Bachitar Natak: Killing of Hussaini and of Kirpal

From SikhiWiki
Jump to navigationJump to search
Dasam Granth     |     Bachitar Natak     |     Bachitar Natak index

1. Akal Purakh | 2. Ancestry | 3. Descendants | 4. Vedas & Offering | 5. Spiritual Rulers | 6. My Coming | 7. Birth of Poet | 8. Bhangani Battle | 9. Nadaun Battle | 10. Khanzada | 11. Hussaini & Kirpal | 12. Jujhar Singh | 13. Mughal Shahzada | 15. Supplication

This Bani, which is entitled the Killing of Hussaini and of Kirpal, is part of the Bachitar Natak which is the third main composition in the Dasam Granth, the second holy Scripture of the Sikhs. The first two compositions in the Dasam Granth are Jaap Sahib and Akal Ustat.

This section called the "My coming into the World" is the sixth section of Bachitar Natak and is found on pages 131 to 142 at Sri Granth.org.


Text of this section

ਹ੝ਸੈਨੀ ਜ੝ੱਧ ਕਥਨੰ ॥
The Description of the Battle with Hussaini:

ਭ੝ਜੰਗ ਪ੝ਰਯਾਤ ਛੰਦ ॥
BHUJANG PRAYAAT STANZA


ਗਯੋ ਖਾਨਜਾਦਾ ਪਿਤਾ ਪਾਸ ਭੱਜੰ ॥ ਸਕੈ ਜ੝ਵਾਬ੝ ਦੈ ਨਾ ਹਨੇ ਸੂਰ ਲੱਜੰ ॥
The Khanzada fled to his father where, being ashmed of his conduct, he could not speak.


ਤਹਾ ਠੋਕ ਬਾਹਾਂ ਹ੝ਸੈਨੀ ਗਰੱਜਿਯੰ ॥ ਸਬੈ ਸੂਰ ਲੈ ਕੇ ਸਿਲਾ ਸਾਜ ਸੱਜਿਯੰ ॥੧॥
Then Hussaini thundered striking his arms and prepared for attack with all his brave warriors.1.


ਕਰਿਯੋ ਜੋਰ ਸੈਨੰ ਹ੝ਸੈਨੀ ਪਯਾਨੰ ॥ ਪ੝ਰਥਮ ਕੂਟਿ ਕੈ ਲੂਟ ਲੀਨੇ ਅਵਾਨੰ ॥
Hussaini assembled all his forces and advanced. At first he plundered the houses of the hill-people.


ਪ੝ਨਰ ਡਢਵਾਲੰ ਕੀਯੋ ਜੀਤਿ ਜੇਰੰ ॥ ਕਰੇ ਬੰਦਿ ਕੈ ਰਾਜ ਪ੝ਤ੝ਰਾਨ ਚੇਰੰ ॥੨॥
Then he conquered the Raja of Dadhwal and brought him under submission. The sons of the Raja were made slaves.2.


ਪ੝ਨਰਿ ਦੂਨਿ ਕੋ ਲੂਟ ਲੀਨੋ ਸ੝ਧਾਰੰ ॥ ਕੋਈ ਸਾਮ੝ਹੇ ਹੈੂ ਸਕਿਯੋ ਨ ਗਵਾਰੰ ॥
Then he plundered the Doon (Doaba) thoroughly, none could face the barbarian.


ਲੀਯੋ ਛਨਿ ਅੰਨੰ ਦਲੰ ਬਾਂਟਿ ਦੀਯੰ ॥ ਮਹਾ ਮੂੜਿਯੰ ਕ੝ਤਸਤੰ ਕਾਜ ਕੀਯੰ ॥੩॥
He took away forcibly the food grains and distributed them (amongst the soldiers), the big fool thus committed a very bad act.3.

ਦੋਹਰਾ ॥
DOHRA

ਕਿਤਕ ਦਿਬਸ ਬੀਤਤ ਭਝ ਕਰਤ ਉਸੈ ਉਤਪਾਤ ॥ ਗ੝ਆਲੇਰੀਅਨ ਕੀ ਪਰਤ ਭੀ ਆਨ ਮਿਲਨ ਕੀ ਬਾਤ ॥੪॥
Some days passed in such acts, the turn of meeting the Raja of Gualerian (Guler:Kangra area) came.4.


