Bhai Gurdas vaar 5
From SikhiWiki
Jump to navigationJump to search
< Vaar | Bhai Gurdas vaar 5 | Play Audio | Vaar > | |
1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 | ||||
For English translation |
ੴ ਸਤਿਗਰਪਰਸਾਦਿ॥ (5-1-1)
ਗਰਮਖ ਹੋਵੈ ਸਾਧ ਸੰਗ ਹੇਤ ਨ ਸੰਗ ਕਸੰਗ ਨ ਰਚੈ॥ (5-1-2) ਗਰਮਖ ਪੰਥ ਸਹੇਲੜਾ ਬਾਰਹ ਪੰਥ ਨ ਖੇਚਲ ਖੱਚੈ॥ (5-1-3) ਗਰਮਖ ਵਰਨ ਅਵਰਨ ਹੋਇ ਰੰਗ ਸਰੰਗ ਤੰਬੋਲ ਪਰਚੈ॥ (5-1-4) ਗਰਮਖ ਦਰਸਨ ਦੇਖਣਾ ਛਿਅਦਰਸਣ ਪਰਸਣ ਨ ਸਰਚੈ॥ (5-1-5) ਗਰਮਖ ਨਿਹਚਲ ਮਤਿ ਹੈ ਦੂਜੈ ਭਾਇ ਲਭਾਇ ਨ ਪਚੈ॥ (5-1-6) ਗਰਮਖ ਸ਼ਬਦ ਕਮਾਵਣਾ ਪੈਰੀਂ ਪੈ ਰਹਿਰਾਸ ਨ ਹਚੈ॥ (5-1-7) ਗਰਮਖ ਭਾਇ ਭਗਤਿ ਚਹ ਮਵੈ ॥1॥ (5-1-8)
ਗਰਮਖ ਇਕ ਅਰਾਧਣਾ ਇਕ ਮਨ ਹੋਇ ਨ ਹੋਇ ਦਚਿਤਾ॥ (5-2-1) ਗਰਮਖ ਆਪ ਗਵਾਇਆ ਜੀਵਨ ਮਕਤਿ ਨ ਤਾਮਸ ਪਿਤਾ॥ (5-2-2) ਗਰ ਉਪਦੇਸ਼ ਆਦੇਸ਼ ਕਰ ਸਣ ਦੂਤਾਂ ਵਿਖੜਾ ਗੜਹ ਜਿਤਾ॥ (5-2-3) ਪੈਰੀਂ ਪੈ ਪਾਖਾਕ ਹੋਇ ਪਾਹਨੜਾ ਜਗ ਹੋਇ ਅਥਿੱਤਾ॥ (5-2-4) ਗਰਮਖ ਸੇਵਾ ਗਰਸਿਖਾਂ ਗਰਸਿਖ ਮਾ ਪਿਉ ਦਾਈ ਮਿਤਾ॥ (5-2-5) ਦਰਮਤ ਦਬਧਾ ਦੂਰ ਕਰ ਗਰਮਤ ਸ਼ਬਦ ਸਰਤ ਮਨ ਸਿਤਾ॥ (5-2-6) ਛਡ ਕਫਕੜ ਕੂੜਿ ਕਧਿਤਾ ॥2॥ (5-2-7)
