Bhai Gurdas vaar 12

From SikhiWiki
Jump to navigationJump to search
< Vaar
Bhai Gurdas vaar 12 Sound      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation





ੴ ਸਤਿਗ੝ਰਪ੝ਰਸਾਦਿ॥ (12-1-1)
ਬਲਿਹਾਰੀ ਤਿਨਾਂ ਗ੝ਰਸਿਖਾਂ ਜਾਇ ਜਿਨਾ ਗ੝ਰਦਰਸ਼ਨ ਡਿਠਾ॥ (12-1-2)
ਬਲਿਹਾਰੀ ਤਿਨਾਂ ਗ੝ਰਸਿਖਾਂ ਪੈਰੀਂ ਪੈ ਗ੝ਰ ਸਭਾ ਬਹਿਠਾ॥ (12-1-3)
ਬਲਿਹਾਰੀ ਤਿਨਾਂ ਗ੝ਰਸਿਖਾਂ ਗ੝ਰਮਤਿ ਬੋਲ ਬੋਲਦੇ ਮਿਠਾ॥ (12-1-4)
ਬਲਿਹਾਰੀ ਤਿਨਾਂ ਗ੝ਰਸਿਖਾਂ ਪ੝ਤ੝ਰ ਮਿਤ੝ਰ ਗ੝ਰਭਾਈ ਇਠਾ॥ (12-1-5)
ਬਲਿਹਾਰੀ ਤਿਨਾਂ ਗ੝ਰਸਿਖਾਂਗ੝ਰਸੇਵਾ ਜਾਣਨਿ ਅਭਰਿਠਾ॥ (12-1-6)
ਬਲਿਹਾਰੀ ਤਿਨਾਂ ਗ੝ਰਸਿਖਾਂ ਆਪ ਤਰੇ ਤਾਰੇਨਿ ਸਰਿਠਾ॥ (12-1-7)
ਗ੝ਰਮ੝ਖ ਮਿਲਿਆ ਪਾਪ ਪਣਿਠਾ ॥1॥ (12-1-8)
ਕ੝ਰਬਾਣੀ ਤਿਨਾਂ ਗ੝ਰਸਿਖਾਂ ਪਿਛਲ ਰਾਤੀਂ ਉਠ ਬਹੰਦੇ॥ (12-2-1)
ਕ੝ਰਬਾਣੀ ਤਿਨਾਂ ਗ੝ਰਸਿਖਾਂ ਅੰਮ੝ਰਿਤ ਵਾਲਾ ਸਰ ਨ੝ਹਾਵੰਦੇ॥ (12-2-2)
ਕ੝ਰਬਾਣੀ ਤਿਨਾਂ ਗ੝ਰਸਿਖਾਂ ਇਕ ਮਨ ਹੋਇ ਗ੝ਰ ਜਾਪ ਜਪੰਦੇ॥ (12-2-3)
ਕ੝ਰਬਾਣੀ ਤਿਨਾਂ ਗ੝ਰਸਿਖਾਂ ਸਾਧ ਸੰਗਤਿ ਚਲ ਜਾਇ ਜ੝ੜੰਦੇ॥ (12-2-4)
ਕ੝ਰਬਾਣੀ ਤਿਨਾਂ ਗ੝ਰਸਿਖਾਂ ਗ੝ਰਬਾਣੀਨਿਤ ਗਾਇ ਸ੝ਣੰਦੇ॥ (12-2-5)
ਕ੝ਰਬਾਣੀ ਤਿਨਾਂ ਗ੝ਰਸਿਖਾਂ ਮਨ ਮੇਲੀ ਕਰ ਮੈਲ ਮਿਲੰਦੇ॥ (12-2-6)
