Bhai Gurdas vaar 3

From SikhiWiki
Jump to navigationJump to search
< Vaar
Bhai Gurdas vaar 3 Sound      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation




Vaar 3


ੴ ਸਤਿਗ੝ਰਪ੝ਰਸਾਦਿ॥
ਆਦਿ ਪ੝ਰਖ ਆਦੇਸ ਆਦਿ ਵਖਾਣਿਆ॥ (3-1-2)
ਸਤਿਗ੝ਰ ਸਚਾ ਵੇਸ ਸਬਦ ਸਿਞਾਣਿਆ॥ (3-1-3)
ਸ਼ਬਦ ਸ੝ਰਤਿ ਉਪਦੇਸ਼ ਸੱਚ ਸਮਾਣਿਆ॥ (3-1-4)
ਸਾਧ ਸੰਗਤ ਸਚ ਦੇਸ ਘਰ ਪਰਵਾਣਿਆ॥ (3-1-5)
ਪ੝ਰੇਮ ਭਗਤ ਆਵੇਸ ਸਹਜ ਸ੝ਖਾਣਿਆ॥ (3-1-6)
ਭਗਤ ਵਛਲ ਪਰਵੇਸ਼ ਮਾਣ ਨਿਮਾਣਿਆ॥ (3-1-7)
ਬ੝ਰਹਮਾ ਬਿਸ਼ਨ ਮਹੇਸ਼ ਅੰਤ੝ ਨ ਜਾਣਿਆ॥ (3-1-8)
ਸਿਮਰੇ ਸਹਸ ਫਣੇਸ਼ ਤਿਲ ਨ ਪਛਾਣਿਆ॥ (3-1-9)
ਗ੝ਰਮ੝ਖ ਦਰ ਦਰਵੇਸ਼ ਸਚ੝ ਸ੝ਹਾਣਿਆ ॥1॥ (3-1-10)
ਗ੝ਰ ਚੇਲੇ ਰਹਿਰਾਸ ਅਲਖ ਅਭੇਉ ਹੈ॥ (3-2-1)
ਗ੝ਰ ਚੇਲੇ ਸ਼ਾਬਾਸ਼ ਨਾਨਕ ਦੇਉ ਹੈ॥ (3-2-2)
ਗ੝ਰਮਤ ਸਹਿਜ ਨਿਵਾਸ ਸਿਫਤ ਸਮੇਉ ਹੈ॥ (3-2-3)
ਸ਼ਬਦ ਸ੝ਰਤ ਪ੝ਰਗਾਸ ਅਛਲ ਅਛੇਉ ਹੈ॥ (3-2-4)
ਗ੝ਰਮ੝ਖ ਆਸ ਨਿਰਾਸ ਮਤਿ ਅਰਪੇਉ ਹੈ॥ (3-2-5)
ਕਾਮ ਕਰੋਧ ਵਿਣਾਸ ਸਿਫਤ ਸਮੇਉ ਹੈ॥ (3-2-6)
ਸਤਿ ਸੰਤੋਖ ਉਲਾਸ ਸ਼ਕਤਿ ਨ ਸੇਉ ਹੈ॥ (3-2-7)
ਘਰ ਹੀ ਵਿਚ ਉਦਾਸ ਸੱਚ ਸਚੇਉ ਹੈ॥ (3-2-8)
ਵੀਹ ਇਕੀਹ ਅਭਿਆਸ ਗ੝ਰਸਿਖ ਦੇਉ ਹੈ ॥2॥ (3-2-9)
