Bhai Gurdas vaar 9
From SikhiWiki
Jump to navigationJump to search
< Vaar | Bhai Gurdas vaar 9 | Play Audio | Vaar > | |
1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 | ||||
For English translation |
ੴ ਸਤਿਗਰਪਰਸਾਦਿ ॥ (9-1-1)
ਗਰਮੂਰਤਿ ਪੂਰਨ ਬਰਹਮ ਅਭਗਤਿ ਅਬਿਨਾਸੀ॥ (9-1-2) ਪਾਰ ਬਰਹਮ ਗਰ ਸ਼ਬਦ ਹੈ ਸਤਸੰਗਿ ਨਿਵਾਸੀ॥ (9-1-3) ਸਾਧ ਸੰਗਤ ਸਚ ਖੰਡ ਹੈ ਭਾਉ ਭਗਤ ਅਭਯਾਸੀ॥ (9-1-4) ਚਹੂੰ ਵਰਨਾ ਉਪਦੇਸ਼ ਕਰ ਗਰਮਤਿ ਪਰਗਾਸੀ॥ (9-1-5) ਪੈਰੀਂ ਪੈ ਪਾਖਾਕ ਹੋਇ ਗਰਮਖ ਰਹਿ ਰਾਸੀ॥ (9-1-6) ਮਾਯਾ ਵਿਚ ਉਦਾਸ ਗਤਿ ਹੋਇ ਆਸ ਨਿਰਾਸੀ ॥1॥ (9-1-7)
ਗਰਸਿਖੀ ਬਾਰੀਕ ਹੈ ਸਿਲ ਚਟਨ ਫਿੱਕੀ॥ (9-2-1) ਤਰਿਖੀ ਖੰਡੇ ਧਾਰ ਹੈ ਉਹ ਵਾਲਹੰ ਨਿਕੀ॥ (9-2-2) ਭੂਤ ਭਵਿਖਤ ਵਰਤਮਾਨ ਸਰਿ ਮਿਕਣ ਮਿਕੀ॥ (9-2-3) ਦਤੀਆ ਨਾਸਤ ਝਤ ਘਰ ਹੋਇ ਇਕਾ ਇਕੀ॥ (9-2-4) ਦੂਆ ਤੀਆ ਵੀਸਰੈ ਸਣ ਕਕਾ ਕਿਕੀ॥ (9-2-5) ਸਭੈ ਸਿਕਾਂ ਪਰਹਰੈ ਸਖ ਇਕਤ ਸਿਕੀ ॥2॥ (9-2-6)
ਗਰਮਖ ਮਾਰਗ ਆਖੀਝ ਗਰਮਤਿ ਹਿਤਕਾਰੀ॥ (9-3-1) ਹਕਮ ਰਜਾਈ ਚਲਣਾ ਗਰ ਸ਼ਬਦ ਵੀਚਾਰੀ॥ (9-3-2) ਭਾਣਾ ਭਾਵੈ ਖਸਮ ਕਾ ਨਿਹਚਉ ਨਿਰੰਕਾਰੀ॥ (9-3-3) ਇਸ਼ਕ ਮਸ਼ਕ ਮਹਕਾਰ ਹੈ ਹੋਇ ਪਰਉਪਕਾਰੀ॥ (9-3-4) ਸਿਦਕ ਸਬੂਰੀ ਸਾਬਤੇ ਮਸਤੀ ਹਸ਼ਿਆਰੀ॥ (9-3-5) ਗਰਮਖ ਆਪ ਗਵਾਇਆ ਜਿਣ ਹਉਮੈਂ ਮਾਰੀ ॥3॥ (9-3-6)
