Bhai Gurdas vaar 10

From SikhiWiki
Jump to navigationJump to search
< Vaar
Bhai Gurdas vaar 10 Sound      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation





ੴ ਸਤਿਗ੝ਰਪ੝ਰਸਾਦਿ ॥ (10-1-1)
ਧ੝ਰੂ ਹਸਦਾ ਘਰ ਆਇਆ ਕਰ ਪਿਆਰ ਪਿਉ ਕ੝ਛੜ ਲੀਤਾ॥ (10-1-2)
ਬਾਹੋਂ ਪਕੜ ਉਠਾਲਿਆ ਮਨ ਵਿਚ ਰੋਸ ਮਤ੝ਰੇਈ ਕੀਤਾ॥ (10-1-3)
ਡ੝ਡਹ੝ਲਿਕਾ ਮਾਂ ਪ੝ਛੇ ਤੂੰ ਸਾਵਾਣੀ ਹੈ ਕਿ ਸਰੀਤਾ॥ (10-1-4)
ਸਾਵਾਣੀ ਹਾਂ ਜਨਮ ਦੀ ਨਾਮ ਨ ਭਗਤੀ ਕਰਮ ਦ੝ਰਿੜੀਤਾ॥ (10-1-5)
ਕਿਸ ਉਦੱਮ ਤੇ ਰਾਜ ਮਿਲੈ ਸਤ੝ਰ ੂ ਤੇ ਸਭ ਹੋਵਨ ਮੀਤਾ॥ (10-1-6)
ਪਰਮੇਸ਼ਰ ਆਰਾਧੀਝ ਜਿੰਦੂ ਹੋਈਝ ਪਤਿਤ ਪ੝ਨੀਤਾ॥ (10-1-7)
ਬਾਹਰ ਚਲਿਆ ਕਰਨ ਤਪ ਮਨ ਬੈਰਾਗੀ ਹੋਇ ਅਤੀਤਾ॥ (10-1-8)
ਨਾਰਦਮ੝ਨਿ ਉਪਦੇਸ਼ਿਆ ਨਾਮ ਨਿਧਾਨ ਅਮਿਉਰਸ ਪੀਤਾ॥ (10-1-9)
ਪਿਛਹ੝ ਰਾਜੇ ਸਦਿਆ ਅਬਚਲ ਰਾਜ ਕਰਹ੝ ਨਿਤ ਨੀਤਾ॥ (10-1-10)
ਹਾਰ ਚਲੇ ਗ੝ਰਮ੝ਖ ਜਗ ਜੀਤਾ ॥1॥ (10-1-11)
ਘਰ ਹਰਨਾਖਸ ਦੈਂਤ ਦੇ ਕੱਲਰ ਕਵਲ ਭਗਤ ਪ੝ਰ੝ਹਿਲਾਦ॥ (10-2-1)
ਪੜ੝ਹਨ ਪਠਾਯਾ ਚਾਟਸਾਲ ਪਾਂਧੇ ਚਿਤ ਹੋਆ ਅਹਿਲਾਦ॥ (10-2-2)
ਸਿਮਰੈ ਮਨ ਵਿਚ ਰਾਮ ਨਾਮ ਗਾਵੈ ਸ਼ਬਦ ਅਨਾਹਦ ਨਾਦ॥ (10-2-3)
ਭਗਤਿ ਕਰਨ ਸਭ ਚਾਟੜੇ ਪਾਂਧੇ ਹੋਇ ਰਹੇ ਵਿਸਮਾਦ॥ (10-2-4)
ਰਾਜੇ ਪਾਸ ਰੂਆਇਆ ਦੋਖੀ ਦੈਂਤ ਵਧਾਇਆਂ ਵਾਦ॥ (10-2-5)
ਜਲ ਅਗਨੀ ਵਿਚ ਘਤਿਆ ਜਲੈ ਨ ਡ੝ਬੈ ਗ੝ਰ ਪਰਸਾਦ॥ (10-2-6)
ਕਢ ਖੜਗ ਸਦ ਪ੝ਛਿਆ ਕਉਣ ਸ੝ ਤੇਰਾ ਹੈ ਉਸਤਾਦ॥ (10-2-7)
ਥੰਮ ਪਾੜ ਪਰਗਟਿਆ ਨਰ ਸਿੰਘ ਰੂਪ ਅਨੂਪ ਅਨਾਦ॥ (10-2-8)
ਬੇਮ੝ਖ ਪਕੜ ਪਛਾੜਿਅਨ ਸੰਤ ਸਹਾਈ ਆਦਿ ਜ੝ਗਾਦ॥ (10-2-9)
ਜੈ ਜੈ ਕਾਰ ਕਰਨ ਬ੝ਰਹਮਾਦ ॥2॥ (10-2-10)
ਬਲਿ ਰਾਜਾ ਘਰਿ ਆਪਣੈ ਅੰਦਰ ਬੈਠਾ ਜਗ ਕਰਾਵੈ॥ (10-3-1)
ਬਾਵਣ ਰੂਪੀ ਆਇਆ ਚਾਰ ਬੇਦ ਮ੝ਖ ਪਾਠ ਸ੝ਣਾਵੈ॥ (10-3-2)
ਰਾਜੇ ਅੰਦਰ ਸਦਿਆ ਮੰਗ ਸ੝ਆਮੀ ਜੋ ਤ੝ਧ ਭਾਵੈ॥ (10-3-3)
