Bhai Gurdas vaar 18

From SikhiWiki
Jump to navigationJump to search
< Vaar
Bhai Gurdas vaar 18 Sound      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation





ੴ ਸਤਿਗ੝ਰਪ੝ਰਸਾਦਿ॥ (18-1-1)
ਇਕ ਕਵਾਉ ਪਸਾਉ ਕਰ ਓਅੰਕਾਰ ਅਨੇਕ ਅਕਾਰਾ॥ (18-1-2)
ਪਉਣ ਪਾਣੀ ਬੈਸੰਤਰੋ ਧਰਤਿ ਅਗਾਸ ਨਿਵਾਸ ਵਿਥਾਰਾ॥ (18-1-3)
ਜਲ ਥਲ ਤਰਵਰ ਪਰਬਤਾਂ ਜੀਅ ਤੰਤ ਆਗਣਤ ਅਪਾਰਾ॥ (18-1-4)
ਇਕ ਵਰਭੰਡ ਅਖੰਡ ਹੈ ਲਖ ਵਰਭੰਡ ਪਲਕ ਪਰਵਾਰਾ॥ (18-1-5)
ਕ੝ਦਰਤਿ ਕੀਮ ਨ ਜਾਣੀਝ ਕੇਵਡ ਕਾਦਰ ਸਿਰਜਣਹਾਰਾ॥ (18-1-6)
ਅੰਤ ਬਿਅੰਤ ਨ ਪਾਰਾਵਾਰਾ ॥1॥ (18-1-7)
ਕੇਵਡ ਵਡਾ ਆਖੀਝ ਵਡੇ ਦੀ ਵਡੀ ਵਡਿਆਈ॥ (18-2-1)
ਵਡੀ ਹੂੰ ਵਡਾ ਵਖਾਣੀਝ ਸ੝ਣ ਸ੝ਣ ਆਖਨ ਆਖ ਸ੝ਣਾਈ॥ (18-2-2)
ਰੋਮ ਰੋਮ ਵਿਚ ਰਖਿਓਨ ਕਰ ਵਰਭੰਡ ਕਰੋੜ ਸਮਾਈ॥ (18-2-3)
ਇਕ ਕਵਾਉ ਪਸਾਉ ਜਿਸ ਤੋਲਿ ਅਤੋਲ ਨ ਤ੝ਲ ਤ੝ਲਾਈ॥ (18-2-4)
ਵੇਦ ਕਤੇਬਹ੝ੰ ਬਾਹਰਾ ਅਕਥ ਕਹਾਣੀ ਕਥੀ ਨ ਜਾਈ॥ (18-2-5)
ਅਬਗਤਿ ਗਤ ਕਿਵ ਅਲਖ ਲਖਾਈ ॥2॥ (18-2-6)
ਜੀਉ ਪਾਇ ਤਨ੝ ਸਾਜਿਆ ਮੂੰਹ ਅੱਖੀਂ ਨਕ ਕੰਨ ਸਵਾਰੇ॥ (18-3-1)
ਹਥ ਪੈਰ ਦੇ ਦਾਤ ਕਰ ਸ਼ਬਦ ਸ੝ਰਤਿ ਸ੝ਭ ਦਿਸ਼ਟ ਦ੝ਆਰੇ॥ (18-3-2)
ਕਿਰਤ ਵਿਰਤ ਪਰਕਿਰਤ ਬਹ੝ ਸਾਸ ਗਿਰਾਸ ਨਿਵਾਸ ਸੰਜਾਰੇ॥ (18-3-3)
ਰਾਗ ਰੰਗ ਰਸ ਪਰਸ ਦੇ ਗੰਧ ਸ੝ਗੰਧ ਸੰਧ ਪਰਕਾਰੇ॥ (18-3-4)