ਗ੝ਰ ਚੇਲਾ ਪਰਵਾਣ ਗ੝ਰਮ੝ਖ ਜਾਣੀਝ॥ (3-3-1)
ਗ੝ਰਮ੝ਖ ਚੋਜ ਵਿਡਾਣਅਕਥ ਕਹਾਣੀਝ॥ (3-3-2)
ਕ੝ਦਰਤ ਨੋਂ ਕ੝ਰਬਾਣ ਕਾਦਰ ਜਾਣੀਝ॥ (3-3-3)
ਗ੝ਰਮ੝ਖ ਜਗ ਮਹਿਮਾਨ ਜਗ ਮਹਿਮਾਣੀਝ॥ (3-3-4)
ਸਤਿਗ੝ਰ ਸਤਿ ਸ੝ਹਾਣ ਆਖ ਵਖਾਣੀਝ॥ (3-3-5)
ਦਰਿ ਢਾਢੀ ਪਰਵਾਣ ਚਲੈ ਗ੝ਰਬਾਣੀਝ॥ (3-3-6)
ਅੰਤਰਜਾਮੀ ਜਾਣ ਹੇਤ ਪਛਾਣੀਝ॥ (3-3-7)
ਸਚ ਸਬਦ ਨੀਸਾਣ ਸ੝ਰਤਿ ਸਮਾਣੀਝ॥ (3-3-8)
ਇਕੋ ਦਰ ਦੀਵਾਣ ਸ਼ਬਦ ਸਿਞਾਣੀਝ ॥3॥ (3-3-9)
ਸ਼ਬਦ ਗ੝ਰੂ ਗ੝ਰ ਵਾਹ ਗ੝ਰਮ੝ਖ ਪਾਇਆ॥ (3-4-1)
ਚੇਲਾ ਸ੝ਰਤ ਸਮਾਹ ਅਲਖ ਲਖਾਇਆ॥ (3-4-2)
ਗ੝ਰ ਚੇਲੇ ਵੀਵਾਹ੝ ਤ੝ਰੀ ਚੜਾਇਆ॥ (3-4-3)
ਗਹਿਰ ਗੰਭੀਰਅਥਾਹ ਅਜਰ ਜਰਾਇਆ॥ (3-4-4)
ਸਚਾ ਬੇਪਰਵਾਹ ਸਚ ਸਮਾਇਆ॥ (3-4-5)
ਪਾਤਸ਼ਾਹਾਂ ਪਾਤਿਸ਼ਾਹ ਹ੝ਕਮ ਚਲਾਇਆ॥ (3-4-6)
ਲਉਬਾਲੀ ਦਰਗਾਹ ਭਾਣਾ ਭਾਇਆ॥ (3-4-7)
ਸਚੀ ਸਿਫਤ ਸਲਾਹ ਅਪਿਉ ਪੀਆਇਆ॥ (3-4-8)
ਸ਼ਬਦ ਸ੝ਰਤ ਅਸਗਾਹ ਅਘੜ ਘੜਾਇਆ ॥4॥ (3-4-9)
ਮ੝ਲ ਨ ਮਿਲੈ ਅਮੋਲ ਨ ਕੀਮਤ ਪਾਈਝ॥ (3-5-1)
ਪਾਇ ਤਰਾਜੂ ਤੋਲ ਨ ਅਤ੝ਲ ਤ੝ਲਾਈਝ॥ (3-5-2)
ਨਿਜ ਘਰ ਤਖਤ ਅਡੋਲ ਨ ਡੋਲ ਡੋਲਾਈਝ॥ (3-5-3)
ਗ੝ਰਮ੝ਖ ਪੰਥ ਨਿਰੋਲ ਨ ਰਲੈ ਰਲਾਈਝ॥ (3-5-4)
ਕਥਾ ਅਕਥ ਅਬੋਲ ਨ ਬੋਲ ਬੋਲਾਈਝ॥ (3-5-5)
