Bhai Gurdas vaar 7

From SikhiWiki
Jump to navigationJump to search
< Vaar
Bhai Gurdas vaar 7 Sound      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation




ੴ ਸਤਿਗ੝ਰਪ੝ਰਸਾਦਿ ॥ (7-1-1)
ਸਤਿਗ੝ਰ ਸੱਚਾ ਪਾਤਸ਼ਾਹ ਸਾਧ ਸੰਗਤ ਸਚ੝ਖੰਡ ਵਸਾਯਾ॥ (7-1-2)
ਗ੝ਰਸਿਖ ਲੈ ਗ੝ਰਸਿਖ ਹੋਇ ਆਪ ਗਵਾਇ ਨ ਆਪ ਗਣਾਯਾ॥ (7-1-3)
ਗ੝ਰਸਿਖ ਸਭੋ ਸਾਧਨਾਂ ਸਾਧਿ ਸਧਾਇ ਸਾਧ ਸਦਵਾਯਾ॥ (7-1-4)
ਚਹ੝ੰ ਵਰਣਾਂ ਉਪਦੇਸ਼ ਦੇ ਮਾਯਾ ਵਿਚ ਉਦਾਸ ਰਹਾਯਾ॥ (7-1-5)
ਸੱਚਹ੝ੰ ਓਰੈ ਸਭ ਕਿਹ੝ ਸੱਚ ਨਾਉਂ ਗ੝ਰ ਮੰਤ੝ਰ ਦਿੜਾਯਾ॥ (7-1-6)
ਹ੝ਕਮੈ ਅੰਦਰ ਸਭ ਕੋ ਮੰਨੈ ਹ੝ਕਮ ਸ੝ ਸੱਚ ਸਮਾਯਾ॥ (7-1-7)
ਸ਼ਬਦ ਸ੝ਰਤਿ ਲਿਵ ਅਲਖ ਲਖਾਯਾ ॥1॥ (7-1-8)
ਸਿਵ ਸਕਤੀ ਨੋਂ ਸਾਧਕੈ ਚੰਦ ਸੂਰ ਦਿਹ੝ ਰਾਤ ਸਦਾਝ॥ (7-2-1)
ਸ੝ਖ ਦ੝ਖ ਸਾਧੇ ਹਰਖ ਸੋਗ ਨਰਕ ਸ੝ਰਗ ਪ੝ੰਨ ਪਾਪ ਲੰਘਾਝ॥ (7-2-2)
ਜਨਮ ਮਰਣ ਜੀਵਨ ਮ੝ਕਤਿ ਭਲਾ ਬ੝ਰਾ ਮਿੱਤ੝ਰ ਸ਼ਤ੝ਰ ਨਿਵਾਝ॥ (7-2-3)
ਰਾਜ ਜੋਗ ਜਿਣ ਵੱਸ ਕਰ ਸਾਧ ਸੰਜੋਗ ਵਿਜੋਗ ਰਹਾਝ॥ (7-2-4)
ਵਸਗਤਿ ਕੀਤੀ ਨੀਂਦ ਭ੝ਖ ਆਸਾ ਮਨਸਾ ਜਿਣ ਘਰ ਆਝ॥ (7-2-5)
ਉਸਤਤਿ ਨਿੰਦਾ ਸਾਧ ਕੈ ਹਿੰਦੂ ਮ੝ਸਲਮਾਨ ਸਬਾਝ॥ (7-2-6)
ਪੈਰੀਂ ਪੈ ਪੈਖਾਕ ਸਦਾਝ ॥2॥ (7-2-7)