ਜੌ ਦਿਨ ਦ੝ਇਕ ਨ ਵੇ ਮਿਲਤ ਤਬ ਆਵਤ ਅਰਰਾਇ ॥ ਕਾਲਿ ਤਿਨੂ ਕੇ ਘਰ ਬਿਖੈ ਡਾਰੀ ਕਲਹ ਬਨਾਇ ॥੫॥
If he had met (Hussain) for two days more, the enemy would have come here (towards me), but the Providence had thrown a device of discord towards his house.5.


ਚੌਪਈ ॥ CHAUPAI


ਗ੝ਆਲੇਰੀਆ ਮਿਲਨ ਕਹ੝ ਆਝ ॥ ਰਾਮ ਸਿੰਘ ਭੀ ਸੰਗਿ ਸਿਧਾਝ ॥
The Raja of Guler (Gopal Rai) came to meet Hussaini and with him came Ram Singh.


ਚਤਰਥ ਆਨ ਮਿਲਤ ਭਝ ਜਾਮੰ ॥ ਫੂਟਿ ਗਈ ਲਖਿ ਨਜਰਿ ਗ੝ਲਾਮੰ ॥੬॥
They met Hussaini after the four quarters of the days had passed. The slave Hussiani had become blind with vanity.6.


ਦੋਹਰਾ ॥
DOHRA


ਜੈਸੇ ਰਵਿ ਕੇ ਤੇਜ ਤੇ ਰੇਤ ਅਧਿਕ ਤਪਤਾਇ ॥ ਰਵਿ ਬਲਿ ਛ੝ਦ੝ਰ ਨ ਜਾਨਈ ਆਪਨ ਹੀ ਗਰਬਾਇ ॥੭॥
Just as the sand becomes heated by the heat of the sun, the wretched sand doth not know the might of the sun and becomes proud of itself.7.

ਚੌਪਈ ॥
CHAUPAI


ਤੈਸੇ ਹੀ ਫੂਲ ਗ੝ਲਾਮ ਜਾਤ ਭਯੋ ॥ ਤਿਨੈ ਨ ਦ੝ਰਿਸਟ ਤਰੇ ਆਨਤ ਭਯੋ ॥
Slimilarly the slave Hussaini was puffed up with his ego, he did not care to notice them.

ਕਾਹਲੂਰੀਆ ਕਟੋਚ ਸੰਗ ਲਹਿ ॥ ਜਾਨਾ ਆਨ ਨ ਮੋ ਸਰ ਮਹਿ ਮਹਿ ॥੮॥
With the Rajas of Kahlur (Bhim Chand) and Katoch (Kirpal) on his side, he considered himself peerless. 8.


ਤਿਨ ਜੋ ਧਨ ਆਨੋ ਸੋ ਸਾਥਾ ॥ ਤੇ ਦੇ ਰਹੇ ਹ੝ਸੈਨੀ ਹਾਥਾ ॥
(The Raja of Guler and Ram Singh) offered money to Hussaini, which they had brought with them.

ਦੇਤ ਲੇਤ ਆਪਨ ਕ੝ਰਰਾਨੇ ॥ ਤੇ ਧਨਿ ਲੈ ਨਿਜਿ ਧਾਮ ਸਿਧਾਨੇ ॥੯॥
A dispute arose in giving and taking, therefore the Rajas returned to their places with the money.9

ਚੇਰੋ ਤਬੈ ਤੇਜ ਤਨ ਤਯੋ ॥ ਭਲਾ ਬ੝ਰਾ ਕਛ੝ ਲਖਤ ਨ ਭਯੋ ॥
Then Hussaini was enraged and lost the power of discriminating between good and bad.

ਛੰਦ ਬੰਦ ਨਹ ਨੈਕ੝ ਬਿਚਾਰਾ ॥ ਜਾਤ ਭਯੋ ਦੇ ਤਬਹਿ ਨਗਾਰਾ ॥੧੦॥
He made no other consideration and ordered the beating drum against the Raja of Guler.10.