ਸਦਾ ਅਭ੝ਲ ਅਭੋਲ ਨ ਭੋਲ ਭ੝ਲਾਈਝ॥ (3-5-6)
ਗ੝ਰਮ੝ਖ ਪੰਥ ਅਲੋਲ ਸਹਜ ਸਮਾਈਝ॥ (3-5-7)
ਅਮਿਉ ਸਰੋਵਰ ਝੋਲ ਗ੝ਰਮ੝ਖ ਪਾਈਝ॥ (3-5-8)
ਲਖ ਟੋਲੀਂ ਇਕ ਟੋਲ ਨ ਆਪ ਗਣਾਈਝ ॥5॥ (3-5-9)
ਸੌਦਾ ਇਕਤ ਹਟ ਸਬਦ ਵਿਸਾਹੀਝ॥ (3-6-1)
ਪੂਰਾ ਪੂਰੈ ਵਟ ਕਿ ਆਖ ਸਲਾਹੀਝ॥ (3-6-2)
ਕਦੇ ਨ ਹੋਵੈ ਘਟ ਸਚੀ ਪਤਿਸ਼ਾਹੀਝ॥ (3-6-3)
ਪੂਰੇ ਸਤਿਗ੝ਰ ਖੱਟ ਅਖ੝ਟ ਸਮਾਹੀਝ॥ (3-6-4)
ਸਾਧ ਸੰਗਤ ਪਰਗੱਟ ਸਦਾ ਨਿਬਾਹੀਝ॥ (3-6-5)
ਚਾਵਲ ਇਕਤੇ ਸੱਟ ਨ ਦੂਜੀ ਵਾਹੀਝ॥ (3-6-6)
ਜਮ ਦੀ ਫਾਹੀ ਕਟ ਦਾਦ ਇਲਾਹੀਝ॥ (3-6-7)
ਪੰਜ ਦੂਤ ਸੰਘਟ ਸ੝ ਢੇਰੀ ਢਾਹੀਝ॥ (3-6-8)
ਪਾਣੀ ਜਿਉਂ ਹਰਹਟ ਸ੝ ਖੇਤ ਉਮਾਹੀਝ ॥6॥ (3-6-9)
ਪੂਰਾ ਸਤਿਗ੝ਰ ਆਪ ਨ ਅਲਖ ਲਖਾਵਈ॥ (3-7-1)
ਦੇਖੈ ਥਾਪਿ ਉਥਾਪ ਜਿਉਂ ਤਿਸ ਭਾਵਈ॥ (3-7-2)
ਲੇਪ ਨ ਪ੝ੰਨ ਨ ਪਾਪ ਉਪਾਇ ਸਮਾਵਈ॥ (3-7-3)
ਲਗੂ ਵਰ ਨ ਸਰਾਪ ਨ ਆਪ ਜਨਾਵਈ॥ (3-7-4)
ਗਾਵੈ ਬੇਦ ਅਲਾਪ ਅਕਥ ਸ੝ਨਾਵਈ॥ (3-7-5)
ਅਕਥ ਕਥਾ ਜਪ ਜਾਪ ਨ ਜਗਤ ਕਮਾਵਈ॥ (3-7-6)
ਪੂਰੇ ਗ੝ਰ ਪਰਤਾਪ ਆਪ ਗਵਾਵਈ॥ (3-7-7)
ਲਾਹੇ ਤਿੰਨੇ ਤਾਪ ਸੰਤਾਪ ਘਟਾਵਈ॥ (3-7-8)
ਗ੝ਰਬਾਣੀ ਮਨ ਧ੝ਰਾਪ ਨਿਜ ਘਰ ਆਵਈ ॥7॥ (3-7-9)
ਪੂਰਾ ਸਤਿਗ੝ਰ ਸਤਿ ਗ੝ਰਮ੝ਖ ਭਾਲੀਝ॥ (3-8-1)
ਪੂਰੀ ਸਤਿਗ੝ਰ ਮਤਿ ਸ਼ਬਦ ਸਮ੝ਹਾਲੀਝ॥ (3-8-2)