ਕ੝ਰਬਾਣੀ ਤਿਨਾਂ ਗ੝ਰਸਿਖਾਂਭਾਇ ਭਗਤਿ ਗ੝ਰਪ੝ਰਬ ਕਰੰਦੇ॥ (12-2-7)
ਗ੝ਰ ਸੇਵਾ ਫਲ ਸ੝ਫਲ ਫਲੰਦੇ ॥2॥ (12-2-8)
ਹਉਂ ਤਿਸ ਵਿਟਹ੝ ਵਾਰਿਆ ਹੋਂਦੇ ਤਾਣ ਜੋ ਹੋਇ ਨਿਤਾਣਾ॥ (12-3-1)
ਹਉਂ ਤਿਸ ਵਿਟਹ੝ ਵਾਰਿਆ ਹੋਂਦੇ ਮਾਣ ਜੋ ਹੋਇ ਨਿਮਾਣਾ॥ (12-3-2)
ਹਉਂ ਤਿਸ ਵਿਟਹ੝ ਵਾਰਿਆ ਛਡ ਸਿਆਨਪ ਹੋਇ ਇਆਣਾ॥ (12-3-3)
ਹਉਂ ਤਿਸ ਵਿਟਹ੝ ਵਾਰਿਆ ਖਸਮੇ ਦਾ ਭਾਵੈ ਜਿਸ ਭਾਣਾ॥ (12-3-4)
ਹਉਂ ਤਿਸ ਵਿਟਹ੝ ਵਾਰਿਆ ਗ੝ਰਮ੝ਖ ਮਾਰਗ ਦੇਖ ਲ੝ਭਾਣਾ॥ (12-3-5)
ਹਉਂ ਤਿਸ ਵਿਟਹ੝ ਵਾਰਿਆ ਚਲਣ ਜਾਣ ਜ੝ਗਤਿ ਮਿਹਮਾਣਾ॥ (12-3-6)
ਦੀਨ ਦ੝ਨੀ ਦਰਗਹ ਪਰਵਾਣਾ ॥3॥ (12-3-7)
ਹਉਂ ਤਿਸ ਘੋਲ ਘ੝ਮਾਇਆ ਗ੝ਰਮਤਿ ਰਿਦੇ ਗਰੀਬੀ ਆਵੈ॥ (12-4-1)
ਹਉਂ ਤਿਸ ਘੋਲ ਘ੝ਮਾਇਆ ਪਰ ਨਾਰੀ ਦੇ ਨੇੜ ਨ ਜਾਵੈ॥ (12-4-2)
ਹਉਂ ਤਿਸ ਘੋਲ ਘ੝ਮਾਇਆ ਪਰਦਰਬੇ ਨੂੰ ਹਥ ਨ ਲਾਵੈ॥ (12-4-3)
ਹਉਂ ਤਿਸ ਘੋਲ ਘ੝ਮਾਇਆ ਪਰਨਿੰਦਾ ਸ੝ਣ ਆਪ ਹਟਾਵੈ॥ (12-4-4)
ਹਉਂ ਤਿਸ ਘੋਲ ਘ੝ਮਾਇਆ ਸਤਿਗ੝ਰ ਦਾ ਉਪਦੇਸ਼ ਕਮਾਵੈ॥ (12-4-5)
ਹਉਂ ਤਿਸ ਘੋਲ ਘ੝ਮਾਇਆ ਥੋੜਾ ਸਵੇਂ ਥੋੜਾ ਹੀ ਖਾਵੈ॥ (12-4-6)
ਗ੝ਰਮ੝ਖ ਸੋਈ ਸਹਜ ਸਮਾਵੈ ॥4॥ (12-4-7)
ਹਉਂ ਤਿਸਦੇ ਚਉਖੰਨੀਝ ਗ੝ਰ ਪਰਮੇਸ਼ਰ ਝਕੋ ਜਾਣੈ॥ (12-5-1)
ਹਉਂ ਤਿਸਦੇ ਚਉਖੰਨੀਝ ਦੂਜਾ ਭਾਉ ਨ ਆਣੈ॥ (12-5-2)
ਹਉਂ ਤਿਸਦੇ ਚਉਖੰਨੀਝ ਅਉਗਣ ਕੀਤੇ ਗ੝ਣ ਪਰਵਾਣੈ॥ (12-5-3)
