Bhai Gurdas vaar 4

From SikhiWiki
Jump to navigationJump to search
< Vaar
Bhai Gurdas vaar 4 Sound      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation




ੴ ਸਤਿਗ੝ਰਪ੝ਰਸਾਦਿ ॥ (4-1-1)

ਓਅੰਕਾਰ ਅਕਾਰ ਕਰ ਪਵਣ ਪਾਣੀ ਬੈਸੰਤਰ ਧਾਰੇ॥ (4-1-2)
ਧਰਤ ਅਕਾਸ਼ ਵਿਛੋੜੀਅਨ੝ ਚੰਦ ਸੂਰ ਦ੝ਇ ਜੋਤਿ ਸਵਾਰੇ॥ (4-1-3)
ਖਾਣੀ ਚਾਰ ਬੰਧਾਨ ਕਰ ਲੱਖ ਚਉਰਾਸੀਹ ਜੂਨਿ ਦ੝ਆਰੇ॥ (4-1-4)
ਇਕਸ ਇਕਸ ਜੂਨਿ ਵਿਚ ਜੀਅਜੰਤ ਅਨਗਨਤ ਅਪਾਰੇ॥ (4-1-5)
ਮਾਨਸ ਜਨਮ ਦ੝ਲੰਭ ਹੈ ਸਫਲ ਜਨਮ ਗ੝ਰ ਸਰਣ ਉਧਾਰੇ॥ (4-1-6)
ਸਾਧ ਸੰਗ ਗ੝ਰ੝ਸਬਦ ਸ੝ਣ ਭਾਇ ਭਗਤ ਗ੝ਰ ਗ੝ਯਾਨ ਬੀਚਾਰੇ॥ (4-1-7)
ਪਰ ਉਪਕਾਰੀ ਗ੝ਰੂ ਪਿਆਰੇ ॥1॥ (4-1-8)
ਸਭਦੂੰ ਨੀਵੀਂ ਧਰਤਿ ਹੈ ਆਪ ਗਵਾਇ ਹੋਈ ਓਡੀਣੀ॥ (4-2-1)
ਧੀਰਜ ਧਰਮ ਸੰਤੋਖ ਕਰ ਦਿੜ੝ਹ ਪੈਰਾਂ ਹੇਠ ਰਹੇ ਲਿਵ ਲੀਣੀ॥ (4-2-2)
ਸਾਧ ਜਨਾਂ ਦੇ ਚਰਨ ਛ੝ਹਿ ਆਢੀਣੀ ਹੋਝ ਲਾਖੀਣੀ॥ (4-2-3)
ਅੰਮ੝ਰਿਤ ਬੂੰਦ ਸ੝ਹਾਵਣੀ ਛਹਬ੝ਰ ਛਲ੝ਕ ਰੇਨ੝ ਹੋਇ ਰੀਣੀ॥ (4-2-4)
ਮਿਲਿਆ ਮਾਣ ਨਿਮਾਣੀਝ ਪਿਰਮ ਪਿਆਲਾ ਪੀ ਪਤੀਣੀ॥ (4-2-5)
ਜੋ ਬੀਜੈ ਸੋਈ ਲ੝ਣੈ ਸਭ ਰਸ ਕਸ ਬਹ੝ ਰੰਗ ਰੰਗੀਣੀ॥ (4-2-6)
ਗ੝ਰਮ੝ਖ ਸ੝ਖ ਫ਼ਲ ਹੈ ਮਸਕੀਣੀ ॥2॥ (4-2-7)
ਮਾਣਸ ਦੇਹ ਸ੝ ਖੇਹ ਹੈ ਤਿਸ ਵਿਚ ਜੀਭੈ ਲਈ ਨਕੀਬੀ॥ (4-3-1)