ਛਾਦਨ ਭੋਜਨ ਬ੝ਧਿ ਬਲ ਟੇਕ ਬਿਬੇਕ ਵੀਚਾਰ ਵੀਚਾਰੇ॥ (18-3-5)
ਦਾਤੈ ਕੀਮਤਿ ਨਾ ਪਵੈ ਬੇਸ਼੝ਮਾਰ ਦਾਤਾਰ ਪਿਆਰੇ॥ (18-3-6)
ਲੇਖ ਅਲੇਖ ਅਸੰਖ ਅਪਾਰ ॥3॥ (18-3-7)
ਪੰਜ ਤਤ ਪਰਵਾਣ ਕਰ ਖਾਣੀਂ ਚਾਰ ਜਗਤ ੳਪਾਯਾ॥ (18-4-1)
ਲਖ ਚਉਰਾਸੀ ਜੂਨਿ ਵਿਚ ਆਵਾ ਗਵਣ ਚਲਿਤ ਵਰਤਾਯਾ॥ (18-4-2)
ਇਕਸ ਇਕਸ ਜੂਨਿ ਵਿਚ ਜੀਅਜੰਤ ਅਣਗਣਤ ਵਧਾਇਆ॥ (18-4-3)
ਲੇਖੇ ਅੰਦਰ ਸਭ ਕੋ ਸਭਨਾਂ ਮਸਤਕ ਲੇਖ ਲਿਖਾਯਾ॥ (18-4-4)
ਲੇਖੈ ਸਾਸ ਗਿਰਾਸ ਦੇ ਲੇਖ ਲਿਖਾਰੀ ਅੰਤ ਨ ਪਾਯਾ॥ (18-4-5)
ਆਪ ਅਲਖ ਨ ਅਲਖ ਲਖਾਯਾ ॥4॥ (18-4-6)
ਭੈ ਵਿਚ ਧਰਤਿ ਅਗਾਸ ਹੈ ਨਿਰਾਧਾਰ ਭੈ ਭਾਰ ਧਰਾਯਾ॥ (18-5-1)
ਪਉਣ ਪਾਣੀ ਬੈਸੰਤਰੋ ਭੈ ਵਿਚ ਰਖੈ ਮੇਲ ਮਿਲਾਯਾ॥ (18-5-2)
ਪਾਣੀ ਅੰਦਰ ਧਰਤਿ ਧਰ ਵਿਣ ਥੰਮਾਂ ਆਗਾਸ ਰਹਾਯਾ॥ (18-5-3)
ਕਾਠੈ ਅੰਦਰ ਅਗਨਿ ਧਰ ਕਰ ਪਰਫ੝ਲਤ ਸ੝ਫਲ ਫਲਾਯਾ॥ (18-5-4)
ਨਵੀਂ ਦ੝ਆਰੀਂ ਪਵਣ ਧਰ ਭੈ ਵਿਚ ਸੂਰਜ ਚੰਦ ਚਲਾਯਾ॥ (18-5-5)
ਨਿਰਭਉ ਆਪ ਨਿਰੰਜਨ ਰਾਯਾ ॥5॥ (18-5-6)
ਲਖ ਅਸਮਾਣ ਉਚਾਣ ਚੜ੝ਹ ਉੱਚਾ ਹੋਇ ਨ ਅੰਬੜ ਸਕੈ॥ (18-6-1)
ਉਚੀ ਹੂੰ ਉੱਚਾ ਘਣਾ ਥਾਉਂ ਗਿਰਾਉਂ ਨ ਨਾਉਂ ਅਥਕੈ॥ (18-6-2)
ਲਖ ਪਾਤਾਲ ਨੀਵਾਣ ਜਾਇ ਨੀਵਾਂ ਹੋਇ ਨ ਨੀਵੇਂ ਤਕੈ॥ (18-6-3)
ਪੂਰਬ ਪੱਛਮ ਉਤਰਾਧਿ ਦਖਨ ਫੇਰ ਚਉਫੇਰ ਨ ਢਕੈ॥ (18-6-4)
ਓੜਕ ਮੂਲ ਨ ਲਭਈ ਓਪਤ ਪਰਲਉ ਅਖਿ ਫਰਕੈ॥ (18-6-5)