ਅਪਣੇ ਅਪਣੇ ਵਰਨ ਵਿਚ ਚਾਰ ਵਰਨ ਕਲ ਧਰਮ ਧਰੰਦੇ॥ (5-3-1) ਛਿਅ ਦਰਸ਼ਨ ਛਿਅ ਸ਼ਾਸਤਰਾ ਗਰਮਤੀ ਖਟ ਕਰਮ ਕਰੰਦੇ॥ (5-3-2) ਅਪਣੇ ਅਪਣੇ ਸਾਹਿਬੈ ਚਾਕਰ ਜਾਇ ਜਹਾਰ ਜੜੰਦੇ॥ (5-3-3) ਅਪਣੇ ਅਪਣੇ ਵਣਜ ਵਿਚ ਵਾਪਾਰੀ ਵਾਪਾਰ ਮਚੰਦੇ॥ (5-3-4) ਅਪਣੇ ਅਪਣੇ ਖੇਤ ਵਿਚ ਬੀਉ ਸਭੈ ਕਿਰਸਾਣ ਬੀਜੰਦੇ॥ (5-3-5) ਕਾਰੀਗਰ ਕਾਰੀਗਰਾਂ ਕਾਰਖਾਨੇ ਵਿਚ ਜਾਇ ਮਿਲੰਦੇ॥ (5-3-6) ਸਾਧ ਸੰਗਤਿ ਗਰ ਸਿਖ ਪੂਜੰਦੇ ॥3॥ (5-3-7)
ਅਮਲੀ ਰਚਨ ਅਮਲੀਆਂ ਸੋਫੀ ਸੋਫੀ ਮੇਲ ਕਰੰਦੇ॥ (5-4-1) ਜੂਆਰੀ ਜੂਆਰੀਆਂ ਵੇਕਰਮੀ ਵੇਕਰਮ ਰਚੰਦੇ॥ (5-4-2) ਚੋਰਾਂ ਚੋਰਾਂ ਪਿਰਹੜੀ ਠਗ ਠਗ ਮਿਲ ਦੇਸ ਠਗੰਦੇ॥ (5-4-3) ਮਸਕਰਿਆਂ ਮਿਲ ਮਸਕਰੇ ਚਗਲਾਂ ਚਗਲ ਉਮਾਹ ਮਿਲੰਦੇ॥ (5-4-4) ਮਨਤਾਰੂ ਮਨਤਾਰੂਆਂ ਤਾਰੂ ਤਾਰੂ ਤਾਰ ਤਰੰਦੇ॥ (5-4-5) ਦਖਿਆਰੇ ਦਖਿਆਰਿਆਂ ਮਿਲ ਮਿਲ ਅਪਣੇ ਦਖ ਰਵੰਦੇ॥ (5-4-6) ਸਾਧ ਸੰਗਤ ਗਰ ਸਿਖ ਵਸੰਦੇ ॥4॥ (5-4-7)
ਕੋਈ ਪੰਡਤ ਜੋਤਸ਼ੀ ਕੋ ਪਾਂਧਾ ਕੋ ਵੈਦ ਸਦਾਝ॥ (5-5-1) ਕੋਈ ਰਾਜਾ ਰਾਉ ਕੋ ਕੋ ਮਹਿਤਾ ਚਉਧਰੀ ਅਖਾਝ॥ (5-5-2) ਕੋਈ ਬਜਾਝ ਸਰਾਫ ਕੋ ਕੋ ਜਹਰੀ ਜੜਾੳੇ ਜੜਾਝ॥ (5-5-3) ਪਾਸਾਰੀ ਪਰਚੂਨਿਆ ਕੋਈ ਦਲਾਲੀ ਕਿਰਸ ਕਮਾਝ॥ (5-5-4) ਜਤਿਸਨਾਤ ਸਹੰਸਲਖ ਕਿਰਤ ਵਿਰਤ ਕਰ ਨਾਉਂ ਗਣਾਝ॥ (5-5-5) ਸਾਧ ਸੰਗਤਿ ਗਰ ਸਿਖ ਮਿਲ ਆਸਾ ਵਿਚ ਨਿਰਾਸ ਜਮਾਝ॥ (5-5-6) ਸ਼ਬਦ ਸਰਤਿ ਲਿਖ ਅਲਖ ਲਖਾਝ ॥5॥ (5-5-7)
