇਪ ਅਲੇਪ ਸਦਾ ਨਿਰਬਾਣਾ ॥21॥ (18-21-7)
ਹਕਮੈ ਬੰਦਾ ਹੋਇਕੈ ਸਾਹਿਬ ਦੇ ਹਕਮੈ ਵਿਚ ਰਹਿਣਾ॥ (18-22-1) ਹਲਞਕਮੈ ਅੰਦਰ ਸਭਕੋ ਸਭਨਾਂ ਅਵਟਣ ਹੈ ਸਹਿਣਾ॥ (18-22-2) ਦਿਲ ਦਰਯਾਉ ਸਮਾਉ ਕਰ ਗਰਬ ਗਵਾਇ ਗਰੀਬੀ ਵਹਿਣਾ॥ (18-22-3) ਵੀਹ ਇਕੀਹ ਉਲੰਘਕੈ ਸਾਧ ਸੰਗਤਿ ਸਿੰਘਾਸਣ ਬਹਿਣਾ॥ (18-22-4) ਸ਼ਬਦ ਸਰਤ ਲਿਵਲੀਣ ਹੋਇ ਅਨਭਉ ਅਘੜ ਅੜਾਝ ਗਹਿਣਾ॥ (18-22-5) ਸਿਦਕ ਸਬੂਰੀ ਸਾਬਤਾ ਸ਼ਾਕਰ ਸ਼ਕਰ ਨ ਦੇਣਾ ਲਹਿਣਾ॥ (18-22-6) ਨੀਰ ਨ ਡਬਣ ਅਹ ਨ ਦਹਿਣਾ ॥22॥ (18-22-7)
ਮਿਹਰ ਮਹਬਤ ਆਸ਼ਕੀ ਇਸ਼ਕ ਮਸ਼ਕ ਕਿਉਂ ਲਕੈ ਲਕਾਯਾ॥ (18-23-1) ਚੰਦਨ ਵਾਸ ਵਣਾਸਪਤ ਹੋਇ ਸਗੰਧ ਨ ਆਪ ਗਣਾਯਾ॥ (18-23-2) ਨਦੀਆਂ ਨਾਲੇ ਗੰਗ ਮਿਲ ਹੋਇ ਪਵਿਤ ਨ ਆਖ ਸਣਾਯਾ॥ (18-23-3) ਹੀਰੇ ਹੀਰਾ ਬੇਧਿਆ ਅਣੀ ਕਣੀ ਹੋਇ ਰਿਦੈ ਸਮਾਯਾ॥ (18-23-4) ਸਾਧ ਸੰਗਤਿ ਮਿਲ ਸਾਧ ਹੋਇ ਪਾਰਸ ਮਿਲ ਪਾਰਸ ਹਇ ਆਯਾ॥ (18-23-5) ਨੇਹਚਲ ਨੇਹਚਲ ਗਰਮਤੀ ਭਗਤ ਵਛਲ ਹਇ ਅਛਲ ਛਲਾਯਾ॥ (18-23-6) ਗਰਮਖ ਸਖਫਲ ਅਲਖ ਲਖਾਯਾ ॥23॥18॥ (18-23-7)