ਅਖੀਂ ਦੇਖਨਿ ਰੂਪ ਰੰਗ ਨਾਦ ਕੰਨ ਸ੝ਨ ਕਰਨ ਰਕੀਬੀ॥ (4-3-2)
ਨਕ ਸ੝ਵਾਸ ਨਿਵਾਸ ਹੈ ਪੰਜੇ ਦੂਤ ਬ੝ਰੀ ਤਰਤੀਬੀ॥ (4-3-3)
ਸਭਦੂੰ ਨੀਵੇਂ ਚਰਨ ਹੋਇ ਆਪ ਗਵਾਇ ਨਸੀਬ ਨਸੀਬੀ॥ (4-3-4)
ਹਉਮੈਂ ਰੋਗ ਮਿਟਾਇਦਾ ਸਤਿਗ੝ਰ ਪੂਰਾ ਕਰੈ ਤਬੀਬੀ॥ (4-3-5)
ਪੈਰੀਂ ਪੈ ਰਹਿਰਾਸ ਕਰ ਗ੝ਰਸਿਖ ਸ੝ਣ ਗ੝ਰ ਸਿਖ ਮਨੀਬੀ॥ (4-3-6)
ਮ੝ਰਦਾ ਹੋਇ ਮ੝ਰੀਦ ਗਰੀਬੀ ॥3॥ (4-3-7)
ਜਿਉਂ ਲਹ੝ੜੀ ਚੀਚੂੰਗਲੀ ਪੈਧੀ ਛਾਪ ਮਿਲੀ ਵਡਿਆਈ॥ (4-4-1)
ਲਹ੝ੜੀ ਘਨਹਰ ਬੂੰਦ ਹੋਇ ਪਰਗਟ ਮੋਤੀ ਸਿੱਪ ਸਮਾਈ॥ (4-4-2)
ਲਹ੝ੜੀ ਬੂਟੀ ਕੇਸਰੈ ਮੱਥੈ ਟਿੱਕਾ ਸ਼ੋਭਾ ਪਾਈ॥ (4-4-3)
ਲਹ੝ੜੀ ਪਾਰਸ ਪੱਥਰੀ ਅਸ਼ਟ ਧਾਤ ਕੰਚਨ ਕਰਵਾਈ॥ (4-4-4)
ਜਿਉਂ ਮਣਿ ਲਹ੝ੜੇ ਸਪ ਸਿਰ ਦੇਖੈ ਲ੝ਕ ਲ੝ਕ ਲੋਕ ਲ੝ਕਾਈ॥ (4-4-5)
ਜਾਨ ਰਸਾਇਣ ਪਾਰਿਅਹ੝ ਰਤੀ ਮ੝ਲ ਨ ਜਾਇ ਮ੝ਲਾਈ॥ (4-4-6)
ਆਪ ਗਣਾਇ ਨ ਆਪ ਗਣਾਈ ॥4॥ (4-4-7)
ਅਗ ਤਤੀ ਜਲਸੀਅਲਾ ਕਿਤ ਅਵਗਣ੝ ਕਿਤ ਗ੝ਣ ਵਿਚਾਰਾ॥ (4-5-1)
ਅਗੀ ਧੂੰਆਂ ਧਉਲਹਰ ਨਿਰਮਲ ਗ੝ਰ ਗਿਆਨ ਸ੝ਚਾਰਾ॥ (4-5-2)
ਕ੝ਲ ਦੀਪਕ ਬੈਸੰਤਰਹ੝ ਜਲ ਕ੝ਲ ਕਵਲ ਵਡੇ ਪਰਵਾਰਾ॥ (4-5-3)
ਦੀਪਕ ਹੇਤ ਪਤੰਗ ਦਾਹਂ ਕਵਲ ਭਵਰ ਪਰਗਟ ਪਹਾਰਾ॥ (4-5-4)
ਅੱਗੀ ਲਾਟ ਉਚਾਟ ਹੈ ਸਿਰ ਉੱਚਾ ਕਰ ਕਰੇ ਕਚਾਰਾ॥ (4-5-5)
ਸਿਰ੝ ਨੀਵਾਂ ਨਿਵਾਣ ਵਾਸ੝ ਪਾਣੀ ਅੰਦਰ ਪਰ ਉਪਕਾਰਾ॥ (4-5-6)