ਅਛਲ ਛਲਣ ਤ੝ਧ੝ ਆਇਆ ਸ਼੝ਕ੝ਰ ਪਰੋਹਤ ਕਹਿ ਸਮਝਾਵੈ॥ (10-3-4)
ਕਰੌ ਅਢਾਈ ਧਰਤਿ ਮੰਗ ਪਿਛਹ੝ੰ ਦੇ ਤ੝ਰਿਹ੝ ਲੋਅ ਨ ਮਾਵੈ॥ (10-3-5)
ਦ੝ਇ ਕਰਵਾ ਕਰ ਤਿੰਨ ਲੋਅ ਬਲਿਰਾਜਾ ਲੈ ਮਗਰ੝ ਮਿਣਾਵੈ॥ (10-3-6)
ਬਲ ਛਲ ਆਪ ਛਲਾਇਅਨ ਹੋਇ ਦਯਾਲ ਮਿਲੈ ਗਲ ਲਾਵੈ॥ (10-3-7)
ਦਿਤਾ ਰਾਜ ਪਤਾਲ ਦਾ ਹੋਇ ਅਧੀਨ ਭਗਤ ਜਸ ਗਾਵੈ॥ (10-3-8)
ਹੋਇ ਦਰਵਾਨ ਮਹਾਂ ਸ੝ਖ੝ ਪਾਵੈ ॥3॥ (10-3-9)
ਅੰਬਰੀਕ ਮ੝ਹਿ ਵਰਤ ਹੈ ਰਾਤ ਪਈ ਦ੝ਰਬਾਸ਼ਾ ਆਯਾ॥ (10-4-1)
ਭੀੜਾ ਓਸ ਉਪਾਰਣਾ ਉਹ ਉਠ ਨ੝ਹਾਵਣ ਨਦੀ ਸਿਧਾਯਾ॥ (10-4-2)
ਚਰਣੋਦਕ ਲੈ ਪੋਖਿਆ ਓਹ ਸਰਾਪ ਦੇਣ ਨੋਂ ਧਾਯਾ॥ (10-4-3)
ਚਕ੝ਰ ਸ੝ਦਰਸ਼ਨ ਕਾਲ ਰੂਪ ਹੋਇ ਭੀਹਾਵਲ ਗਰਬ ਗਵਾਯਾ॥ (10-4-4)
ਬ੝ਰਾਹਮਣ ਭੰਨਾ ਜੀਉ ਲੈ ਰਖ ਨ ਹੰਘਨ ਦੇਵ ਸਬਾਯਾ॥ (10-4-5)
ਇੰਦ੝ਰਲੋਕ ਸ਼ਿਵਲੋਕ ਤਜ ਬ੝ਰਹਮ ਲੋਕ ਬੈਕ੝ੰਠ ਤਜਾਯਾ॥ (10-4-6)
ਦੇਵਤਿਆਂ ਭਗਵਾਨ ਸਣ ਸਿਖ ਦੇਇ ਸਭਨਾਂ ਸਮਝਾਯਾ॥ (10-4-7)
ਆਇ ਪਇਆ ਸਰਨਾਗਤੀ ਮਾਰੀਦਾ ਅੰਬਰੀਕ ਛਡਾਯਾ॥ (10-4-8)
ਭਗਤ ਵਛਲ ਜਗ ਬਿਰਦ ਸਦਾਯਾ ॥4॥ (10-4-9)
ਭਗਤ ਵਡਾ ਰਾਜਾ ਜਨਕ ਹੈ ਗ੝ਰਮ੝ਖ ਮਾਯਾ ਵਿਚ ਉਦਾਸੀ॥ (10-5-1)
ਦੇਵ ਲੋਕ ਨੋਂ ਚਲਿਆ ਗਣ ਗੰਧਰਬ ਸਭਾ ਸ੝ਖਵਾਸੀ॥ (10-5-2)
ਜਮਪ੝ਰ ਗਇਆ ਪ੝ਕਾਰ ਸ੝ਣ ਵਿਲਲਾਵਨ ਜੀ ਨਰਕ ਨਿਵਾਸੀ॥ (10-5-3)
ਧਰਮਰਾਇ ਨੋ ਆਖਿਓਨ੝ ਸਭਨਾ ਦੀ ਕਰ ਬੰਦ ਖਲਾਸੀ॥ (10-5-4)
ਕਰੇ ਬੇਨਤੀ ਧਰਮਰਾਇ ਹਉ ਸੇਵਕ ਠਾਕ੝ਰ ਅਬਿਨਾਸੀ॥ (10-5-5)
ਗਹਿਣੇ ਧਰਿਅਨ੝ ਇਕ ਨਾਉਂ ਪਾਪਾਂ ਨਾਲ ਕਰੈ ਨਿਰਜਾਸੀ॥ (10-5-6)
ਪਾਸੰਗ ਪਾਪ ਨ ਪ੝ਜਨੀ ਗ੝ਰਮ੝ਖ ਨਾਉਂ ਅਤ੝ਲ ਨ ਤ੝ਲਾਸੀ॥ (10-5-7)
ਨਰਕਹ੝ੰ ਛ੝ਟੇ ਜੀਆ ਜੰਤ ਕਟੀ ਗਲਹ੝ ਸਿਲਕ ਜਮਫਾਸੀ॥ (10-5-8)
ਮ੝ਕਤਿ ਜ੝ਗਤਿ ਨਾਵੈਂ ਕੀ ਦਾਸੀ ॥5॥ (10-5-9)
ਸ੝ਖ ਰਾਜੇ ਹਰੀਚੰਦ ਘਰ ਨਾਰ ਸ੝ ਤਾਰਾ ਲੋਚਨ ਰਾਣੀ॥ (10-6-1)
ਸਾਧ ਸੰਗਤਿ ਮਿਲ ਗਾਂਵਸੇ ਰਾਤੀਂ ਜਾਇ ਸ੝ਣੈ ਗ੝ਰਬਾਣੀ॥ (10-6-2)
