Bhai Gurdas vaar 19

From SikhiWiki
Jump to navigationJump to search
< Vaar
Bhai Gurdas vaar 19 Sound      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation





ੴ ਸਤਿਗ੝ਰਪ੝ਰਸਾਦਿ ॥ (19-1-1)
ਗ੝ਰਮ੝ਖ ਝਕੰਕਾਰ ਆਪ ਉਪਾਇਆ॥ (19-1-2)
ਓਅੰਕਾਰ ਆਕਾਰ ਪਰਗਟੀ ਆਇਆ॥ (19-1-3)
ਪੰਚ ਤੱਤ ਵਿਸਥਾਰ ਚਲਿਤ ਰਚਾਇਆ॥ (19-1-4)
ਥਾਣੀ ਬਾਣੀ ਚਾਰ ਜਗਤ ਉਪਾਇਆ॥ (19-1-5)
ਕ੝ਦਰਤ ਅਗਮ ਅਪਾਰਅੰਤ ਨ ਪਾਇਆ॥ (19-1-6)
ਸਚ ਨਾਉਂ ਕਰਤਾਰ ਸਚ ਸਮਾਇਆ ॥1॥ (19-1-7)
ਲਖ ਚੋਰਾਸੀਹ ਜੂਨਿ ਫੇਰ ਫਿਰਾਇਆ॥ (19-2-1)
ਮਾਨਸ ਜਨਮ ਦ੝ਲੰਭ ਕਰਮੀ ਪਾਇਆ॥ (19-2-2)
ਉੱਤਮ ਗ੝ਰਮ੝ਖ ਪੰਥ ਆਪ ਗਵਾਇਆ॥ (19-2-3)
ਸਾਧ ਸੰਗਤ ਰਹਿਰਾਸ ਪੈਰੀਂ ਪਾਇਆ॥ (19-2-4)
ਨਾਮ੝ ਦਾਨ ਇਸ਼ਨਾਨ ਸਚ੝ ਦਿੜਾਇਆ॥ (19-2-5)
ਸ਼ਬਦ ਸ੝ਰਤਿ ਲਿਵਲੀਣ ਭਾਣਾ ਭਾਇਆ ॥2॥ (19-2-6)
ਗ੝ਰਮ੝ਖ ਸ੝ਘੜ ਸ੝ਜਾਣ ਗ੝ਰ ਸਮਝਾਇਆ॥ (19-3-1)
ਮਿਹਮਾਣੀ ਮਿਹਮਾਣ ਮਜਲਸ ਆਇਆ॥ (19-3-2)
ਖਾਵਾਲੇ ਸੋ ਖਾਣ ਪੀਝ ਪੀਆਇਆ॥ (19-3-3)
ਕਰੈ ਨ ਗਰਬ ਗ੝ਮਾਨਹਸੈ ਹਸਾਇਆ॥ (19-3-4)
ਪਾਹ੝ਨੜਾ ਪਰਵਾਣ ਕਾਜ ਸ੝ਹਾਇਆ॥ (19-3-5)
ਮਜਲਸ ਕਰ ਹੈਰਾਨ ਉਠ ਸਿਧਾਇਆ ॥3॥ (19-3-6)
ਗੋਇਲੜਾ ਦਿਨ ਚਾਰ ਗ੝ਰਮ੝ਖ ਜਾਣੀਝ॥ (19-4-1)
ਮੰਝੀ ਲੈ ਮਿਹਰਵਾਨ ਚੋਜ ਵਿਡਾਣੀਝ॥ (19-4-2)
ਵਰਸੈ ਨਿਝਰਧਾਰ ਅੰਮ੝ਰਿਤ ਵਾਣੀਝ॥ (19-4-3)
ਵੰਝਲੀਆਂ ਝੀਂਗਾਰਮਜਲਸ ਮਾਣੀਝ॥ (19-4-4)
ਗਾਵਨ ਮਾਝ ਮਲਾਰ ਸ੝ਘੜ ਸ੝ਜਾਣੀਝ॥ (19-4-5)