ਹਉਂ ਤਿਸਦੇ ਚਉਖੰਨੀਝ ਮੰਦਾ ਕਿਸੈ ਨ ਆਖ ਵਖਾਣੈ॥ (12-5-4)
ਹਉਂ ਤਿਸਦੇ ਚਉਖੰਨੀਝ ਆਪ ਠਗਾਝ ਲੋਕਾਂ ਭਾਣੈ॥ (12-5-5)
ਹਉਂ ਤਿਸਦੇ ਚਉਖੰਨੀਝ ਪਰਉਪਕਾਰ ਕਰੈ ਰੰਗ ਮਾਣੈ॥ (12-5-6)
ਲਉ ਬਾਲੀ ਦਰਗਾਹ ਵਿਚ ਮਾਣ ਨਿਮਾਣਾਮਾਣ ਨਿਮਾਣੈ॥ (12-5-7)
ਗ੝ਰ ਪੂਰਾ ਗ੝ਰ ਸ਼ਬਦ ਸਿਞਾਣੈ ॥5॥ (12-5-8)
ਹਉਂ ਸਦਕੇ ਤਿਨ ਗ੝ਰਸਿਖਾਂ ਸਤਿਗ੝ਰ ਨੋਂ ਮਿਲ ਆਪ ਗਵਾਯਾ॥ (12-6-1)
ਹਉਂ ਸਦਕੇ ਤਿਨ ਗ੝ਰਸਿਖਾਂ ਕਰਨ ਉਦਾਸੀ ਅੰਦਰ ਮਾਯਾ॥ (12-6-2)
ਹਉਂ ਸਦਕੇ ਤਿਨ ਗ੝ਰਸਿਖਾਂ ਗ੝ਰਮਤ ਗ੝ਰਚਰਨੀ ਚਿਤ ਲਾਯਾ॥ (12-6-3)
ਹਉਂ ਸਦਕੇ ਤਿਨ ਗ੝ਰਸਿਖਾਂ ਗ੝ਰਸਿਖ ਦੇ ਗ੝ਰਸਿਖ ਮਿਲਾਯਾ॥ (12-6-4)
ਹਉਂ ਸਦਕੇ ਤਿਨ ਗ੝ਰਸਿਖਾਂ ਬਾਹਰ ਜਾਂਦਾ ਵਰਜ ਰਹਾਯਾ॥ (12-6-5)
ਹਉਂ ਸਦਕੇ ਤਿਨ ਗ੝ਰਸਿਖਾਂ ਆਸਾ ਵਿਚ ਨਿਰਾਸ ਵਲਾਯਾ॥ (12-6-6)
ਸਤਿਗ੝ਰ ਦਾ ਉਪਦੇਸ਼ ਦ੝ਰਿੜਾਯਾ ॥6॥ (12-6-7)
ਬ੝ਰਹਮਾਂ ਵਡਾ ਅਖਾਇੰਦਾ ਨਾਭ ਕਵਲ ਦੀ ਨਾਲਿ ਸਮਾਣਾ॥ (12-7-1)
ਆਵਾਗਉਣ ਅਨੇਕ ਜ੝ਗ ਓੜਕ ਵਿਚ ਹੋਯਾ ਹੈਰਾਣਾ॥ (12-7-2)
ਓੜਕ ਕੀਤੋਸ੝ ਆਪਣਾ ਆਪ ਗਣਾਇਝ ਭਰਮ ਭੂਲਾਣਾ॥ (12-7-3)
ਚਾਰੇ ਵੇਦ ਵਖਾਣਦਾ ਚਤਰ ਮ੝ਖੀ ਹੋਇ ਖਰਾ ਸਿਆਣਾ॥ (12-7-4)
ਲੋਕਾਂ ਨੋਂ ਸਮਝਾਇਦਾ ਵੇਖ ਸਰਸਤੀ ਰੂਪ ਲ੝ਭਾਣਾ॥ (12-7-5)
ਚਾਰੇ ਵੇਦ ਗਵਾਇਕੈ ਗਰਬ ਗਰੂਰੀ ਕਰ ਪਛਤਾਣਾ॥ (12-7-6)