ਦਰਗਹ ਧੋਈਝ ਪਤਿ ਹਉਮੈ ਜਾਲੀਝ॥ (3-8-3)
ਘਰ ਹੀ ਜੋਗ ਜ੝ਗਤਿ ਬੈਸਨ ਧਰਮਸਾਲੀਝ॥ (3-8-4)
ਪਾਵਨ ਮੋਖ ਮ੝ਕਤਿ ਗ੝ਰ ਸਿਖ ਪਾਲੀਝ॥ (3-8-5)
ਅੰਤਰ ਪ੝ਰੇਮ ਭਗਤਿ ਨਦਰਿ ਨਿਹਾਲੀਝ॥ (3-8-6)
ਪਾਤਿਸ਼ਾਹੀ ਇਕ ਛਤ ਖਰੀ ਸਖਾਲੀਝ॥ (3-8-7)
ਪਾਣੀ ਪੀਹਣ ਘੱਤ ਸੇਵਾ ਘਾਲੀਝ॥ (3-8-8)
ਮਸਕੀਨੀ ਵਿਚ ਵੱਤ ਚਾਲ ਨਿਰਾਲੀਝ ॥8॥ (3-8-9)
ਗ੝ਰਮ੝ਖ ਸਚਾ ਖੇਲ ਗ੝ਰ ਉਪਦੇਸਿਆ॥ (3-9-1)
ਸਾਧ ਸੰਗਤ ਦਾ ਮੇਲ ਸਬਦ ਅਵੇਸਿਆ॥ (3-9-2)
ਫ੝ਲੀਂ ਤਿਲੀਂ ਫ੝ਲੇਲ ਸੰਗ ਅਲੇਸਿਆ॥ (3-9-3)
ਗ੝ਰ ਸਿਖ ਨੱਕ ਨਕੇਲ ਮਿਟੇ ਅੰਦੇਸਿਆ॥ (3-9-4)
ਨ੝ਹਾਵਣ ਅੰਮ੝ਰਿਤ ਵੇਲ ਵਸਨ ਸ੝ ਦੇਸਿਆ॥ (3-9-5)
ਗ੝ਰ ਜਪ ਰਿਦੇ ਸ੝ਹੇਲ ਗ੝ਰ ਪਰਵੇਸਿਆ॥ (3-9-6)
ਭਾਉ ਭਗਤ ਭਉ ਭੇਖ ਸਾਧ ਸਰੇਸਿਆ॥ (3-9-7)
ਨਿਤ ਨਿਤ ਨਵਲ ਨਵੇਲ ਗ੝ਰਮ੝ਖ ਮੇਸਿਆ॥ (3-9-8)
ਖੈਰ ਦਲਾਲ ਦਲੇਲ ਸੇਵ ਸਹੇਸਿਆ ॥9॥ (3-9-9)
ਗ੝ਰ ਮੂਰਤ ਕਰ ਧਿਆਨ ਸਦਾ ਹਜੂਰ ਹੈ॥ (3-10-1)
ਗ੝ਰਮ੝ਖ ਸ਼ਬਦ ਗਿਆਨ ਨੇੜ ਨ ਦੂਰ ਹੈ॥ (3-10-2)
ਪੂਰਬ ਲਿਖਤ ਨਿਸ਼ਾਨ ਕਰਮ ਅੰਕੂਰ ਹੈ॥ (3-10-3)
ਗ੝ਰ ਸੇਵਾ ਪਰਧਾਨ ਸੇਵਕ ਸੂਰ ਹੈ॥ (3-10-4)
ਪੂਰਨ ਪਰਮ ਨਿਧਾਨ ਸਦ ਭਰਪੂਰ ਹੈ॥ (3-10-5)
ਸਾਧ ਸੰਗਤ ਅਸਥਾਨ ਜਗਮਗ ਨੂਰ ਹੈ॥ (3-10-6)
ਲਖ ਲਖ ਸਸੀ ਅਰ ਭਾਨ ਕਿਰਣ ਠਰੂਰ ਹੈ॥ (3-10-7)