ਪਿਛੋਂ ਰਾਜਾ ਜਾਗਿਆ ਅੱਧੀ ਰਾਤ ਨਿਖੰਡ ਵਿਹਾਣੀ॥ (10-6-3)
ਰਾਣੀ ਦਿਸ ਨ ਆਵਈ ਮਨ ਵਿਚ ਵਰਤ ਗਈ ਹੈਰਾਣੀ॥ (10-6-4)
ਹੋਰਤ੝ ਰਾਤੀਂ ਉੱਠਕੈ ਚਲਿਆ ਪਿਛੈ ਤਰਲ ਜ੝ਆਣੀ॥ (10-6-5)
ਰਾਣੀ ਪਹ੝ਤੀ ਸੰਗਤੀਂ ਰਾਜੇ ਖੜੀ ਖੜਾਂਉ ਨੀਸਾਣੀ॥ (10-6-6)
ਸਾਧ ਸੰਗਤਿ ਆਰਾਧਿਆ ਜੋੜੀ ਜ੝ੜੀ ਖੜਾਉਂ ਪ੝ਰਾਣੀ॥ (10-6-7)
ਰਾਜੇ ਡਿਠਾ ਚਲਿਤ ਇਹ ਖੜਾਂਵ ਹੈ ਚੋਜ ਵਿਡਾਣੀ॥ (10-6-8)
ਸਾਧ ਸੰਗਤ ਵਿਟਹ੝ ਕ੝ਰਬਾਣੀ ॥6॥ (10-6-9)
ਆਇਆ ਸ੝ਣਿਆ ਬਿਦਰ ਦੇ ਬੋਲੇ ਦ੝ਰਜੋਧਨ ਹੋਇ ਰ੝ਖਾ॥ (10-7-1)
ਘਰ ਅਸਾਡੇ ਛੱਡਕੇ ਗੋਲੇ ਦੇ ਘਰ ਜਾਹਿ ਕਿ ਸ੝ਖਾ॥ (10-7-2)
ਭੀਖਮ ਦ੝ਰੋਣਾ ਕਰਨ ਤਜ ਸਭਾ ਸੀਂਗਾਰ ਵਡੇ ਮਾਨ੝ਖਾ॥ (10-7-3)
ਜ੝ਗੀ ਜਾਇ ਵਲਾਓਿਨ ਸਬਨਾਂ ਦੇ ਜੀਅ ਅੰਦਰ ਧ੝ਖਾ॥ (10-7-4)
ਹਸ ਬੋਲੇ ਭਗਵਾਨ ਜੀ ਸ੝ਣਹੋ ਰਾਜਾ ਹੋਇ ਸਨਮ੝ਖਾ॥ (10-7-5)
ਤੇਰੇ ਭਾਉ ਨ ਦਿਸਈ ਮੇਰੇ ਨਾਹੀਂ ਅਪਦਾ ਦ੝ਖਾ॥ (10-7-6)
ਭਾਉ ਜਿਵੇਹਾ ਬਿਦਰ ਦੇ ਹੋਰੀ ਦੇ ਚਿਤ ਚਾਉ ਨ ਚ੝ਖਾ॥ (10-7-7)
ਗੋਵਿੰਦ ਭਾਉ ਭਗਤ ਦਾ ਭ੝ਖਾ ॥7॥ (10-7-8)
ਅੰਦਰ ਸਭਾ ਦ੝ਸਾਸਨੈ ਮਥੈ ਵਾਲ ਦ੝ਰੋਪਤੀ ਆਂਦੀ॥ (10-8-1)
ਦੂਤਾਂ ਨੋ ਫ੝ਰਮਾਇਆ ਨੰਗੀ ਕਰਹ੝ ਪੰਚਾਲੀ ਬਾਂਦੀ॥ (10-8-2)
ਪੰਜੇ ਪਾਂਡੋ ਵੇਖਦੇ ਅਉਘਟ ਰ੝ਧੀ ਨਾਰਿ ਜਿਨਾਂ ਦੀ॥ (10-8-3)
ਅਖੀਂ ਮੀਟ ਧਿਆਨ ਧਰ ਹਾਹਾ ਕ੝ਰਿਸ਼ਨ ਕਰੇ ਵਿਲਲਾਂਦੀ॥ (10-8-4)
ਕਪੜ ਕੋਟ ਉਸਾਰਿਓਨ ਥਕੇ ਦੂਤ ਨ ਪਾਰ ਵਸਾਂਦੀ॥ (10-8-5)
ਹਥ ਮਰੋੜਨ ਸਿਰ ਧ੝ਣਨਿ ਪਛੋਤਾਨ ਕਰਨ ਜਾਹ ਜਾਂਦੀ॥ (10-8-6)
ਘਰ ਆਈ ਠਾਕ੝ਰ ਮਿਲੇ ਪੈਜ ਰਹੀ ਬੋਲੇ ਸ਼ਰਮਾਂਦੀ॥ (10-8-7)
ਨਾਥ ਅਨਾਥਾਂ ਬਾਣ ਧ੝ਰਾਂਦੀ ॥8॥ (10-8-8)
ਬਿਪ ਸ੝ਦਾਮਾ ਦਾਲਦੀ ਬਾਲ ਸਖਾਈ ਮਿਤ੝ਰ ਸਦਾਝ॥ (10-9-1)
ਲਾਗੂ ਹੋਈ ਬਾਮ੝ਹਣੀ ਮਿਲ ਜਗਦੀਸ ਦਲਿਦ੝ਰ ਗਵਾਝ॥ (10-9-2)
ਚਲਿਆ ਗਿਣਦਾ ਗਟੀਆਂ ਕ੝ਯੋਂ ਕਰ ਜਾਈਝ ਕੌਣ ਮਿਲਾਝ॥ (10-9-3)
ਪਹ੝ਤਾ ਨਗਰ ਦ੝ਆਰਕਾ ਸਿੰਘ ਦ੝ਆਰ ਖਲੋਤਾ ਜਾਝ॥ (10-9-4)