ਬ੝ਰਹਮਾ ਬਿਸਨ ਮਹੇਸ਼ ਤ੝ਰੈ ਲੋਕ ਵੇਦ ਗ੝ਣ ਗਿਆਨ ਲੰਘਾਝ॥ (7-3-1)
ਭੂਤ ਭਵਿਖਹ੝ ਵਰਤਮਾਨ ਆਦਿ ਮੱਧ ਜਿਣ ਅੰਤ ਸਿਧਾਝ॥ (7-3-2)
ਮਨਬਚ ਕਰਮ ਇਕਤ੝ਰ ਕਰ ਜੰਮਨ ਮਰਨ ਜੀਵਨ ਜਿਣ ਆਝ॥ (7-3-3)
ਆਧਿ ਬਿਆਧਿ ਉਪਾਧ ਸਾਧ ਸ੝ਰਗ ਮਿਰਤ ਪਾਤਾਲ ਨਿਵਾਝ॥ (7-3-4)
ਉੱਤਮ ਮਧਮ ਨੀਚ ਸਾਧ ਬਾਲਕ ਜੋਬਨ ਬਿਰਧ ਜਿਣਾਝ॥ (7-3-5)
ਇੜਾ ਪਿੰਗਲਾ ਸ੝ਖਮਨਾ ਤ੝ਰਿਕ੝ਟੀ ਲੰਘ ਤ੝ਰਿਬੇਣੀ ਨ੝ਹਾਝ॥ (7-3-6)
ਗ੝ਰਮ੝ਖ ਇਕ ਮਨ ਇਕ ਧਿਆਝ ॥3॥ (7-3-7)
ਅੰਡਜ ਜੇਰਜ ਸਾਧਕੈ ਸੇਤਜ ਉਤਭ੝ਜ ਖਾਣੀ ਬਾਣੀ॥ (7-4-1)
ਚਾਰੇ ਕੰਦਾਂ ਚਾਰ ਜ੝ਗ ਚਾਰ ਵਰਣ ਚਾਰ ਵੇਦ ਵਖਾਣੀ॥ (7-4-2)
ਧਰਮ ਅਰਥ ਕਾਮ ਮੋਖ ਜਿਣ ਰਜ ਤਮ ਸਤ ਗ੝ਨ ਤ੝ਰੀਆਰਾਣੀ॥ (7-4-3)
ਸਨਕਾਦਿਕ ਆਸ਼੝ਰਮ ਉਲੰਘ ਚਾਰ ਵੀਰ ਵਸਗਤਿ ਕਰਆਣੀ॥ (7-4-4)
ਚਉਪੜ ਜਿਉਂ ਚਉਸਾਰ ਮਾਰ ਜੋੜਾ ਹੋਇ ਨ ਕੋਇ ਰਿਞਾਣੀ॥ (7-4-5)
ਰੰਗ ਬਰੰਗ ਤੰਬੋਲ ਰਸ ਬਹ੝ ਰੰਗੀ ਇਕ ਰੰਗ ਨਿਸਾਣੀ॥ (7-4-6)
ਗ੝ਰਮ੝ਖ ਸਾਧ ਸੰਗਤ ਨਿਰਬਾਣੀ ॥4॥ (7-4-7)
ਪਉਣ ਪਾਣੀ ਬੈਸੰਤਰੋ ਧਰਤ ਅਕਾਸ਼ ਉਲੰਘ ਪਇਆਣਾ॥ (7-5-1)
ਕਾਮ ਕਰੋਧ ਵਿਰੋਧ ਲੰਘ ਲੋਭ ਮੋਹ ਅਹੰਕਾਰ ਵਿਹਾਣਾ॥ (7-5-2)
ਸਤ ਸੰਤੋਖ ਦਇਆ ਧਰਮ ਅਰਥ ਸ੝ ਗ੝ਰੰਥ ਪੰਚ ਪਰਵਾਣਾ॥ (7-5-3)
ਖੇਚਰ ਭੂਚਰ ਚਾਚਰੀ ਉਨਮਨ ਲੰਘ ੳਗੋਚਰ ਬਾਣਾ॥ (7-5-4)
