Bhai Gurdas vaar 14
From SikhiWiki
Jump to navigationJump to search
< Vaar | Bhai Gurdas vaar 14 | Play Audio | Vaar > | |
1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 | ||||
For English translation |
ੴ ਸਤਿਗਰਪਰਸਾਦਿ॥ (14-1-1)
ਸਤਿਗਰ ਸਚਾ ਨਾਉਂ ਗਰਮਖ ਜਾਣੀਝ॥ (14-1-2) ਸਾਧ ਸੰਗਤਿ ਸਚ ਨਾਉਂ ਸ਼ਬਦ ਵਖਾਣੀਝ॥ (14-1-3) ਦਰਗਹ ਸਚ ਨਿਆਉਂ ਜਲ ਦਧ ਛਾਣੀਝ॥ (14-1-4) ਗਰ ਸਰਣੀ ਅਸਰਾਉ ਸੇਵ ਕਮਾਣੀਝ॥ (14-1-5) ਸ਼ਬਦ ਸਰਤਿ ਸਣ ਜਾਉ ਅੰਦਰ ਆਣੀਝ॥ (14-1-6) ਤਿਸ ਕਰਬਾਨੀ ਜਾਉਂ ਮਾਣ ਨਿਮਾਣੀਝ 1॥ (14-1-7)
ਚਾਰ ਵਰਨ ਗਰ ਸਿਖ ਸੰਗਤਿ ਆਵਣਾ॥ (14-2-1) ਗਰਮਖ ਮਾਰਗ ਵਿਖ ਅੰਤ ਨ ਪਾਵਣਾ॥ (14-2-2) ਤਲ ਨ ਅੰਮਰਿਤ ਇਖ ਕੀਰਤਨ ਗਾਵਣਾ॥ (14-2-3) ਚਾਰ ਪਦਾਰਥ ਭਿਖ ਭਿਖਾਰੀ ਪਾਵਣਾ॥ (14-2-4) ਲੇਖ ਅਲੇਖ ਅਲਿਖ ਸ਼ਬਦ ਕਮਾਵਣਾ॥ (14-2-5) ਸਝਨਿ ਭੂਹ ਭਵਿਖ ਨ ਆਪ ਜਣਾਵਣਾ ॥2॥ (14-2-6)
ਆਦਿ ਪਰਖ ਆਦੇਸ਼ ਅਲਖ ਲਖਾਇਆ॥ (14-3-1) ਅਨਹਦ ਸ਼ਬਦ ਅਵੇਸ਼ ਅਘੜ ਘੜਾਇਆ॥ (14-3-2) ਸਾਧ ਸੰਗਤਿ ਪਰਵੇਸ਼ ਅਪਿਉ ਪੀਆਇਆ॥ (14-3-3) ਗਰ ਪੂਰੇ ਉਪਦੇਸ਼ ਸਚ ਦਰਿੜਹਾਇਆ॥ (14-3-4) ਗਰਮਖ ਭੂਪਤਿ ਭੇਸ ਨ ਵਿਆਪੈ ਮਾਇਆ॥ (14-3-5) ਬਰਹਮੇ ਬਿਸ਼ਨ ਮਹੇਸ਼ ਨ ਦਰਸ਼ਨ ਪਾਇਆ ॥3॥ (14-3-6)
ਬਿਸ਼ਨੂ ਦਸ ਅਵਤਾਰ ਨਾਵ ਗਣਾਇਆ॥ (14-4-1) ਕਰ ਕਰ ਅਸਰ ਸੰਘਾਰ ਵਾਦ ਵਧਾਇਆ॥ (14-4-2) ਬਰਹਮੈ ਵੇਦ ਵੀਚਾਰ ਆਖ ਸਣਾਇਆ॥ (14-4-3) ਮਨ ਅੰਦਰ ਅਹੰਕਾਰ ਜਗਤ ਉਪਾਇਆ॥ (14-4-4) ਮਹਾਂਦਿਉ ਲਾਇ ਤਾਰ ਤਾਮਸ ਤਾਇਆ॥ (14-4-5) ਨਾਰਦ ਮਨ ਅਖਾਇ ਗਲ ਸਣਿਆਇਆ ॥4॥ (14-4-6)