ਜਤੀ ਜਤੀ ਚਿਰ ਜੀਵਨੇ ਸਾਧਿਕ ਸਿਧ ਨਾਥ ਗਰ ਚੇਲੇ॥ (5-6-1) ਦੇਵੀ ਦੇਵ ਰਖੀਸ਼ਰਾਂ ਭੈਰਉ ਖੇਤਰਪਾਲ ਬਹ ਮੇਲੇ॥ (5-6-2) ਗਣ ਗੰਧਰਬ ਅਪਛਰਾਂ ਕਿੰਨਰ ਜਛ ਚਲਿਤ ਬਹ ਖੇਲੇ॥ (5-6-3) ਰਾਕਸ਼ ਦਾਨੋਂ ਦੈਂਤ ਲਖ ਅੰਦਰ ਦੂਜਾ ਭਾਉ ਦਹੇਲੇ॥ (5-6-4) ਹਉਮੈਂ ਅੰਦਰ ਸਭ ਕੋ ਗਰਮਖ ਸਾਧ ਸੰਗਤ ਰਸ ਕੇਲੇ॥ (5-6-5) ਇਕ ਮਨ ਇਕ ਆਰਾਧਣਾ ਗਰਮਤਿ ਆਪ ਗਵਾਇ ਸਹੇਲੇ॥ (5-6-6) ਚਲਣ ਜਾਣ ਪਝ ਸਿਰ ਤੇਲੇ ॥6॥ (5-6-7)
ਜਤ ਸਤ ਸੰਜਮ ਹੋਮ ਜਗ ਜਪ ਤਪ ਦਾਨ ਪਨ ਬਹਤੇਰੇ॥ (5-7-1) ਰਿਧ ਸਿਧ ਨਿਧ ਪਾਖੰਡ ਬਹ ਤੰਤਰ ਮੰਤਰ ਨਾਟਕ ਅਗਲੇਰੇ॥ (5-7-2) ਬੀਰਾਰਾਧਣ ਜੋਗਣੀ ਮੜਹੀ ਮਸਾਣ ਵਿਡਾਣ ਘਨੇਰੇ॥ (5-7-3) ਪੂਰਕ ਕੰਭਕ ਰੇਚਕਾ ਨਿਵਲੀ ਕਰਮ ਭਇਅੰਗਮ ਘੇਰੇ॥ (5-7-4) ਸਿਧਾਸਨ ਪਰਚੇ ਘਣੇ ਹਠ ਨਿਗਰਹੈ ਕੋਤਕ ਲਖ ਹੇਰੇ॥ (5-7-5) ਪਾਰਸ ਮਣੀ ਰਸਾਇਣਾ ਕਰਾਮਾਤ ਕਾਲਕ ਆਨਹੇਰੇ॥ (5-7-6) ਪੂਜਾ ਵਰਤ ਉਪਾਰਣੇ ਵਰ ਸਰਾਪ ਸ਼ਿਵ ਸ਼ਕਤਿ ਲਵੇਰੇ॥ (5-7-7) ਸਾਧ ਸੰਗਤ ਗਰ ਸ਼ਬਦ ਵਿਣ ਥਾਉਂ ਨ ਪਾਇਣ ਭਲੇ ਭਲੇਰੇ॥ (5-7-8) ਕੂੜ ਇਕ ਗੰਢੀ ਸੌ ਫੇਰੇ ॥7॥ (5-7-9)
