Rahne raha soee sikh maera
From SikhiWiki
Jump to navigationJump to search
Rahne raha soee sikh maera Amrit Keertan Rehat Nama Page 1014
ਰਹਿਣੀ ਰਹੈ ਸੋਈ ਸਿਖ ਮੇਰਾ ॥
rehinee rehai soee sikh maera ||
ਓਹ ਠਾਕਰ ਮੈ ਉਸ ਕਾ ਚੇਰਾ ॥
ouh thakur mai ous ka chaera ||
ਰਹਿਤ ਬਿਨਾਂ ਨਹਿ ਸਿਖ ਕਹਾਵੈ ॥
rehith binan nehi sikh kehavai ||
ਰਹਿਤ ਬਿਨਾਂ ਦਰ ਚੋਟਾਂ ਖਾਵੈ ॥
rehith binan dhar chottan khavai ||
ਰਹਿਤ ਬਿਨਾਂ ਸਖ ਕਬਹੰ ਨ ਲਹੇ ॥
rehith binan sukh kabahun n lehae ||
ਤਾਂ ਤੇ ਰਹਿਤ ਸ ਦਰਿੜ ਕਰ ਰਹੈ ॥
than thae rehith s dhrirr kar rehai ||
ਖ਼ਾਲਸਾ ਖ਼ਾਸ ਕਹਾਵੈ ਸੋਈ ਜਾਂ ਕੇ ਹਿਰਦੇ ਭਰਮ ਨ ਹੋਈ ॥
khhalasa khhas kehavai soee jan kae hiradhae bharam n hoee ||
ਭਰਮ ਭੇਖ ਤੇ ਰਹੈ ਨਿਆਰਾ ਸੋ ਖ਼ਾਲਸ ਸਤਿਗਰੂ ਹਮਾਰਾ ॥