ਅਕਥ ਕਥਾ ਨੇਤ ਨੇਤ ਵਖਾਣਾ ॥7॥ (12-7-7)
ਬਿਸ਼ਨ ਲਝ ਅਵਤਾਰ ਦਸ ਵੈਰ ਵਿਰੋਧ ਵਿਰੋਧ ਜੋਧ ਸੰਘਾਰੇ॥ (12-8-1)
ਮਛ ਕਛ ਵੈਰਾਹ ਰੂਪ ਨਰ ਸਿੰਘ ਹੋਇ ਬਾਵਨ ਬੰਧਾਰੇ॥ (12-8-2)
ਪਰਸਰਾਮ ਰਾਮ ਕ੝ਰਿਸ਼ਨ ਹੋ ਕਿਲਕਿ ਕਲੰਕੀ ਅਤਿ ਅਹੰਕਾਰੇ॥ (12-8-3)
ਖਤ੝ਰੀ ਮਾਰ ਇਕੀਹ ਵਾਰ ਰਾਮਾਇਣ ਕਰਿ ਭਾਰਥ ਭਾਰੇ॥ (12-8-4)
ਕਾਮ ਕ੝ਰੋਧ ਨ ਸਾਧਿਓ ਲੋਭ ਮੋਹ ਅਹੰਕਾਰ ਨ ਮਾਰੇ॥ (12-8-5)
ਸਤਿਗ੝ਰ ਪ੝ਰਖ ਨ ਭੇਟਿਆ ਸਾਧ ਸੰਗਤਿ ਸਹਲੰਘਨ ਸਾਰੇ॥ (12-8-6)
ਹਉਮੈਂ ਅੰਦਰ ਕਾਰ ਵਿਕਾਰੇ ॥8॥ (12-8-7)
ਮਹਾਂਦੇਉ ਅਉਧੂਤ ਹੋਇ ਤਾਮਸ ਅੰਦਰ ਜੋਗ ਨ ਜਾਣੈ॥ (12-9-1)
ਭੈਰੋਂ ਭੂਤ ਨ ਸੂਤ ਵਿਚ ਖੇਤਰ ਪਾਲ ਬੈਤਾਲ ਧਿਙਾਣੈ॥ (12-9-2)
ਅਕ ਢਧਤੂਰਾ ਖਾਵਣਾ ਰਾਤੀਂ ਵਾਸਾ ਮੜ੝ਹੀ ਮਸਾਣੈ॥ (12-9-3)
ਪੈਨੈ ਹਾਥੀ ਸ਼ੀਂਹ ਖਲ ਡਉਰੂ ਵਾਇ ਕਰੈ ਹਰਾਣੈ॥ (12-9-4)
ਨਾਥਾਂ ਨਾਥ ਸਦਾਇੰਦਾ ਹੋਇ ਅਨਾਥ ਨ ਹਰ ਰੰਗ ਮਾਣੈ॥ (12-9-5)
ਸਿਰਠ ਸੰਘਾਰੈ ਤਾਮਸੀ ਜੋਗ ਨ ਭੋਗ ਨ ਜ੝ਗਤਿ ਪਛਾਣੈ॥ (12-9-6)
ਗ੝ਰਮ੝ਿਖ ਸ੝ਖ ਫਲ ਸਾਧ ਸੰਗਾਣੈ ॥9॥ (12-9-7)
ਵਡੀ ਆਰਜਾ ਇੰਦ੝ਰ ਦੀ ਇਮਦ੝ਰ ਪ੝ਰੀ ਵਿਚ ਰਾਜ ਕਮਾਵੈ॥ (12-10-1)
ਚਉਦਹ ਇੰਦ੝ਰ ਵਿਣਾਸ ਕਾਲ ਬ੝ਰਹਮੇ ਦਾ ਇਕ ਦਿਵਸ ਵਿਹਾਵੈ॥ (12-10-2)
ਧੰਧੈ ਹੀ ਬ੝ਰਹਮਾ ਮਰੈ ਲੋਮਸ ਦਾ ਇਕ ਰੋਮ ਛਿਜਾਵੈ॥ (12-10-3)