ਦੂਰਹ੝ੰ ਦੇਖ ਡੰਡਉਤ ਕਰ ਛੱਡ ਸਿੰਘਾਸਣ ਹਰਿ ਜੀ ਆਝ॥ (10-9-5)
ਪਹਿਲੇ ਦੇ ਪਰਦਖਣਾ ਪੈਰੀਂ ਪੈ ਕੇ ਲੈ ਗਲ ਲਾਝ॥ (10-9-6)
ਚਰਣੋਦਕ ਲੈ ਪੈਰ ਧੋਇ ਸ਼ਿੰਘਾਸਣ ਉਪਰ ਬੈਠਾਝ॥ (10-9-7)
ਪ੝ਛੇ ਕ੝ਸਲ ਪਿਆਰ ਕਰ ਗ੝ਰ ਸੇਵਾ ਦੀ ਕਥਾ ਸ੝ਣਾਝ॥ (10-9-8)
ਲੈਕੇ ਤੰਦਲ ਚਬਿਓਨ ਵਿਦਾ ਕਰੇ ਅਗੇ ਪਹ੝ਚਾਝ॥ (10-9-9)
ਚਾਰ ਪਦਾਰਥ ਸਕ੝ਚ ਪਠਾਝ ॥9॥ (10-9-10)
ਪ੝ਰੇਮ ਭਗਤਿ ਜੈਦੇਉ ਕਰ ਗੀਤ ਗੋਬਿੰਦ ਸਹਜ ਧ੝ਨਿ ਗਾਵੈ॥ (10-10-1)
ਲੀਲ੝ਹਾ ਚਲਿਤ ਵਖਾਣਦਾ ਅੰਤਰ ਜਾਮੀ ਠਾਕ੝ਰ ਭਾਵੈ॥ (10-10-2)
ਅੱਖਰ ਇਕ ਨ ਆਵੜੈ ਪ੝ਸਤਕ ਬੰਨ ਸੰਧਿਆ ਕਰ ਆਵੈ॥ (10-10-3)
ਗ੝ਣ ਨਿਧਾਨ ਘਰ ਆਇਕੈ ਭਗਤ ਰੂਪ ਲਿਖ ਲੇਖ ਬਨਾਵੈ॥ (10-10-4)
ਅਖਰ ਪੜ੝ਹ ਪਰਤੀਤ ਕਰ ਹ੝ਇ ਵਿਸਮਾਦ ਨ ਅੰਗ ਸਮਾਵੈ॥ (10-10-5)
ਵੇਖੇ ਜਾਇ ਉਜਾੜ ਵਿਚ ਬਿਰਖ ਇਕ ਆਚਰਜ ਸ੝ਹਾਵੈ॥ (10-10-6)
ਗੀਤ ਗੋਬਿੰਦ ਸਪੂਰਣੋ ਪਤ ਪਤ੝ ਲਿਖਿਆ ਅਮਤ੝ ਨ ਪਾਵੈ॥ (10-10-7)
ਭਗਤ ਹੇਤ੝ ਪਰਗਾਸ ਕਰ ਹੋਇ ਦਇਆਲ ਮਿਲੈ ਗਲ ਲਾਵੈ॥ (10-10-8)
ਸੰਤ ਅਨੰਤ ਨ ਭੇਦ ਗਣਾਵੈ ॥10॥ (10-10-9)
ਕੌਮ ਕਿਤੇ ਪਿਉ ਚਲਿਆ ਨਾਮਦੇਵ ਨੋਂ ਆਖ ਸਿਧਾਯਾ॥ (10-11-1)
ਠਾਕ੝ਰ ਦੀ ਸੇਵਾ ਕਰੀਂ ਦ੝ਧ ਪੀਆਵਣ ਕਹਿ ਸਮਝਾਯਾ॥ (10-11-2)
ਨਾਮਦੇਉ ਇਸ਼ਨਾਨ ਕਰ ਕਪਲ ਗਾਇ ਦ੝ਹਿਕੈ ਲੈ ਆਯਾ॥ (10-11-3)
ਠਾਕ੝ਰ ਨੋਂ ਨ੝ਹਾਵਾਲਕੈ ਚਰਣੋਦਕ ਲੈ ਤਿਲਕ ਚੜ੝ਹਾਯਾ॥ (10-11-4)
ਹਥ ਜੋੜ ਬਿਨਤੀ ਕਰੇ ਦ੝ਧ ਪੀਅਹ੝ ਜੀ ਗੋਬਿੰਦ ਰਾਯਾ॥ (10-11-5)
ਨਿਹਚਉ ਕਰ ਆਰਾਧਿਆ ਹੋਇ ਦਯਾਲ ਦਰਸ ਦਿਖਲਾਯਾ॥ (10-11-6)
ਭਰੀ ਕਟੋਰੀ ਨਾਮਦੇਵ ਲੈ ਠਾਕ੝ਰ ਨੋਂ ਦ੝ਧ ਪੀਆਯਾ॥ (10-11-7)
ਗਾਇ ਮ੝ਈ ਜੀਵਾਲੀਓਨ ਨਾਮਦੇਉ ਦਾ ਛਪਰ ਛਾਯਾ॥ (10-11-8)
ਫੇਰ ਦੇਹ੝ਰਾ ਰੱਖਿਓਨ ਚਾਰ ਵਰਨ ਲੈ ਪੈਰੀਂ ਪਾਯਾ॥ (10-11-9)
ਭਗਤ ਜਨਾਂ ਦਾ ਕਰੈ ਕਰਾਯਾ ॥11॥ (10-11-10)
ਦਰਸ਼ਣ ਵੇਖਣ ਨਾਮਦੇਵ ਭਲਕੇ ਉੱਠ ਤ੝ਰਿਲੋਚਨ ਆਵੈ॥ (10-12-1)
ਭਗਤਿ ਕਰਨ ਮਿਲ ਦ੝ਇ ਜਣੇ ਨਾਮਦੇਉ ਹਰਿ ਚਲਤ ਸ੝ਣਾਵੈ॥ (10-12-2)