ਨਿਵ ਚਲੈ ਸੋ ਗ੝ਰੂ ਪਿਆਰਾ ॥5॥ (4-5-7)
ਰੰਗ ਮਜੀਠ ਕਸ੝ੰਭ ਦਾ ਕੱਚਾ ਪੱਕਾ ਕਿਤ ਵੀਚਾਰੇ॥ (4-6-1)
ਧਰਤੀ ਉਖਣ ਕਢੀਝ ਮੂਲ ਮੰਜੀਠ ਜੜੀ ਜੜ ਤਾਰੇ॥ (4-6-2)
ਉੱਖਲ ਮ੝ਹਲੇ ਕ੝ਟੀਝ ਪੀਹਣ ਪੀਸੈ ਚਕੀ ਭਾਰੇ॥ (4-6-3)
ਸਹੈ ਅਵਟਣ ਅੱਗ ਦਾ ਹੋਇ ਪਿਆਰੀ ਮਿਲੈ ਪਿਆਰੇ॥ (4-6-4)
ਮੋਹਲੀਅਹੰ ਸਿਰ ਕਢਕੈ ਫ੝ੱਲ ਕਸ੝ੰਭ ਚ੝ਲੰਭ ਖਿਲਾਰੇ॥ (4-6-5)
ਖਟ ਤ੝ਰਸੀ ਦੇ ਰੰਗੀਝ ਕਪਟ ਸਨੇਹ੝ ਰਹੈ ਦਿਨਚਾਰੇ॥ (4-6-6)
ਨੀਵਾਂ ਜਿਣੇ ਉਚੇਰਾ ਹਾਰੇ ॥6॥ (4-6-7)
ਕੀੜੀ ਨਿਕੜੀ ਚਲਤਿ ਕਰ ਭ੝ਰਿੰਗੀ ਨੋਂ ਮਿਲ ਭ੝ਰਿੰਗੀ ਹੋਵੈ॥ (4-7-1)
ਨਿਕੜੀ ਦਿਸੈ ਮਕੜੀ ਸੂਤ ਮੂੰਹੋ ਕਢ ਫਿਰ ਸੰਗੋਵੈ॥ (4-7-2)
ਨਿਕੜੀ ਮਖਿ ਵਖਾਣੀਝ ਮਾਖਿਓ ਮਿਠਾ ਭਾਗਠ ਹੋਵੈ॥ (4-7-3)
ਨਿਕੜਾ ਕੀੜਾ ਆਖੀਝ ਪਟ ਪਟੋਲੇ ਕਰ ਢੰਗ ਢੋਵੈ॥ (4-7-4)
ਗ੝ਟਕਾ ਮੂੰਹ ਵਿਚ ਪਾਇਕੇ ਦੇਸ ਦਿਸੰਤਰ ਜਾਇ ਖੜੋਵੈ॥ (4-7-5)
ਮੋਤੀ ਮਾਣਕ ਹੀਰਿਆ ਪਾਤਸਾਹ ਲੈ ਹਾਰ ਪਰੋਵੈ॥ (4-7-6)
ਪਾਇ ਸਮਾਇਣ ਦਹੀ ਵਿਲੋਵੈ ॥7॥ (4-7-7)
ਲਤਾਂ ਹੇਠ ਲਤਾੜੀਝ ਘਾਹ ਨ ਕਢੇ ਸਾਹ ਵਿਚਾਰਾ॥ (4-8-1)
ਗੋਰਸ ਦੇ ਖੜ ਖਾਇਕੇ ਗਾਇ ਗਰੀਬੀ ਪਰਉਪਕਾਰਾ॥ (4-8-2)
ਦ੝ੱਧਹ੝ੰ ਦਹੀ ਜਮਾਈਝ ਦਹੀਅਹ੝ੰ ਮੱਖਣ ਛਾਹਿ ਪਿਆਰਾ॥ (4-8-3)
ਘਿਅ ਤੇ ਹੋਵਣ ਹੋਮ ਜੱਗ ਢੰਗ ਸ੝ਆਰਥ ਚਜ ਅਚਾਰਾ॥ (4-8-4)