ਫ੝ਲਾਂ ਅੰਦਰ ਵਾਸ ਮਹਕੈ ॥6॥ (18-6-6)
ਓਅੰਕਾਰ ਅਕਾਰ ਕਰ ਥਿਤ ਨ ਵਾਰ ਨ ਮਾਹ੝ ਜਣਾਯਾ॥ (18-7-1)
ਨਿਰੰਕਾਰ ਅਕਾਰ ਵਿਣ ਝਕੰਕਾਰ ਨ ਅਲਖ ਲਖਾਯਾ॥ (18-7-2)
ਆਪੇ ਆਪ ਉਪਾਇਕੈ ਆਪੇ ਅਪਣਾ ਨਾਉਂ ਧਰਾਯਾ॥ (18-7-3)
ਆਦਿ ਪ੝ਰਖ ਅਦੇਸ ਹੈ ਹੈਭੀ ਹੋਸੀ ਹੋਂਦਾ ਆਯਾ॥ (18-7-4)
ਆਦਿ ਨ ਅੰਤ ਬਿਅੰਤ ਹੈ ਆਪੇ ਆਪ ਨ ਆਪ ਗਣਾਯਾ॥ (18-7-5)
ਆਪੇ ਆਪ ਉਪਾਇ ਸਮਾਯਾ ॥7॥ (18-7-6)
ਰੋਮ ਰੋਮ ਵਿਚ ਰਖਿਓਨ ਕਰ ਵਰਭੰਡ ਕਰੋੜ ਸਮਾਈ॥ (18-8-1)
ਕੇਵਡ ਵਡਾ ਆਖੀਝ ਕਿਤ ਘਰ ਵਸੈ ਕੇਵਡ ਜਾਈ॥ (18-8-2)
ਇਕਕਵਾਉ ਅਮਾਉ ਹੈ ਲਖ ਦਰੀਆਉ ਨ ਕੀਮਤਿ ਪਾਈ॥ (18-8-3)
ਪਰਵਦਗਾਰ ਅਪਾਰ ਹੈ ਪਾਰਾਵਾਰ ਨ ਅਲਖ ਲਖਾਈ॥ (18-8-4)
ਝਵਡ ਵਡਾ ਹੋਇਕੈ ਕਿਥੇ ਰਹਿਆ ਆਪ ਲ੝ਕਾਈ॥ (18-8-5)
ਸ੝ਰ ਨਰ ਨਾਥ ਰਹੈ ਲਿਵਲਾਈ ॥8॥ (18-8-6)
ਲਖ ਦਰਿਯਾਉ ਕਵਾਉ ਵਿਚ ਅਤਿ ਅਸਗਾਹ ਅਥਾਹ ਵਹੰਦੇ॥ (18-9-1)
ਆਦਿ ਨ ਅੰਤ ਬਿਅੰਤ ਹੈ ਅਗਮ ਅਗੋਚਰ ਫੇਰ ਫਿਰੰਦੇ॥ (18-9-2)
ਅਲਖ ਅਪਾਰ ਵਖਾਣੀਝ ਪਾਰਾਵਾਰ ਨ ਪਾਰ ਲਹੰਦੇ॥ (18-9-3)
ਲਹਿਰ ਤਰੰਗ ਨਿਸੰਗ ਲਖ ਸਾਗਰ ਸੰਗਮ ਰੰਗ ਰਵੰਦੇ॥ (18-9-4)
ਰਤਨ ਪਦਾਰਥ ਲਖ ਲਖ ਮ੝ਲ ਅਮ੝ਲ ਨ ਤ੝ਲ ਤ੝ਲੰਦੇ॥ (18-9-5)
ਸਦਕੇ ਸਿਰਜਣ ਹਾਰ ਸਿਰੰਦੇ ॥9॥ (18-9-6)
ਪਰਵਦਗਾਰ ਸਲਾਹੀਝ ਸਿਰਠਿ ਉਪਾਈ ਰੰਗ ਬਿਰੰਗੀ॥ (18-10-1)