ਸਉਣ ਸਗਨ ਬੀਚਾਰਣੇ ਨਉਂ ਗਰਹ ਬਾਰਹ ਰਾਸਿ ਵੀਚਾਰਾ॥ (5-8-1) ਕਾਮਣ ਟੂਣੇ ਅਉਸੀਆਂ ਕਣ ਸੋਹੀ ਪਾਸਾਰ ਪਾਸਾਰਾ॥ (5-8-2) ਗਦੋਂ ਕੱਤੇ ਬਿਲੀਆਂ ਇਲ ਮਲਾਲੀ ਗਿਦੜ ਛਾਰਾ॥ (5-8-3) ਨਾਰਿ ਪਰਖ ਪਾਣੀ ਅਗਨਿ ਛਿਕ ਪਦ ਹਿਡਕੀ ਵਰਤਾਰਾ॥ (5-8-4) ਥਿਤ ਵਾਰ ਭਦਰਾਂ ਭਰਮ ਦਿਸ਼ਾਸ਼ੂਲ ਸਹਿਸਾ ਸੰਸਾਰਾ॥ (5-8-5) ਵਲ ਛਲ ਕਰ ਵਿਸਵਾਸ ਲਖ ਬਹ ਚਖੀਂ ਕਿਉਂ ਰਵੈ ਪਤਾਰਾ॥ (5-8-6) ਗਰਮਖ ਸਖ ਫਲ ਪਾਰ ਉਤਾਰਾ ॥8॥ (5-8-7)
ਨਦੀਆਂ ਨਾਲੇ ਵਾਹੜੈ ਗੰਗ ਸੰਗ ਗੰਗੋਦਕ ਹੋਈ॥ (5-9-1) ਅਸ਼ ਧਾਤ ਇਕ ਧਾਤ ਹੋਇ ਪਾਰਸ ਪਰਸੈ ਕੰਚਨ ਸੋਈ॥ (5-9-2) ਚੰਦਨਵਾਸ ਵਣਾਸਪਤਿ ਅਫਲ ਸਫਲ ਕਰ ਚੰਦਨ ਗੋਈ॥ (5-9-3) ਛਿਅ ਰਤ ਬਾਰਹ ਮਾਹ ਕਰ ਸੂਝੈ ਸਝ ਨ ਦੂਜਾ ਕੋਈ॥ (5-9-4) ਚਾਰ ਵਰਨ ਛਿਅ ਦਰਸ਼ਨਾ ਬਾਰਹ ਵਾਟ ਭਵੇ ਸਭ ਲੋਈ॥ (5-9-5) ਆਵਾ ਗਉਣ ਗਵਾਇਕੈ ਗਰਮਖ ਮਾਰਗ ਦਬਿਧਾ ਖੋਈ॥ (5-9-6) ਇਕ ਮਨ ਇਕ ਅਰਾਧਨ ਓਈ ॥9॥ (5-9-7)
ਨਾਨਕ ਦਾਦਕ ਸਾਹਰੇ ਵਿਰਲੀ ਸਰ ਲਾਗਾਤਕ ਹੋਝ॥ (5-10-1) ਜੰਮਣ ਭਦਣ ਮੰਗਣੈ ਮਰਣੈ ਪਰਣੈ ਕਰਦੇ ਢੋਝ॥ (5-10-2) ਰੀਤੀ ਰੂੜੀ ਕਲਾ ਧਰਮ ਚੱਜ ਅਚਾਰ ਵਿਚਾਰ ਵਿਖੋਝ॥ (5-10-3) ਕਰ ਕਰਤੂਤ ਕਸੂਤ ਵਿਚ ਪਾਇ ਦਲੀਚੇ ਗੈਣ ਚੰਦੋਝ॥ (5-10-4) ਸਾਧ ਜਠੇਰੇ ਮੰਨੀਅਨਿ ਸਤੀਆਂ ਸਉਤ ਟੋਭਰੀ ਟੋਝ॥ (5-10-5) ਸਾਧ ਸੰਗਤ ਗਰ ਸ਼ਬਦ ਵਿਣ ਮਰ ਮਰ ਜੰਮਣ ਦਈ ਵਿਗੋਝ॥ (5-10-6) ਗਰਮਖ ਹੀਰੇ ਹਾਰ ਪਰੋਝ ॥10॥ (5-10-7)