ਹਉਮੈ ਗਰਬ ਨਿਵਾਰ ਮਨ ਵਸ ਜਾਣੀਝ॥ (19-4-6)
ਗ੝ਰਮ੝ਖ ਸ਼ਬਦ ਵਿਚਾਰਸਚ ਸਿਞਾਣੀਝ ॥4॥ (19-4-7)
ਵਾਟ ਵਟਾਊ ਰਾਤ ਸਰਾਈਂ ਵਸਿਆ॥ (19-5-1)
ਉਠ ਚਲਿਆ ਪਰਭਾਤ ਮਾਰਗ ਦਸਿਆ॥ (19-5-2)
ਨਾਹਿ ਪਰਾਈ ਤਾਤ ਨ ਚਿਤ ਰਹਸਿਆ॥ (19-5-3)
ਮ੝ਝ ਨ ਪ੝ਛੈ ਜਾਤ ਵਿਵਾਹਿ ਨ ਹਸਿਆ॥ (19-5-4)
ਦਾਤਾ ਕਰੈ ਜ੝ ਦਾਤ ਨ ਭ੝ਖਾ ਤਸਿਆ॥ (19-5-5)
ਗ੝ਰਮ੝ਖ ਸਿਮਰਣ ਵਾਤ ਕਵਲ ਵਿਗਸਿਆ ॥5॥ (19-5-6)
ਦੀਵਾਲੀ ਦੀ ਰਾਤ ਦੀਵੇ ਬਾਲੀਅਨਿ॥ (19-6-1)
ਤਾਰੇ ਜਾਤ ਸਨਾਤ ਅੰਬਰ ਭਾਲੀਅਨਿ॥ (19-6-2)
ਫ੝ਲਾਂ ਦੀ ਬਾਗਾਤ ਚ੝ਣ ਚ੝ਣ ਚਾਲੀਅਨਿ॥ (19-6-3)
ਤੀਰਥਿ ਜਾਤੀ ਜਾਤ ਨੈਣ ਨਿਹਾਲੀਅਨਿ॥ (19-6-4)
ਹਰਿ ਚੰਦ੝ਰੀ ਝਾਤ ਵਸਾਇ ਉਚਾਲੀਅਨਿ॥ (19-6-5)
ਗ੝ਰਮ੝ਖ ਸ੝ਖਫਲ ਦਾਤ ਸ਼ਬਦ ਸਮ੝ਹਾਲੀਅਨਿ ॥6॥ (19-6-6)
ਗ੝ਰਮ੝ਖ ਮਨ ਪਰਗਾਸ ਗ੝ਰੂ ਉਪਦੇਸਿਆ॥ (19-7-1)
ਪੇਈਅੜੈ ਘਰ ਵਾਸ੝ ਮਿਟੇ ਅੰਦੇਸਿਆ॥ (19-7-2)
ਆਵਾ ਵਿਚ ਨਿਰਾਸ ਗਿਆਨ ਅਵੇਸਿਆ॥ (19-7-3)
ਸਾਧ ਸੰਗਤਿ ਰਹਿਰਾਸ ਸ਼ਬਦ ਸੰਦੇਸਿਆ॥ (19-7-4)
ਗ੝ਰਮ੝ਖ ਦਾਸਨਿ ਦਾਸ ਮਤਿ ਪਰਵੇਸਿਆ॥ (19-7-5)
ਸਿਮਰਣ ਸਾਸ ਗਿਰਾਸ ਦੇਸ ਵਿਦੇਸਿਆ ॥7॥ (19-7-6)
ਨਦੀ ਨਾਵ ਸੰਜੋਗ ਮੇਲ ਮਿਲਾਇਆ॥ (19-8-1)
ਸ੝ਹਣੇ ਅੰਦਰਿ ਭੋਗ ਰਾਜ ਕਮਾਇਆ॥ (19-8-2)
ਕਦੇ ਹਰਖ ਕਦੇ ਸੋਗ ਤਰਵਰ ਛਾਇਆ॥ (19-8-3)
ਕਟੈ ਹਉਮੈਂ ਰੋਗ ਨ ਆਪਿ ਗਣਾਇਆ॥ (19-8-4)
ਘਰ ਹੀ ਅੰਦਰ ਜੋਗ ਗ੝ਰਮ੝ਖ ਪਾਇਆ॥ (19-8-5)
ਹੋਵਣ ਹਾਰ ਸ੝ ਹੋਗ ਗ੝ਰ ਸਮਝਾਇਆ ॥8॥ (19-8-6)
ਗ੝ਰਮ੝ਖ ਸਾਧੂ ਸੰਗ ਚਲਣ ਜਾਣਿਆ॥ (19-9-1)