ਪੰਚਾਇਣ ਪਰਮੇਸ਼ਰੋ ਪੰਚ ਸ਼ਬਦ ਘਨਘੋਰ ਨੀਸਾਣਾ॥ (7-5-5)
ਗ੝ਰਮ੝ਖ ਪੰਚ ਭੂਆਤਮਾ ਸਾਧ ਸੰਗਤਿ ਮਿਲ ਸਾਧ ਸ੝ਹਾਣਾ॥ (7-5-6)
ਸਹਜਿ ਸਮਾਧਿ ਨ ਆਵਣ ਜਾਣਾ ॥5॥ (7-5-7)
ਛਿਅ ਰ੝ਤੀ ਕਰ ਸਾਧਨਾ ਛਿਅ ਦਰਸਨ ਸਾਧੇ ਗ੝ਰਮਤੀ॥ (7-6-1)
ਛਿਅ ਰਸ ਰਸਨਾ ਸਾਧਕੈ ਰਾਗ ਰਾਗਨੀ ਭਾਇ ਭਗਤੀ॥ (7-6-2)
ਛਿਅ ਚਿਰਜੀਵੀ ਛਿਅ ਜਤੀ ਚਕ੝ਰਵਰਤ ਛਿਅ ਸਾਥ ਜ੝ਗਤੀ॥ (7-6-3)
ਛਿਅ ਸ਼ਾਸਤ੝ਰ ਛਿਅ ਕ੝ਰਮ ਜਿਣ ਛਿਆਂ ਗ੝ਰਾਂ ਗ੝ਰ ਸ੝ਰਤਿ ਨਿਰਤੀ॥ (7-6-4)
ਛਿਅ ਵਰਤਾਰੇ ਸਾਧਕੈ ਛਿਅ ਛਕ ਛਤੀ ਪਵਣ ਪਰਤੀ॥ (7-6-5)
ਸਾਧ ਸੰਗਤ ਗ੝ਰ ਸ਼ਬਦ ਸ੝ਰਤੀ ॥6॥ (7-6-6)
ਸਤ ਸਮ੝ੰਦ ਉਲੰਘਿਆ ਦੀਪ ਸਤ ਇਕ ਦੀਪਕ ਬਲਿਆ॥ (7-7-1)
ਸਤ ਸੂਤ ਇਕ ਸੂਤ ਕਰ ਸਤੇ ਪ੝ਰੀਆਂ ਲੰਘ ਉਛਲਿਆ॥ (7-7-2)
ਸਤ ਸਤੀ ਜਿਣ ਸਪ ਰਿਖ ਸਤਸ੝ਰਾਂ ਜਿਣ ਅਟਲ ਨ ਟਲਿਆ॥ (7-7-3)
ਸਤੇ ਸੀਵਾਂ ਸਾਧਕੈ ਸੱਤੀਂ ਸੀਵੀਂ ਸ੝ਫਲਿਓ ਫਲਿਆ॥ (7-7-4)
ਸਤ ਅਕਾਸ਼ ਪਤਾਲ ਸਤ ਵਸਗਤਿ ਕਰ ਉਪਰੇਰੈ ਚਲਿਆ॥ (7-7-5)
ਸਤੇ ਧਾਰੀ ਲੰਘਕੈ ਭੈਰਉ ਖੇਤ੝ਰਪਾਲ ਦਲ ਮਲਿਆ॥ (7-7-6)
ਸਤੇ ਰੋਹਣਿ ਸੱਤ ਵਾਰ ਸਤ ਸ੝ਹਾਗਣਿ ਸਾਧਿ ਨ ਢਲਿਆ॥ (7-7-7)
ਗ੝ਰਮ੝ਖ ਸਾਧ ਸੰਗਤ ਵਿਚ ਖਲਿਆ ॥7॥ (7-7-8)
ਅਠੈ ਸਿਧੀ ਸਾਧਕੈ ਸਾਧਕ ਸਿਧ ਸਮਾਧਿ ਫਲਾਈ॥ (7-8-1)