ਲਸ਼ਕਰ ਅੰਦਰ ਲਾਡਲੇ ਪਾਤਿਸ਼ਾਹਾਂ ਜਾਝ ਸ਼ਾਹਜ਼ਾਦੇ॥ (5-11-1) ਪਾਤਿਸ਼ਾਹ ਅਗੇ ਚੜਹਨ ਪਿਛੇ ਸਭ ਉਮਰਾਉ ਪਿਆਦੇ॥ (5-11-2) ਬਨ ਬਨ ਆਵਣ ਤਾਇਫੇ ਓਇ ਸ਼ਾਹਜ਼ਾਦੇ ਸਾਦ ਮਰਾਦੇ॥ (5-11-3) ਖਿਜ਼ਮਤਗਾਰ ਵਡੀਰੀਅਨ ਦਰਗਹ ਹੋਵਣ ਖਆਰ ਖਵਾਦੇ॥ (5-11-4) ਅੱਗੇ ਢੋਈ ਸੇ ਲਹਨਿ ਸੇਵਾ ਅੰਦਰ ਕਰਨ ਕਸ਼ਾਦੇ॥ (5-11-5) ਪਾਤਿਸ਼ਾਹਾਂ ਪਾਤਿਸ਼ਾਹ ਸੋ ਗਰਮਖ ਵਰਤੈ ਗਰ ਪਰਸਾਦੇ॥ (5-11-6) ਸ਼ਾਹ ਸਹੇਲੇ ਆਦਿ ਜਗਾਦੇ ॥11॥ (5-11-7)
ਤਾਰੇ ਲਖ ਹਨੇਰ ਵਿਚ ਚੜਹਿਆ ਸੂਰਜ ਸਝੈ ਨ ਕੋਈ॥ (5-12-1) ਸ਼ੀਂਹ ਬਕੇ ਮਿਰਗਾਵਲੀ ਭੰਨੀ ਜਾਇ ਨ ਆਇ ਖੜੋਈ॥ (5-12-2) ਬਿਸੀਅਰ ਗਹੜੈ ਡਿਠਿਆਂ ਖਡੀਂ ਵੜਦੇ ਲਖ ਪਲੋਈ॥ (5-12-3) ਪੰਖੇਰੂ ਸ਼ਾਹਬਾਜ਼ ਦੇਖ ਢਕ ਨ ਹੰਘਨ ਮਿਲੈ ਨ ਢੋਈ॥ (5-12-4) ਚਾਰ ਵੀਚਾਰ ਸੰਸਾਰ ਵਿਚ ਸਾਧ ਸੰਗਤ ਮਿਲ ਦਰਮਤਿ ਖੋਈ॥ (5-12-5) ਸਤਿਗਰ ਸਚਾ ਪਾਤਸ਼ਾਹ ਦਬਿਧਾ ਮਾਰ ਮਿਵਾਸਾ ਗੋਈ॥ (5-12-6) ਗਰਮਖ ਜਾਤਾ ਜਾਣ ਜਾਣੋਈ ॥12॥ (5-12-7)
ਸਤਿਗਰ ਸਚਾ ਪਾਤਿਸ਼ਾਹ ਗਰਮਖ ਗਾਡੀ ਰਾਹ ਚਲਾਯਾ॥ (5-13-1) ਪੰਚ ਦੂਤ ਕਰ ਭੂਤ ਵਸ ਦਰਮਤ ਦੂਜਾ ਭਾਉ ਮਿਟਾਯਾ॥ (5-13-2) ਸ਼ਬਦ ਸਰਤਿ ਨਿਵ ਚਲਣਾ ਜਮਜਾਗਾਤੀ ਨੇੜ ਨ ਆਯਾ॥ (5-13-3) ਬੇਮਖ ਬਾਰਹ ਬਾਟ ਕਰ ਸਾਧ ਸੰਗਤ ਸਚ ਖੰਡ ਵਸਾਯਾ॥ (5-13-4) ਭਾਉ ਭਗਤਿ ਭਉ ਮੰਤਰ ਦੇ ਨਾਮ ਦਾਨ ਇਸ਼ਨਾਨ ਦਰਿੜਾਯਾ॥ (5-13-5) ਜਿਉਂ ਜਲ ਅੰਦਰ ਕਮਲ ਹੈ ਮਾਯਾ ਵਿਚ ਉਦਾਸ ਰਹਾਯਾ॥ (5-13-6) ਆਪ ਗਵਾਇ ਨ ਆਪਾ ਗਣਾਯਾ ॥13॥ (5-13-7)