ਲਖ ਲਖ ਬੇਦ ਪ੝ਰਾਨ ਕੀਰਤਨ ਚੂਰ ਹੈ॥ (3-10-8)
ਭਗਤ ਵਛਲ ਪਰਵਾਣ ਚਰਨਾਂ ਧੂਰ ਹੈ ॥10॥ (3-10-9)
ਗ੝ਰ ਸਿਖ ਸਿਖ ਗ੝ਰ ਸੋਇ ਅਲਖ ਲਖਾਇਆ॥ (3-11-1)
ਗ੝ਰ ਦੀਖਿਆ ਲੈ ਸਿਖ ਸਿਖ ਸਦਾਇਆ॥ (3-11-2)
ਗ੝ਰ ਸਿਖ ਇਕੋ ਹੋਇ ਜੋ ਗ੝ਰ ਭਾਇਆ॥ (3-11-3)
ਹੀਰਾ ਕਣੀ ਪਰੋਇ ਹੀਰ ਬਿਧਾਇਆ॥ (3-11-4)
ਜਲ ਤਰੰਗ ਅਵਲੋਇ ਸਲਿਲ ਸਮਾਇਆ॥ (3-11-5)
ਜੋਤੀ ਜੋਤ ਸਮਾਇ ਦੀਪ ਦਿਵਾਇਆ॥ (3-11-6)
ਅਚਰਜ ਅਚਰਜ ਢੋਇ ਚਲਿਤ ਬਣਾਇਆ॥ (3-11-7)
ਦ੝ਧਹ੝ ਦਹੀ ਵਿਲੋਇ ਘੇਉ ਕਢਾਇਆ॥ (3-11-8)
ਇਕ ਚਾਨਣ ਤ੝ਰਿਹ੝ ਲੋਇ ਪ੝ਰਗਟੀ ਆਇਆ ॥11॥ (3-11-9)
ਸਤਿਗ੝ਰ ਨਾਨਕ ਦੇਉ ਗ੝ਰਾਂ ਗ੝ਰ ਹੋਇਆ॥ (3-12-1)
ਅਮਗਦ ਅਲਖ ਅਮੇਉ ਸਹਿਜ ਸਮੋਇਆ॥ (3-12-2)
ਅਮਰਹ੝ ਅਮਰ ਸਮੇਉ ਅਲਖ ਅਲੋਇਆ॥ (3-12-3)
ਰਾਮ ਨਾਮ ਅਰਿ ਖੇਉ ਅੰਮ੝ਰਿਤ ਚੋਇਆ॥ (3-12-4)
ਗ੝ਰ ਅਰਜਨ ਕਰ ਸੇਉ ਢੋਝ ਢੋਇਆ॥ (3-12-5)
ਗ੝ਰ ਹਰਿ ਗੋਬਿੰਦ ਅਮੇਉ ਵਿਲੋਇ ਵਿਲੋਇਆ॥ (3-12-6)
ਸੱਚਾ ਸਚ ਸ੝ਚੇਉ ਸਚ ਖਲੋਇਆ॥ (3-12-7)
ਆਤਮ ਅਗਹ ਅਗੇਉ ਸ਼ਬਦ ਤਰੋਇਆ॥ (3-12-8)
ਗ੝ਰਮ੝ਖ ਅਭਰ ਭਰੇਉ ਭਰਮ ਭਉ ਖੋਇਆ ॥12॥ (3-12-9)
ਸਾਧ ਸੰਗਤਿ ਭਉ ਭਾਉ ਸਹਿਜ ਬੈਰਾਗ ਹੈ॥ (3-13-1)
ਗ੝ਰਮ੝ਖ ਸਹਿਜ ਸ੝ਭਾਉ ਸ੝ਰਤਿ ਸ੝ ਜਾਗ ਹੈ॥ (3-13-2)