ਭਾਇ ਭਗਤਿ ਭੈ ਚਲਨਾ ਹੋਇ ਪਰਾਹਣ ਚਾਰੀ॥ (9-4-1) ਚਲਨ ਜਾਣ ਅਜਾਣ ਹੋਇ ਗਹ ਗਰਬ ਨਿਵਾਰੀ॥ (9-4-2) ਗਰ ਸਿਖ ਨਿਤ ਪਰਾਹਣੇ ਝਹ ਕਰਨੀ ਸਾਰੀ॥ (9-4-3) ਗਰਮਤ ਟਹਿਲ ਕਮਾਵਣੀ ਸਤਿਗਰੂ ਪਿਆਰੀ॥ (9-4-4) ਸ਼ਬਦ ਸਰਤਿ ਲਿਵਲੀਣ ਹੋਇ ਪਰਵਾਰ ਸਾਧਾਰੀ॥ (9-4-5) ਸਾਧ ਸੰਗਤਿ ਜਾਇ ਸਹਜਿ ਘਰ ਨਿਰਮਲ ਨਿਰੰਕਾਰੀ ॥4॥ (9-4-6)
ਪਰਮਜੋਤਿ ਪਰਗਾਸ ਕਰਿ ਉਨਮਨ ਲਿਵਲਾਈ॥ (9-5-1) ਪਰਮ ਤਤ ਪਰਵਾਣ ਕਰ ਅਨਹਦ ਧਨਿਵਾਈ॥ (9-5-2) ਪਰਮਾਰਥ ਪਰਬੋਧ ਕਰ ਪਰਮਾਤਮ ਹਾਈ॥ (9-5-3) ਗਰ ਉਪਦੇਸ਼ ਅਵੇਸ਼ ਕਰ ਅਨਭਉ ਪਦ ਪਾਈ॥ (9-5-4) ਸਾਧ ਸੰਗਤ ਕਰ ਸਾਧਨਾਂ ਇਕ ਮਨ ਇਕ ਧਿਆਈ॥ (9-5-5) ਵੀਹ ਇਕੀਹ ਚੜਹਾਉ ਚੜਹ ਇਉ ਨਿਜ ਘਰ ਜਾਈ ॥5॥ (9-5-6)
ਦਰਪਣ ਵਾਂਗ ਧਿਆਨ ਧਰ ਆਪ ਆਪ ਨਿਹਾਲੈ॥ (9-6-1) ਘਟ ਘਟ ਪੂਰਣ ਬਰਹਮ ਹੈ ਚੰਦ ਜਲ ਵਿਚ ਭਾਲੈ॥ (9-6-2) ਗੋਰਸ ਗਾਈਂ ਵੇਖਦਾ ਘਿਉ ਦਧ ਵਿਚਾਲੈ॥ (9-6-3) ਫਲਾਂ ਅੰਦਰ ਵਾਸ ਲੈ ਫਲ ਸਾਉ ਸਮਹਾਲੈ॥ (9-6-4) ਕਾਸ਼ਟ ਅਗਨ ਚਲਿਤ ਵੇਖ ਜਲ ਧਰਤਿ ਹਿਆਲੈ॥ (9-6-5) ਘਟ ਘਟ ਪੂਰਣ ਬਰਹਮ ਹੈ ਗਰਮਖ ਵੇਖਾਲੈ ॥6॥ (9-6-6)
ਦਿਬ ਦਿਸ਼ਟ ਗਰ ਧਿਆਨ ਧਰ ਸਿਖ ਵਿਰਲਾ ਕੋਈ॥ (9-7-1) ਰਤਨ ਪਾਰਖ ਹੋਇਕੈ ਰਤਨਾਂ ਅਵਿਲੋਈ॥ (9-7-2) ਮਨ ਮਾਣਕ ਨਿਰਮੋਲਕਾ ਸਤਸੰਗ ਪਰੋਈ॥ (9-7-3) ਰਤਨ ਮਾਲ ਗਰਸਿਖ ਜਗ ਗਰਮਤਿ ਗਣ ਗੋਈ॥ (9-7-4) ਜੀਵੰਦਿਆ ਮਰ ਅਮਰ ਹੋਇ ਸਖ ਸਹਿਜ ਸਮੋਈ॥ (9-7-5) ਓਤ ਪੋਤ ਜੋਤਿ ਜੋਤ ਮਿਲ ਜਾਣੈ ਜਾਣੋਈ ॥7॥ (9-7-6)