ਰਾਜਾ ਪਰਜਾ ਹੋਇ ਕੈ ਚਾਕਰ ਕੂਕਟ ਦੇਣ ਦਹਾਈ॥ (5-14-1) ਜੰਮਦਿਆਂ ਰਣ ਵਿਚ ਜੂਝਨਾ ਨਾਨਕ ਦਾਦਕ ਹੋਇ ਵਧਾਈ॥ (5-14-2) ਵੀਵਾਹੈ ਨੋਂ ਸਿਠਣੀਆਂ ਦਹੀਵਲੀਂ ਦੋਇ ਤੂਰ ਵਜਾਈ॥ (5-14-3) ਰੋਵਣ ਪਿਟਣ ਮੋਇਆਂ ਨੋਂ ਵੈਣ ਅਲਾਹਣਿ ਧੂੰਮ ਧਮਾਈ॥ (5-14-4) ਸਾਧ ਸੰਗਤ ਸਚ ਸੋਹਿਲਾ ਗਰਮਖ ਸਾਧ ਸੰਗਤ ਲਿਵਲਾਈ॥ (5-14-5) ਬੇਦ ਕਤੇਬਹੰ ਬਾਹਰਾ ਜੰਮਨ ਮਰਨ ਅਲਿਪਤ ਰਹਾਈ॥ (5-14-6) ਆਸਾ ਵਿਚ ਨਿਰਾਸ ਵਲਾਈ ॥14॥ (5-14-7)
ਗਰਮਖ ਪੰਥ ਸਹੇਲੜਾ ਮਨਮਖ ਬਾਰਹ ਵਾਟ ਫਿਰੰਦੇ॥ (5-15-1) ਗਰਮਖ ਪਾਰ ਲੰਘਾਇਦਾ ਮਨਮਖ ਭਵਜਲ ਵਿਚ ਡਬੰਦੇ॥ (5-15-2) ਗਰਮਖ ਜੀਵਨ ਮਕਤ ਕਰ ਮਨਮਖ ਫਿਰ ਫਿਰ ਜਨਮ ਮਰੰਦੇ॥ (5-15-3) ਗਰਮਖ ਸਖਫਲ ਪਾਇੰਦੇ ਮਨਮਖ ਦਖਫਲ ਦਖ ਲਹੰਦੇ॥ (5-15-4) ਗਰਮਖ ਦਰਗਹਿ ਸਰਖਰੂ ਮਨਮਖ ਜਮਪਰ ਦੰਡ ਸਹੰਦੇ॥ (5-15-5) ਗਰਮਖ ਆਪ ਗਵਾਇਆ ਮਨਮਖ ਹਉਮੈਂ ਅਗਨ ਜਲੰਦੇ॥ (5-15-6) ਬੰਦੀ ਅੰਦਰ ਵਿਰਲੇ ਬੰਦੇ ॥15॥ (5-15-7)
ਪੇਵਕੜੈ ਘਰ ਲਾਡਲੀ ਮਾਊ ਪੀਊ ਖਰੀ ਪਿਆਰੀ॥ (5-16-1) ਵਿਚ ਭਰਾਵਾਂ ਭੈਨੜੀ ਨਾਨਕ ਦਾਦਕ ਸਣ ਪਰਵਾਰੀ॥ (5-16-2) ਲਖ ਖਰਚ ਵੀਵਾਹੀਝ ਗਹਿਣੇ ਦਾਜ ਸਾਜ ਅਤਿ ਭਾਰੀ॥ (5-16-3) ਸਾਹਰੜੈ ਘਰ ਮੰਨੀਝ ਸਣਖਤੀ ਪਰਵਾਰ ਸਧਾਰੀ॥ (5-16-4) ਸਖ ਮਾਣੈ ਪਿਰ ਸੇਜੜੀ ਛਤੀ ਭੋਜਨ ਸਦਾ ਸੀਂਗਾਰੀ॥ (5-16-5) ਲੋਕ ਵੇਦ ਗਣ ਗਿਆਨ ਵਿਚ ਅਰਧ ਸਰੀਰੀ ਮੋਖ ਦਆਰੀ॥ (5-16-6) ਗਰਮਖ ਸਖ ਫਲ ਨਿਹਚਉ ਨਾਰੀ ॥16॥ (5-16-7)