ਅਸ਼ਟ ਕ੝ਲੀ ਬਿਖਸਾਧਨਾਂ ਸਿਮਰਣ ਸ਼ੇਖ ਨ ਕੀਮਤ ਪਾਈ॥ (7-8-2)
ਮਣ ਹੋਇ ਅਠ ਪੈਂਸੇਰੀਆਂ ਪੰਜੂ ਅਠੇ ਚਾਲੀ ਭਾਈ॥ (7-8-3)
ਜਿਉਂ ਚਰਖਾ ਅਠ ਖੰਡੀਆ ਇਕਤ ਸੂਤ ਰਹੇ ਲਿਵਲਾਈ॥ (7-8-4)
ਅਠ ਪਹਿਰ ਅਸਟਾਂਗ ਜੋ ਚਾਵਲ ਰੱਤੀ ਮਾਸਾ ਰਾਈ॥ (7-8-5)
ਅਠਕਾਠਾ ਮਨ ਵਸਕਰ ਅਸਟਧਾਂਤ ਕਰਾਈ॥ (7-8-6)
ਸਾਧ ਸੰਗਤਿ ਵਡੀ ਵਡਿਆਈ ॥8॥ (7-8-7)
ਨਥ ਚਲਾਝ ਨਵੈਂ ਨਾਥ ਨਾਥਾਂ ਨਾਥ ਅਨਾਥ ਸਹਾਈ॥ (7-9-1)
ਨੌਂ ਨਿਧਾਨ ਫ੝ਰਮਾਨ ਵਿਚ ਪਰਮ ਨਿਧਾਨ ਗਯਾਨ ਗ੝ਰਭਾਈ॥ (7-9-2)
ਨੌਂ ਭਗਤੀ ਨੌਂ ਭਗਤ ਕਰ ਗ੝ਰਮ੝ਖ ਪ੝ਰੇਮ ਭਗਤ ਲਿਵਲਾਈ॥ (7-9-3)
ਨੌਂ ਗ੝ਰਹਿ ਸਾਧ ਗ੝ਰਿਹਸਤ ਵਿਚ ਪੂਰੇ ਸਤਿਗ੝ਰ ਦੀ ਵਡਿਆਈ॥ (7-9-4)
ਨਉਂਖੰਡ ਸਾਧ ਅਖੰਡ ਹੋ ਨਉਂ ਦ੝ਆਰ ਲੰਘ ਨਿਜ ਘਰ ਜਾਈ॥ (7-9-5)
ਨੌਂ ਅਗਨੀਲ ਅਨੀਲ ਹੋ ਨਉਂ ਕਲ ਨਿਗ੝ਰਹ ਸਹਜ ਸਮਾਈ॥ (7-9-6)
ਗ੝ਰਮ੝ਖ ਸ੝ਖ ਫਲ ਅਲਖ ਲਖਾਈ ॥9॥ (7-9-7)
ਸਨ੝ਯਾਸੀ ਦਸ ਨਾਵ ਧਰ ਸਚ ਨਾਂਵ ਵਿਣ ਨਾਂਵ ਗਣਾਯਾ॥ (7-10-1)
ਦਸ ਅਵਤਾਰ ਅਕਾਰ ਕਰ ਝਕੰਕਾਰ ਨਅਲਖ ਲਖਾਯਾ॥ (7-10-2)
ਤੀਰਥ ਪ੝ਰਬ ਸੰਜੋਗ ਵਿਚ ਦਸ ਪ੝ਰਬੀਂ ਗ੝ਰਪ੝ਰਬ ਨ ਪਾਯਾ॥ (7-10-3)
ਇਕ ਮਨ ਇਕ ਨ ਚੇਤਿਓ ਸਾਧ ਸੰਗਤ ਵਿਣ ਦਹਦਿਸ ਧਾਯਾ॥ (7-10-4)
ਦਸਦਹੀਆ ਦਸ ਅਸਮੇਧ ਖਾਇ ਅਮ੝ਧ ਨਿਖੇਧ ਕਰਾਯਾ॥ (7-10-5)
ਇੰਦਰੀਆਂ ਦਸ ਵਸ ਕਰ ਬਾਹਰ ਜਾਂਦਾ ਵਰਜ ਰਹਾਯਾ॥ (7-10-6)
ਪੈਰੀ ਪੈ ਜਗ ਪੈਰੀ ਪਾਯਾ ॥10॥ (7-10-7)
ਇਕ ਮਨ ਹੋਇ ਇਕਾਦਸੀ ਗ੝ਰਮ੝ਖ ਵਰਤ ਪਤਿਬ੝ਰਤ ਭਾਯਾ॥ (7-11-1)
ਗਿਆਰਹ ਰ੝ਦ੝ਰ ਸਮ੝ਦ੝ਰ ਵਿਚ ਪਲਦਾ ਪਾਰਾਵਾਰ ਨ ਪਾਯਾ॥ (7-11-2)
ਗ੝ਯਾਰਹ ਕਸ ਗ੝ਯਾਰਹ ਕਸੇ ਕਸ ਕਸਵਟੀ ਕੱਸ ਕਸਾਯਾ॥ (7-11-3)
ਗਿਆਰਹ ਗ੝ਣ ਫੈਲਾਉ ਕਰ ਕੱਚ ਪਕਾਈ ਅਘੜ ਘੜਾਯਾ॥ (7-11-4)
ਗਿਆਰਹ ਦਾਉ ਚੜਾਉ ਕਰ ਦੂਜਾ ਭਾਉ ਕ੝ਦਾਉ ਹਰਾਯਾ॥ (7-11-5)
ਗਿਆਰਹ ਗੇੜਾ ਸਿਖ ਸ੝ਣ ਗ੝ਰਸਿਖ ਲੈ ਗ੝ਰਸਿਖ ਸਦਾਯਾ॥ (7-11-6)
ਸਾਧ ਸੰਗਤ ਗ੝ਰ ਸਬਦ ਵਸਾਯਾ ॥11॥ (7-11-7)
ਬਾਰਹ ਪੰਥ ਸ੝ਧਾਇਕੈ ਗ੝ਰਮ੝ਖ ਗਾਡੀ ਰਾਹ ਚਲਾਯਾ॥ (7-12-1)
ਸੂਰਜ ਬਾਰਹਮਾਹ ਵਿਚ ਸਸੀਅਰ ਇਕਤ੝ ਮਾਹਿ ਫਿਰਾਯਾ॥ (7-12-2)
ਬਾਰਹ ਸੋਲਹ ਮੇਲ ਕਰ ਸਸੀਅਰ ਅੰਦਰ ਸੂਰ ਸਮਾਯਾ॥ (7-12-3)
ਬਾਰਹ ਤਿਲਕ ਮਿਟਾਇਕੈ ਗ੝ਰਮ੝ਖ ਤਿਲਕ ਨੀਸਾਣ ਚੜਾਯਾ॥ (7-12-4)
ਬਾਰਹ ਰਾਸੀਂ ਸਾਧ ਕੈ ਸੱਚ ਰਾਸ ਰਹਿਰਾਸ ਲ੝ਭਾਯਾ॥ (7-12-5)
ਬਾਰਹ ਵੰਨੀ ਹੋਇ ਕੈ ਬਾਰਹ ਮਾਸੇ ਤੋਲ ਤ੝ਲਾਯਾ॥ (7-12-6)
ਪਾਰਸ ਪਾਰਸ ਪਰਸ ਕਰਾਯਾ ॥12॥ (7-12-7)
ਤੇਰਹ ਤਾਲ ਅਊਰਿਆ ਗ੝ਰਮ੝ਖ ਸ੝ਖ ਤਪ ਤਾਲ ਪ੝ਰਾਯਾ॥ (7-13-1)
ਤੇਰਹ ਰਤਨ ਅਕਾਰਥੇ ਗ੝ਰ ਉਪਦੇਸ਼ ਰਤਨ ਧਨ ਪਾਯਾ॥ (7-13-2)
ਤੇਰਹ ਪਦ ਕਰ ਜਗ ਵਿਚ ਪਿਤਰ ਕਰਮ ਕਰ ਭਰਮ ਭ੝ਲਾਯਾ॥ (7-13-3)
ਲਖ ਲਖ ਜੱਗ ਨ ਪ੝ਗਨੀ ਗ੝ਰਸਿਖ ਚਰਣੋਦਕ ਪੀਆਯਾ॥ (7-13-4)
ਜਗ ਭੋਗ ਨਈਵੲਦ ਲੱਖ ਗ੝ਰਮ੝ਖ ਮ੝ਖ ਇਕ ਦਾਣਾ ਪਾਯਾ॥ (7-13-5)
ਗ੝ਰ ਭਾਈ ਸੰਤ੝ਸ਼ ਕਰ ਗ੝ਰਮ੝ਖ ਸ੝ਖ ਫਲ ਪਿਰਮ ਚਖਾਯਾ॥ (7-13-6)
ਭਗਤ ਵਛਲ ਹ੝ਇ ਅਛਲ ਛਲਾਯਾ ॥13॥ (7-13-7)
ਚੌਦਹ ਵਿਦ੝ਯਾ ਸਾਧ ਕੈ ਗ੝ਰਮਤ ਅਬਗਤਿ ਅਕਥ ਕਹਾਣੀ॥ (7-14-1)
ਚਉਦਹ ਭਵਨ ਉਲੰਘ ਕੈ ਨਿਜ ਘਰ ਵਾਸ ਨੇਹ੝ ਨਿਰਬਾਣੀ॥ (7-14-2)
ਪੰਦ੝ਰਹ ਥਿਤੀਂ ਪਖ ਇਕ ਕ੝ਰਿਸ਼ ਸ਼੝ਕਲ ਦ੝ਇ ਪਖ ਨੀਸਾਣੀ॥ (7-14-3)
ਸੋਲਹ ਸਾਰ ਸੰਘਾਰ ਕਰ ਜੋੜਾ ਜ੝ੜਿਆ ਨਿਰਭਉ ਜਾਣੀ॥ (7-14-4)
ਸੋਲਹ ਕਲਾ ਸੰਪੂਰਣੋ ਸਸਿ ਘਰ ਸੂਰਜ ਵਿਰਤੀ ਹਾਣੀ॥ (7-14-5)
ਸੋਲਹ ਨਾਰ ਸੀਂਗਾਰ ਕਰ ਸੇਜ ਭਤਾਰ ਪਿਰਮ ਰਸਮਾਣੀ॥ (7-14-6)
ਸ਼ਿਵ ਤੈ ਸਕਤਿ ਸਤਿ ਰਹਵਾਣੀ ॥14॥ (7-14-7)
ਗੋਤ ਅਠਾਰਹ ਸਾਧਕੈ ਪੜ੝ਹ ਪੌਰਾਣ ਅਠਾਰਹ ਭਾਈ॥ (7-15-1)
ਉੱਨੀ ਵੀਹ ਇਕੀਹ ਲੰਘ ਬਾਈ ਉਮਰੇ ਸਾਧ ਨਿਵਾਈ॥ (7-15-2)
ਸੰਖ ਅਸੰਖ ਲ੝ਟਾਇ ਕੈ ਤੇਈ ਚੌਵੀ ਪੰਝੀ ਪਾਈ॥ (7-15-3)
ਛਬੀ ਜੋੜ ਸਤਾਈਆ ਆਣ ਅਠਾਈ ਮੇਲ ਮਿਲਾਈ॥ (7-15-4)
ਉਲੰਘ ਉਣਤੀਹ ਤੀਹ ਸਾਧ ਲੰਘੇ ਤੀਹ ਇਕਤੀਹ ਵਧਾਈ॥ (7-15-5)
ਸਾਧ ਸ੝ਲੱਖਣ ਬਤੀਝ ਤੇਤੀ ਧ੝ਰੂ ਚਉਫੇਰ ਫਿਰਾਈ॥ (7-15-6)
ਚਉਤੀ ਲੇਖ ਅਲਖ ਲਖਾਈ ॥15॥ (7-15-7)
ਵੇਦ ਕਤੇਬਹ੝ੰ ਬਾਹਰਾ ਲੇਖ ਅਲੇਖ ਨ ਲਖਿਆ ਜਾਈ॥ (7-16-1)
ਰੂਪ ਅਨੂਪ ਅਚਰਜ ਹੈ ਦਰਸ਼ਨ ਦ੝ਰਿਸ਼ਟਿ ਅਗੋਚਰ ਭਾਈ॥ (7-16-2)
ਇਕ ਕਵਾਉ ਪਸਾਉ ਕਰ ਤੋਲ ਨ ਤ੝ਲਾ ਧਰਨ ਸਮਾਈ॥ (7-16-3)
ਕਥਨੀ ਬਦਨੀ ਬਾਹਰਾ ਥਕੇ ਸਬਦ ਸ੝ਰਤ ਲਿਵ ਲਾਈ॥ (7-16-4)
ਮਨ ਬਚ ਕਰਮ ਅਗੋਚਰਾ ਮਤਿ ਬ੝ਧ ਸਾਧ ਕਿ ਸੋਝੀ ਪਾਈ॥ (7-16-5)
ਅਛਲ ਅਛੇਦ ਅਭੇਦ ਹੈ ਭਗਤ ਵਛਲ ਸਾਧ ਸੰਗਤਿ ਛਾਈ॥ (7-16-6)
ਵਡਾ ਆਪ ਵਡੀ ਵਡਿਆਈ ॥16॥ (7-16-7)
ਵਣ ਵਣ ਵਿਚ ਵਣਾਸਪਤਿ ਰਹੈ ਉਜਾੜ ਅੰਦਰ ਅਸਵਾਰੀ॥ (7-17-1)
ਚ੝ਣ ਚ੝ਣ ਅੰਜਣ ਬੂਟੀਆਂ ਪਤਿਸ਼ਾਹੀ ਬਾਗ ਲਾਇ ਸਵਾਰੀ॥ (7-17-2)
ਸਿੰਜ ਸਿੰਜ ਬਿਰਖ ਵਡੀਰੀਅਨਿ ਸਾਰ ਸਮ੝ਹਾਲ ਕਰਨ ਵੀਚਾਰੀ॥ (7-17-3)
ਹੋਨਿ ਸਫਲ ਰ੝ਤਿ ਆਈਝ ਅੰਮ੝ਰਿਤ ਫਲ ਅੰਮ੝ਰਿਤਸਰ ਭਾਰੀ॥ (7-17-4)
ਬਿਰਖਹ੝ੰ ਸਾਉ ਨ ਆਵਈ ਫਲ ਵਿਚ ਸਾਉ ਸ੝ਗੰਧ ਸੰਜਾਰੀ॥ (7-17-5)
ਪੂਰਨ ਬ੝ਰਹਮ ਜਗਤ੝ਰ ਵਿਚ ਗ੝ਰਮ੝ਖ ਸਾਧ ਸੰਗਤ ਨਿਰੰਕਾਰੀ॥ (7-17-6)
ਗ੝ਰਮ੝ਖ ਸ੝ਖ ਫਲ ਅਪਰ ਅਪਾਰੀ ॥17॥ (7-17-7)
ਅੰਬਰ ਨਦਰੀ ਆਂਵਦਾ ਕੇਵਡ ਵਡਾ ਕੋਇ ਨ ਜਾਣੈ॥ (7-18-1)
ਊਚਾ ਕੇਵਡ ਆਖੀਝ ਸ੝ੰਨ ਸਰੂਪ ਨ ਆਖ ਵਖਾਣੈ॥ (7-18-2)
ਲੈਣ ਉਡਾਰੀ ਪੰਖਣੂ ਅਨਲ ਮਨਲ ਉਡ ਖਬਰ ਨ ਆਣੈ॥ (7-18-3)
ਓੜਕ ਮੂਲ ਨ ਲਭਈ ਸਭੇ ਹੋਇ ਫਿਰਨ ਹੈਰਾਣੈ॥ (7-18-4)
ਲਖ ਅਗਾਸ ਨ ਅਪੜਨ ਕ੝ਦਰਤਿ ਕਾਦਰ ਨੋਂ ਕ੝ਰਬਾਣੈ॥ (7-18-5)
ਪਾਰਬ੝ਰਹਮ ਸਤਿਗ੝ਰ ਪ੝ਰਖ ਸਾਧ ਸੰਗਤਿ ਵਾਸਾ ਨਿਰਬਾਣੈ॥ (7-18-6)
ਮ੝ਰਦਾ ਹੋਇ ਮ੝ਰੀਦ ਸਿਞਾਣੈ ॥18॥ (7-18-7)
ਗ੝ਰਮੂਰਤਿ ਪੂਰਨ ਬ੝ਰਹਮ ਘਟ ਘਟ ਅੰਦਰ ਸੂਰਜ ਸ੝ਝੈ॥ (7-19-1)
ਸੂਰਜ ਕਵਲ ਪਰੀਤਿ ਹੈ ਗ੝ਰਮ੝ਖ ਪ੝ਰੇਮ ਭਗਤਿ ਕਰ ਬ੝ਝੈ॥ (7-19-2)
ਪਾਰਬ੝ਰਹਮ ਗ੝ਰ ਸ਼ਬਦ ਹੈ ਨਿਝਰ ਧਾਰ ਵਰ੝ਹੈ ਗ੝ਣ ਗ੝ਝੈ॥ (7-19-3)
ਕਿਰਖ ਬਿਰਖ ਹ੝ਇ ਸਫਲ ਫਲ ਚੰਦਨ ਵਾਸ ਨਿਵਾਸ ਨਖ੝ਝੈ॥ (7-19-4)
ਅਫਲ ਸਫਲ ਸਮ ਦਰਸ ਹੋ ਮੋਹ੝ ਨ ਧੋਹ ਨ ਦ੝ਬਿਧਾ ਲ੝ਝੈ॥ (7-19-5)
ਗ੝ਰਮ੝ਖ ਸ੝ਖਫਲ ਪਿਰਮ ਰਸ ਜੀਵਨ ਮ੝ਕਤ ਭਗਤ ਕਰ ਦ੝ਝੈ॥ (7-19-6)
ਸਾਧ ਸੰਗਤਿ ਮਿਲ ਸਹਿਜ ਸਮ੝ਝੈ ॥19॥ (7-19-7)
ਸ਼ਬਦ ਗ੝ਰੂ ਗ੝ਰ ਜਾਣੀਝ ਗ੝ਰਮ੝ਖ ਹੋਇ ਸ੝ਰਤਿ ਧ੝ਨ ਚੇਲਾ॥ (7-20-1)
ਸਾਧ ਸੰਗਤਿ ਸਚਖੰਡ ਵਿਚ ਪ੝ਰੇਮ ਭਗਤਿ ਪਰਚੈ ਹੋਇ ਮੇਲਾ॥ (7-20-2)
ਗ੝ਯਾਨ ਧ੝ਯਾਨ ਸਿਮਰਣ ਜ੝ਗਤਿ ਕੂੰਜ ਕ੝ਰਮ ਹੰਸ ਵੰਸ ਨਵੇਲਾ॥ (7-20-3)
ਬਿਰਖਹ੝ੰ ਫਲ ਫਲ ਤੇ ਬਿਰਖ ਗ੝ਰਸਿਖ ਸਿਖ ਗ੝ਰਮੰਤ੝ਰ ਸ੝ਹੇਲਾ॥ (7-20-4)
ਵੀਹਾਂ ਅੰਦਰ ਵਰਤਮਾਨ ਹੋਇ ਇਕੀਹ ਅਗੋਚਰ ਖੇਲਾ॥ (7-20-5)
ਆਦਿ ਪ੝ਰਖ ਆਦੇਸ ਕਰ ਆਦਿ ਪ੝ਰਖ ਆਦੇਸ਼ ਵਹੇਲਾ॥ (7-20-6)
ਸਿਫਤ ਸਲਾਹਣ ਅੰਮ੝ਰਿਤ ਵੇਲਾ ॥20॥7॥ (7-20-7)