ਦਾਵ ਘਾਵ ਤਿਨ ਨੈਕ੝ ਨ ਕਰਾ ॥ ਸਿੰਘਹਿ ਘੇਰਿ ਸਸਾ ਕਹ੝ ਡਰਾ ॥
He did not think of any tactical consideration. The hare surrounded the lion for frightening him.


ਪੰਦ੝ਰਹ ਪਹਿਰ ਗਿਰਦ ਤਿਨ ਕੀਯੋ ॥ ਖਾਨ ਪਾਨ ਤਿਨ ਜਾਨ ਨ ਦੀਯੋ ॥੧੧॥
He besieged him for fifteen pahars (about 45 hours) and did not allow the items of food and drink to reach the state.11.

ਖਾਨ ਪਾਨ ਬਿਨ ਸੂਰਿ ਰਿਸਾਝ ॥ ਸਾਮ ਕਰਨ ਹਿਤ ਦੂਤ ਪਠਾਝ ॥
Being without food and drink, the warriors were filled with ire, the Raja sent the messengers for the Purpose of making peace.

ਦਾਸ ਨਿਰਖ ਸੰਗਿ ਸੈਨ ਪਠਾਨੀ ॥ ਫੂਲਿ ਗਯੋ ਤਿਨ ਕੀ ਨਹੀਂ ਮਾਨੀ ॥੧੨॥
Seeing the Pathan forces around him, the slave Hussain lost his balance and did not consider the request of the Raja.12.

ਦਸ ਸਹੰਸ੝ਰ ਅਬ ਹੀ ਕੈ ਦੈਹੂ ॥ ਨਾ ਤਰ ਮੀਚ ਮੂੰਡ ਪਰ ਲੈਹੂ ॥
He said, “Either give me ten thousand rupees immediately or take death on your head.” Page Line 13

ਸਿੰਘ ਸੰਗਤੀਆ ਤਹਾ ਪਠਾਝ ॥ ਗੋਪਾਲੈ ਸ੝ ਧਰਮ੝ ਦੇ ਲਿਆਝ ॥੧੩॥
I had sent Sangatia Singh there for making peace (among the chiefs), he brought Gopal on oath of God.13.

ਤਿਨ ਕੈ ਸੰਗਿ ਨ ਉਨ ਕੀ ਬਨੀ ॥ ਤਬ ਕ੝ਰਿਪਾਲ ਚਿਤ ਮੋ ਇਹ ਗਨੀ ॥
But he could not reconcile with them; then Kirpal j(Katotch) thought within his mind:

ਝਸਿ ਘਾਤਿ ਫਿਰ ਹਾਥ ਨ ਝਹੈ ॥ ਸਬਹੂੰ ਫੇਰ ਸਮੋ ਛਲਿ ਜੈਹੈ ॥੧੪॥
That such an opportunity will not be available again, because the circle of time deceives everybody.14.

ਗੋਪਾਲੈ ਸ੝ ਅਬੈ ਗਹਿ ਲੀਜੈ ॥ ਕੈਦ ਕੀਜੀਝ ਕੈ ਬਧ ਕੀਜੈ ॥
He decided to catch hold of Gopal immediately, either to imprision him or kill him.

ਤਨਕ ਭਨਕ ਜਬ ਤਿਨ ਸ੝ਨ ਪਾਈ ॥ ਨਿਜ ਦਲ ਜਾਤ ਭਯੋ ਭਟਰਾਈ ॥੧੫॥
When Gopal got scent of the conspiracy, he escaped to his people (forces).15.

ਮਧ੝ਭਾਰ ਛੰਦ ॥
MADHUBHAAR STANZA

ਜਬ ਗਯੋ ਗ੝ਪਾਲ ॥ ਕ੝ੱਪਿਯੋ ਕ੝ਰਿਪਾਲ ॥
When Gopal was gone, Kirpal was filled with anger.

ਹਿੰਮਤ ਹ੝ਸੈਨ ॥ ਜ੝ੰਮੈ ਲ੝ਝੈਨ ॥੧੬॥
Himmat and Hussain rushed for fighting in the field.16.