ਰਾਜ਼ਕ ਰਿਜ਼ਕ ਸੰਬਾਹਦਾ ਸਭਨਾ ਦਾਤ ਕਰੇ ਅਣਮੰਗੀ॥ (18-10-2)
ਕਿਸੈ ਜਿਵੇਹਾ ਨਾਹਿ ਕੋ ਦ੝ਬਿਧਾ ਅੰਦਰ ਮੰਦੀ ਚੰਗੀ॥ (18-10-3)
ਪਾਰਬ੝ਰਹਮ ਨਿਰਲੇਪ ਹੈ ਪੂਰਨ ਬ੝ਰਹਮ ਸਦਾ ਸਹਲੰਗੀ॥ (18-10-4)
ਵਰਨਾ ਚਿਹਨਾ ਬਾਹਿਰਾ ਸਭਨਾ ਅੰਦਰ ਹੈ ਸਰਬੰਗੀ॥ (18-10-5)
ਪਉਣ ਪਾਣੀ ਬੈਸੰਤਰ ਸੰਗੀ ॥10॥ (18-10-6)
ਓਅੰਕਾਰ ਅਕਾਰ ਕਰ ਮਖੀ ਇਕ ਉਪਾਈ ਮਾਯਾ॥ (18-11-1)
ਤਿੰਨ ਲੋਅ ਚੌਦਾਂ ਭਵਨ ਜਲ ਥਲ ਮਹੀਅਲ ਛਲ ਕਰ ਛਾਯਾ॥ (18-11-2)
ਬ੝ਰਹਮਾ ਬਿਸ਼ਨ ਮਹੇਸ਼ ਤ੝ਰੈ ਦਸ ਅਵਤਾਰ ਬਜ਼ਾਰ ਨਚਾਯਾ॥ (18-11-3)
ਜਤੀ ਸਤੀ ਸੰਤੋਖੀਆਂ ਸਿਧ ਨਥ ਬਹ੝ ਪੰਥ ਭਵਾਯਾ॥ (18-11-4)
ਕਾਮ ਕਰੋਧ ਵਿਰੋਧ ਵਿਚ ਲੋਭ ਮੋਹ ਕਰ ਧ੝ਰੋਹ ਲੜਾਯਾ॥ (18-11-5)
ਹਉਮੈ ਅੰਦਰ ਸਭਕੋ ਸੇਰਹੂੰ ਘਟ ਨ ਕਿਨੈ ਅਖਾਯਾ॥ (18-11-6)
ਕਾਰਣ ਕਰਤੇ ਆਪ ਲ੝ਕਾਯਾ ॥11॥ (18-11-7)
ਪਾਤਿਸ਼ਾਹਾਂ ਪਤਿਸ਼ਾਹ ਹੈ ਅਬਿਚਲ ਰਾਜ ਵਡੀ ਵਡਿਆਈ॥ (18-12-1)
ਕੇਵਡ ਤਖਤ ਵਖਾਣੀਝ ਕੇਵਡ ਮਹਲ ਕੇਵਡ ਦਰਗਾਹੀ॥ (18-12-2)
ਕੇਵਡ ਸਿਫਤ ਸਲਾਹੀਝ ਕੇਵਡ ਮਾਲ ਮ੝ਲਖ ਅਵਗਾਹੀ॥ (18-12-3)
ਕੇਵਡ ਮਾਣ ਮਹਤ ਹੈ ਕੇਵਡ ਲਸਕਰ ਸੇਵ ਸਿਪਾਹੀ॥ (18-12-4)
ਹ੝ਕਮੈ ਅੰਦਰ ਸਭ ਕੋ ਕੇਵਡ ਹ੝ਕਮ ਨ ਬੇਪਰਵਾਹੀ॥ (18-12-5)
ਹੋਰਸ ਪ੝ਛ ਨ ਮਤਾ ਨਿਬਾਹੀ ॥12॥ (18-12-6)
ਲਖ ਲਖ ਬ੝ਰਹਮੈ ਵੇਦ ਪੜ੝ਹ ਇਕਸ ਅਖਰ ਭੇਦ ਨ ਜਾਤਾ॥ (18-13-1)
ਜੋਗ ਧਿਆਨ ਮਹੇਸ਼ ਲਖ ਰੂਪ ਨ ਰੇਖ ਨ ਭੇਖ ਪਛਾਤਾ॥ (18-13-2)