ਧਰਮ ਧਉਲ ਪਰਗਟ ਹੋਇ ਧੀਰਜ ਵਸੈ ਸਹੈ ਸਿਰ ਭਾਰਾ॥ (4-8-5)
ਇਕ ਇਕ ਜਾਉ ਜਣੇਂਦਿਆਂ ਚਹ੝ੰ ਚਕਾਂ ਵਿਚ ਵਗ ਹਜਾਰਾ॥ (4-8-6)
ਤ੝ਰਿਣ ਅੰਦਰ ਵੱਡਾ ਪਾਸਾਰਾ ॥8॥ (4-8-7)
ਲਹ੝ੜਾ ਤਿਲ ਹੋਇ ਜੰਮਿਆ ਨੀਚਹ੝ੰ ਨੀਚ ਨ ਆਪ ਗਣਾਯਾ॥ (4-9-1)
ਫ੝ਲਾਂ ਸੌਗਤਿ ਵਸਿਆ ਹੋਇ ਨਿਰਗੰਧ ਸ੝ਗੰਧ ਸ੝ਹਾਯਾ॥ (4-9-2)
ਕੋਲੂ ਪਾਇ ਪੀੜਾਇਆ ਹੋਇ ਫ੝ਲੇਲ ਖੇਲ ਵਰਤਾਯਾ॥ (4-9-3)
ਪਤਿਤ ਪਵਿਤ੝ਰ ਚਲਿਤ੝ਰ ਕਰ ਪਾਤਿਸ਼ਾਹ ਸਿਰ ਧਰ ਸ੝ਖ ਪਾਯਾ॥ (4-9-4)
ਦੀਵੇ ਪਾਇ ਜਲਾਇਆ ਕ੝ਲ ਦੀਪਕ ਜਗ ਬਿਰਦ ਸਦਾਯਾ॥ (4-9-5)
ਕਜਲ ਹੋਆ ਦੀਵਿਅਹ੝ੰ ਅਖੀਂ ਅੰਦਰ ਜਾਇ ਸਮਾਯਾ॥ (4-9-6)
ਬਾਲਾ ਹੋਇ ਨ ਵਡਾ ਕਹਾਯਾ ॥9॥ (4-9-7)
ਹੋਇ ਵੜੇਵਾਂ ਜਗ ਵਿਚ ਬੀਜੇ ਤਨ ਖੇਹ ਨਾਲ ਰਲਾਯਾ॥ (4-10-1)
ਬੂਟੀ ਹੋਇ ਕਪਾਹ ਦੀ ਟੀਂਡੇ ਹੱਸ ਆਪ ਖਿੜਾਯਾ॥ (4-10-2)
ਦ੝ਹ ਮਿਲ ਵੇਲਣ ਵੇਲਿਆ ਲੂੰਅ ਲੂੰਅ ਕਰ ਤ੝ੰਬ ਤ੝ੰਬਾਯਾ॥ (4-10-3)
ਤਿੰਞਣ ਪਿੰਞ ਉਡਾਇਆ ਕਰ ਕਰ ਗੋੜ੝ਹੀਂ ਸੂਤ ਕਤਾਯਾ॥ (4-10-4)
ਤਣ ਤਣ ਖ੝ੰਬ ਚੜਾਇਕੈ ਦੇ ਦੇ ਦ੝ਖ ਧ੝ਵਾਇ ਰੰਗਾਯਾ॥ (4-10-5)
ਕੈਂਚੀ ਕੱਟਣ ਕਟਿਆ ਸੂਈ ਧਾਗੇ ਜੋੜ ਸਵਾਯਾ॥ (4-10-6)
ਲੱਜਣ ਕੱਜਣ ਹੋਇ ਕਜਾਯਾ ॥10॥ (4-10-7)
ਦਾਣਾ ਹੋਇ ਅਨਾਰ ਦਾ ਹੋਇ ਧੂੜ ਧੂੜੀ ਵਿਚ ਧਸੈ॥ (4-11-1)
ਹੋਇ ਬਿਰਖ ਹਰੀਆਵਲਾ ਲਾਲ ਗ੝ਲਾਲਾ ਫ੝ੱਲ ਵਿਗਸੈ॥ (4-11-2)