ਚੇਤ ਬਸੰਤ ਸ੝ ਰੰਗ ਸਭ ਰੰਗ ਮਾਣਿਆ॥ (19-9-2)
ਸਾਵਣ ਲਹਰ ਤਰੰਗ ਨੀਰ ਨਿਵਾਣਿਆ॥ (19-9-3)
ਸਜਣ ਮੇਲ ਸ੝ ਢੰਗ ਚੋਜ ਵਿਡਾਣਿਆ॥ (19-9-4)
ਗ੝ਰਮ੝ਖ ਪੰਥ ਨਿਪੰਗ ਦਰ ਖਰਵਾਣਿਆ॥ (19-9-5)
ਗ੝ਰਮਤਿ ਮੇਲ ਅਭੰਗ ਸਤਿ ਸ੝ਹਾਣਿਆ ॥9॥ (19-9-6)
ਗ੝ਰਮ੝ਖ ਸਫਲ ਜਨੰਮ ਜਗ ਵਿਚ ਆਇਆ॥ (19-10-1)
ਗ੝ਰਮਤਿ ਪੂਰ ਕਰੰਮ ਆਪ ਗਵਾਇਆ॥ (19-10-2)
ਭਾਉ ਭਗਤਿ ਕਰ ਕੰਮ ਸ੝ਖਫਲ ਪਾਇਆ॥ (19-10-3)
ਗ੝ਰ ਉਪਦੇਸ਼ ਅਗੰਮ ਰਿਦ ਵਸਾਇਆ॥ (19-10-4)
ਧੀਰਜ ਧ੝ਜਾ ਧਰੰਮ ਸਹਿਜ ਸ੝ਭਾਇਆ॥ (19-10-5)
ਸਹੈ ਨ ਦ੝ਖ ਸਹੰਮ ਭਾਣਾ ਭਾਇਆ ॥10॥ (19-10-6)
ਗ੝ਰਮ੝ਖ ਦ੝ਰਲਭ ਦੇਹ ਅਉਸਰ ਜਾਣਦੇ॥ (19-11-1)
ਸਾਧ ਸੰਗਤ ਅਸਨੇਹ ਸਭ ਰੰਗ ਮਾਣਦੇ॥ (19-11-2)
ਸ਼ਬਦ ਸ੝ਰਤਿ ਲਿਵ ਲੇਹ ਆਖ ਅਖਾਣਦੇ॥ (19-11-3)
ਦੇਹੀ ਵਿਚ ਬਿਦੇਹ ਸਚ ਸਿਞਾਣਦੇ॥ (19-11-4)
ਦ੝ਬਿਧਾ ਓਹ ਨ ਝਹ ਇਕ ਪਛਾਣਦੇ॥ (19-11-5)
ਚਾਰ ਦਿਹਾੜੇ ਥੇਹ ਮਨ ਵਿਚ ਆਣਦੇ ॥11॥ (19-11-6)
ਗ੝ਰਮ੝ਖ ਪਰ ਉਪਕਾਰੀ ਵਿਰਲਾ ਆਇਆ॥ (19-12-1)
ਗ੝ਰਮ੝ਖ ਸ੝ਖ ਫਲ ਪਾਇ ਆਪ ਗਵਾਇਆ॥ (19-12-2)
ਗ੝ਰਮ੝ਖ ਸਾਖੀ ਸ਼ਬਦ ਸਿਖ ਸ੝ਣਾਇਆ॥ (19-12-3)
ਗ੝ਰਮ੝ਖ ਸ਼ਬਦ ਵੀਚਾਰ ਸੱਚ ਕਮਾਇਆ॥ (19-12-4)
ਸਚ ਰਿਦੈ ਮ੝ਹਿ ਸਚ ਸਚ ਸ੝ਹਾਇਆ॥ (19-12-5)
ਗ੝ਰਮ੝ਖ ਜਨਮ ਸਵਾਰ ਜਗਤ ਤਰਾਇਆ ॥12॥ (19-12-6)
ਗ੝ਰਮ੝ਖ ਆਪ ਗਵਾਇ ਆਪ ਪਛਾਣਿਆ॥ (19-13-1)
ਗ੝ਰਮ੝ਖ ਸਤ ਸੰਤੋਖ ਸਹਿਜ ਸਮਾਣਿਆ॥ (19-13-2)
ਗ੝ਰਮ੝ਖ ਧੀਰਜ ਧਰਮ ਦਇਆ ਸ੝ਖ ਮਾਣਿਆ॥ (19-13-3)