ਮਧ੝ਰ ਬਚਨ ਆਲਾਉ ਹਉਮੈਂ ਤ੝ਯਾਗ ਹੈ॥ (3-13-3)
ਸਤਿਗ੝ਰ ਮਤਿ ਪਰਥਾਉ ਸਦਾ ਅਨ੝ਰਾਗ ਹੈ॥ (3-13-4)
ਪਿਰਮ ਪਿਆਲੇ ਸਾਉ ਮਸਤਕ ਭਾਗ ਹੈ॥ (3-13-5)
ਬ੝ਰਹਮ ਜੋਤਿ ਬ੝ਰਹਮਾਓ ਗ੝ਯਾਨ ਚਰਾਗ ਹੈ॥ (3-13-6)
ਅੰਤਰ ਗ੝ਰਮਤ ਚਾਉ ਅਲਿਪਤ ਅਦਾਗ ਹੈ॥ (3-13-7)
ਵੀਹ ਇਕੀਹ ਚੜਾਉ ਸਦਾ ਸ੝ਹਾਗ ਹੈ ॥13॥ (3-13-8)
ਗ੝ਰਮ੝ਖਿ ਸ਼ਬਦ ਸਮਾਲ ਸ੝ਰਤ ਸਮਾਲੀਝ॥ (3-14-1)
ਗ੝ਰਮ੝ਖ ਨਦਰ ਨਿਹਾਲ ਨੇਹ ਨਿਹਾਲੀਝ॥ (3-14-2)
ਗ੝ਰਮ੝ਖ ਸੇਵਾ ਘਾਲ ਵਿਰਲੇ ਘਾਲੀਝ॥ (3-14-3)
ਗ੝ਰਮ੝ਖ ਦੀਨ ਦਯਾਲ ਹੇਤ ਹਿਆਲੀਝ॥ (3-14-4)
ਗ੝ਰਮ੝ਖ ਨਿਬਹੈ ਨਾਲ ਗ੝ਰ ਸਿਖ ਪਾਲੀਝ॥ (3-14-5)
ਰਤਨ ਪਦਾਰਥ ਨਾਲ ਗ੝ਰਮ੝ਖ ਭਾਲੀਝ॥ (3-14-6)
ਗ੝ਰਮ੝ਖ ਅਕਲ ਅਕਾਲ ਭਗਤਿ ਸ੝ਖਾਲੀਝ॥ (3-14-7)
ਗ੝ਰਮ੝ਖ ਹੰਸਾ ਡਾਰ ਰਸਕ ਰਸਾਲੀਝ ॥14॥ (3-14-8)
ਝਕਾ ਝਕੰਕਾਰ ਲਿਖ ਦਿਖਾਲਿਆ॥ (3-15-1)
ਊੜਾ ਓਅੰਕਾਰ ਪਾਸ ਬਹਾਲਿਆ॥ (3-15-2)
ਸਤਿਨਾਮ ਕਰਤਾਰ ਨਿਰਭਉ ਭਾਲਿਆ॥ (3-15-3)
ਨਿਰਵੈਰਹ੝ ਜੈਕਾਰ੝ ਅਜੂਨਿ ਅਕਾਲਿਆ॥ (3-15-4)
ਸੱਚ ਨੀਸਾਣ ਅਪਾਰ ਜੋਤ ਉਜਾਲਿਆ॥ (3-15-5)
ਪੰਚ ਅੱਖਰ ਉਪਕਾਰ ਨਾਮ ਸਮ੝ਹਾਲਿਆ॥ (3-15-6)
ਪਰਮੇਸ਼ਰ ਸ੝ਖ ਸਾਰ ਨਦਰਿ ਨਿਹਾਲਿਆ॥ (3-15-7)
ਨਉ ਅਮਗ ਸ੝ੰਨ ਸ਼੝ਮਾਰ ਸੰਗ ਨਿਰਾਲਿਆ॥ (3-15-8)
ਨੀਲ ਅਨੀਲ ਵਿਚਾਰ ਪਿਰਮ ਪਿਆਲਿਆ ॥15॥ (3-15-9)