ਲਾਇ ਤਬਾਰੀ ਖਾਇ ਚਗਲ ਸਦਾਇਆ॥ (14-5-1) ਸਨਕਾਦਿਕ ਦਰ ਜਾਇ ਤਾਮਸ ਆਇਆ॥ (14-5-2) ਦਸ ਅਵਤਾਰ ਕਰਾਇ ਜਨਮ ਗਲਾਇਆ॥ (14-5-3) ਜਿਨ ਸਖ ਜਣਿਆ ਮਾਇ ਦਖ ਸਹਾਇਆ॥ (14-5-4) ਗਰਮਖ ਸਖ ਫਲ ਖਾਇ ਅਜਰ ਜਰਾਇਆ ॥5॥ (14-5-5)
ਧਰਤੀ ਨੀਵੀਂ ਹੋਇ ਚਰਨ ਚਿਤ ਲਾਇਆ॥ (14-6-1) ਚਰਣ ਕਵਲ ਰਸ ਭੋਇ ਆਪ ਗਵਾਇਆ॥ (14-6-2) ਚਰਣ ਰੇਣ ਤੇਹ ਲੋਇ ਇਛ ਇਛਆਇਆ॥ (14-6-3) ਧੀਰਜ ਧਰਮ ਸਮੋਇ ਸੰਤੋਖ ਸਮਾਇਆ॥ (14-6-4) ਜੀਵਣ ਜਗਤ ਪਰੋਇ ਰਿਜ਼ਕ ਪਜਾਇਆ॥ (14-6-5) ਮੰਨੈ ਹਕਮ ਰਜਾਇ ਗਰਮਖਿ ਜਾਇਆ ॥6॥ (14-6-6)
ਪਾਣੀ ਧਰਤੀ ਵਿਚ ਧਰਤਿ ਵਿਚ ਪਾਣੀਝ॥ (14-7-1) ਨੀਚਹੰ ਨੀਚ ਨਹਿਚ ਨਿਰਮਲ ਜਾਣੀਝ॥ (14-7-2) ਸਹਿੰਦਾ ਬਾਹਲੀ ਖਿਚ ਨਿਵੈ ਨਵਾਣੀਝ॥ (14-7-3) ਮਨਮੇਲੀ ਘਲਘਿਚ ਸਭ ਰੰਗ ਮਾਣੀਝ॥ (14-7-4) ਵਿਚਰੇ ਨਾਹਿ ਵਰਿਚ ਦਰ ਪਰਵਾਣੀਝ॥ (14-7-5) ਪਰਉਪਕਾਰ ਸਰਿਚ ਭਗਤਿ ਨੀਸਾਣੀਝ ॥7॥ (14-7-6)
ਧਰਤੀ ਉੱਤੇ ਰਖ ਸਿਰ ਤਲਵਾਇਆ॥ (14-8-1) ਆਪ ਸਹੰਦੇ ਦਖ ਜਗ ਵਰਸਾਇਆ॥ (14-8-2) ਫਲ ਦੇ ਲਾਹਨ ਭਖ ਵਟ ਵਗਾਇਆ॥ (14-8-3) ਛਾਂਵ ਘਣੀ ਬਹ ਸਖ ਮਨ ਪਰਚਾਇਆ॥ (14-8-4) ਵਢਨ ਆਇ ਮਨਖ ਆਪ ਤਛਾਇਆ॥ (14-8-5) ਵਿਰਲੇ ਹੀ ਸਨਮਖ ਭਾਣਾ ਭਾਇਆ ॥8॥ (14-8-6)
ਰਖਹੰ ਘਰ ਛਾਵਾਇ ਥੰਮ ਥੰਮਹਾਇਆ॥ (14-9-1) ਸਿਰ ਕਰਵਤ ਧਰਾਇ ਦੇੜ ਘੜਾਇਆ॥ (14-9-2) ਲੋਹੇ ਨਾਲ ਜੜਾਇ ਪੂਰ ਤਰਾਇਆ॥ (14-9-3) ਲਖ ਲਹਿਰ ਦਰੀਆਇ ਪਾਰ ਲੰਘਾਇਆ॥ (14-9-4) ਗਰ ਸਿਖਾਂ ਭੈ ਭਾਇ ਸ਼ਬਦ ਕਮਾਇਆ॥ (14-9-5) ਇਕਸ ਪਿਛੈ ਲਾਇ ਲਖ ਛਡਾਇਆ ॥9॥ (14-9-6)
ਘਾਣੀ ਤਿਲ ਪੀੜਾਇ ਤੇਲ ਕਢਾਇਆ॥ (14-10-1) ਦੀਵਾ ਤੇਲ ਜਲਾਇ ਅਨਹੇਰ ਗਵਾਇਆ॥ (14-10-2) ਮਸ ਮਸਵਾਣੀ ਪਾਇ ਸ਼ਬਦ ਲਿਖਾਇਆ॥ (14-10-3) ਸਣ ਸਿਖ ਲਿਖ ਲਿਖਾਇ ਅਲੇਖ ਸਣਾਇਆ॥ (14-10-4) ਗਰਮਖ ਆਪ ਗਵਾਇ ਸ਼ਬਦ ਕਮਾਇਆ॥ (14-10-5) ਗਿਆਨ ਅੰਜਨ ਲਿਵਲਾਇ ਸਹਜਿ ਸਮਾਇਆ ॥10॥ (14-10-6)