ਇਕਸ ਬਿਰਖ ਸਹਸ ਫ੝ਲ ਫ੝ਲ ਫਲ ਇਕਦੂੰ ਇਕ ਸਰਸੈ॥ (4-11-3)
ਇਕ ਦੂੰ ਦਾਣੇ ਲੱਖ ਹੋਇੰ ਫਲ ਫਲਦੇ ਮਨ ਅੰਦਰ ਵਸੈ॥ (4-11-4)
ਤਿਸ ਫਲ ਤੋਟ ਨ ਆਵਈ ਗ੝ਰਮ੝ਖ ਸ੝ਖ ਫਲ ਅੰਮ੝ਰਿਤ ਰਸੈ॥ (4-11-5)
ਜ੝ਯੌਂ ਜ੝ਯੌਂ ਲੱਯਨ ਤੋੜਫਲ ਤ੝ਯੋਂ ਤ੝ਯੋਂ ਫਿਰ ਫਿਰ ਫਲੀਝ ਹਸੈ॥ (4-11-6)
ਨਿਵ ਚੱਲਣ ਗ੝ਰ ਮਾਰਗ ਦਸੈ ॥11॥ (4-11-7)
ਰੈਣਿ ਰਸਾਇਣ ਸਿੰਜੀਝ ਰਤ ਹੇਤ ਕਰ ਕੰਚਨ ਵਸੈ॥ (4-12-1)
ਧੋਇ ਧੋਇ ਕਣਿ ਕਢੀਝ ਰਤੀ ਮਾਸਾ ਤੋਲਾ ਘੱਸੈ॥ (4-12-2)
ਪਾੋੲ ਕ੝ਠਾਲੀ ਗਾਲੀਝ ਰੈਣੀ ਕਰ ਸ੝ਨਿਆਰ ਵਿਗਸੈ॥ (4-12-3)
ਘੜ ਘੜ ਪਤ੝ਰ ਪਖਾਲੀਅਨ ਲੂਣੀ ਲਾਇ ਜਲਾਇ ਰਹੱਸੈ॥ (4-12-4)
ਬਾਰਹ ਵੰਨੀ ਹੋਇਕੈ ਲੰਗੈ ਲਵੈ ਕਸਉਟੀ ਕਸੈ॥ (4-12-5)
ਟਕਸਾਲੇ ਸਿਕਾ ਪਵੈ ਘਣ ਅਹਰਣ ਵਿਚ ਅਚਲ ਸਰਸੈ॥ (4-12-6)
ਸਾਲ ਸ੝ਨਾਈ ਪੋਤੇ ਪਸੈ ॥12॥ (4-12-7)
ਖਸ਼ਖਸ਼ ਦਾਣਾ ਹੋਇਕੈ ਖ਼ਾਕ ਅੰਦਰ ਹੋਇ ਖ਼ਾਕ ਸਮਾਵੈ॥ (4-13-1)
ਦੋਸਤ ਪੋਸਤ ਬੂਟ ਹੋਇ ਰੰਗ ਬਿਰੰਗੀ ਫ੝ਲ ਖਿੜਾਵੈ॥ (4-13-2)
ਹੋਡਾ ਹੋਡੀ ਹੋਡੀਆਂ ਇਕ ਦੂੰ ਇਕ ਚੜ੝ਹਾਉ ਚੜ੝ਹਾਵੈ॥ (4-13-3)
ਸੂਲੀ ਉਪਰ ਖੇਲਣਾ ਪਿਛੋਂ ਦੇ ਸਿਰ ਛਤਰ ਧਰਾਵੈ॥ (4-13-4)
ਚ੝ਖ ਚ੝ਖ ਹੋਇ ਮਿਲਾਇ ਕੈ ਲੋਹੂ ਪਾਣੀ ਰੰਗ ਰੰਗਾਵੈ॥ (4-13-5)
ਪਿਰਮ ਪਿਆਲਾ ਮਜਲਸੀ ਜੋਗ ਭੋਗ ਸੰਜੋਗ ਬਣਾਵੈ॥ (4-13-6)
ਅਮਲੀ ਹੋਇ ਸ੝ ਮਜਲਸ ਪਾਵੈ ॥13॥ (4-13-7)