ਰਾਗ ਨਾਦ ਵਿਸਮਾਦ ਹੋਇ ਗਣ ਗਹਿਰ ਗੰਭੀਰਾ॥ (9-8-1) ਸ਼ਬਦ ਸਰਤ ਲਿਵਲੀਣ ਹੋਇ ਅਨਹਦ ਧਨ ਧੀਰਾ॥ (9-8-2) ਜੰਤਰੀ ਜੰਤਰ ਵਜਾਇਦਾ ਮਨ ਉਨ ਮਨ ਚੀਰਾ॥ (9-8-3) ਵਜ ਵਜਾਦਿ ਸਮਾਇ ਲੈ ਗਰ ਸਬਦ ਵਜ਼ੀਰਾ॥ (9-8-4) ਅੰਤਰਜਾਮੀ ਜਾਣੀਝ ਅੰਤਰਿ ਗਤਿ ਪੀਰਾ॥ (9-8-5) ਗਰ ਚੇਲਾ ਚੇਲਾ ਗਰੂ ਬੇਧ ਹੀਰੇ ਹੀਰਾ ॥8॥ (9-8-6)
ਪਾਰਸ ਹੋਯਾ ਪਾਰਸਹੰ ਗਰਮਖ ਵਡਿਆਈ॥ (9-9-1) ਹੀਰੇ ਹੀਰਾ ਬੇਧਿਆ ਜੋਤੀ ਜੋਤਿ ਮਿਲਾਈ॥ (9-9-2) ਸ਼ਬਦ ਸਰਤ ਲਿਵਲੀਣ ਹੋਇ ਜੰਤਰ ਜੰਤਰ ਵਜਾਈ॥ (9-9-3) ਗਰ ਚੇਲਾ ਚੇਲਾ ਗਰੂ ਪਰਚਾ ਪਰਚਾਈ॥ (9-9-4) ਪਰਖਹੰ ਪਰਖ ਉਪਾਇਆ ਪਰਖੋਤਮ ਹਾਈ॥ (9-9-5) ਵੀਹ ਇਕੀਹ ਉਲੰਘਕੈ ਹੋਇ ਸਹਿਜ ਸਮਾਈ ॥9॥ (9-9-6)
ਸਤਗਰ ਦਰਸ਼ਨ ਦੇਖਦੇ ਪਰਮਾਤਮ ਦੇਖੈ॥ (9-10-1) ਸ਼ਬਦ ਸਰਤ ਲਿਵਲੀਣ ਹੋਇ ਅੰਤਰ ਗਤ ਪੇਖੈ॥ (9-10-2) ਚਰਨ ਕਵਲ ਦੀ ਵਾਸ਼ਨਾਂ ਹੋਇ ਚੰਦਨ ਭੇਖੈ॥ (9-10-3) ਚਰਣੋਦਕ ਮਕਰੰਦ ਰਸ ਵਿਸਮਾਦ ਵਿਸੇਖੈ॥ (9-10-4) ਗਰਮਤਿ ਨਿਹਚਲ ਚਿਤ ਕਰ ਵਿਚ ਰੂਪ ਨ ਰੇਖੈ॥ (9-10-5) ਸਾਧ ਸੰਗਤਿ ਸਚਖੰਡ ਜਾਇ ਹੋਇ ਅਲਖ ਅਲੇਖੈ ॥10॥ (9-10-6)
ਅਖੀਂ ਅੰਦਰ ਦੇਖਦਾ ਦਰਸ਼ਨ ਵਿਚ ਦਿਸੈ॥ (9-11-1) ਸਬਦੈ ਵਿਚ ਵਖਾਣੀਝ ਸਰਤੀ ਵਿਚ ਰਿਸੈ॥ (9-11-2) ਚਰਣ ਕਮਲ ਵਿਚ ਵਾਸ਼ਨਾ ਮਨ ਭਵਰ ਸਲਿਸੈ॥ (9-11-3) ਸਾਧ ਸੰਗਤ ਸੰਜੋਗ ਮਿਲ ਵਿੰਜੋਗ ਨ ਕਿਸੈ॥ (9-11-4) ਗਰਮਤਿ ਅੰਦਰ ਚਿਤ ਹੈ ਚਿਤ ਗਰਮਤਿ ਜਿਸੈ॥ (9-11-5) ਪਾਰਬਰਹਮ ਪੂਰਨ ਬਰਹਮ ਸਤਿਗਰ ਹੈ ਤਿਸੈ ॥11॥ (9-11-6)