ਦਧ ਦੇਇ ਖੜ ਖਾਇ ਨ ਆਪ ਗਣਾਇਆ॥ (14-11-1) ਦਧਹੰ ਦਹੀਂ ਜਮਾਇ ਘਿਉ ਨਿਪਜਾਇਆ॥ (14-11-2) ਗੋਹਾ ਮੂਤ ਲਿੰਬਾਇ ਪੂਜ ਕਰਾਇਆ॥ (14-11-3) ਛਤੀਹ ਅੰਮਰਿਤ ਖਾਇ ਕਚੀਲ ਕਰਾਇਆ॥ (14-11-4) ਸਾਧ ਸੰਗਤ ਚਲ ਜਾਇ ਸਤਿਗਰ ਧਿਆਇਆ॥ (14-11-5) ਸਫਲ ਜਨਮ ਜਗ ਆਇ ਸਖ ਫਲ ਪਾਇਆ ॥11॥ (14-11-6)
ਦਖ ਸਹੈ ਕਾਪਾਹਿ ਭਾਣਾ ਭਾਇਆ॥ (14-12-1) ਵੇਲਣ ਵੇਲ ਵਲਾਇ ਤੰਬ ਤੰਬਾਇਆ॥ (14-12-2) ਪਿੰਞਨ ਪਿੰਞ ਫਿਰਾਇ ਸੂਤ ਕਤਾਇਆ॥ (14-12-3) ਨਲ ਿਜਲਾਹੇ ਵਾਹਿ ਚੀਰ ਵਣਾਇਆ॥ (14-12-4) ਖੰਬ ਚੜਹਾਇਨਿ ਬਾਹਿ ਨੀਰਿ ਧਵਾਇਆ॥ (14-12-5) ਪੈਨਹਿ ਸ਼ਾਹ ਪਾਤਿਸ਼ਾਹ ਸਭਾ ਸਹਾਇਆ॥12॥ (14-12-6)
ਜਾਣ ਮਜੀਠੈ ਰੰਗ ਆਪ ਪੀਹਾਇਆ॥ (14-13-1) ਕਦੈ ਨ ਛਡੈ ਸੰਗ ਬਣਤ ਬਣਾਇਆ॥ (14-13-2) ਕਟ ਕਮਾਦ ਨਿਸੰਗ ਆਪ ਪੀੜਾਇਆ॥ (14-13-3) ਕਰੈ ਨ ਮਨਰਸ ਭੰਗ ਅਮਿਉ ਚਆਇਆ॥ (14-13-4) ਗੜ ਸ਼ਕਰ ਖੰਡ ਅਚੰਗ ਭੋਗ ਭਗਾਇਆ॥ (14-13-5) ਸਾਧ ਨ ਮੋੜਨ ਅੰਗ ਜਗ ਪਰਚਾਇਆ ॥13॥ (14-13-6)
ਲੋਹਾ ਅਹਿਰਣ ਪਾਇ ਤਾਵਣ ਤਾਇਆ॥ (14-14-1) ਘਣ ਅਹਿਰਣ ਹਣਵਾਇ ਦਖ ਸਹਾਇਆ॥ (14-14-2) ਆਰਸੀਆਂ ਘੜਵਾਇ ਮਲ ਕਰਾਇਆ॥ (14-14-3) ਖਹਰੀ ਸਾਣ ਦਰਾਇ ਅੰਗ ਹਛਾਇਆ॥ (14-14-4) ਪੈਰਾਂ ਹੇਠ ਰਖਾਇ ਸਿਕਲ ਕਰਾਇਆ॥ (14-14-5) ਗਰਮਖ ਆਪਿ ਗਵਾਇ ਆਪ ਦਿਖਾਇਆ॥14॥ (14-14-6)
ਚੰਗਾ ਰਕ ਵਢਾਇ ਰਬਾਬ ਘੜਾਇਆ॥ (14-15-1) ਛੇਲੀ ਹੋਇ ਕਹਾਇ ਮਾਸ ਵੰਡਾਇਆ॥ (14-15-2) ਆਂਦਰਹ ਤਾਰ ਬਣਾਇ ਚੰਮ ਮੜਾਇਆ॥ (14-15-3) ਸਾਧ ਸੰਗਤਿ ਵਿਚ ਆਇ ਨਾਦ ਵਜਾਇਆ॥ (14-15-4) ਰਾਗ ਰੰਗ ਉਪਜਾਇ ਸ਼ਬਦ ਸਣਾਇਆ॥ (14-15-5) ਸਤਿਗਰ ਪਰਖ ਧਿਆਇ ਸਹਜ ਸਮਾਇਆ ॥15॥ (14-15-6)