ਰਸ ਭਰਿਆ ਰਸ ਰਖਦਾ ਬੋਲਣ ਅਣ ਬੋਲਣ ਅਭਰਿਠਾ॥ (4-14-1)
ਸ੝ਣਿਆ ਅਣ ਸ੝ਣਿਆ ਕਰੈ ਕਰੇ ਵੀਚਾਰ ਡਿਠਾ ਅਣਡਿਠਾ॥ (4-14-2)
ਅਖੀਂ ਧੂੜ ਅਟਾਈਆ ਅਖੀ ਵਿਚ ਅੰਗੂਰ ਬਹਿਠਾ॥ (4-14-3)
ਇਕਦੂੰ ਬਾਹਲੇ ਬੂਟ ਹੋਇ ਸਿਰ ਤਲਵਾਯਾ ਇਠਹ੝ ਇਠਾ॥ (4-14-4)
ਦੋਹ ਖੂੰਡ ਵਿਚ ਪੀੜੀਝ ਟੋਟੇ ਲਾਹੇ ਇਤ ਗ੝ਣ ਮਿਠਾ॥ (4-14-5)
ਵੀਹ ਇਕੀਹ ਵਰਤਦਾ ਅਵਗ੝ਣਿਆਰੇ ਵਣਿਠਾ॥ (4-14-6)
ਮੰਨੈ ਗੰਨੈ ਵਾਂਗ ਸ੝ਧਿਠਾ ॥14॥ (4-14-7)
ਘਨਹਰਿ ਬੂੰਦ ਸ੝ਹਾਵਣੀ ਨੀਵੀਂ ਹੋਇ ਅਗਾਸਹ੝ੰ ਆਵੈ॥ (4-15-1)
ਆਪ ਗਵਾਇ ਸਮ੝ੰਦ ਵੇਖ ਸਿਪ ਦੇ ਮੂੰਹਵਿਚ ਸਮਾਵੈ॥ (4-15-2)
ਲੈਂਦੋ ਹੀ ਮ੝ਹਿ ਬੂੰਦ ਸਿਪ ਚ੝ਭੀ ਮਾਰ ਪਤਾਲ ਲ੝ਕਾਵੈ॥ (4-15-3)
ਫੜ ਕਢੈ ਮਰਜੀਵੜਾ ਪਰ ਕਾਰਨ ਨੋਂ ਆਪ ਫੜਾਵੈ॥ (4-15-4)
ਪਰਵਸ ਪਰਉਪਕਾਰ ਨੋਂ ਪਰ ਦਥ ਪਥਰ ਦੰਦ ਭਨਾਵੈ॥ (4-15-5)
ਭ੝ਲ ਅਭ੝ਲ ਅਮ੝ਲ ਦੇ ਮੋਤੀ ਦਾਨ ਨ ਪਛੋਤਾਵੈ॥ (4-15-6)
ਸਫਲ ਜਨਮ ਕੋਈ ਵਰਸਾਵੈ ॥15॥ (4-15-7)
ਹੀਰੈ ਹੀਰਾ ਬੇਧੀਝ ਬਰਸੈ ਕਣੀ ਅਣੀ ਹ੝ਇ ਧੀਰੈ॥ (4-16-1)
ਧਾਗਾ ਹੋਇ ਪਰੋਈਝ ਹੀਰੇ ਮਾਲ ਰਸਾਲ ਗਹੀਰੈ॥ (4-16-2)
ਸਾਧ ਸੰਗਤ ਗ੝ਰ ਸ਼ਬਦ ਲਿਵ ਹਉਂਮੈ ਮਾਰ ਮਰੈ ਮਣਧੀਰੈ॥ (4-16-3)
ਮਨ ਜਿਣ ਮਨਦੇ ਲਝ ਮਨ ਗ੝ਣ ਗ੝ਰਮ੝ਖ ਸਰੀਰੈ॥ (4-16-4)
ਪੈਰੀਂ ਪੈ ਪਾਖਾਕ ਹੋਇ ਕਾਮਧੇਨ੝ ਸੰਤਰੇਣ ਨ ਨੀਰੈ॥ (4-16-5)