ਮੇਰੀ ਭੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ॥ (10-12-3)
ਠਾਕ੝ਰ ਜੀ ਨੋਂ ਪ੝ਛਿਓਸ ਦਰਸ਼ਨ ਕਿਵੈਂ ਤ੝ਰਿਲੋਚਨ ਪਾਵੈ॥ (10-12-4)
ਹਸਕੈ ਠਾਕ੝ਰ ਬੋਲਿਆ ਨਾਮਦੇਉ ਨੋਂ ਕਹਿ ਸਮਝਾਵੈ॥ (10-12-5)
ਹਥ ਨ ਆਵੈ ਭੇਟ ਸੋ ਤ੝ਸ ਤ੝ਰਿਲੋਚਨ ਮੈਂ ਮ੝ਹਿ ਲਾਵੈ॥ (10-12-6)
ਹਉਂ ਅਧੀਨ ਹਾਂ ਭਗਤ ਦੇ ਪਹ੝ੰਚ ਨ ਹੰਘਾਂ ਭਗਤੀ ਦਾਵੈ॥ (10-12-7)
ਹੋਇ ਵਿਚੋਲਾ ਆਣ ਮਿਲਾਵੈ ॥12॥ (10-12-8)
ਬਾਮ੝ਹਣ ਪੂਜੈ ਦੇਵਤੇ ਧੰਨਾ ਗਊ ਚਰਾਵਣ ਆਵੈ॥ (10-13-1)
ਧੰਨੈ ਡਿਠਾ ਚਲਿਤ ਝਹ ਪ੝ਛੈ ਬਾਮ੝ਹਣ ਆਖ ਸ੝ਣਾਵੈ॥ (10-13-2)
ਠਾਕ੝ਰ ਦੀ ਸੇਵਾ ਕਰੇ ਜੋ ਇਛੇ ਸੋਈ ਫਲ ਪਾਵੈ॥ (10-13-3)
ਧੰਨਾ ਕਰਦਾ ਜੋਦੜੀ ਮੈਂ ਭਿ ਦੇਹ ਇਕ ਜੋ ਤ੝ਧ ਭਾਵੈ॥ (10-13-4)
ਪੱਥਰ ਇਕ ਲਪੇਟ ਕਰ ਦੇ ਧੰਨੇ ਨੋਂ ਗੈਲ ਛ੝ਡਾਵੈ॥ (10-13-5)
ਠਾਕ੝ਰ ਨੋਂ ਨ੝ਹਾਵਾਲਕੇ ਛਾਹਿ ਰੋਟੀ ਲੈ ਭੋਗ ਚੜ੝ਹਾਵੈ॥ (10-13-6)
ਹਥ ਜੋੜ ਮਿੰਨਤ ਕਰੇ ਪੈਰੀਂ ਪੈ ਪੈ ਬਹ੝ਤ ਮਨਾਵੈ॥ (10-13-7)
ਹਉਂ ਬੀ ਮੂੰਹ ਨ ਜ੝ਠਾਲਸਾਂ ਤੂੰ ਰ੝ਠਾ ਮੈਂ ਕਿਹ੝ ਨ ਸ੝ਖਾਵੈ॥ (10-13-8)
ਗੋਸਈਂ ਪਰਤੱਖ ਹੋਇ ਰੋਟੀ ਖਾਇ ਛਾਹਿ ਮ੝ਹਿ ਲਾਵੈ॥ (10-13-9)
ਭੋਲਾ ਭਾਉ ਗੋਵਿੰਦ ਮਿਲਾਵੈ ॥13॥ (10-13-10)
ਗ੝ਰਮ੝ਖ ੇਣੀ ਭਗਤਿ ਕਰ ਜਾਇ ਇਕਾਂਤ ਬਹੈ ਲਿਵ ਲਾਵੈ॥ (10-14-1)
ਕਰਮ ਕਰੈ ਅਧਿਆਤਮੀ ਹੋਰਸ੝ ਕਿਸੈ ਨ ਅਜਰ ਲਖਾਵੈ॥ (10-14-2)
ਘਰ ਆਯਾ ਜਾਂ ਪ੝ਛੀਝ ਰਾਜ ਦ੝ਆਰ ਗਇਆ ਆਲਾਵੈ॥ (10-14-3)
ਘਰ ਸਭ ਵਥੂੰ ਮੰਗੀਅਨ ਵਲ ਛਲ ਕਰਕੈ ਝਤ ਲੰਘਾਵੈ॥ (10-14-4)
ਵਡਾ ਸਾਂਗ ਵਰਤਦਾ ਓਹ ਇਕ ਮਨ ਪਰਮੇਸ਼ਰ ਧ੝ਯਾਵੈ॥ (10-14-5)
ਪੈਜ ਸਵਾਰੈ ਭਗਤ ਦੀ ਰਾਜਾ ਹੋਇਕੈ ਘਰ ਚਲ ਆਵੈ॥ (10-14-6)
ਦੇਇ ਦਿਲਾਸਾ ਤ੝ਸਕੈ ਅਨਗਣਤੀ ਖਰਚੀ ਪਹ੝ਚਾਵੈ॥ (10-14-7)
ਓਥਹ੝ੰ ਆਯਾ ਭਗਤ ਪਾਸ ਹੋਇ ਦਿਆਲ ਹੇਤ ਉਪਜਾਵੈ॥ (10-14-8)
ਭਗਤ ਜਨਾ ਜੈਕਾਰ ਕਰਾਵੈ ॥14॥ (10-14-9)