ਜਿਉਂ ਬਹ ਮਿਤੀਂ ਵੇਸਿਆ ਸਭ ਕਲੱਖਣ ਪਾਪ ਕਮਾਵੈ॥ (5-17-1) ਲੋਕਹੰ ਦੇਸਹੰ ਬਾਹਰੀ ਤਿਹ ਪੱਖਾਂ ਕਾਲੰਕ ਲਗਾਵੈ॥ (5-17-2) ਡਬੀ ਡੋਬੈ ਹੋਰਨਾਂ ਮਹਰਾ ਮਿੱਠਾ ਹੋਇ ਪਚਾਵੈ॥ (5-17-3) ਘੰਡਾ ਹੇੜਾ ਮਿਰਗ ਜਿਉਂ ਦੀਪਕ ਹੋਇ ਪਤੰਗ ਜਲਾਵੈ॥ (5-17-4) ਦਹੀਂ ਸਰਾਂਈ ਜ਼ਰਦਰੂ ਪੱਥਰ ਬੇੜੀ ਪੂਰ ਡਬਾਵੈ॥ (5-17-5) ਮਨਮਖ ਮਨ ਅਠ ਖੰਡ ਹੋਇ ਦਸ਼ਟਾਂ ਸੰਗਤਿ ਭਰਮ ਭਲਾਵੈ॥ (5-17-6) ਵੇਸਆ ਪਤ ਨ ਨਾਉ ਸਦਾਵੈ ॥17॥ (5-17-7)
ਸਧ ਨ ਹੋਵੈ ਬਾਲ ਬਧਿ ਬਾਲਕ ਲੀਲਾ ਵਿਚ ਵਿਹਾਵੈ॥ (5-18-1) ਭਰ ਜੋਬਨ ਭਰਮਾਈਝ ਪਰ ਤਨ ਪਰ ਧਨ ਨਿੰਦ ਲਭਾਵੈ॥ (5-18-2) ਬਿਰਧ ਹੋਆ ਜੰਜਾਲ ਵਿਚ ਮਹਾਂ ਜਾਲ ਪਰਵਾਰ ਫਹਾਵੈ॥ (5-18-3) ਬਲ ਹੀਣਾ ਮਤਿ ਹੀਣ ਹੋਇ ਨਾਉਂ ਬਹਤਰਿਆ ਬਰੜਾਵੈ॥ (5-18-4) ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਦਹਿਦਿਸ ਧਾਵੈ॥ (5-18-5) ਸਾਧ ਸੰਗਤਿ ਗਰ ਸ਼ਬਦ ਵਿਣ ਲਖ ਚੌਰਾਸੀ ਜੋਨ ਭਵਾਵੈ॥ (5-18-6) ਅਉਸਰ ਚਕਾ ਹਥ ਨ ਆਵੈ ॥18॥ (5-18-7)