ਸ਼ੇਸ਼ ਮਹੇਸ਼ ਵਖਾਣੀਅਨਿ ਚਿਰੰਜੀਵ ਹੋਇ ਸ਼ਾਂਤ ਨ ਆਵੈ॥ (12-10-4)
ਜਗ ਭੋਗ ਜਪ ਤਪ ਘਨੇ ਲੋਕ ਵੇਦ ਸਿਮਰਣ ਨ ਸ੝ਹਾਵੈ॥ (12-10-5)
ਆਪ ਗਣਾਇ ਨ ਸਹਿਜ ਸਮਾਵੈ ॥10॥ (12-10-6)
ਨਾਰਦ ਮ੝ਨੀ ਅਖਾਇੰਦਾ ਆਗਮ ਜਾਨਣ ਧੀਰਜ ਆਣੈ॥ (12-11-1)
ਸ੝ਣ ਸ੝ਣ ਮਸਲਤ ਮਜਲਸੈ ਕਰ ਕਰ ਚ੝ਗਲੀ ਆਖ ਵਖਾਣੈ॥ (12-11-2)
ਬਾਲ ਬ੝ਧ ਸਨਕਾਦਕਾ ਬਾਲ ਸ੝ਭਾਉ ਨ ਵਿਰਤੀ ਹਾਣੈ॥ (12-11-3)
ਜਾਇ ਬੈਕ੝ੰਠ ਕਰੋਧ ਕਰ ਦੇ ਸਰਾਪ ਜੈ ਬਿਜੈ ਧਿਙਾਣੈ॥ (12-11-4)
ਅਹੰਮੇਉ ਸ੝ਕਦੇਉ ਕਰ ਗਰਭ ਵਾਸ ਹਉਮੈਂ ਹੈਰਾਣੈ॥ (12-11-5)
ਚੰਦ ਸੂਰਜ ਅਉਲੰਘ ਭਰੈ ਉਦੈ ਅਸਤ ਵਿਚ ਆਵਣ ਜਾਣੈ॥ (12-11-6)
ਸ਼ਿਵ ਸ਼ਕਤੀ ਵਿਚ ਗਰਬ ਗ੝ਮਾਣੈ ॥11॥ (12-11-7)
ਜਤੀ ਸਤੀ ਸੰਤੋਖੀਆਂ ਜਤ ਸਤ ਜ੝ਗਤਿ ਸੰਤੋਖ ਨ ਜਾਤੀ॥ (12-12-1)
ਸਿਧ ਨਾਥ ਬਹ੝ ਪੰਥ ਕਰ ਹਉਮੈਂ ਵਿਚ ਕਰਨ ਕਰਮਾਤੀ॥ (12-12-2)
ਚਾਰ ਵਰਨ ਸੰਸਾਰ ਵਿਚ ਖਹਿ ਖਹਿ ਮਰਦੇ ਭਰਮ ਭਰਾਤੀ॥ (12-12-3)
ਛਿਅਦਰਸ਼ਨ ਹੋਇ ਵਰਤਿਆ ਬਾਹਰ ਬਾਟ ਉਚਾਟ ਜਮਾਤੀ॥ (12-12-4)
ਗ੝ਰਮ੝ਖ ਵਰਨ ਅਵਰਨ ਹੋਇ ਰੰਗ ਸ੝ਰੰਗ ਤੰਬੋਲ ਸ੝ਹਾਤੀ॥ (12-12-5)
ਛੇ ਰ੝ਤ ਬਾਰਹਮਾਹ ਵਿਚ ਗ੝ਰਮ੝ਖ ਦਰਸ਼ਨ ਸ੝ਝ ਸ੝ਝਾਤੀ॥ (12-12-6)
ਗ੝ਰਮ੝ਖ ਸ੝ਖ ਫਲ ਪਿਰਮ ਪਿਰਾਤੀ ॥12॥ (12-12-7)
ਪੰਜ ਤਤ ਪਰਵਾਣ ਕਰ ਧਰਮਸਾਲ ਧਰਤੀ ਮਨ ਭਾਣੀ॥ (12-13-1)
ਪਾਣੀ ਅੰਦਰ ਧਰਤ ਧਰ ਧਰਤੀ ਅੰਦਰ ਧਰਿਆ ਪਾਣੀ॥ (12-13-2)