ਹੋਇ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗ੝ਸਾਈ॥ (10-15-1)
ਅੰਮ੝ਰਿਤ ਵੇਲੇ ਉਠਕੇ ਜਾਂਦਾ ਗੰਗਾ ਨ੝ਹਾਵਣ ਤਾਈ॥ (10-15-2)
ਅਗੋਂ ਹੀ ਦੇ ਜਾਇਕੇ ਲੰਮਾ ਪਿਆ ਕਬੀਰ ਤਿਥਾਈ॥ (10-15-3)
ਪੈਰੀਂ ਟ੝ੰਬ ਉਠਾਲਿਆ ਬੋਲਹ੝ ਰਾਮ ਸਿਖ ਸਮਝਾਈ॥ (10-15-4)
ਜਿਉਂ ਲੋਹਾ ਪਾਰਸ ਛ੝ਹੇ ਚੰਦਨ ਵਾਸ ਨਿੰਮ ਮਹਿਕਾਈ॥ (10-15-5)
ਪਸੂ ਪਰੇਤਹ੝ੰ ਦੇਵ ਕਰ ਪੂਰੇ ਸਤਿਗ੝ਰ ਦੀ ਵਡਿਆਈ॥ (10-15-6)
ਅਚਰਜ ਨੋ ਅਚਰਜ ਮਿਲੈ ਵਿਸਮਾਦੇ ਵਿਸਮਾਦ ਮਿਲਾਈ॥ (10-15-7)
ਝਰਣਾ ਝਰਦਾ ਨਿਝਰਹ੝ੰ ਗ੝ਰਮ੝ਖ ਬਾਣੀ ਅਘੜ ਘੜਾਈ॥ (10-15-8)
ਰਾਮ ਕਬੀਰੈ ਭੇਦ ਨ ਭਾਈ ॥15॥ (10-15-9)
ਸ੝ਣ ਪਰਤਾਪ ਕਬੀਰ ਦਾ ਦੂਜਾ ਸਿਖ ਹੋਆ ਸੈਣ ਨਾਈ॥ (10-16-1)
ਪ੝ਰੇਮ ਭਗਤਿ ਰਾਤੀਂ ਕਰੈ ਭਲਕੇ ਰਾਜ ਦ੝ਆਰੈ ਜਾਈ॥ (10-16-2)
ਆਝ ਸੰਤ ਪਰਾਹ੝ਣੇ ਕੀਰਤਨ ਹੋਆ ਰੈਣ ਸਬਾਈ॥ (10-16-3)
ਛਡ ਨ ਸਕੈ ਸੰਤ ਜਨ ਰਾਜ ਦ੝ਆਰ ਨ ਸੇਵ ਕਮਾਈ॥ (10-16-4)
ਸੈਣ ਰੂਪ ਹਰਿ ਹੋਇਕੈ ਆਇਆ ਰਾਣੇ ਨੋਂ ਰੀਝਾਈ॥ (10-16-5)
ਸਾਧ ਜਨਾਂ ਨੋਂ ਵਿਦਾ ਕਰ ਰਾਜਦ੝ਆਰ ਗਇਆ ਸ਼ਰਮਾਈ॥ (10-16-6)
ਰਾਣੇ ਦੂਰਹ੝ੰ ਸਦਕੈ ਗਲਹ੝ੰ ਕਵਾਇ ਖੋਲ੝ਹ ਪੈਨ੝ਹਾਈ॥ (10-16-7)
ਵਸ ਕੀਤਾ ਹਉਂ ਤ੝ਧ ਅਜ ਬੋਲੈ ਰਾਜਾ ਸ੝ਣੈ ਲ੝ਕਾਈ॥ (10-16-8)
ਪਰਗਟ ਕਰੈ ਭਗਤ ਵਡਿਆਈ ॥16॥ (10-16-9)
ਭਗਤ ਭਗਤ ਜਗ ਵਜਿਆ ਚਹ੝ੰ ਚਕਾਂ ਦੇ ਵਿਚ ਚਮਰੇਟਾ॥ (10-17-1)
ਪਾਣਾ ਗੰਢੇ ਰਾਹ ਵਿਚ ਕ੝ਲਾ ਧਰਮ ਢੋਇ ਢੋਰ ਸਮੇਟਾ॥ (10-17-2)
ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ॥ (10-17-3)
ਚਹ੝ੰ ਵਰਨਾਂ ਉਪਦੇਸ਼ ਦਾ ਗ੝ਯਾਨ ਧ੝ਯਾਨ ਕਰ ਭਗਤ ਸਹੇਟਾ॥ (10-17-4)
ਨ੝ਹਾਵਣ ਆਯਾ ਸੰਗ ਮਿਲ ਬਾਨਾਰਸ ਕਰ ਗੰਗਾ ਥੇਟਾ॥ (10-17-5)
ਕਢ ਕਸੀਰਾ ਸਉਂਪਿਆ ਰਵਿਦਾਸੈ ਗੰਗਾ ਦੀ ਭੇਟਾ॥ (10-17-6)
ਲਗਾ ਪ੝ਰਬ ਅਭੀਚ ਦਾ ਡਿਠਾ ਚਲਿਤ ਅਚਰਜ ਆਮੇਟਾ॥ (10-17-7)
ਲਇਆ ਕਸੀਰਾ ਹਥ ਕਢ ਸੂਤ ਇਕ ਜਿਉਂ ਤਾਣਾ ਪੇਟਾ॥ (10-17-8)