ਕਰਿ ਕੇ ਗ੝ਮਾਨ ॥ ਜ੝ੰਮੈ ਜ੝ਆਨ ॥
With great pride, more warriors followed.


ਬੱਜੇ ਤੱਬਲ ॥ ਦ੝ੰਦਭਿ ਦੱਬਲ ॥੧੭॥
The drums and trumpets resounded.17.

ਬੱਜੇ ਨਿਸਾਣ ॥ ਨੱਚੇ ਕਿਕਾਣ ॥
On the other side, the trumpets also resounded and the horses danced in the battlefield.

ਬਾਹੈ ਤੜਾਕ ॥ ਉੱਠੈ ਕੜਾਕ ॥੧੮॥
The warriors enthusiastically strike their weapons, creating clattering sound.18.

ਬੱਜੇ ਨਿਸੰਗ ॥ ਗੱਜੇ ਨਿਹੰਗ ॥
The fearless warriors blow their horns and shout loudly.

ਛ੝ੱਟੈ ਕ੝ਰਿਪਾਨ ॥ ਲਿੱਟੈ ਜ੝ਆਨ ॥੧੯॥
The swords are struck and the warriors are lying on the ground.19.

ਤ੝ੱਪਕ ਤੜਾਕ ॥ ਕੈਬਰ ਕੜਾਕ ॥
The guns, arrows, lances and axes create noises.

ਸੈਹਥੀ ਸੜਾਕ ॥ ਛੌਹੀ ਛੜਾਕ ॥੨੦॥
The warriors shout.20.

ਗੱਜੇ ਸ੝ ਬੀਰ ॥ ਬੱਜੇ ਗਹੀਰ ॥
The heroes who stand firmly in the field, thunder.

ਬਿਚਰੇ ਨਿਹੰਗ ॥ ਜੈਸੇ ਪਿਲੰਗ ॥੨੧॥
The fighters move in the field like leopards.21.

ਹ੝ੰਕੇ ਕਿਕਾਣ ॥ ਧ੝ੰਕੇ ਨਿਸਾਣ ॥
The horses neigh and the trumpets resound.

ਬਾਹੈ ਤੜਾਕ ॥ ਝੰਲੈ ਝੜਾਕ ॥੨੨॥
The warriors strike their weapons enthusiastically and also endure the blows.22.

ਜ੝ੱਝੇ ਨਿਹੰਗ ॥ ਲਿੱਟੇ ਮਲੰਗ ॥
The warriors falling as martyrs appear like the carefree intoxicated persons lying down of the ground.

ਖ੝ਲ੝ਹੇ ਕਿਸਾਰ ॥ ਜਨ੝ ਜਟਾਧਾਰ ॥੨੩॥
Their disheveled hair appear like the matted hair (of hermits).23.

ਸਜੇ ਰਜਿੰਦ੝ਰ ॥ ਗਜੇ ਗਜਿੰਦ੝ਰ ॥ ਉੱਤਰੇ ਖਾਨ ॥ ਲੈ ਲੈ ਕਮਾਨ ॥੨੪॥
The huge elephants are decorated and the warrior-chiefs descending from them and holding their bows, thunder in the field.24.


ਤ੝ਰਿਭੰਗੀ ਛੰਦ ॥
TRIBHANGI STANZA


ਕ੝ਪਿਯੋ ਕ੝ਰਿਪਾਲੰ ਸੱਜਿ ਮਰਾਲੰ ਬਾਹ ਬਿਸਾਲੰ ਧਰਿ ਢਾਲੰ ॥
Kirpal Chand, in great ire, decorated his horse and he, the lond-armed warrior held his shield.


ਧਾਝ ਸਭ ਸੂਰੰ ਰੂਪ ਕਰੂਰੰ ਚਮਕਤ ਨੂਰੰ ਸ੝ਖ ਲਾਲੰ ॥
All the dreadful-looking warriors, with red and radiant faces were moving.