ਹੰਸ ਨ ਚੱਡੈ ਮਾਨਸਰ ਬਗਲਾ ਬਹ ਛਪੜ ਫਿਰ ਆਵੈ॥ (5-19-1) ਕੋਇਲ ਬੋਲੇ ਅੰਬਵਣ ਵਣਵਣ ਕਾਉਂ ਕਥਾਉਂ ਸਖਾਵੈ॥ (5-19-2) ਵਗ ਨ ਹੋਵਨ ਕਤਈਂ ਗਾਈਂ ਗੋਰਸ ਵੰਸ ਵਧਾਵੈ॥ (5-19-3) ਸਫਲ ਬਿਰਖ ਨਿਹਚਲ ਮਤੀਂ ਨਿਹਫਲ ਮਾਨਸ ਦਹਿਦਿਸ ਧਾਵੈ॥ (5-19-4) ਅਗ ਤਤੀ ਜਲ ਸੀਅਲਾ ਸਿਰ ਉਚਾ ਨੀਵਾਂ ਦਿਖਲਾਵੈ॥ (5-19-5) ਗਰਮਖ ਆਪ ਗਵਾਇਆ ਮਨਮਖ ਮੂਰਖ ਆਪ ਗਣਾਵੈ॥ (5-19-6) ਦੂਜਾ ਭਾਉ ਕਦਾਉ ਹਰਾਵੈ ॥19॥ (5-19-7)
ਗਜ ਮਰਿਗ ਮੀਨ ਪਤੰਗ ਅਲਿ ਇਕਤ ਇਕਤ ਰੋਗ ਪਚੰਦੇ॥ (5-20-1) ਮਾਨਸ ਦੇਹੀ ਪੰਚ ਰੋਗ ਪੰਜੇ ਦੂਤ ਕਸੂਤ ਕਰੰਦੇ॥ (5-20-2) ਆਸਾ ਮਣਸਾ ਡਾਇਣੀ ਹਰਖ ਸੋਗ ਬਹ ਰੋਗ ਵਧੰਦੇ॥ (5-20-3) ਮਨਮਖ ਦੂਜੈ ਭਾਇ ਲਗ ਭੰਭਲ ਭੂਸੇ ਖਾਇ ਭਵੰਦੇ॥ (5-20-4) ਸਤਿਗਰ ਸਚਾ ਪਾਤਸ਼ਾਹ ਗਰਮਖ ਗਾਡੀ ਰਾਹ ਚਲੰਦੇ॥ (5-20-5) ਸਾਧ ਸੰਗਤ ਮਿਲ ਚਲਣਾ ਭਜ ਗਝ ਠਗ ਚੋਰ ਡਰੰਦੇ॥ (5-20-6) ਲੈ ਲਾਹਾ ਨਿਜ ਘਰ ਨਿਬਹੰਦੇ ॥20॥ (5-20-7)
ਬੇੜੀ ਚਾੜ ਲੰਘਾਇੰਦਾ ਬਾਹਲੇ ਪੂਰ ਮਾਣਸ ਮੋਹਾਣਾ॥ (5-21-1) ਆਗੂ ਇਕ ਨਿਬਾਹਿੰਦਾ ਲਸ਼ਕਰ ਸੰਗ ਸ਼ਾਹ ਸਲਤਾਣਾ॥ (5-21-2) ਫਿਰੈ ਮਹਲੈ ਪਾਹਰੂ ਹੋਇ ਨਿਚਿੰਦ ਸਵਨ ਪਰਧਾਣਾ॥ (5-21-3) ਲਾੜਾ ਇਕ ਵੀਵਾਹੀਝ ਬਾਹਲੇ ਜਾਞੀਂ ਕਰ ਮਹਿਮਾਣਾ॥ (5-21-4) ਪਾਤਸ਼ਾਹ ਇਕ ਮਲਕ ਵਿਚ ਹੋਰ ਪਰਜਾ ਹਿੰਦੂ ਮਸਲਮਾਣਾ॥ (5-21-5) ਸਤਿਗਰ ਸਚਾ ਪਾਤਸ਼ਾਹ ਸਾਧ ਸੰਗਤਿ ਗਰ ਸਬਦ ਨਿਸਾਣਾ॥ (5-21-6) ਸਤਿਗਰ ਪਰਣੈ ਤਿਨ ਕਰਬਾਣਾ ॥21॥5॥ (5-21-7)