ਗ੝ਰਮ੝ਖ ਅਰਥ ਵੀਚਾਰ ਸ਼ਬਦ ਵਖਾਣਿਆ॥ (19-13-4)
ਗ੝ਰਮ੝ਖ ਹੋਂਦੇ ਤਾਣ ਰਹੇ ਨਿਤਾਣਿਆ॥ (19-13-5)
ਗ੝ਰਮ੝ਖ ਦਰਗਹ ਮਾਣ ਹੋਇ ਨਿਮਾਣਿਆ ॥13॥ (19-13-6)
ਗ੝ਰਮ੝ਖ ਜਨਮ ਸਵਾਰ ਦਰਗਹ ਚਲਿਆ॥ (19-14-1)
ਸਚੀ ਦਰਗਹ ਜਾਇ ਸਚਾ ਪਿੜ ਮਲਿਆ॥ (19-14-2)
ਗ੝ਰਮ੝ਖ ਭੋਜਨ ਭਾਉ ਚਾਉ ਅਲਲਿਆ॥ (19-14-3)
ਗ੝ਰਮ੝ਖ ਨਿਹਚਲ ਚਿਤ ਨ ਹਲੈ ਹਲਿਆ॥ (19-14-4)
ਗ੝ਰਮ੝ਖ ਸਚ ਅਲਾਉ ਭਲੀ ਹੂੰ ਭਲਿਆ॥ (19-14-5)
ਗ੝ਰਮ੝ਖ ਸਦੇ ਜਾਨ ਆਵਨ ਘਲਿਆ ॥14॥ (19-14-6)
ਗ੝ਰਮ੝ਖ ਸਾਧ ਅਸਾਧ ਸਾਧ ਵਖਾਣੀਝ॥ (19-15-1)
ਗ੝ਰਮ੝ਖ ਬ੝ਧਿ ਬਿਬੇਕ ਬਿਬੇਕੀ ਜਾਣੀਝ॥ (19-15-2)
ਗ੝ਰਮ੝ਖ ਭਾਉ ਭਗਤਿ ਭਗਤ ਪਛਾਣੀਝ॥ (19-15-3)
ਗ੝ਰਮ੝ਖ ਬ੝ਰਹਮ ਗਿਆਨ ਗਿਆਨੀ ਬਾਣੀਝ॥ (19-15-4)
ਗ੝ਰਮ੝ਖ ਪੂਰਣ ਮਤਿ ਸ਼ਬਦ ਨੀਸਾਣੀਝ॥ (19-15-5)
ਗ੝ਰਮ੝ਖ ਪਉੜੀ ਪਤਿ ਪਿਰਮ ਰਸ ਮਾਣੀਝ ॥15॥ (19-15-6)
ਸਚ ਨਾਉਂ ਕਰਤਾਰ ਗ੝ਰਮ੝ਖ ਪਾਈਝ॥ (19-16-1)
ਗ੝ਰਮ੝ਖ ਓਅੰਕਾਰ ਸ਼ਬਦ ਧਿਆਈਝ॥ (19-16-2)
ਗ੝ਰਮ੝ਖ ਸ਼ਬਦ ਵੀਚਾਰ ਸ਼ਬਦ ਲਿਵ ਲਾਈਝ॥ (19-16-3)
ਗ੝ਰਮ੝ਖ ਸਚ ਅਚਾਰ ਸਚ ਕਮਾਈਝ॥ (19-16-4)
ਗ੝ਰਮ੝ਖ ਮੋਖ ਦ੝ਆਰ ਸਹਜ ਸਮਾਈਝ॥ (19-16-5)
ਗ੝ਰਮ੝ਖ ਨਾਮ ਅਧਾਰ ਨ ਪਛੋਤਾਈਝ ॥16॥ (19-16-6)
ਗ੝ਰਮ੝ਖ ਪਾਰਸ ਪਰਸ ਪਾਰਸ ਹੋਈਝ॥ (19-17-1)
ਗ੝ਰਮ੝ਖ ਹੋਇ ਅਪਰਸ ਦਰਸ ਅਲੋਈਝ॥ (19-17-2)
ਗ੝ਰਮ੝ਖ ਬ੝ਰਹਮ ਧਿਆਨ ਦ੝ਬਿਧਾ ਖੋਈਝ॥ (19-17-3)
ਗ੝ਰਮ੝ਖ ਪਰ ਧਨ ਰੂਪ ਨਿੰਦ ਨ ਗੋਈਝ॥ (19-17-4)
ਗ੝ਰਮ੝ਖ ਅੰਮ੝ਰਿਤ ਨਾਉ ਸ਼ਬਦ ਵਿਲੋਈਝ॥ (19-17-5)