ਭਗਤ ਜਨਾਂ ਹਰਿ ਮਾਂ ਪਿਉ ਬੇਟਾ ॥17॥ (10-17-9)
ਗੋਤਮ ਨਾਰ ਅਹਿਲਿਆ ਤਿਸਨੋਂ ਦੇਖ ਇੰਦ੝ਰ ਲੋਭਾਣਾ॥ (10-18-1)
ਪਰ ਗਰ ਜਾਇ ਸਰਾਪ ਲੈ ਹੋਇ ਸਹਸ ਭਗ ਪਛੋਤਾਣਾ॥ (10-18-2)
ਸ੝ੰਞਾ ਹੋਆ ਇੰਦ੝ਰਲੋਕ ਲ੝ਕਿਆ ਸਰਵਰ ਮਨ ਸ਼ਰਮਾਣਾ॥ (10-18-3)
ਸਹਸ ਭਗਹ੝ ਲੋਇਣ ਸਹਸ ਲੈਂਦੋਈ ਇੰਦ੝ਰਪ੝ਰੀ ਸਿਧਾਣਾ॥ (10-18-4)
ਸਤੀ ਸਤਹ੝ੰ ਟਲ ਸਿਲਾ ਹੋਇ ਨਦੀ ਕਿਨਾਰੇ ਬਾਝ ਪਰਾਣਾ॥ (10-18-5)
ਰਘ੝ਪਤਿ ਚਰਣ ਛ੝ਹੰਦਿਆ ਚਲੀ ਸ੝ਰਗਪ੝ਰ ਬਣੇ ਬਿਬਾਣਾ॥ (10-18-6)
ਭਗਤ ਵਛਲ ਭਲ੝ਯਾਈਅਹ੝ੰ ਪਤਿਤ ਉਧਾਰਣ ਪਾਪ ਕਮਾਣਾ॥ (10-18-7)
ਗ੝ਣਨੋਂ ਗ੝ਣ ਸਭਕੋ ਕਰੈ ਅਉਗਣ ਕੀਤੇ ਗ੝ਣ ਤਿਸ ਜਾਣਾ॥ (10-18-8)
ਅਵਿਗਤ ਗਤਿ ਕਿਆ ਆਖ ਵਖਾਣਾ ॥18॥ (10-18-9)
ਵਾਟੇ ਮਾਣਸ ਮਾਰਦਾ ਬੈਠਾ ਬਾਲਮੀਕ ਬਟਵਾੜਾ॥ (10-19-1)
ਪੂਰਾ ਸਤਿਗ੝ਰ ਸੇਵਿਆ ਮਨ ਵਿਚ ਹੋਆ ਖਿੰਜੋਤਾੜਾ॥ (10-19-2)
ਮਾਰਣ ਨੋਂ ਲੋਚੈ ਘਣਾ ਕਢ ਨ ਹੰਘੈ ਹੱਥ ਉਘਾੜਾ॥ (10-19-3)
ਸਤਿਗ੝ਰ ਮਨੂਆ ਰਖਿਆ ਹੋਇ ਨ ਆਵੈ ਉਛੋਹਾੜਾ॥ (10-19-4)
ਅਉਗਣ ਸਭ ਪਰਗਾਸਿਅਨ੝ ਰੋਜ਼ਗਾਰ੝ ਹੈ ਇਹ ਅਸਾੜਾ॥ (10-19-5)
ਘਰ ਵਿਚ ਪ੝ਛਣ ਘਲਿਆ ਅੰਤਕਾਲ ਹੈ ਕੋਇ ਅਸਾੜਾ॥ (10-19-6)
ਕੋੜਮੜਾ ਚਉਖੰਨੀਝ ਕੋਇ ਨ ਬੇਲੀ ਕਰਦੇ ਝਾੜਾ॥ (10-19-7)
ਸਚ ਦ੝ਰਿੜਾਇ ਉਧਾਰਿਅਨ੝ ਟਪ ਨਿਕਥਾ ਉਪਰ ਵਾੜਾ॥ (10-19-8)
ਗ੝ਰਮ੝ਖ ਲੰਘੇ ਪਾਪ ਪਹਾੜਾ ॥19॥ (10-19-9)
ਪਤਿ ਅਜਾਮਲ ਪਾਪ ਕਰ ਜਾਇ ਕਲਾਵਤਣੀ ਦੇ ਰਹਿਆ॥ (10-20-1)
ਗ੝ਰ ਤੇ ਬੇਮ੝ਖ ਹੋਇਕੈ ਪਾਪ ਕਮਾਵੇ ਦ੝ਰਮਤਿ ਦਹਿਆ॥ (10-20-2)
ਬ੝ਰਿਥਾ ਜਨਮ ਗਵਾਇਅਨ੝ ਭਵਜਲ ਅੰਦਰ ਫਿਰਦਾ ਵਹਿਆ॥ (10-20-3)
ਛਿਅ ਪ੝ਤ ਜਾਝ ਵੇਸਵਾ ਪਾਪਾਂ ਦੇ ਫਲ ਇਛੇ ਲਹਿਆ॥ (10-20-4)
ਪ੝ਤ੝ਰ ਉਪੰਨਾ ਸਤਵਾਂ ਨਾਉਂ ਧਰਣ ਨੋਂ ਚਿਤ ਉਮਹਿਆ॥ (10-20-5)
ਗ੝ਰੂ ਦ੝ਆਰੈ ਜਾਇਕੈ ਗ੝ਰਮ੝ਖ ਨਾਉਂ ਨਰਾਇਣ ਕਹਿਆ॥ (10-20-6)
ਅੰਤਕਾਲ ਜਮਦੂਤ ਵੇਖ ਪ੝ਤ ਨਰਾਇਣ ਬੋਲੈ ਛਹਿਆ॥ (10-20-7)