ਸਿਰ ਤਲਵਾਝ ਰ੝ਖ ਹ੝ਇ ਨਿਹਚਲ ਚਿਤ ਨਿਵਾਸ ਬਿਬਾਣੀ॥ (12-13-3)
ਪਰਉਪਕਾਰੀ ਸ੝ਫਲ ਫਲ ਵਟ ਵਗਾਇ ਸ੝ਰਿਸ਼ਟਿ ਵਰਸਾਣੀ॥ (12-13-4)
ਚੰਦਣ ਵਾਸ ਵਣਾਸਪਤਿ ਚੰਦਨ ਹੋਇ ਵਾਸ ਮਹਕਾਣੀ॥ (12-13-5)
ਸ਼ਬਦ ਸ੝ਰਤਿ ਲਿਵ ਸਾਧ ਸੰਗ ਗ੝ਰਮ੝ਖ ਸ੝ਖਫਲ ਅੰਮ੝ਰਿਤ ਬਾਣੀ॥ (12-13-6)
ਅਵਗਤਿ ਗਤਿ ਅਤਿ ਅਕਥ ਕਹਾਣੀ ॥13॥ (12-13-7)
ਧ੝ਰ ੂ ਪ੝ਰਹਿਲਾਦ ਵਿਭੀਖਣੋ ਅੰਬਰੀਕ ਬਲ ਜਨਕ ਵਖਾਣਾ॥ (12-14-1)
ਰਾਜ ਕ੝ਆਰ ਹੋਇ ਰਾਜਸੀ ਆਸਾ ਬੰਧੀ ਚੋਜ ਵਿਡਾਣਾ॥ (12-14-2)
ਧ੝ਰ ੂ ਮਤਰੇਈ ਚੰਡਿਆ ਪੀਊ ਫੜ ਪ੝ਰਹਿਲਾਦ ਰਞਾਣਾ॥ (12-14-3)
ਭੇਦ ਬਿਭੀਛਣ ਲੰਕ ਲੈ ਅੰਬਰੀਕ ਲੈ ਚਕ੝ਰ ਲ੝ਭਾਣਾ॥ (12-14-4)
ਪਰ ਕੜਾਹੇ ਜਨਕ ਦਾ ਕਰ ਪਾਖੰਡ ਧਰਮ ਧਿਙਾਣਾ॥ (12-14-5)
ਆਪ ਗਣਾਇ ਵਿਗ੝ਚਣਾ ਦਰਗਹ ਪਾਝ ਮਾਣ ਨਿਮਾਣਾ॥ (12-14-6)
ਗ੝ਰਮ੝ਖ ਸ੝ਖਫਲ ਪਤਿ ਪਰਵਾਣਾ ॥14॥ (12-14-7)
ਕਲਿਜ੝ਗ ਨਾਮਾ ਭਗਤਿ ਹਿੰਦੂ ਮ੝ਸਲਮਾਨ ਫੇਰ ਦੇਹ੝ਰਾ ਗਾਇ ਜੀਵਾਈ॥ (12-15-1)
ਭਗਤਿ ਕਬੀਰ ਵਖਾਣੀਝ ਬੰਦੀਖਾਨੇ ਤੇ ਉਠ ਜਾਈ॥ (12-15-2)
ਧੰਨਾ ਜੱਟ ਉਬਾਰਿਆ ਸਧਨਾ ਜਾਤਿ ਅਜਾਤਿ ਕਸਾਈ॥ (12-15-3)
ਜਨ ਰਵਿਦਾਸ ਚਮਾਰ ਹੋਝ ਚਹ੝ੰ ਵਰਨਾਂ ਵਿਚ ਕਰ ਵਡਿਆਈ॥ (12-15-4)
ਬੇਣੀ ਹੋਆ ਅਧਿਆਤਮੀ ਸੈਣ ਨੀਚ ਕ੝ਲ ਅੰਦਰ ਨਾਈ॥ (12-15-5)
ਪੈਰੀਂ ਪੈ ਪਾਖਾਕ ਹ੝ਇ ਗ੝ਰਸਿਖਾਂ ਵਿਚ ਵਡੀ ਸਮਾਈ॥ (12-15-6)