ਅਖੀਂ ਅੰਦਰ ਦਿਸ਼ਟ ਹੋਇ ਨੱਕ ਸਾਹ ਸੰਜੋਈ॥ (9-12-1) ਕੰਨਾਂ ਅੰਦਰ ਸਰਤਿ ਹੋਇ ਜੀਭ ਸਾਦ ਸਮੋਈ॥ (9-12-2) ਹਥੀਂ ਕਿਰਤਿ ਕਮਾਵਣੀ ਪੈਰ ਪੰਥ ਸਬੋਈ॥ (9-12-3) ਗਰਸਿਖ ਸਖ ਫਲ ਪਾਇਆ ਮਤਿ ਸ਼ਬਦ ਵਿਲੋਈ॥ (9-12-4) ਪਰਕਿਰਤੀ ਹੂੰ ਬਾਹਰਾ ਗਰਸਿਖ ਵਿਰਲੋਈ॥ (9-12-5) ਸਾਧ ਸੰਗਤਿ ਚੰਨਣ ਬਿਰਖ ਮਿਲ ਚੰਨਣ ਹੋਈ ॥12॥ (9-12-6)
ਅਬਗਤ ਗਤ ਅਬਿਗਤ ਦੀ ਕਯੋਂ ਅਲਖ ਲਖਾਝ॥ (9-13-1) ਅਕਥ ਕਥਾ ਹੈ ਅਕਥ ਦੀ ਕਿਉਂ ਆਖ ਸਣਾਝ॥ (9-13-2) ਅਚਰਜ ਨੋਂ ਅਚਰਜ ਮਿਲੈ ਹੈਰਾਨ ਕਰਾਝ॥ (9-13-3) ਵਿਸਮਾਦੇ ਵਿਸਮਾਦ ਹੋਇ ਵਿਦਮਾਦ ਸਮਾਝ॥ (9-13-4) ਵੇਦ ਨ ਜਾਣੈ ਭੇਦ ਕਿਹ ਸ਼ੇਖਨਾਗ ਨਾ ਪਾਝ॥ (9-13-5) ਵਾਹਿਗਰੂ ਸਾਲਾਹਣਾ ਗਰ ਸ਼ਬਦ ਅਲਾਝ ॥13॥ (9-13-6)
ਲੀਹਾਂ ਅੰਦਰ ਚਲੀਝ ਜਿਉਂ ਗਾਡੀ ਰਾਹ॥ (9-14-1) ਹਕਮਿ ਰਜਾਈ ਚਲਣਾ ਸਾਧ ਸੰਗ ਨਿਬਾਹ॥ (9-14-2) ਜਿਉਂ ਧਨ ਸੋਘਾ ਰਖਦਾ ਘਰ ਅੰਦਰਿ ਸ਼ਾਹ॥ (9-14-3) ਜਿਉਂ ਮਿਰਯਾਦ ਨ ਛਡਈ ਸਾਇਰ ਅਸਗਾਹ॥ (9-14-4) ਲਤਾਂ ਹੇਠ ਲਤਾੜੀਝ ਅਜਰਾਵਰ ਘਾਹ॥ (9-14-5) ਧਰਮਸਾਲ ਹੈ ਮਾਨਸਰ ਹੰਸ ਗਰਸਿਖ ਵਾਹ॥ (9-14-6) ਰਤਨ ਪਦਾਰਥ ਗਰ ਸ਼ਬਦ ਕਰ ਕੀਰਤਨ ਖਾਹ ॥14॥ (9-14-7)
ਚੰਦਨ ਜਿਉਂ ਬਨਖੰਡ ਵਿਚ ਓਹ ਆਲ ਲਕਾਝ॥ (9-15-1) ਪਾਰਸ ਅੰਦਰ ਪਰਬਤਾਂ ਹੋਇ ਗਪਤ ਵਲਾਝ॥ (9-15-2) ਸਤ ਸਮੰਦੀਂ ਮਾਨਸਰ ਨਹਿ ਅਲਖ ਲਖਾਝ॥ (9-15-3) ਜਿਉਂ ਪਰਛਿੰਨਾ ਪਾਰਜਾਤ ਨਹਿ ਪਰਗਟੀ ਆਝ॥ (9-15-4) ਜਿਉਂ ਜਗ ਅੰਦਰ ਕਾਮਧੇਨ ਨਹਿੰ ਆਪ ਜਣਾਝ॥ (9-15-5) ਸਤਿਗਰ ਦਾ ਉਪਦੇਸ਼ ਲੈ ਕਿਉਂ ਆਪ ਗਣਾਝ ॥15॥ (9-15-6)