ਲੈ ਲੈ ਸ੝ ਕ੝ਰਿਪਾਨੰ ਬਾਣ ਕਮਾਣੰ ਸਜੇ ਜ੝ਆਨੰ ਤਨ ਤੱਤੰ ॥
Holding their swords and decorated with bow and arrows, the youthful warriors, full of heat;


ਰਣਿ ਰੰਗ ਕਲੋਲੰ ਮਾਰਹੀ ਬੋਲੰ ਜਨ ਗਜ ਡੋਲੰ ਬਨ ਮਤੰ ॥੨੫॥
Are engaged in frolics in the battlefield and shouting “kill, kill” appear like 'drunken' elephants in the forest.25.

ਭ੝ਯੰਗ ਛੰਦ ॥
BHUYANG STANZA

ਤਬੈ ਕੋਪੀਯੰ ਕਾਂਗੜੇਸੰ ਕਟੋਚੰ ॥ ਮ੝ਖੰ ਕਰਤ ਨੈਨੰ ਤਜੇ ਸਰਬ ਸੋਚੰ ॥
Then the Raja of Kangra (Kirpal Chand Katoch) was filled with anger. His face and eyes became red with rage and he freed himself from all other thoughts.


ਉਤੇ ਉੱਠੀਯੰ ਖਾਨ ਖੇਤੰ ਖਤੰਗੰ ॥ ਮਨੋ ਬਿਹਚਰੈ ਮਾਸ ਹੇਤੰ ਪਿਲੰਗੰ ॥੨੬॥
From another side, the Khans entered with arrows in their hands. It seemed that the leopards were roaming in search of flesh.26.

ਬਜੀ ਭੇਰ ਭ੝ੰਕਾਰ ਤੀਰੰ ਤੜੱਕੇ ॥ ਮਿਲੇ ਹੱਥਿ ਬੱਖੰ ਕ੝ਰਿਪਾਣੰ ਕੜੱਕੇ ॥
The kettledrums, the arrows and swords in action create their particular sounds, the hands move towards the wounded waist.

ਬਜੇ ਜੰਗ ਨੀਸਣ ਕੱਥੇ ਕਥੀਰੰ ॥ ਫਿਰੈ ਰ੝ੰਡ ਮ੝ੰਡੰ ਤਨੰ ਤੱਛ ਤੀਰੰ ॥੨੭॥
The trumpets resound in the field and the minstrels sing their heroic ballads, the bodies are pierced by arrows and the headless trunks are moving in the field. 27

ਉਠੈ ਟੋਪ ਟੂਕੰ ਗ੝ਰਜੈ ਪ੝ਰਹਾਰੇ ॥ ਰ੝ਲੇ ਲ੝ੱਥ ਜ੝ੱਥੰ ਗਿਰੇ ਬੀਰ ਮਾਰੇ ॥
The blows of maces on helmets create knocking sounds, the bodies of killed warriors are rolling in dust.

ਪਰੈ ਕੱਤੀਯੰ ਘਾਤ ਨਿਰਘਾਤ ਬੀਰੰ ॥ ਫਿਰੈ ਰ੝ੰਡ ਮ੝ੰਡੰ ਤਨੰ ਤੱਛ ਤੀਰੰ ॥੨੮॥
The swords are inflicting wounds on the bodies of heroes; the bodies pierced by arrows and headless trunks are moving in the field.28.

ਬਹੀ ਬਾਹ੝ ਆਘਾਤ ਨਿਰਘਾਤ ਬਾਣੰ ॥ ਉਠੇ ਨੱਦ ਨਾਦੰ ਕੜੱਕੇ ਕ੝ਰਿਪਾਣੰ ॥
The arms are engaged in continuously shooting arrows, the striking swords are creating grave clatrtering sounds.

ਛਕੇ ਛੋਭ ਛਤ੝ਰੀ ਤਜੈ ਬਾਣ ਰਾਜੀ ॥ ਬਹੇ ਜਾਹਿ ਖਾਲੀ ਫਿਰੈ ਛੂਛ ਤਾਜੀ ॥੨੯॥
The warriors, in great fury, are showering volleys of arrows; some arrows miss the targets and on account of some arrows, the horses are seen roaming without their riders.29.