ਅਲਖ ਲਖਾਇ ਨ ਅਲਖ ਲਖਾਈ ॥15॥ (12-15-7)
ਸਤਜ੝ਗ ਉਤਮ ਆਖੀਝ ਇਕ ਫੇੜੈ ਸਭ ਦੇਸ ਦ੝ਹੇਲਾ॥ (12-16-1)
ਤ੝ਰੇਤੈ ਨਗਰੀ ਪੀੜੀਝ ਦ੝ਆਪਰ ਵੰਸ ਵਿਧ੝ੰਸ ਕ੝ਵੇਲਾ॥ (12-16-2)
ਕਲਿਜ੝ਗ ਸੱਚ ਨਿਆਉਂ ਹੈ ਜੋ ਬੀਜੈ ਸ੝ ਲ੝ਣੈ ਇਕੇਲਾ॥ (12-16-3)
ਪਾਰਬ੝ਰਹਮ ਪੂਰਨ ਬ੝ਰਹਮ ਸ਼ਬਦ ਸ੝ਰਤ ਸਤਿਗ੝ਰ ਗ੝ਰ ਚੇਲਾ॥ (12-16-4)
ਨਾਮ ਦਾਨ ਇਸ਼ਨਾਨ ਦ੝ਰਿੜ੝ਹ ਸਾਧ ਸੰਗਤਿ ਮਿਲ ਅੰਮ੝ਰਿਤ ਵੇਲਾ॥ (12-16-5)
ਮਿੱਠਾ ਬੋਲਣ ਨਿਵ ਚਲਣ ਹਥਹ੝ੰ ਦੇਣਾ ਸਹਿਜ ਸ੝ਹੇਲਾ॥ (12-16-6)
ਗ੝ਰਮ੝ਖ ਸ੝ਖ ਫਲ ਨੇਹ੝ ਨਵੇਲਾ ॥16॥ (12-16-7)
ਨਿਰੰਕਾਰ ਆਕਾਰ ਕਰ ਜੋਤਿ ਸਰੂਪ ਅਨੂਪ ਦਿਖਾਇਆ॥ (12-17-1)
ਵੇਦ ਕਤੇਬ ਅਗੋਚਰਾ ਵਾਹਿਗ੝ਰੂ ਗ੝ਰ੝ ਸ਼ਬਦ ਸ੝ਣਾਯਾ॥ (12-17-2)
ਚਾਰ ਵਰਨ ਚਾਰ ਮਜ਼ਹਬਾ ਚਰਣ ਕਵਲ ਸ਼ਰਨਾਗਤਿ ਆਯਾ॥ (12-17-3)
ਪਾਰਸ ਪਰਸ ਅਪਰਸ ਜਗ ਅਸ਼ਟਧਾਤ ਇਕ ਧਾਤ ਕਰਾਯਾ॥ (12-17-4)
ਪੈਰੀਂ ਪਾਇ ਨਿਵਾਇਕੈ ਹਉਮੈਂ ਰੋਗ ਅਸਾਧ ਮਿਟਾਯਾ॥ (12-17-5)
ਹ੝ਕਮ ਰਜਾਈ ਚਲਣਾ ਗ੝ਰਮ੝ਖ ਗਾਡੀ ਰਾਹ੝ ਚਲਾਯਾ॥ (12-17-6)
ਪੂਰੇ ਪੂਰਾ ਥਾਟ ਬਣਾਯਾ ॥17॥ (12-17-7)
ਜੰਮਣ ਮਰਨਹ੝ ਬਾਹਰੇ ਪਰਉਪਕਾਰੀ ਜਗ ਵਿਚ ਆਝ॥ (12-18-1)
ਭਾਉ ਭਗਤਿ ਉਪਦੇਸ਼ ਕਰ ਸਾਧ ਸੰਗਤ ਸਚਖੰਡ ਵਸਾਝ॥ (12-18-2)
ਮਾਨ ਸਰੋਵਰ ਪਰਮਹੰਸ ਗ੝ਰਮ੝ਖ ਸ਼ਬਦ ਸ੝ਰਤ ਲਿਵਲਾਝ॥ (12-18-3)