ਚੰਨਣ ਰਖ ਉਪਾਇ ਵਣ ਖੰਡ ਚਖਿਆ॥ (14-16-1) ਪਵਣ ਗਵਣ ਕਰਜਾਇ ਅਲਖ ਨ ਲਖਿਆ॥ (14-16-2) ਵਾਸੂ ਬਿਰਖ ਬਹਾਇ ਸਚ ਪਰਖਿਆ॥ (14-16-3) ਸਭੇ ਵਰਨ ਗਵਾਇ ਭਖ ਅਭਖਿਆ॥ (14-16-4) ਸਾਧ ਸੰਗਤਿ ਭੈ ਭਾਇ ਅਮਿਓ ਪੀ ਚਖਿਆ॥ (14-16-5) ਗਰਮਖ ਸਹਜਿ ਸਭਾਇ ਪਰੇਮ ਪਰਤਖਿਆ ॥16॥ (14-16-6)
ਗਰ ਸਿਖਾਂ ਗਰ ਸਿਖ ਸੇਵ ਕਮਾਵਣੀ॥ (14-17-1) ਚਾਰ ਪਦਾਰਥ ਭਿਖ ਫਕੀਰਾਂ ਪਾਵਣੀ॥ (14-17-2) ਲੇਖ ਅਲੇਖ ਅਲਖ ਬਾਣੀ ਗਾਵਣੀ॥ (14-17-3) ਭਾਇ ਭਗਤ ਰਸ ਬਿਖ ਅਮਿਉ ਚਆਵਣੀ॥ (14-17-4) ਤਲ ਨ ਭੂਤਭਵਿਖ ਨ ਕੀਮਤ ਪਾਵਣੀ॥ (14-17-5) ਗਰਮਖ ਮਾਰਗ ਵਿਖ ਲਵੈ ਨ ਲਾਵਣੀ॥17॥ (14-17-6)
ਇੰਦਰ ਪਰੀ ਲਖ ਰਾਜ ਨੀਰ ਭਰਾਵਣੀ॥ (14-18-1) ਲਖ ਸਰਗ ਸਿਰਤਾਜ ਗਲਾ ਪੀਹਾਵਣੀ॥ (14-18-2) ਰਿਧ ਸਿਧ ਨਿਧ ਲਖ ਸਾਜ ਚਲ ਝਕਾਵਣੀ॥ (14-18-3) ਸਾਧ ਗਰੀਬ ਨਿਵਾਜ ਗਰੀਬੀ ਆਵਣੀ॥ (14-18-4) ਅਨਹਦ ਸ਼ਬਦ ਅਗਾਜਬਾਣੀ ਗਾਵਣੀ ॥18॥ (14-18-5)
ਹੋਮ ਜਗ ਲਖ ਭੋਗ ਚਣੇ ਚਬਾਵਣੀ॥ (14-19-1) ਤੀਰਥ ਪਰਬ ਸੰਜੋਗ ਪੂਰ ਧਹਾਵਣੀ॥ (14-19-2) ਗਯਾਨ ਧਯਾਨ ਲਖ ਜੋਗ ਸ਼ਬਦ ਸਹਾਵਣੀ॥ (14-19-3) ਰਹੈ ਨ ਸਹਸਾ ਸੋਗ ਝਾਤੀ ਪਾਵਣੀ॥ (14-19-4) ਭਉਜਲ ਵਿਚ ਅਰੋਗ ਨ ਲਹਿਰ ਡਰਾਵਣੀ॥ (14-19-5) ਲੰਘ ਸੰਜੋਗ ਵਿਜੋਗ ਗਰਮਤਿ ਆਵਣੀ ॥19॥ (14-19-6)
ਧਰਤੀ ਬੀਉ ਬੀਜਾਇ ਸਹਸ ਫਲਾਇਆ॥ (14-20-1) ਗਰਸਿਖ ਮਖ ਪਵਾਇ ਨ ਲੇਖ ਲਿਖਾਇਆ॥ (14-20-2) ਧਰਤੀ ਦੇਇ ਫਲਾਇ ਜੋਈ ਫਲ ਪਾਇਆ॥ (14-20-3) ਗਰਸਿਖ ਮਖ ਸਮਾਇ ਸਭ ਫਲ ਲਾਇਆ॥ (14-20-4) ਬੀਜੇ ਬਾਝ ਨ ਖਾਇ ਨ ਧਰਤਿ ਜਮਾਇਆ॥ (14-20-5) ਗਰਮਖ ਚਿਤ ਵਸਾਇ ਇਛ ਪਜਾਇਆ ॥20॥14॥ (14-20-6)