Guru Granth Sahib on Arguing
ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ ॥
ਹਮ ਨੀਚ ਹਤੇ ਹੀਣਮਤਿ ਝੂਠੇ ਤੂ ਸਬਦਿ ਸਵਾਰਣਹਾਰਾ ॥(ਪੰਨਾ 1255, ਸਤਰ 6)
ਜੋ ਪ੍ਰਭੁ ਖੋਜਹਿ ਸੇਈ ਪਾਵਹਿ ਹੋਰਿ ਫੂਟਿ ਮੂਏ ਅਹੰਕਾਰੀ ॥੨੦॥
(ਪੰਨਾ 911, ਸਤਰ 12, ਮਃ 3)
| SGGS Page 473 Full Shabad | 
| ਸਭ ਕੋ ਆਖੈ ਆਪਣਾ ਜਿਸ ਨਾਹੀ ਸੋ ਚਣਿ ਕਢੀਝ ॥ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਝ ॥ ਜਾ ਰਹਣਾ ਨਾਹੀ ਝਤ ਜਗਿ ਤਾ ਕਾਇਤ ਗਾਰਬਿ ਹੰਢੀਝ ॥ ਮੰਦਾ ਕਿਸੈ ਨ ਆਖੀਝ ਪੜਿ ਅਖਰ ਝਹੋ ਬਝੀਝ ॥
ਮੂਰਖੈ ਨਾਲਿ ਨ ਲਝੀਝ ॥੧੯॥ sabh ko aakhai aapnaa jis naahee so chun kadhee-ai. keetaa aapo aapnaa aapay hee laykhaa sandhee-ai.  All call You their own, Lord; one who does not own You, is picked up and thrown away.  | 
| SGGS Page 831 Full Shabad | 
| ਗਿਆਨ ਗਿਆਨ ਕਥੈ ਸਭ ਕੋਈ ॥ ਕਥਿ ਕਥਿ ਬਾਦ ਕਰੇ ਦਖ ਹੋਈ ॥ ਕਥਿ ਕਹਣੈ ਤੇ ਰਹੈ ਨ ਕੋਈ ॥ ਬਿਨ ਰਸ ਰਾਤੇ ਮਕਤਿ ਨ ਹੋਈ ॥੨॥  gi-aan gi-aan kathai sabh ko-ee. kath kath baad karay dukh ho-ee. Everyone talks about spiritual wisdom and spiritual knowledge. | 
| SGGS Page 933 Full Shabad | 
| ਝਖਿ ਬੋਲਣ ਕਿਆ ਜਗ ਸਿਉ ਵਾਦ ॥ ਝੂਰਿ ਮਰੈ ਦੇਖੈ ਪਰਮਾਦ ॥ jhakh bolan ki-aa jag si-o vaad. jhoor marai daykhai parmaad. Why do you speak such nonsense, and argue with the world? | 
| SGGS Page 1032 Full Shabad | 
| ਸਿਮਰਿਤਿ ਸਾਸਤਰ ਪੜਹਿ ਪਰਾਣਾ ॥ ਵਾਦ ਵਖਾਣਹਿ ਤਤ ਨ ਜਾਣਾ ॥ ਵਿਣ ਗਰ ਪੂਰੇ ਤਤ ਨ ਪਾਈਝ ਸਚ ਸੂਚੇ ਸਚ ਰਾਹਾ ਹੇ ॥੪॥ simrit saastar parheh puraanaa. vaad vakaaneh tat na jaanaa.  They read the Simritees, the Shaastras and the Puraanas; | 
| SGGS Page 1058 Full Shabad | 
| ਬੇਦ ਪੜਹਿ ਪੜਿ ਬਾਦ ਵਖਾਣਹਿ॥ ਘਟ ਮਹਿ ਬਰਹਮ ਤਿਸ ਸਬਦਿ ਨ ਪਛਾਣਹਿ॥ ਗਰਮਖਿ ਹੋਵੈ ਸ ਤਤ ਬਿਲੋਵੈ ਰਸਨਾ ਹਰਿ ਰਸ ਤਾਹਾ ਹੇ॥੧੧॥ bayd parheh parh baad vakaaneh. ghat meh barahm tis sabad na pachhaaneh.  He reads and studies the Vedas, and argues about them; | 
| SGGS Page 1070 Full Shabad | 
| ਜੋ ਜੀਝ ਕੀ ਸਾਰ ਨ ਜਾਣੈ॥ ਤਿਸ ਸਿਉ ਕਿਛ ਨ ਕਹੀਝ ਅਜਾਣੈ॥ ਮੂਰਖ ਸਿਉ ਨਹ ਲੂਝ ਪਰਾਣੀ ਹਰਿ ਜਪੀਝ ਪਦ ਨਿਰਬਾਣੀ ਹੇ॥੫॥ jo jee-ai kee saar na jaanai. tis si-o kichh na kahee-ai ajaanai. But one who does not know the state of the soul - do not say anything to such an ignorant person. | 