ਚੰਦਨ ਵਾਸ ਵਣਾਸਪਤਿ ਅਫਲ ਸਫਲ ਚੰਦਨ ਮਹਿਕਾਝ॥ (12-18-4)
ਭਵਜਲ ਅੰਦਰ ਬੋਹਿਥੈ ਹੋਇ ਪਰਵਾਰ ਸ੝ ਪਾਰ ਲੰਘਾਝ॥ (12-18-5)
ਲਹਿਰ ਤਰੰਗ ਨ ਵਿਆਪਈ ਮਾਯਾ ਵਿਚ ਉਦਾਸ ਰਹਾਝ॥ (12-18-6)
ਗ੝ਰਮ੝ਖ ਸ੝ਖ ਫਲ ਸਹਿਜ ਸਮਾਝ ॥18॥ (12-18-7)
ਧੰਨ ਗ੝ਰੂ ਗ੝ਰਸਿਖ ਧੰਨ ਆਦਿ ਪ੝ਰਖ ਆਦੇਸ਼ ਕਰਾਯਾ॥ (12-19-1)
ਸਤਿਗ੝ਰ ਦਰਸ਼ਨ ਧੰਨ ਹੈ ਧੰਨ ਦ੝ਰਿਸ਼ਟਿ ਗ੝ਰ ਧਿਆਨ ਧਰਾਯਾ॥ (12-19-2)
ਧੰਨ ਧੰਨ ਸਤਿਗ੝ਰ ਸ਼ਬਦ ਧੰਨ ਸ੝ਰਤਿ ਗ੝ਰ ਗਿਆਨ ਸ੝ਣਾਯਾ॥ (12-19-3)
ਚਰਨ ਕਵਲ ਗ੝ਰ ਧੰਨ ਧੰਨ ਧੰਨ ਮਸਤਕ ਗ੝ਰ ਚਰਣ ਿਲਾਯਾ॥ (12-19-4)
ਧੰਨ ਧੰਨ ਗ੝ਰ ਉਪਦੇਸ਼ ਹੈ ਦੰਨ ਰਿਦਾ ਗ੝ਰ ਮੰਤ੝ਰ ਵਸਾਯਾ॥ (12-19-5)
ਧੰਨ ਧੰਨ ਗ੝ਰ ਚਰਨਾਮ੝ਰਿਤੋ ਧੰਨ ਮ੝ਹਤ ਜਿਤ ਅਪਿਓ ਪੀਆਯਾ॥ (12-19-6)
ਗ੝ਰਮ੝ਖ ਸ੝ਖ ਫਲ ਅਜਰ ਜਰਾਯਾ ॥19॥12॥ (12-19-7)
ਸ੝ਖ ਸਾਗਰ ਹੈ ਸਾਧ ਸੰਗ ਸੋਬਾ ਲਹਿਰ ਤਰੰਗ ਅਤੋਲੇ॥ (12-20-1)
ਮਾਣਕ ਮੋਤੀ ਹੀਰਿਆਂ ਗ੝ਰ ਉਪਦੇਸ਼ ਅਵੇਸ ਅਮੋਲੇ॥ (12-20-2)
ਰਾਗ ਰਤਨ ਅਨਹਦ ਧ੝ਨੀ ਸ਼ਬਦ ਸ੝ਰਤ ਲਿਵ ਅਗਮ ਅਲੋਲੇ॥ (12-20-3)
ਰਿਧ ਸਿਧ ਨਿਧ ਸਭ ਗੋਲੀਆਂ ਚਾਰ ਪਦਾਰਥ ਗੋਇਲ ਗੋਲੇ॥ (12-20-4)
ਲਖ ਲਖ ਚੰਦ ਚਰਾਗਚੀ ਲਖ ਲਖ ਅੰਮ੝ਰਿਤ ਪੀਚਨ ਝੋਲੇ॥ (12-20-5)
ਕਾਮਧੇਨ੝ ਲਖ ਪਾਰਜਾਤ ਜੰਗਲ ਅੰਦਰ ਚਰਨਿ ਅਡੋਲੇ॥ (12-20-6)
ਗ੝ਰਮ੝ਖ ਸ੝ਖਫਲ ਬੋਲ ਅਬੋਲੇ ॥20॥12॥ (12-20-7)