ਸਿਲਾ ਅਲੂਣੀ ਚੱਟਣੀ ਲਖ ਅੰਮ੝ਰਿਤ ਰਸ ਤਰਸਨ ਸੀਰੈ॥ (4-16-6)
ਵਿਰਲਾ ਸਿਖ ਸ੝ਣੈ ਗ੝ਰ ਪੀਰੈ ॥16॥ (4-16-7)
ਗ੝ਰ ਸਿਖੀ ਗ੝ਰ ਸਿਖ ਸ੝ਣ ਅੰਦਰ ਸਿਆਣਾ ਬਾਹਰ ਭੋਲਾ॥ (4-17-1)
ਸ਼ਬਦ ਸ੝ਰਤਿ ਸਾਵਧਾਨ ਹੋ ਵਿਣ ਗ੝ਰ ਸਬਦ ਨ ਸ੝ਣਈ ਥੋਲਾ॥ (4-17-2)
ਸਤਿਗ੝ਰ ਦਰਸ਼ਨ ਦੇਖਣਾ ਸਾਧ ਸੰਗਤ ਵਿਚ ਅੰਨਾ ਪੋਲਾ॥ (4-17-3)
ਵਾਹਿਗ੝ਰੂ ਗ੝ਰ ਸ਼ਬਦ ਲੈ ਪਿਰਮ ਪਿਆਲਾ ਚ੝ਪ ਚਲੋਲਾ॥ (4-17-4)
ਪੈਰੀਂ ਪੈ ਪਾਖਾਕ ਹੋਇ ਚਰਨ ਧੋਇ ਚਰਣੋਦਕ ਝੋਲਾ॥ (4-17-5)
ਚਰਣ ਕਵਲ ਚਿਤ ਭਵਰ ਕਰ ਭਵਜਲ ਅੰਦਰ ਰਹੈ ਨਿਰੋਲਾ॥ (4-17-6)
ਜੀਵਣ ਮ੝ਕਤਿ ਸਚਾਵਾ ਚੋਲਾ ॥17॥ (4-17-7)
ਸਿਰ ਵਿਚ ਨਿਕੇ ਵਾਲ ਹੋਇ ਸਾਧੂ ਚਵਰ ਚਵਰ ਕਰ ਢਾਲੈ॥ (4-18-1)
ਗ੝ਰਸਰ ਤੀਰਥ ਨ੝ਹਾਇਕੈ ਹੂਝੂ ਭਰ ਭਰ ਪੈਰ ਪਖਾਲੈ॥ (4-18-2)
ਕਾਲੀਂ ਹੂੰ ਧਉਲੇ ਕਰੇ ਚਲਣ ਜਾਣ ਨੀਸ਼ਾਨ ਸਮਾਲੈ॥ (4-18-3)
ਪੈਰੀਂ ਪੈ ਪਾਖਾਕ ਹੋਇ ਪੂਰਾ ਸਤਿਗ੝ਰ ਨਦਰਿ ਨਿਹਾਲੈ॥ (4-18-4)
ਕਾਗ ਕ੝ਮੰਤਹ੝ ਪਰਮ ਹੰਸ ਉੱਜਲ ਮੋਤੀ ਖਾੋੲ ਖਵਾਲੈ॥ (4-18-5)
ਵਾਲਹ੝ੰ ਨਿਕੀ ਆਖੀਝ ਗ੝ਰਸਿਖੀ ਸ੝ਣ ਗ੝ਰਸਿਖ ਪਾਲੈ॥ (4-18-6)
ਗ੝ਰਸਿਖ ਲੰਘੈ ਪਿਰਮ ਪਿਆਲੈ ॥18॥ (4-18-7)
ਗ੝ੱਲਰ ਅੰਦਰ ਭ੝ਲਹਣਾ ਗ੝ਲਰ ਨੋਂ ਬ੝ਰਹਮੰਡ ਵਖਾਣੈ॥ (4-19-1)
ਗ੝ਲਰ ਲਗਨ ਲਖ ਫਲ ਇਕ ਦੂ ਲਖ ਅਲਖ ਨ ਜਾਣੈ॥ (4-19-2)
ਲਖ ਲਖ ਬਿਰਖ ਬਗੀਚਿਅਹ੝ੰ ਲਖ ਬਗੀਚੇ ਬਾਹਗ ਵਖਾਣੈ॥ (4-19-3)