ਲਖ ਅਵਤਾਰ ਅਕਾਰ ਕਰ ਤਿਲ ਵੀਚਾਰ ਨ ਬਿਸ਼ਨ ਪਛਾਤਾ॥ (18-13-3)
ਲਖ ਲਖ ਨਉਤਨ ਨਾਉਂ ਲੈ ਲਖ ਲਖ ਸ਼ੇਖ ਵਿਸ਼ੇਖ ਨ ਤਾਤਾ॥ (18-13-4)
ਚਿਰ ਜੀਵਨ ਬਹ੝ ਹੰਢਣੇ ਦਰਸਨ ਪੰਥ ਨ ਸਬਦ ਸਿਞਾਤਾ॥ (18-13-5)
ਦਾਤ ਲ੝ਭਾਇ ਵਿਸਾਰਨ ਦਾਤਾ ॥13॥ (18-13-6)
ਨਿਰੰਕਾਰ ਆਕਰਕਰ ਗ੝ਰ ਮੂਰਤਿ ਹੋਇ ਧਿਆਨ ਧਰਾਯਾ॥ (18-14-1)
ਚਾਰ ਵਰਨ ਗ੝ਰਸਿਖ ਕਰ ਸਾਧ ਸੰਗਤ ਸਚ ਖੰਡ ਵਸਾਯਾ॥ (18-14-2)
ਵੇਦ ਕਤੇਬਹ੝ੰ ਬਾਹਰਾ ਅਕਥ ਕਥਾ ਗ੝ਰ ਸਬਦ ਸ੝ਣਾਯਾ॥ (18-14-3)
ਵੀਹਾਂ ਅੰਦਰ ਵਰਤਮਾਨ ਗ੝ਰਮ੝ਖ ਹੋਇ ਅਕੀਹ ਲਖਾਯਾ॥ (18-14-4)
ਮਾਯਾ ਵਿਚ ਉਦਾਸ ਕਰ ਨਾਮ ਦਾਨ ਇਸ਼ਨਾਨ ਦਿੜਾਯਾ॥ (18-14-5)
ਬਾਰਹ ਪੰਥ ਇਕਤ੝ਰ ਕਰ ਗ੝ਰਮ੝ਖ ਗਾਡੀ ਰਾਹ ਚਲਾਯਾ॥ (18-14-6)
ਪਤਿ ਪਉੜੀ ਚੜ ਨਿਜ ਘਰ ਆਯਾ ॥14॥ (18-14-7)
ਗ੝ਰਮ੝ਖ ਮਾਰਗ ਪੈਰ ਧਰ ਦ੝ਬਿਧਾ ਵਾਟ ਕ੝ਵਾਟ ਨ ਧਾਯਾ॥ (18-15-1)
ਸਤਿਗ੝ਰ ਦਰਸ਼ਨ ਦੇਖਕੇ ਮਰਦਾ ਜਾਂਦਾ ਨਦਰ ਨ ਆਯਾ॥ (18-15-2)
ਕੰਨੀ ਸਤਿਗ੝ਰ ਸ਼ਬਦ ਸ੝ਣ ਅਨਹਦ ਰ੝ਣ ਝ੝ਣਕਾਰ ਸ੝ਣਾਯਾ॥ (18-15-3)
ਸਤਿਗ੝ਰ ਸਰਣੀ ਆਇਕੈ ਨਿਹਚਲ ਸਾਧੂ ਸੰਗ ਮਿਲਾਯਾ॥ (18-15-4)
ਚਰਨ ਕਵਲ ਮਕਰੰਦ ਰਸ ਸ੝ਖ ਸੰਪਟ ਵਿਚ ਸਹਜ ਸਮਾਯਾ॥ (18-15-5)
ਪਿਰਮ ਪਿਆਲਾ ਅਪਿਓ ਪਿਆਯਾ ॥15॥ (18-15-6)
ਸਾਧ ਸੰਗਤਿ ਕਰ ਸਾਧਨਾ ਪਿਰਮ ਪਿਆਲਾ ਅੱਜਰ ਜਰਣਾ॥ (18-16-1)