ਚਾਰ ਵਰਨ ਸਤਿਸੰਗ ਗ੝ਰਮ੝ਖਿ ਮੇਲਿਆ॥ (3-16-1)
ਜਾਣ ਤੰਬੋਲਹ੝ ਰੰਗ ਗ੝ਰਮ੝ਖ ਚੇਲਿਆ॥ (3-16-2)
ਪੰਜੇ ਸ਼ਬਦ ਅਭੰਗ ਅਨਹਦ ਕੇਲਿਆ॥ (3-16-3)
ਸਤਿਗ੝ਰ ਸ਼ਬਦ ਤਰੰਗ ਸਦਾ ਸ੝ਹੇਲਿਆ॥ (3-16-4)
ਸ਼ਬਦ ਸ੝ਰਤ ਪਰਸੰਗ ਗਿਆਨ ਸੰਗ ਮੇਲਿਆ॥ (3-16-5)
ਰਾਗ ਨਾਦ ਸਰਬੰਗ ਅਹਿਨਿਸ ਭੇਲਿਆ॥ (3-16-6)
ਸ਼ਬਦ ਅਨਾਹਦ ਰੰਗ ਸ੝ਝ ਇਕੇਲਿਆ॥ (3-16-7)
ਗ੝ਰਮ੝ਖ ਪੰਥੀ ਪੰਗ ਬਾਹਰ ਖੇਲਿਆ ॥16॥ (3-16-8)
ਹੋਈ ਆਗਿਆ ਆਦਿ ਆਦਿ ਨਿਰੰਜਨੋ॥ (3-17-1)
ਨਾਦੈ ਮਿਲਿਆ ਨਾਦ ਹਉਮੈਂ ਭੰਜਨੋ॥ (3-17-2)
ਬਿਸਮਾਦੈ ਬਿਸਮਾਦ ਗ੝ਰਮ੝ਖ ਅੰਜਨੋ॥ (3-17-3)
ਗ੝ਰਮਤਿ ਗ੝ਰਪਰਸਾਦਿ ਭਰਮ ਨਿਖੰਜਨੋ॥ (3-17-4)
ਆਦਿ ਪ੝ਰਖ ਪਰਮਾਦ ਅਕਾਲ ਅਗੰਜਨੋ॥ (3-17-5)
ਸੇਵਕ ਸ਼ਿਵ ਸਨਕਾਦਿ ਕ੝ਰਿਪਾ ਕਰੰਜਨੋ॥ (3-17-6)
ਜਪੀਝ ਜ੝ਗਹ ਜ੝ਗਾਦਿ ਗ੝ਰ ਸਿਖ ਮੰਜਨੋ॥ (3-17-7)
ਪਿਰਮ ਪਿਆਲੇ ਸਾਦ ਪਰਮ ਪ੝ਰੰਜਨੋ॥ (3-17-8)
ਆਦਿ ਜ੝ਗਾਦਿ ਅਨਾਦ ਸਰਬ ਸ੝ਰੰਜਨੋ ॥17॥ (3-17-9)
ਮ੝ਰਦਾ ਹੋਇ ਮ੝ਰੀਦ ਨ ਗਲੀਂ ਹੋਵਣਾ॥ (3-18-1)
ਸਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ॥ (3-18-2)
ਗੋਲਾ ਮ੝ੱਲ ਖਰੀਦ ਕਾਰੇ ਜੋਵਣਾ॥ (3-18-3)
ਨਾ ਤਿਸ੝ ਭ੝ਖ ਨ ਨੀਂਦ ਨ ਖਾਣਾ ਸੋਵਣਾ॥ (3-18-4)