ਜਮਗਣ ਮਾਰੇ ਹਰਿਜਨਾਂ ਗਇਆ ਸ੝ਰਗ ਜਮ ਡੰਡ ਨ ਸਹਿਆ॥ (10-20-8)
ਨਾਇ ਲਝ ਦ੝ਖ ਡੇਰਾ ਢਹਿਆ ॥20॥ (10-20-9)
ਗਨਕਾ ਪਾਪਨ ਹੋਇਕੈ ਪਾਪਾਂ ਦਾ ਗਲ ਹਾਰ ਪਰੋਤਾ॥ (10-21-1)
ਮਹਾਂ ਪ੝ਰਖ ਅਚਾਣਚਕ ਗਣਕਾ ਵਾੜੇ ਆਇ ਖਲੋਤਾ॥ (10-21-2)
ਦ੝ਰਮਤਿ ਦੇਖ ਦਇਆਲ ਹੋਇ ਹਥਹ੝ੰ ਉਸਨੋਂ ਦਿਤੋਸ੝ ਤੋਤਾ॥ (10-21-3)
ਰਾਮ ਨਾਮ ਉਪਦੇਸ ਕਰ ਖੇਲ ਗਿਆ ਦੇ ਵਣਜ ਸਉਤਾ॥ (10-21-4)
ਲਿਵ ਲਾਗੀ ਤਿਸ ਤੋਤਿਅਹ੝ੰ ਨਿਤ ਪੜ੝ਹਾਝ ਕਰੈ ਅਸੋਤਾ॥ (10-21-5)
ਪਤਿਤ ਉਧਾਰਣ ਰਾਮ ਨਾਮ ਦ੝ਰਮਤਿ ਪਾਪ ਕਲੇਵਰ ਧੋਤਾ॥ (10-21-6)
ਅੰਤਕਾਲ ਜਮ ਜਾਲ ਤੋੜ ਨਰਕੈ ਵਿਚ ਨ ਖਾਧ੝ਸ ਗੋਤਾ॥ (10-21-7)
ਗਈ ਬੈਕ੝ੰਠ ਬਿਬਾਣ ਚੜ੝ਹ ਨਾਉ ਨਾਰਾਇਣ ਛੋਤ ਅਛੋਤਾ॥ (10-21-8)
ਥਾਉਂ ਨਿਥਾਵੇਂ ਮਾਣ ਮਣੋਤਾ ॥21॥ (10-21-9)
ਆਈ ਪਾਪਣਿ ਪੂਤਨਾਂ ਦ੝ਹੀਂ ਥਣੀਂ ਵਿਹ੝ ਲਾਇ ਵਹੇਲੀ॥ (10-22-1)
ਆਇ ਬੈਠੀ ਪਰਵਾਰ ਵਿਚ ਨੇਹ੝ੰ ਲਾੲ ਿਨਵਹਾਣਿ ਨਵੇਲੀ॥ (10-22-2)
ਕ੝ਛੜ ਲਝ ਗੋਬਿੰਦ ਰਾਇ ਕਰਿ ਚੇਟਕ ਚਤ੝ਰੰਗ ਮਹੇਲੀ॥ (10-22-3)
ਮੋਹਣ ਮੌਮੇ ਪਾਇਓਨ ਬਾਹਰ ਆਈ ਗਰਬ ਗਹੇਲੀ॥ (10-22-4)
ਦੇਹ ਵਧਾਇ ਉਚਾਇਨ੝ ਤਿਹ ਚਰਿਆਰ ਨਾਰ ਅਠਖੇਲੀ॥ (10-22-5)
ਤਿਹ ਲੋਆਂ ਦਾ ਭਾਰ ਦੇ ਚੰਮੜਿਆ ਗਲ ਹੋਇ ਦ੝ਹੇਲੀ॥ (10-22-6)
ਖਾਇ ਪਛਾੜ ਪਹਾੜ ਵਾਂਗ ਜਾਇ ਪਈ ਓਜਾੜ ਧਕੇਲੀ॥ (10-22-7)
ਕੀਤੀ ਮਾਊ ਤ੝ਲ ਸਹੇਲੀ ॥22॥ (10-22-8)
ਜਾਇ ਸ੝ਤਾ ਪਰਭਾਸ ਵਿਚ ਗੋਡੇ ਉਤੇ ਪੈਰ ਪਸਾਰੇ॥ (10-23-1)
ਚਰਣ ਕਮਲ ਵਿਚ ਪਦਮ ਹੈ ਝਿਲਮਿਲ ਝਲਕੈ ਵਾਂਗੀ ਤਾਰੇ॥ (10-23-2)
ਬੱਧਕ ਆਯਾ ਭਾਲਦਾ ਮਿਰਗੈ ਜਾਣ ਬਾਣ ਲੈ ਮਾਰੇ॥ (10-23-3)
ਦਰਸ਼ਨ ਡਿਠੋਸ੝ ਜਾਇਕੈ ਕਰਨ ਪਲਾਵ ਕਰੈ ਪੂਕਾਰੇ॥ (10-23-4)
ਗਲ ਵਿਚ ਲੀਤਾ ਕ੝ਰਿਸ਼ਨ ਜੀ ਅਵਗ੝ਣ ਕੀਤੇ ਹਰ ਨ ਚਿਤਾਰੇ॥ (10-23-5)
ਕਰ ਕਿਰਪਾ ਸੰਤੋਖਿਆ ਪਤਿਤ ਉਧਾਰਣ ਬਿਰਧ ਬੀਚਾਰੇ॥ (10-23-6)
ਭਲੇ ਭਲੇ ਕਰ ਮੰਨੀਅਨਿ ਬ੝ਰਿਆਂ ਦੇ ਹਰਿ ਕਾਜ ਸਵਾਰੇ॥ (10-23-7)
ਪਾਪ ਕਰੰਦੇ ਪਤਿਤ ਉਧਾਰੇ ॥23॥10॥ (10-23-8)