ਲਖ ਬਾਗ ਬ੝ਰਹਮੰਡ ਵਿਚ ਲਖ ਬ੝ਰਹਮੰਡ ਲੂੰਅ ਵਿਚ ਆਣੈ॥ (4-19-4)
ਮਿਹਰ ਕਰੇ ਜੇ ਮਿਹਰਵਾਨ ਗ੝ਰਮ੝ਖ ਸਾਧ ਸੰਗਤ ਰੰਗ ਮਾਣੈ॥ (4-19-5)
ਪੈਰੀ ਪੈ ਪਾਖਾਕ ਹੋਇ ਸਾਹਿਬ ਦੇ ਚਲੈ ਓਹ ਭਾਣੈ॥ (4-19-6)
ਹਉਂਮੈ ਜਾਇ ਤਾ ਜਾਇ ਸਿਞਾਣੈ ॥19॥ (4-19-7)
ਦ੝ਇ ਦੇਹ ਚੰਦ ਅਲੋਪ ਹੋਇੈ ਤੀਝ ਦਿਹ ਚੜਦਾ ਹ੝ਇ ਨਿੱਕਾ॥ (4-20-1)
ਉਠ ਉਠ ਜਗਤ ਜ੝ਹਾਰਦਾ ਗਗਨ ਮਹੇਸ਼੝ਰ ਮਸਤਕ ਟਿੱਕਾ॥ (4-20-2)
ਸੋਲਹ ਕਲਾ ਸੰਘਾਰੀਝ ਸਫਲ ਜਨਮ ਸੋਹੈ ਕਲ ਇੱਕਾ॥ (4-20-3)
ਅੰਮ੝ਰਿਤ ਕਿਰਣ ਸ੝ਹਾਵਣੀ ਨਿਝਰ ਝਰੈ ਸਿੰਜੈ ਸਹ ਸਿੱਕਾ॥ (4-20-4)
ਸੀਤਲ ਸਾਂਤ ਸੰਤੋਖ ਦੇ ਸਹਜ ਸੰਤੋਖੀ ਰਤਨ ਅਮਿੱਕਾ॥ (4-20-5)
ਕਰੇ ਅਨ੝ਹੇਰੋਂ ਚਾਨਣਾ ਡੋਰ ਚਕੋਰ ਪ੝ਯਾਨ ਧਰ ਛਿੱਕਾ॥ (4-20-6)
ਆਪ ਗਵਾਇ ਅਮੋਲ ਮਨਿੱਕਾ ॥20॥ (4-20-7)
ਹੋਇ ਨਿਮਾਣਾ ਭਗਤਿ ਕਰ ਗ੝ਰਮ੝ਖ ਧ੝ਰੂ ਹਰਿ ਦਰਸ਼ਨ ਪਾਯਾ॥ (4-21-1)
ਭਗਤ ਵਛਲ ਹੋਇ ਭੇਟਿਆ ਮਾਣ ਨਿਮਾਣੇ ਆਪ ਦਿਵਾਯਾ॥ (4-21-2)
ਮਾਤ ਲੋਕ ਵਿਚ ਮ੝ਕਤਿ ਕਰ ਨਿਹਚਲ ਵਾਸ ਅਗਾਸ ਚੜਾਯਾ॥ (4-21-3)
ਚੰਦ ਸੂਰ ਤੇਤੀ ਕਰੋੜ ਪਰਦਖਣਾ ਚਉਫੇਰ ਫਿਰਾਯਾ॥ (4-21-4)
ਵੇਦ ਪ੝ਰਾਣ ਵਖਾਣਦੇ ਪਰਗਟ ਕਰ ਪਰਗਟ ਜਣਾਯਾ॥ (4-21-5)
ਅਵਗਤ ਗਤ ਅਤਿ ਅਗਮ ਹੈ ਅਕਥ ਕਥਾ ਵੀਚਾਰ ਨ ਪਾਯਾ॥ (4-21-6)
ਗ੝ਰਮ੝ਖ ਸ੝ਖ ਫਲ ਅਲਖ ਲਖਾਯਾ ॥21॥4॥ (4-21-7)