ਦਇ ਦਇ ਅਖੀਂ ਆਖੀਅਨ ਇਕ ਦਰਸਨ ਦਿਸੈ॥ (9-16-1) ਦਇ ਦਇ ਕੰਨ ਵਖਾਣੀਅਨ ਇਕ ਸਰਤ ਸਲਿਸੈ॥ (9-16-2) ਦਇ ਦਇ ਨਦੀ ਕਿਨਾਰਿਆਂ ਪਾਰਾਵਾਰ ਨ ਤਿਸੈ॥ (9-16-3) ਇਕ ਜੋਤਿ ਦਇ ਮੂਰਤੀਂ ਇਕ ਸ਼ਬਦ ਸਰਿਸੈ॥ (9-16-4) ਗਰ ਚੇਲਾ ਚੇਲਾ ਗਰੂ ਸਮਝਾਝ ਕਿਸੈ ॥16॥ (9-16-5)
ਪਹਿਲੇ ਗਰ ਉਪਦੇਸ਼ ਦੇ ਸਿਖ ਪੈਰੀਂ ਪਾਝ॥ (9-17-1) ਸਾਧ ਸੰਗਤਿ ਕਰ ਧਰਮਸਾਲ ਸਿਖ ਸੇਵਾ ਲਾਝ॥ (9-17-2) ਭਾਇ ਭਗਤਿ ਭੈ ਸੇਂਵਦੇ ਗਰਪਰਬ ਕਰਾਝ॥ (9-17-3) ਸ਼ਬਦ ਸਰਤਿ ਲਿਵ ਕੀਰਤਨ ਸਚ ਮੇਲਿ ਮਿਲਾਝ॥ (9-17-4) ਗਰਮਖ ਮਾਰਗ ਸਚ ਦਾ ਸਚ ਪਾਰ ਲੰਘਾਝ॥ (9-17-5) ਸਚ ਮਿਲੈ ਸਚਿਆਰ ਨੋਂ ਮਿਲ ਆਪ ਗਵਾਝ ॥17॥ (9-17-6)
ਸਿਰ ਉਚਾ ਨੀਵੇਂ ਚਰਣ ਸਿਰ ਪੈਰੀਨ ਪਾਂਦੇ॥ (9-18-1) ਮੂੰਹ ਅਖੀਂ ਨਕ ਕੰਨ ਹਥ ਦੇਹ ਭਾਰ ਉਚਾਂਦੇ॥ (9-18-2) ਸਭ ਚਿਹਨ ਛਡ ਪੂਜੀਅਨ ਕਉਣ ਕਰਮ ਕਮਾਂਦੇ॥ (9-18-3) ਗਰਸਰਣੀ ਸਾਧਸੰਗਤੀ ਨਿਤ ਚਲ ਚਲ ਜਾਂਦੇ॥ (9-18-4) ਵੱਤਨ ਪਰਉਪਕਾਰ ਨੋਂ ਕਰ ਪਾਰ ਵਸਾਂਦੇ॥ (9-18-5) ਮੇਰੀ ਖਲਹੰ ਮੌਜੜੇ ਗਰਸਿਖ ਹੰਢਾਂਦੇ॥ (9-18-6) ਮਸਤਕ ਲਗੇ ਸਾਧ ਰੇਣ ਵਡ ਭਾਗ ਜਿਨਾਂ ਦੇ ॥18॥ (9-18-7)