ਗ੝ਰਮ੝ਖ ਹਸਦਾ ਜਾਇ ਅੰਤ ਨ ਰੋਈਝ ॥17॥ (19-17-6)
ਗ੝ਰਮ੝ਖ ਪੰਡਿਤ ਹੋਇ ਜਗ ਪਰਬੋਧੀਝ॥ (19-18-1)
ਗ੝ਰਮ੝ਖ ਸਤ ਸੰਤੋਖ ਨ ਕਾਮ ਵਿਰੋਧੀਝ॥ (19-18-2)
ਗ੝ਰਮ੝ਖ ਆਪ ਗਵਾਇ ਅੰਦਰ ਸੋਧੀਝ॥ (19-18-3)
ਗ੝ਰਮ੝ਖ ਹੈ ਨਿਰਵੈਰ ਨ ਵੈਰ ਵਿਰੋਧੀਝ॥ (19-18-4)
ਚਹ੝ੰ ਵਰਨਾ ਉਪਦੇਸ ਸਹਿਜ ਸਮੋਧੀਝ॥ (19-18-5)
ਧੰਨ ਜਣੇਂਦੀ ਮਾਉਂ ਜੋਧਾ ਜੋਧੀਝ ॥18॥ (19-18-6)
ਗ੝ਰਮ੝ਖ ਸਤਿਗ੝ਰ ਵਾਹ ਸ਼ਬਦ ਸਲਾਹੀਝ॥ (19-19-1)
ਗ੝ਰਮ੝ਖ ਸਿਫਤ ਸਲਾਹ ਸਚੀ ਪਾਤਿਸ਼ਾਹੀਝ॥ (19-19-2)
ਗ੝ਰਮ੝ਖ ਸਚ ਸਨਾਹਦਾਤ ਇਲਾਹੀਝ॥ (19-19-3)
ਗ੝ਰਮ੝ਖ ਗਾਡੀ ਰਾਹ ਸਚ ਨਿਬਾਹੀਅ॥ (19-19-4)
ਗ੝ਰਮ੝ਖ ਮਤਿ ਅਗਾਹ ਨ ਗਹਣ ਗਹਾਈਝ॥ (19-19-5)
ਗ੝ਰਮ੝ਖ ਬੇਪਰਵਾਹ ਨ ਬੇਪਰਵਾਹੀਝ ॥19॥ (19-19-6)
ਗ੝ਰਮ੝ਖ ਪੂਰਾ ਤੋਲ ਨ ਤੋਲਣ ਤੋਲੀਝ॥ (19-20-1)
ਗ੝ਰਮ੝ਖ ਪੂਰਾ ਬੋਲ ਨ ਬੋਲਨ ਬੋਲੀਝ॥ (19-20-2)
ਗ੝ਰਮ੝ਖ ਮਤਿ ਅਡੋਲ ਨ ਡੋਲਣ ਡੋਲੀਝ॥ (19-20-3)
ਗ੝ਰਮ੝ਖ ਪਿਰਮ ਅਮੋਲ ਨ ਮੋਲਣ ਮੋਲੀਝ॥ (19-20-4)
ਗ੝ਰਮ੝ਖ ਪੰਥ ਨਿਰੋਲ ਨ ਰੋਲਣ ਰੋਲੀਝ॥ (19-20-5)
ਗ੝ਰਮ੝ਖ ਸ਼ਬਦ ਅਲੋਲ ਪੀ ਅੰਮ੝ਰਿਤ ਝੋਲੀਝ ॥20॥ (19-20-6)
ਗ੝ਰਮ੝ਖ ਸ੝ਖਫਲ ਪਾਇ ਸਭ ਫਲ ਪਾਇਆ॥ (19-21-1)
ਰੰਗ ਸ੝ਰੰਗ ਚੜ੝ਹਾਇ ਸਭ ਰੰਗ ਲਾਇਆ॥ (19-21-2)
ਗੰਧ ਸ੝ਗੰਧ ਸਮਾਇ ਬੋਹਿ ਬੋਹਾਇਆ॥ (19-21-3)
ਅੰਮ੝ਰਿਤ ਰਸ ਤ੝ਰਿਪਤਾਇ ਸਭ ਰਸ ਆਇਆ॥ (19-21-4)
ਸ਼ਬਦ ਸ੝ਰਤਿ ਲਿਵਲਾਇ ਅਨਹਦ ਵਾਇਆ॥ (19-21-5)
ਨਿਜ ਘਰ ਨਿਹਚਲ ਜਾਇ ਨ ਦਹਦਿਸ ਧਾਇਆ ॥21॥19॥ (19-21-6)