ਜ੝ਟੇ ਆਪ ਮੈ ਬੀਰ ਬੀਰੰ ਜ੝ਝਾਰੇ ॥ ਮਨੋ ਗੱਜ ਜ੝ੱਟੇ ਦੰਤਾਰੇ ਦੰਤਾਰੇ ॥
The brave warriors fighting with each other appear like the elephants with tusks fighting mutually, Page Line 9

ਕਿਧੋ ਸਿੰਘ ਸੋ ਸਾਰਦੂਲੰ ਅਰ੝ੱਝੇ ॥ ਤਿਸੀ ਭਾਂਤਿ ਕਿਰਪਾਲ ਗੋਪਾਲ ਜ੝ੱਝੇ ॥੩੦॥
Or the tiger confronting the tiger. In a similar manner, Gopal Chand(Guleria) is fighting with Kirpal Chand(Katochi - the ally of Hussaini).30.

ਹਰੀ ਸਿੰਘ ਧਾਯੋ ਤਹਾਂ ਝਕ ਬੀਰੰ ॥ ਸਹੇ ਦੇਹ ਆਪੰ ਭਲੀ ਭਾਂਤਿ ਤੀਰੰ ॥
Then another warrior Hari Singh rushed into the field; he received many arrows in his body.

ਮਹਾਂ ਕੋਪ ਕੈ ਬੀਰ ਬ੝ਰਿੰਦੰ ਸੰਘਾਰੇ ॥ ਬਡੋ ਜ੝ਧ ਕੈ ਦੇਵ ਲੋਕੰ ਪਧਾਰੇ ॥੩੧॥
In great rage, he killed many soldiers and after a great fight departed for the heavenly abode.31.

ਹਠਿਯੋ ਹਿੰਮਤੰ ਕਿੰਮਤੰ ਲੈ ਕ੝ਰਿਪਾਨੰ ॥ ਲਝ ਗ੝ਰਜ ਚੱਲੰ ਸ੝ ਜਲਾਲਖਾਨੰ ॥
The tenacious Himmat and Kimmat drew out their spears and Jalal Khan joined with a mace.

ਹਠੇ ਸੂਰਮਾ ਮੱਤ ਜੋਧਾ ਜ੝ਝਾਰੰ ॥ ਪਰੀ ਕ੝ੱਟ ਉਠੀ ਸਸਤ੝ਰ ਝਾਰੰ ॥੩੨॥
The determined warriors fought, seemingly intoxicated. There were blows after blows and the sparks fell, when the weapons struck each other.32.


ਰਸਾਵਲ ਛੰਦ ॥
RASAAVAL STANZA

ਜਸੰਵਾਲ ਧਾਝ ॥ ਤ੝ਰੰਗੰ ਨਚਾਝ ॥
The Raja of Jaswal rushed forward on the galloping horse.

ਲਯੋ ਘੇਰ ਹ੝ਸੈਨੀ ॥ ਹਨਿਯੋ ਸਾਂਗ ਪੈਨੀ ॥੩੩॥
He surrounded Hussain and struck his sharp lance at him.33.

ਤਿਨੂ ਬਾਣ ਬਾਹੇ ॥ ਬਡੇ ਸੈਨ ਗਾਹੇ ॥
He (Hussaini) discharged arrow and destroyed much of the army.

ਜਿਸੈ ਅੰਗਿ ਲਾਗਿਯੋ ॥ ਤਿਸੈ ਪ੝ਰਾਣ ਤਯਾਗਯੋ ॥੩੪॥
He, who is struck by the arrow on his chest, he breathes his last.34.

ਜਬੈ ਘਾਵ ਲਾਗਯੋ ॥ ਤਬੈ ਕੋਪ ਜਾਗਯੋ ॥
Whenever one is wounded, he gets highly infuriated.

ਸੰਭਾਰੀ ਕਮਾਣੰ ॥ ਹਨੇ ਬੀਰ ਬਾਣੰ ॥੩੫॥
Then, holding his bow, he kills the warriors with arrows. 35.

ਚਹੂੰ ਓਰ ਢੂਕੇ ॥ ਮ੝ਖੰ ਮਾਰ ਕੂਕੇ ॥
The warriors advance from all the four sides and shout “kill, kill”.

ਨ੝ਰਿਭੈ ਸਸਤ੝ਰ ