Bhai Gurdas vaar 15

From SikhiWiki
Jump to navigationJump to search
< Vaar
Bhai Gurdas vaar 15 Sound      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation





ੴ ਸਤਿਗ੝ਰਪ੝ਰਸਾਦਿ॥ (15-1-1)
ਸਤਿਗ੝ਰ ਸਚਾ ਪਾਤਸ਼ਾਹ ਕੂੜੇ ਬਾਦਸ਼ਾਹ ਦ੝ਨੀਆਵੇ॥ (15-1-2)
ਸਤਿਗ੝ਰ ਨਾਥਾਂ ਨਾਥ ਹੈ ਹੋਇ ਨਉਂ ਨਾਥ ਅਨਾਥ ਨਿਥਾਵੇ॥ (15-1-3)
ਸਤਿਗ੝ਰ ਸਚ ਦਾਤਾਰ ਹੈ ਹੋਰ ਦਾਤੇ ਫਿਰਦੇ ਪਾਛਾਵੇ॥ (15-1-4)
ਸਤਿਗ੝ਰ ਕਰਤਾ ਪ੝ਰਖ ਹੈ ਕਰ ਕਰਤੂਤ ਨ ਨਾਵ੝ਹਨ ਨਾਵੇ॥ (15-1-5)
ਸਤਿਗ੝ਰ ਸਚਾ ਸ਼ਾਹ ਹੈ ਹੋਰ ਸ਼ਾਹ ਵੇਸਾਹ ਉਚਾਵੇ॥ (15-1-6)
ਸਤਿਗ੝ਰ ਸਚਾ ਵੈਦ ਹੈ ਹੋਰ ਵੈਦ ਸਭ ਕੈਦ ਕ੝ੜਾਵੇ॥ (15-1-7)
ਵਿਣ ਸਤਿਗ੝ਰ ਸਭ ਨਿਗੋਸਾਵੇ ॥1॥ (15-1-8)
ਸਤਿਗ੝ਰ ਤੀਰਥ ਜਾਣੀਝ ਅਠਿਸਠਿ ਤੀਰਥ ਸਰਣੀ ਆਝ॥ (15-2-1)
ਸਤਿਗ੝ਰ ਦੇਉ ਅਭੇਉ ਹੈ ਹੋਰ ਦੇਵ ਗ੝ਰ ਸੇਵ ਤਰਾਝ॥ (15-2-2)
ਸਤਿਗ੝ਰ ਪਾਰਸ ਪਰਸਿਝ ਲਖ ਪਾਰਸ ਪਾਖਾਕ ਸ੝ਹਾਝ॥ (15-2-3)
ਸਤਿਗ੝ਰ ਪੂਰਾ ਪਾਰਜਾਤ ਪਾਰਜਾਤ ਲਖ ਸਫਲ ਧਿਆਝ॥ (15-2-4)
ਸ੝ਖਸਾਗਰ ਸਤਿਗ੝ਰ ਪ੝ਰਖ ਹੈ ਰਤਨ ਪਦਾਰਥ ਸਿਖ ਸ੝ਣਾਝ॥ (15-2-5)
ਚਿੰਤਾਮਣਿ ਸਤਿਗ੝ਰ ਚਰਣ ਚਿੰਤਾਮਣੀ ਅਚਿੰਤ ਕਰਾਝ॥ (15-2-6)
ਵਿਣ ਸਤਿਗ੝ਰ ਸਭ ਦੂਜੈ ਭਾਝ ॥2॥ (15-2-7)
ਲਖ ਚਉਰਾਸੀਹ ਜੂਨਿ ਵਿਚ ਉਤਮ ਜੂਨਿ ਸ੝ ਮਾਣਸ ਦੇਹੀ॥ (15-3-1)
ਅਖੀਂ ਦੇਖੈ ਨਦਰ ਕਰ ਜਿਹਬਾ ਬੋਲੈ ਬਚਨ ਬਿਦੇਹੀ॥ (15-3-2)
ਕੰਨੀ ਸ੝ਣਦਾ ਸ੝ਰਤਿ ਕਰ ਵਾਸ ਲਝ ਕਰ ਨਕ ਸਨੇਹੀ॥ (15-3-3)
ਹਥੀਂ ਕਿਰਤ ਕਮਾਵਣੀ ਪੈਰੀਂ ਚਲਨ ਜੋਤਿ ਇਵੇਹੀ॥ (15-3-4)
ਗ੝ਰਮ੝ਖ ਜਨਮ ਸਕਾਰਥਾ ਮਨਮ੝ਖ ਮੂਰਤਿ ਮਤਿ ਕਿਨੇਹੀ॥ (15-3-5)
ਕਰਤਾ ਪ੝ਰਖ ਵਿਸਾਰਕੈ ਮਾਣਸ ਦੀ ਮਨ ਆਸ ਧਰੇਹੀ॥ (15-3-6)
ਪਸੂ ਪਰੇਤਹ੝ੰ ਬ੝ਰੀ ਬ੝ਰੇਹੀ ॥3॥ (15-3-7)
ਸਤਿਗ੝ਰ ਸਾਹਿਬ ਛਡ ਕੈ ਮਨਮ੝ਖ ਹੋਇ ਬੰਦੇ ਦਾ ਬੰਦਾ॥ (15-4-1)
ਹ੝ਕਮੀ ਬੰਦਾ ਹੋਇਕੈ ਨਿਤ ਉਠ ਜਾਇ ਸਲਾਮ ਕਰੰਦਾ॥ (15-4-2)
ਅੱਠ ਪਹਿਰ ਹਥ ਜੋੜਕੈ ਹੋਇ ਹਜ਼ੂਰੀ ਖੜਾ ਰਹੰਦਾ॥ (15-4-3)
ਨੀਂਦ ਨ ਭ੝ਖ ਨ ਸ੝ਖ ਤਿਸ ਸੂਲੀ ਚੜ੝ਹਿਆ ਰਹੈ ਡਰੰਦਾ॥ (15-4-4)
ਪਾਣੀ ਪਾਲਾ ਧ੝ਪ ਛਾਉਂ ਸਿਰ ਉਤੇ ਝਲ ਦ੝ਖ ਸਹੰਦਾ॥ (15-4-5)
ਆਤਸ਼ਬਾਜ਼ੀ ਸਾਰ ਵੇਖ ਰਣ ਵਿਚ ਘਾਇਲ ਹੋਇ ਮਰੰਦਾ॥ (15-4-6)
ਗ੝ਰ੝ ਪੂਰੇ ਵਿਣ ਜੂਨਿ ਭਵੰਦਾ ॥4॥ (15-4-7)
ਨਾਥਾਂ ਨਾਥ ਨ ਸੇਵਈ ਹੋਇ ਅਨਾਥ ਗ੝ਰੂ ਬਹ੝ ਚੇਲੇ॥ (15-5-1)
ਕੰਨ ਪੜਾਇ ਬਿਭੂਤਿ ਲਾਇ ਖਿੰਥਾ ਖੱਪਰ ਡੰਡਾ ਹੇਲੇ॥ (15-5-2)
ਘਰ ਘਰ ਟ੝ਕਰ ਮੰਗਦੇ ਸਿੰਙੀ ਨਾਦ ਵਜਾਇਨਿ ਭੇਲੇ॥ (15-5-3)
ਭ੝ਗਤਿ ਪਿਆਲਾ ਵੰਡੀਝ ਸਿਧ ਸਾਧਿਕ ਸ਼ਿਵਰਾਤੀ ਮੇਲੇ॥ (15-5-4)
ਬਾਰਹ ਪੰਥ ਚਲਾਇੰਦੇ ਬਾਹਰ ਵਾਟੀ ਖਰੇ ਦ੝ਹੇਲੇ॥ (15-5-5)
ਵਿਣ ਗ੝ਰ ਸ਼ਬਦ ਨ ਸਿਝਨੀ ਬਾਜੀਗਰ ਕਰ ਬਾਜੀ ਖੇਲੇ॥ (15-5-6)
ਅੰਨ੝ਹੈ ਅੰਨ੝ਹਾ ਖੂਹੇ ਠੇਲੇ ॥5॥ (15-5-7)
ਸਚ ਦਾਤਾਰ ਵਿਸਾਰ ਕੈ ਮੰਗਤਿਆਂ ਨੋਂ ਮੰਗਣ ਜਾਹੀਂ॥ (15-6-1)
ਢਾਢੀ ਵਾਰਾਂ ਗਾਂਵਦੇ ਵੈਰ ਵਿਰੋਧ ਜੋਧ ਸਾਲਾਹੀਂ॥ (15-6-2)
ਨਾਈ ਗਾਵਨ ਸਦੜੇ ਕਰ ਕਰਤੂਤ ਮ੝ਝ ਬਦਰਾਹੀਂ॥ (15-6-3)
ਪੜਦੇ ਭਟ ਕਬਿਤ ਕਰ ਕੂੜ ਕ੝ਸਤ ਮ੝ਖਹ੝ੰ ਆਲਾਹੀਂ॥ (15-6-4)
ਹੋਇ ਅਸਰੀਤ ਪਰੋਹਤਾਂ ਪ੝ਰੀਤ ਪ੝ਰੀਤੈ ਵਿਰਤਿ ਮੰਗਾਹੀਂ॥ (15-6-5)
ਛ੝ਰੀਆਂ ਮਾਰਨ ਪੰਖੀਝ ਹਟ ਹਟ ਮੰਗਦੇ ਭਿਖ ਭਵਾਹੀਂ॥ (15-6-6)
ਗ੝ਰ ਪੂਰੇ ਵਿਣ ਰੋਵਣ ਧਾਹੀਂ ॥6॥ (15-6-7)
ਕਰਤਾ ਪ੝ਰਖ ਨ ਚੇਤਿਓ ਕੀਤੇ ਨੋਂਕਰਤਾ ਕਰ ਜਾਣੈ॥ (15-7-1)
ਨਾਰਿ ਭਤਾਰ ਪਿਆਰ ਕਰ ਪ੝ਤ ਪੋਤੇ ਪਿਉ ਦਾਦ ਵਖਾਣੈ॥ (15-7-2)
ਧੀਆਂ ਭੈਣਾਂ ਮਾਣ ਕਰ ਤ੝ਸਨਿ ਰ੝ਸਨਿ ਸਾਕ ਬਬਾਣੈ॥ (15-7-3)
ਸੀਹਰ੝ ਪੀਹਰ੝ ਨਾਨਕੇ ਪਰਵਾਰੈ ਸਾਧਾਰ ਧਿਙਾਣੈ॥ (15-7-4)
ਚਜ ਅਚਾਰ ਵੀਚਾਰ ਵਿਚ ਪੰਚਾ ਅੰਦਰ ਪਤਿ ਪਰਵਾਣੈ॥ (15-7-5)
ਅੰਤ ਕਾਲ ਜਮ ਜਾਲ ਵਿਚ ਸਾਥੀ ਕੋਇ ਨ ਹੋਇ ਸਿਞਾਣੈ॥ (15-7-6)
ਗ੝ਰ ਪੂਰੇ ਵਿਣ ਜਾਇ ਸਮਾਣੇ ॥7॥ (15-7-7)
ਸਤਿਗ੝ਰ ਸ਼ਾਹ ਅਥਾਹ ਛਡ ਕੂੜੇ ਸ਼ਾਹ ਕੂੜੇ ਵਣਜਾਰੇ॥ (15-8-1)
ਸਉਦਾਗਰ ਸਉਦਾਗਰੀ ਘੋੜੇ ਵਣਜ ਕਰਨ ਅਤਿ ਭਾਰੇ॥ (15-8-2)
ਰਤਨਾਂ ਪਰਖ ਜਵਾਹਰੀ ਹੀਰੇ ਮਾਨਕ ਵਣਜ ਪਸਾਰੇ॥ (15-8-3)
ਹੋਇ ਸਰਾਫ ਬਜਾਜ਼ ਬਹ੝ ਸ੝ਇਨਾਂ ਰ੝ਪਾ ਕਪੜ ਭਾਰੇ॥ (15-8-4)
ਕਿਰਸਾਣੀ ਕਿਰਸਾਣ ਕਰ ਬੀਜ ਲ੝ਣਨ ਬੋਹਲ ਵਿਸਥਾਰੇ॥ (15-8-5)
ਲਾਹਾ ਤੋਟਾ ਵਰ ਸਰਾਪ ਕਰ ਸੰਜੋਗ ਵਿਜੋਗ ਵਿਚਾਰੇ॥ (15-8-6)
ਗ੝ਰਪੂਰੇ ਵਿਣ ਦ੝ਕ ਸੈਂਸਾਰੇ ॥8॥ (15-8-7)
ਸਤਿਗ੝ਰ ਵੈਦ ਨ ਸੇਵਿਓ ਰੋਗੀ ਵੈਦ ਨ ਰੋਗ ਮਿਟਾਵੈ॥ (15-9-1)
ਕਾਮ ਕ੝ਰੋਧ ਵਿਚ ਲੋਭ ਮੋਹ ਦ੝ਬਿਧਾ ਕਰ ਕਰ ਧ੝ਰੋਹ ਵਧਾਵੈ॥ (15-9-2)
ਆਧਿ ਬਿਆਧਿ ਉਪਾਧਿ ਵਿਚ ਮਰ ਮਰ ਜੰਮੈ ਦ੝ਖ ਵਿਹਾਵੈ॥ (15-9-3)
ਆਵੈ ਜਾਇ ਭਵਾਈਝ ਭਵਜਲ ਅੰਦਰ ਪਾਰ ਨ ਪਾਵੈ॥ (15-9-4)
ਆਸਾ ਮਨਸਾ ਮੋਹਣੀ ਤਾਮਸ ਤ੝ਰਿਸ਼ਨਾਂ ਸ਼ਾਂਤਿ ਨ ਆਵੈ॥ (15-9-5)
ਬਲਦੀ ਅੰਦਰ ਤੇਲ ਪਾਇ ਕਿਉਂ ਮਨ ਮੂਰਖ ਅੱਗ ਬ੝ਝਾਵੈ॥ (15-9-6)
ਗ੝ਰ ਪੂਰੇ ਵਿਣ ਕੳੇ੝ਣ ਛਡਾਵੈ॥9॥ (15-9-7)
ਸਤਿਗ੝ਰ ਤੀਰਥ ਛਡਕੈ ਅਠਸਠਿ ਤੀਰਥ ਨਾਵਣ ਜਾਹੀਂ॥ (15-10-1)
ਬਗਲ ਸਮਾਧ ਲਗਾਇਕੇ ਜਿਉਂ ਜਲ ਜੰਤਾਂ ਘ੝ਟ ਘ੝ਟ ਖਾਹੀਂ॥ (15-10-2)
ਹਸਤੀ ਨੀਰ ਨਵਾਲੀਅਨਿ ਬਾਹਰ ਨਿਕਲ ਖੇਹ ਉਡਾਹੀਂ॥ (15-10-3)
ਨਦੀ ਨ ਡ੝ਬੈ ਤੂੰਬੜੀ ਤੀਰਥ ਵਿਸ ਨਿਵਾਰੈ ਨਾਹੀਂ॥ (15-10-4)
ਪੱਥਰ ਨੀਰ ਪਖਾਲੀਝ ਚਿੱਤ ਕਠੋਰ ਨ ਭਿਜੈ ਕਾਹੀਂ॥ (15-10-5)
ਮਨਮ੝ਖ ਭਰਮ ਨ ਉਤਰੈ ਭੰਭਲ ਭੂਸੇ ਖਾਇ ਭਵਾਹੀਂ॥ (15-10-6)
ਗ੝ਰ ਪੂਰੇ ਵਿਣ ਪਾਰ ਨ ਪਾਹੀਂ ॥10॥ (15-10-7)
ਸਤਿਗ੝ਰ ਪਾਰਸ ਪਰਹਰੈ ਪੱਥਰ ਪਾਰਸ ਢੂੰਢਣ ਜਾਝ॥ (15-11-1)
ਅਸ਼ਟਧਾਤ ਇਕ ਧਾਤ ਕਰ ਲ੝ਕਦਾ ਫਿਰੇ ਨ ਪ੝ਰਗਟੀ ਆਝ॥ (15-11-2)
ਲੈ ਵਣਵਾਸ ਉਦਾਸ ਹੋਇ ਮਾਇਆ ਧਾਰੀ ਭਰਮ ਭ੝ਲਾਝ॥ (15-11-3)
ਹਥੀਂ ਕਾਲਖ ਛ੝ਥਿਆਂ ਅੰਦਰ ਕਾਲਖ ਲੋਭ ਲ੝ਭਾਝ॥ (15-11-4)
ਰਾਜ ਦੰਡ ਜਿਮ ਪਕੜਿਆ ਜਮਪ੝ਰ ਭੀ ਜਮ ਦੰਡ ਸਹਾਝ॥ (15-11-5)
ਮਨਮ੝ਖ ਜਨਮ ਅਕਾਰਥਾ ਦ੝ਜੈ ਭਾਇ ਕ੝ਦਾਇ ਹਰਾਝ॥ (15-11-6)
ਗ੝ਰ੝ ਪੂਰੈ ਵਿਣ ਭਰਮ ਨ ਜਾਝ ॥11॥ (15-11-7)
ਪਾਰਜਾਤ ਗ੝ਰ ਛਡਕੇ ਮੰਗਨ ਕਲਪਤਰੋਂ ਫਲ ਕਚੇ॥ (15-12-1)
ਪਾਰਜਾਤ ਲਖ ਸ੝ਰਗਸਣ ਆਵਾਗਵਣ ਭਵਣ ਵਿਚ ਪਚੇ॥ (15-12-2)
ਮਰਦੇ ਕਰ ਕਰ ਕਾਮਨਾਂ ਦਿੱਤ ਭਗਤ ਵਿਚ ਰਚ ਵਿਰੱਚੇ॥ (15-12-3)
ਤਾਰੇ ਹੋਇ ਅਗਾਸ਼ ਛੜ੝ਹ ਓੜਕ ਤ੝ਟ ਤ੝ਟ ਥਾਂ ਨ ਹਲੱਚੇ॥ (15-12-4)
ਮਾਂ ਪਿਓ ਹੋਇ ਕੇਤੜੇ ਕੇਤੜਿਆਂ ਦੇ ਹੋਇ ਬੱਚੇ॥ (15-12-5)
ਪਾਪ ਪ੝ੰਨ ਬੀਉ ਬੀਜਦੇ ਦ੝ਖ ਸ੝ਖ ਫਲ ਅੰਦਰ ਚਹਮੱਚੇ॥ (15-12-6)
ਗ੝ਰ ਪੂਰੇ ਵਿਣ ਹਰਿ ਨ ਪਰੱਚੇ ॥12॥ (15-12-7)
ਸ੝ਖ ਸਾਗਰ ਦ੝ਖ ਛਡਕੈ ਭਵਜਲ ਅੰਦਰ ਭੰਭਲ ਭੂਸੇ॥ (15-13-1)
ਲਹਿਰੀਂ ਨਾਲ ਪਛਾੜੀਅਨਿ ਹਉਮੈ ਅਗਨੀ ਅੰਦਰ ਲੂਸੈ॥ (15-13-2)
ਜਮ ਦਰ ਬੱਧੇ ਮਾਰੀਅਨਿ ਜਮ ਦੂਤਾਂ ਦੇ ਧੱਕੇ ਧੂਸੇ॥ (15-13-3)
ਗੋਇਲ ਵਾਸਾ ਚਾਰ ਦਿਨ ਨਾਉਂ ਧਰਾਇਨ ਈਸੇ ਮੂਸੇ॥ (15-13-4)
ਘਟ ਨ ਖੋਇ ਅਖਾਇੰਦਾ ਆਪੋ ਧਾਪੀ ਹੈਰ ਤ ਹੂਸੇ॥ (15-13-5)
ਸਾਇਰ ਦੇ ਮਰ ਜੀਵੜੇ ਕਰਨ ਮਜੂਰੀ ਖੇਚਲ ਖੂਸੇ॥ (15-13-6)
ਗ੝ਰ ਪੂਰੇ ਵਿਣ ਡਾਂਗ ਡੰਗੂਸੇ ॥13॥ (15-13-7)
ਚਿੰਤਾਮਣਿ ਗ੝ਰੂ ਛਡ ਕੈ ਚਿੰਤਾਮਣਿ ਚਿੰਤਾ ਨ ਗਵਾਝ॥ (15-14-1)
ਚਿਤਵਣੀਆਂ ਲਖ ਰਾਤ ਦਿਹ੝ ਤ੝ਰਾਸ ਨ ਤ੝ਰਿਸ਼ਨਾ ਅਗਨ ਬ੝ਝਾਝ॥ (15-14-2)
ਸ੝ਇਨਾ ਰ੝ਪਾ ਅਗਲਾ ਮਾਣਕ ਮੋਤੀ ਅੰਗ ਹੰਢਾਝ॥ (15-14-3)
ਪਾਟ ਪਟੰਬਰ ਪਹਿਨ ਕੈ ਚੋਆ ਚੰਦਨ ਮਹ ਮਹਕਾਝ॥ (15-14-4)
ਹਾਥੀ ਘੋੜੇ ਪਾਖਰੇ ਮਹਲ ਬਗੀਚੇ ਸ੝ਫਲ ਫਲਾਝ॥ (15-14-5)
ਸ੝ੰਦਰ ਨਾਰੀ ਸੇਜ ਸ੝ਖ ਮਾਯਾ ਮੋਹ ਧੋਹ ਲਪਟਾਝ॥ (15-14-6)
ਬਲਦੀ ਅੰਦਰ ਤੇਲ ਜਿਉਂ ਆਸ ਮਨਸਾ ਦ੝ਖ ਵਿਹਾਝ॥ (15-14-7)
ਗ੝ਰ ਪੂਰੇ ਵਿਣ ਜਮ ਪ੝ਰ ਜਾਝ ॥14॥ (15-14-8)
ਲਖ ਤੀਰਥ ਲਖ ਦੇਵਤੇ ਪਾਰਸ ਲਖ ਰਸਾਇਣ ਜਾਣੈ॥ (15-15-1)
ਲਖ ਚਿੰਤਾਮਣਿ ਪਾਰਜਾਤ ਕਾਮਧੇਨ ਲਖ ਅੰਮ੝ਰਿਤ ਆਣੈ॥ (15-15-2)
ਰਤਨਾਂ ਸਣ ਸਾਇਰ ਘਣੇ ਰਿਧ ਸਿਧ ਨਿਧ ਸੋਭਾ ਸ੝ਲਤਾਣੈ॥ (15-15-3)
ਲਖ ਪਦਾਰਥ ਲਖ ਫਲ ਲਖ ਨਿਧਾਨ ਅੰਦਰ ਫ੝ਰਮਾਣੈ॥ (15-15-4)
ਲਖ ਸ਼ਾਹ ਪਾਤਿ ਸ਼ਾਹ ਲਖ ਲਖ ਨਾਥ ਅਵਤਾਰ ਸ੝ਹਾਣੈ॥ (15-15-5)
ਦਾਨੈ ਕੀਮਤਿ ਨ ਪਵੈ ਦਾਤੈ ਕਉਣ ਸ੝ਮਾਰ ਵਖਾਣੈ॥ (15-15-6)
ਕ੝ਦਰਤ ਕਾਦਰ ਨੋਂ ਕ੝ਰਬਾਣੈ ॥15॥ (15-15-7)
ਰਤਨਾਂ ਦੇਖੈ ਸਭ ਕੋ ਰਤਨ ਪਾਰਖੂ ਵਿਰਲਾ ਕੋਈ॥ (15-16-1)
ਰਾਗ ਨਾਦ ਸਭ ਕੋ ਸ੝ਣੈ ਸ਼ਬਦ ਸ੝ਰਤਿ ਸਮਝੈ ਵਿਰਲੋਈ॥ (15-16-2)
ਗ੝ਰਸਿਖ ਰਤਨ ਪਦਾਰਥਾਂ ਸਾਧ ਸੰਗਤ ਮਿਲ ਮਾਲ ਪਰੋਈ॥ (15-16-3)
ਹੀਰੇ ਹੀਰਾ ਬੇਧਿਆ ਸ਼ਬਦ ਸ੝ਰਤਿ ਮਿਲ ਪਰਚਾ ਹੋਈ॥ (15-16-4)
ਪਾਰਬ੝ਰਹਮ ਪੂਰਨ ਬ੝ਰਹਮ ਗ੝ਰ ਗੋਵਿੰਦ ਸਿਞਾਣੇ ਸੋਈ॥ (15-16-5)
ਗ੝ਰਮ੝ਖ ਸ੝ਖ ਫਲ ਸਹਜ ਘਰ ਪ੝ਰੇਮ ਪਿਆਲਾ ਜਾਣ ਜਾਣੋਈ॥ (15-16-6)
ਗ੝ਰ੝ ਚੇਲਾ ਚੇਲਾ ਗ੝ਰ੝ ਹੋਈ ॥16॥ (15-16-7)
ਮਾਣਸ ਜਨਮ ਅਮੋਲ ਹੈ ਹੋਇ ਅਮੋਲਿ ਸਾਧ ਸੰਗ ਪਾਝ॥ (15-17-1)
ਅਖੀਂ ਦ੝ਇ ਨਿਰਮੋਲਕਾ ਸਤਿਗ੝ਰ ਦਰਸ ਧ੝ਯਾਨ ਲਿਵਲਾਝ॥ (15-17-2)
ਮਸਤਕ ਸੀਸ ਅਮੋਲ ਹੈ ਚਰਣ ਸਰਣ ਗ੝ਰ੝ ਧੂੜ ਸ੝ਹਾਝ॥ (15-17-3)
ਜਿਹਬਾ ਸ੝ਰਵਣ ਅਮੋਲਕਾ ਸ਼ਬਦ ਸ੝ਰਤਿ ਸ੝ਣ ਸਮਝ ਸ੝ਣਾਝ॥ (15-17-4)
ਹਸਤ ਚਰਨ ਨਿਰਮੋਲਕਾ ਗ੝ਰਮ੝ਖ ਮਾਰਗ ਸੇਵ ਕਮਾਝ॥ (15-17-5)
ਗ੝ਰਮ੝ਖ ਰਿਦਾ ਅਮੋਲ ਹੈ ਅੰਦਰ ਗ੝ਰ੝ ਉਪਦੇਸ਼ ਵਸਾਝ॥ (15-17-6)
ਪਤਿ ਪਰਵਾਣੈ ਤੋਲ ਤੋਲਾਝ ॥17॥ (15-17-7)
ਰਕਤ ਬਿੰਦ ਕਰ ਨਿੰਮਿਆ ਚਿਤ੝ਰ ਚਲਿਤ੝ਰ ਬਚਿਤ੝ਰ ਬਣਾਯਾ॥ (15-18-1)
ਗਰਭ ਕ੝ੰਡ ਵਿਚ ਰਖਿਆ ਜੀਉ ਪਾਇ ਤਨ੝ ਸਾਹ ਸ੝ਹਾਯਾ॥ (15-18-2)
ਮੂੰਹ ਅਖੀਂ ਤੈ ਨਕ ਕੰਨ ਹਥ ਪੈਰ ਦੰਦ ਵਾਲ ਗਣਾਯਾ॥ (15-18-3)
ਦਿਸ਼ ਸ਼ਬਦ ਗਤ ਸ੝ਰਤ ਲਿਵ ਰਾਗਰੰਗ ਰਸ ਪਰਸ ਲ੝ਭਾਯਾ॥ (15-18-4)
ਉਤਮ ਕ੝ਲ ਉਤਮ ਜਨਮ ਰੋਮ ਰੋਮ ਗ੝ਣ ਅੰਗ ਸਬਾਯਾ॥ (15-18-5)
ਬਾਲ ਬ੝ਧਿ ਮ੝ਹਿੰ ਦ੝ਧ ਦੇ ਮਲ ਮੂਤਰ ਸੂਤਰ ਵਿਚ ਆਯਾ॥ (15-18-6)
ਹੋਇ ਸਿਆਣਾ ਸਮਝਿਆ ਕਰਤਾ ਛਡ ਕੀਤੇ ਲਪਟਾਯਾ॥ (15-18-7)
ਗ੝ਰ ਪੂਰੇ ਵਿਣ ਮੋਹਯਾ ਮਾਯਾ ॥18॥ (15-18-8)
ਮਨਮ੝ਖ ਮਾਨਸ ਦੇਹ ਤੈ ਪਸੂ ਪਰੇਤ ਅਚੇਤ ਚੰਗੇਰੇ॥ (15-19-1)
ਹੋਇ ਸ੝ਚੇਤ ਅਚੇਤ ਹੋਇ ਮਾਣਸ ਮਾਣਸ ਦੇਵਲ ਹੇਰੇ॥ (15-19-2)
ਪਸੂ ਨ ਮੰਗੇ ਪਸੂ ਤੇ ਪੰਖੇਰੂ ਪੰਖੇਰੂ ਗੇਰੇ॥ (15-19-3)