ਜਿਉਂ ਧਰਤੀ ਧੀਰਜ ਧਰਮ ਮਸਕੀਨੀ ਮੂੜੀ॥ (9-19-1) ਸਭ ਦੂੰ ਨੀਵੀਂ ਹੋਇ ਰਹੀ ਤਿਸ ਮਣੀ ਨ ਕੂੜੀ॥ (9-19-2) ਕੋਈ ਹਰਿ ਮੰਦਰ ਕਰੈ ਕੋ ਕਰੈ ਅਰੂੜੀ॥ (9-19-3) ਜੇਹਾ ਬੀਜੈ ਸੋ ਲਣੈ ਫਲ ਅੰਬ ਲਸੂੜੀ॥ (9-19-4) ਜੀਵੰਦਿਆਂ ਮਰ ਜੀਵਣਾ ਜੜ ਗਰਮਖ ਜੂੜੀ॥ (9-19-5) ਲੱਤਾਂ ਹੇਠ ਲਤਾੜੀਝ ਗਤਿ ਸਾਧਾਂ ਧੂੜੀ ॥19॥ (9-19-6)
ਜਿਉਂ ਪਾਣੀ ਨਿਵ ਚਲਦਾ ਨੀਵਾਣ ਚਲਾਯਾ॥ (9-20-1) ਸਭਨਾਂ ਰੰਗਾਂ ਵਿਚ ਮਿਲੈ ਰਲ ਜਾਇ ਰਲਾਯਾ॥ (9-20-2) ਪਰਉਪਕਾਰ ਕਮਾਂਵਦਾ ਉਨ ਆਪ ਗਵਾਯਾ॥ (9-20-3) ਕਾਠ ਨ ਡੋਬੈ ਪਾਲਕੈ ਸੰਗਿ ਲੋਹਿ ਤਰਾਯਾ॥ (9-20-4) ਵਠੇ ਮੀਂਹ ਸਕਾਲ ਹੋਇ ਰਸਕਸ ਉਪਜਾਯਾ॥ (9-20-5) ਜੀਵੰਦਿਆਂ ਮਰ ਸਾਧ ਹੋਇ ਸਫਲਿਓ ਜਗ ਆਯਾ ॥20॥ (9-20-6)
ਸਿਰ ਤਲਵਾਯਾ ਜੰੌਮਿਆ ਹੋਇ ਅਚਲ ਨ ਚਲਿਆ॥ (9-21-1) ਪਾਣੀ ਪਾਲਾ ਧਪ ਸਹਿ ਓਹ ਤਪਹੰ ਨ ਟਲਿਆ॥ (9-21-2) ਸਫਲਯੋ ਬਿਰਖ ਸਹਾਵੜਾ ਫਲ ਸਫਲਯੋ ਫਲਿਆ॥ (9-21-3) ਫਲ ਦੇਇ ਵਟ ਗਵਾਈਝ ਕਰ ਵਤ ਨ ਹਲਿਆ॥ (9-21-4) ਬਰੇ ਕਰਨ ਬਰਿਆਈਆਂ ਭਲਿਆਈ ਭਲਿਆ॥ (9-21-5) ਅਵਗਣ ਕੀਤੇ ਗਣ ਕਰਨ ਜਗ ਸਾਧ ਵਿਰਲਿਆ॥ (9-21-6) ਅਉਸਰ ਆਪ ਛਲਾਇੰਦੇ ਤਿਨ ਅਉਸਰ ਛਲਿਆ ॥21॥ (9-21-7)
ਮਦਾ ਹੋਇ ਮਰੀਦ ਸੋ ਗਰ ਗੋਰ ਸਮਾਵੈ॥ (9-22-1) ਸ਼ਬਦ ਸਰਤਿ ਲਿਵਲੀਣ ਹੋਇ ਓਹ ਆਪ ਗਵਾਵੈ॥ (9-22-2) ਤਨ ਧਰਤੀ ਕਰ ਧਰਮਸਾਲ ਮਨ ਦੱਭ ਵਿਛਾਵੈ॥ (9-22-3) ਲਤਾਂ ਹੇਠ ਲਤਾੜੀਝ ਗਰ ਸ਼ਬਦ ਕਮਾਵੈ॥ (9-22-4) ਭਾਇ ਭਗਤਿ ਨੀਵਾਣ ਹੋਇ ਗਰਮਤਿ ਠਹਿਰਾਵੈ॥ (9-22-5) ਵਰਸੈ ਨਿਝਰ ਧਾਰ ਹੋਇ ਸੰਗਤਿ ਚਲ ਆਵੈ ॥22॥9॥ (9-22-6)