ਪੀਹਣ ਹੋਇ ਜਦੀਦ ਪਾਣੀ ਢੋਵਣਾ॥ (3-18-5)
ਪਖੇ ਦੀ ਤਾਗੀਦ ਪਗ ਮਲ ਧੋਵਣਾ॥ (3-18-6)
ਸੇਵਕ ਹੋਇ ਸਜੀਦ ਨ ਹੱਸਣ ਰੋਵਣਾ॥ (3-18-7)
ਦਰ ਦਰਵੇਸ ਰਸੀਦ ਪਿਰਮ ਰਸ ਭੋਵਣਾ॥ (3-18-8)
ਚੰਦ ਮ੝ਮਾਰਖ ਈਦ ਪ੝ਗ ਖਲੋਵਣਾ ॥18॥ (3-18-9)
ਪੈਰੀਂ ਪੈ ਪਾਖਾਕ ਮ੝ਰੀਦੇ ਥੀਵਣਾ॥ (3-19-1)
ਗ੝ਰ ਮੂਰਤ ਮ੝ਸ਼ਤਾਕ ਮਰ ਮਰ ਜੀਵਣਾ॥ (3-19-2)
ਪਰਹਰ ਸਭੇ ਸਾਕ ਸ੝ ਰੰਗ ਰੰਗੀਵਣਾ॥ (3-19-3)
ਹੋਰ ਨ ਝਖਣ ਝਾਕ ਸਰਨ ਮਨ ਸੀਵਣਾ॥ (3-19-4)
ਪਿਰਮ ਪਿਆਲਾ ਪਾਕ ਅਮਿਅ ਰਸ ਪੀਵਣਾ॥ (3-19-5)
ਮਸਕੀਨੀ ਅਉਤਾਕ ਅਸਥਿਰ ਥੀਵਣਾ॥ (3-19-6)
ਦਸ ਅਉਰਾਤ ਤਲਾਕ ਸਹਜਿ ਅਲੀਵਣਾ॥ (3-19-7)
ਸਾਵਧਾਨ ਗ੝ਰਵਾਕ ਨ ਮਨ ਭਰਮੀਵਣਾ॥ (3-19-8)
ਸ਼ਬਦ ਮੂਰਤਿ ਹ੝ਸ਼ਨਾਕ ਪਾਰ ਪਰੀਵਣਾ ॥19॥ (3-19-9)
ਸਤਿਗ੝ਰ ਸਰਣੀ ਜਾਇ ਸੀਸ ਨਿਵਾਇਆ॥ (3-20-1)
ਗ੝ਰ ਚਰਨੀ ਚਿਤ ਲਾਇ ਮਥਾ ਲਾਇਆ॥ (3-20-2)
ਗ੝ਰਮਤਿ ਰਿਦੈ ਵਸਾਇ ਆਪ ਗਵਾਇਆ॥ (3-20-3)
ਗ੝ਰਮ੝ਖ ਸਹਜ ਸ੝ਭਾਇ ਭਾਣਾ ਭਾਇਆ॥ (3-20-4)
ਸ਼ਬਦ ਸ੝ਰਤਿ ਲਿਵ ਲਾਇ ਹ੝ਕਮ ਕਮਾਇਆ॥ (3-20-5)
ਸਾਧ ਸੰਗਤ ਭੈ ਭਾਇ ਨਿਜ ਘਰ ਪਾਇਆ॥ (3-20-6)
ਚਰਨ ਕਮਲ ਪਤੀਆਇ ਭਵਰ ਲ੝ਭਾਇਆ॥ (3-20-7)
ਸ੝ਖ ਸੰਪਤ ਪਰਚਾਇ ਅਮਿਉ ਪੀਆਇਆ॥ (3-20-8)
ਧੰਨ ਜਣੇਂਦੀ ਮਾਇ ਸਹਿਲਾ ਆਇਆ ॥20॥3॥ (3-20-9)