ਪੈਰੀ ਪੈ ਪਾਖਾਕ ਹੋਇ ਆਪ ਗਵਾਇ ਜੀਵੰਦਿਆਂ ਮਰਣਾ॥ (18-16-2)
ਜੀਵਨ ਮ੝ਕਤਿ ਵਖਾਣੀਝ ਮਰ ਮਰ ਜੀਵਨ ਡ੝ਬ ਡ੝ਬ ਤਰਣਾ॥ (18-16-3)
ਸ਼ਬਦ ਸ੝ਰਤ ਲਿਵਲੀਣ ਹੋਇ ਅਪਿਓ ਪੀਅਣਭੈਔਚਰ ਚਰਣਾ॥ (18-16-4)
ਅਨਹਦ ਨਾਦ ਅਵੇਸ ਕਰ ਅੰਮ੝ਰਿਤ ਬਾਣੀ ਨਿਝਰ ਝਰਣਾ॥ (18-16-5)
ਕਰਨ ਕਾਰਨ ਸਮ੝ਰਥ ਹੋਇ ਕਾਰਨ ਕਰਣ ਨ ਕਾਰਣ ਕਰਣਾ॥ (18-16-6)
ਪਤਿਤ ਉਧਾਰਣ ਅਸਰਣ ਸਰਣਾ ॥16॥ (18-16-7)
ਗ੝ਰਮ੝ਖ ਭੈ ਵਿਚ ਜੰਮਣਾ ਭੈ ਵਿਚ ਰਹਿਣਾ ਭੈ ਵਿਚ ਚਲਣਾ॥ (18-17-1)
ਸਾਧ ਸੰਗਤ ਭੈ ਭਾਇ ਵਿਚ ਭਗ ਵਛਲ ਕਰ ਅਛਲ ਛਲਣਾ॥ (18-17-2)
ਜਲ ਵਿਚ ਕੌਲ ਅਲਿਪ ਹੋਇ ਆਸ ਨਿਰਾਸ ਵਲੇਵੇ ਵਲਣਾ॥ (18-17-3)
ਅਹਿਰਣ ਘਣ ਹੀਰੇ ਜ੝ਗ ਗ੝ਰਮਤ ਨਿਹਚਲ ਅਟਲ ਨ ਟਲਣਾ॥ (18-17-4)
ਪਰ ਉਪਕਾਰ ਵੀਚਾਰ ਵਿਚ ਜੀਅ ਦਯਾ ਮੋਮ ਵਾਂਗੀ ਢਲਣਾ॥ (18-17-5)
ਚਾਰ ਵਰਨ ਤੰਬੋਲ ਰਸ ਆਪ ਗਵਾਇ ਰਲਾਯਾ ਰਲਣਾ॥ (18-17-6)
ਵੱਟੀ ਤੇਲ ਦੀਵਾ ਹੋਇ ਬਲਣਾ ॥17॥ (18-17-7)
ਸਤ ਸੰਤੋਖ ਦਇਆ ਧਰਮ ਅਰਥ ਕਰੋੜ ਨ ਓੜਕ ਜਾਣੈ॥ (18-18-1)
ਚਾਰ ਪਦਾਰਥ ਆਖੀਅਨਿ ਹੋਇ ਲਖੂਣ ਨ ਪਲ ਪਰਵਾਣੈ॥ (18-18-2)
ਰਿਧੀ ਸਿਧੀ ਲਖ ਲਖ ਨਿਧਾਨ ਲਖ ਤਿਲ ਨ ਤ੝ਲਾਣੈ॥ (18-18-3)
ਦਰਸ਼ਨ ਦਿਸ਼ਟਸੰਜੋਗ ਲਖ ਸ਼ਬਦ ਸ੝ਰਤਿ ਲਿਵਲਖ ਹੈਰਾਣੈ॥ (18-18-4)
ਗਿਆਨ ਧਿਆਨ ਸਿਮਰਨ ਅਸੰਖ ਭਗਤ ਜ੝ਗਤ ਲਖ ਨੇਤ ਵਖਾਣੈ॥ (18-18-5)
ਪਿਰਮ ਪਿਆਲਾ ਸਹਜ ਘਰ ਗ੝ਰਮ੝ਖ ਸ੝ਖਫਲ ਚੋਜ ਵਿਡਾਣੈ॥ (18-18-6)