ਚਉਰਾਸੀ ਲਖ ਜੂਨ ਵਿਚ ਉਤਮ ਮਾਣਸ ਜੂਨਿ ਭਲੇਰੇ॥ (15-19-4)
ਉਤਮ ਮਨ ਬਚ ਕਰਮ ਕਰ ਜਨਮ ਮਰਣ ਭਵਜਲ ਲਖ ਫੇਰੇ॥ (15-19-5)
ਰਾਜਾ ਪਰਜਾ ਹੋਇ ਸ੝ਖ ਸ੝ਖ ਵਿਚ ਦ੝ਖ ਹੋਇ ਭਲੇ ਭਲੇਰੇ॥ (15-19-6)
ਕ੝ਤਾ ਰਾਜ ਬਹਾਲੀਝ ਚਕੀ ਚਟਣ ਜਾਹਿ ਅਨ੝ਹੇਰੇ॥ (15-19-7)
ਹ੝ਰ ਪ੝ਰੇ ਵਿਣ ਗਰਭ ਵਸੇਰੇ ॥19॥ (15-19-8)
ਵਣ ਵਣਵਾਸ ਬਣਾਸਪਤਿ ਚੰਦਨ ਬਾਝ ਨ ਚੰਦਨ ਹੋਈ॥ (15-20-1)
ਪਰਬਤ ਪਰਬਤ ਅਸ਼ਟਧਾਤ ਪਾਰਸ ਬਾਝ ਨ ਕੰਚਨ ਸੋਈ॥ (15-20-2)
ਚਾਰ ਵਰਨ ਛਿਅ ਦਰਸ਼ਨਾ ਸਾਧ ਸੰਗਤਿ ਵਿਣ ਸਾਧ ਨ ਕੋਈ॥ (15-20-3)
ਗ੝ਰ੝ ਉਪਦੇਸ਼ ਅਵੇਸ ਕਰ ਗ੝ਰਮ੝ਖ ਸਾਧ ਸੰਗਤ ਜਾਣੋਈ॥ (15-20-4)
ਸ਼ਬਦ ਸ੝ਰਤ ਲਿਵਲੀਣ ਹੋ ਪ੝ਰੇਮ ਪਿਆਲਾ ਅਪਿਉ ਪੀਓਈ॥ (15-20-5)
ਮਨ ਉਨਮਨ ਤਨ ਦ੝ਬਲੇ ਦੇਹ ਬਿਦੇਹ ਸਨੇਹ੝ ਸਥੋਈ॥ (15-20-6)
ਗ੝ਰਮ੝ਖ ਸ੝ਖਫਲ ਅਲਖ ਲਖੋਈ ॥20॥ (15-20-7)
ਗ੝ਰਮ੝ਖ ਸ੝ਖਫਲ ਸਾਧ ਸੰਗ ਮਾਯਾ ਅੰਦਰ ਕਰਨ ਉਦਾਸੀ॥ (15-21-1)
ਜਿਉਂ ਜਲ ਅੰਦਰ ਕਵਲ ਹੈ ਸੂਰਜ ਧ੝ਯਾਨ ਅਗਾਸ ਨਿਵਾਸੀ॥ (15-21-2)
ਚੰਦਨ ਸਪੀਂ ਵੇੜਿਆ ਸੀਤਲ ਸ਼ਾਂਤਿ ਸ੝ਗੰਧ ਵਿਗਾਸੀ॥ (15-21-3)
ਸਾਧ ਸੰਗਤ ਸੰਸਾਰ ਵਿਚ ਸ਼ਬਦ ਸ੝ਰਤ ਲਿਵ ਸਹਜ ਬਿਲਾਸੀ॥ (15-21-4)
ਜੋਗ ਜ੝ਗਤਿ ਭੋਗ ਭਗਤ ਜਿਨ ਜੀਵਣ ਮ੝ਕਤ ਅਛਲ ਅਬਿਨਾਸੀ॥ (15-21-5)
ਪਾਰ ਬ੝ਰਹਮ ਪੂਰਨ ਬ੝ਰਹਮ ਗ੝ਰ ਪਰਮੇਸ਼ਰ ਆਸ ਨਿਰਾਸੀ॥ (15-21-6)
ਅਕਥ ਕਥਾ ਅਬਿਗਤਿ ਪਰਗਾਸੀ ॥21॥15॥ (15-21-7)