ਮਤ ਬ੝ਧਿ ਸ੝ਧਿ ਲੱਖ ਮੇਲ ਮਿਲਾਣੈ ॥18॥ (18-18-7)
ਜਪ ਤਪ ਸੰਜਮ ਲੱਖ ਲੱਖ ਹੋਮ ਜਗ ਨਈਵੇਦ ਕਰੋੜੀ॥ (18-19-1)
ਵਰਤ ਨੇਮ ਸੰਜਮ ਘਣੇ ਕਰਮ ਧਰਮ ਲਖ ਤੰਦ ਮਰੋੜੀ॥ (18-19-2)
ਤੀਰਥ ਪ੝ਰਬ ਸੰਜੋਗ ਲਖ ਪ੝ੰਨ ਦਾਨ ਉਪਕਾਰਨ ਓੜੀ॥ (18-19-3)
ਦੇਵੀ ਦੇਵ ਸਰੇਵਣੇ ਵਰ ਸਰਾਪ ਲਖ ਜੋੜ ਵਿਛੋੜੀ॥ (18-19-4)
ਦਰਸ਼ਨ ਵਰਨ ਅਵਰਣ ਲਖ ਪੂਜਾ ਅਰਚਾ ਬੰਧਨ ਤੋੜੀ॥ (18-19-5)
ਲੋਕ ਵੇਦ ਗ੝ਣ ਗਿਆਨ ਲਖ ਜੋਗ ਭੋਗ ਲਖ ਝਾੜ ਪਛੋੜੀ॥ (18-19-6)
ਸਚਹ੝ੰ ਓਰੈ ਸਭ ਕਿਹ੝ ਲਖ ਸਿਆਣਪ ਸਭਾ ਥੋੜੀ॥ (18-19-7)
ਉਪਰ ਸਚ ਅਚਾਰ ਚਮੋੜੀ ॥19॥ (18-19-8)
ਸਤਿਗ੝ਰ ਸਚਾ ਪਾਤਿਸ਼ਾਹ ਸਾਧ ਸੰਗਤਿ ਸਚ੝ ਤਖਤ ਸ੝ਹੇਲਾ॥ (18-20-1)
ਸਚ ਸ਼ਬਦ ਟਕਸਾਲ ਸਚ ਅਸ਼ਟਧਾਤ ਇਕ ਪਾਰਸ ਮੇਲਾ॥ (18-20-2)
ਸਚਾ ਅਬਿਚਲ ਰਾਜ ਹੈ ਸਚ ਮਹਲ ਨਵਹਾਣ ਨਵੇਲਾ॥ (18-20-3)
ਸਚਾ ਹ੝ਕਮ ਵਰਤਦਾ ਸਚਾ ਅਮਰ ਸਚੋ ਰਸ ਕੇਲਾ॥ (18-20-4)
ਸਚੀ ਸਿਫਤ ਸਲਾਹ ਸਚ ਸਚ ਸਲਾਹਣ ਅੰਮ੝ਰਿਤ ਵੇਲਾ॥ (18-20-5)
ਸਚਾ ਗ੝ਰਮ੝ਖ ਪੰਥ ਹੈ ਸਚ ਉਪਦੇਸ਼ ਨ ਗਰਬ ਗਹੇਲਾ॥ (18-20-6)
ਆਸਾ ਵਿਚ ਨਿਰਾਸ ਗਤਿ ਸੱਚਾ ਖੇਲ ਮੇਲ ਸਚ੝ ਖੇਲਾ॥ (18-20-7)
ਗ੝ਰਮ੝ਖ ਸਿਖ ਗ੝ਰੂ ਗ੝ਰ ਚੇਲਾ ॥20॥ (18-20-8)
ਗ੝ਰਮ੝ਖ ਹਉਮੈ ਪਰਹਰੈ ਮਨ ਭਾਵੈ ਖਸਮੈ ਦਾ ਭਾਣਾ॥ (18-21-1)
ਪੈਰੀਂ ਪੈ ਪਾਖਾਕ ਹੋਇ ਦਰਗਹ ਪਾਵੈ ਮਾਣ ਨਿਮਾਣਾ॥ (18-21-2)
ਵਰਤਮਾਨ ਵਿਚ ਵਰਤਦਾ ਹੋਵਣਹਾਰ ਸੋਈ ਪਰਵਾਣਾ॥ (18-21-3)
ਕਾਰਣ ਕਰਤਾ ਜੋ ਕਰੈ ਸਿਰ ਧਰ ਮੰਨ ਕਰੈ ਸ਼੝ਕਰਾਣਾ॥ (18-21-4)
ਰਾਜੀ ਹੋਇ ਰਜ਼ਾਇ ਵਿਚ ਦ੝ਨੀਆ ਅੰਦਰ ਜਿਉਂ ਮਿਹਮਾਣਾ॥ (18-21-5)
ਵਿਸਮਾਦੀ ਵਿਸਮਾਦ ਵਿਚ ਕ੝ਦਰਤ ਕਾਦਰ ਨੋਂ ਕ੝ਰਬਾਣਾ॥ (18-21-6)
ਲੇਪ ਅਲੇਪ ਸਦਾ ਨਿਰਬਾਣਾ ॥21॥ (18-21-7)
ਹ੝ਕਮੈ ਬੰਦਾ ਹੋਇਕੈ ਸਾਹਿਬ ਦੇ ਹ੝ਕਮੈ ਵਿਚ ਰਹਿਣਾ॥ (18-22-1)
ਹ੝ਲਞਕਮੈ ਅੰਦਰ ਸਭਕੋ ਸਭਨਾਂ ਅਵਟਣ ਹੈ ਸਹਿਣਾ॥ (18-22-2)
ਦਿਲ ਦਰਯਾਉ ਸਮਾਉ ਕਰ ਗਰਬ ਗਵਾਇ ਗ੝ਰੀਬੀ ਵਹਿਣਾ॥ (18-22-3)
ਵੀਹ ਇਕੀਹ ਉਲੰਘਕੈ ਸਾਧ ਸੰਗਤਿ ਸਿੰਘਾਸਣ ਬਹਿਣਾ॥ (18-22-4)
ਸ਼ਬਦ ਸ੝ਰਤ ਲਿਵਲੀਣ ਹੋਇ ਅਨਭਉ ਅਘੜ ਅੜਾਝ ਗਹਿਣਾ॥ (18-22-5)
ਸਿਦਕ ਸਬੂਰੀ ਸਾਬਤਾ ਸ਼ਾਕਰ ਸ਼੝ਕਰ ਨ ਦੇਣਾ ਲਹਿਣਾ॥ (18-22-6)
ਨੀਰ ਨ ਡ੝ਬਣ ਅਹ ਨ ਦਹਿਣਾ ॥22॥ (18-22-7)
ਮਿਹਰ ਮ੝ਹਬਤ ਆਸ਼ਕੀ ਇਸ਼ਕ ਮ੝ਸ਼ਕ ਕਿਉਂ ਲ੝ਕੈ ਲ੝ਕਾਯਾ॥ (18-23-1)
ਚੰਦਨ ਵਾਸ ਵਣਾਸਪਤ ਹੋਇ ਸ੝ਗੰਧ ਨ ਆਪ ਗਣਾਯਾ॥ (18-23-2)
ਨਦੀਆਂ ਨਾਲੇ ਗੰਗ ਮਿਲ ਹੋਇ ਪਵਿਤ ਨ ਆਖ ਸ੝ਣਾਯਾ॥ (18-23-3)
ਹੀਰੇ ਹੀਰਾ ਬੇਧਿਆ ਅਣੀ ਕਣੀ ਹੋਇ ਰਿਦੈ ਸਮਾਯਾ॥ (18-23-4)
ਸਾਧ ਸੰਗਤਿ ਮਿਲ ਸਾਧ ਹੋਇ ਪਾਰਸ ਮਿਲ ਪਾਰਸ ਹ੝ਇ ਆਯਾ॥ (18-23-5)
ਨੇਹਚਲ ਨੇਹਚਲ ਗ੝ਰਮਤੀ ਭਗਤ ਵਛਲ ਹ੝ਇ ਅਛਲ ਛਲਾਯਾ॥ (18-23-6)
ਗ੝ਰਮ੝ਖ ਸ੝ਖਫਲ ਅਲਖ ਲਖਾਯਾ ॥23॥18॥ (18-23-7)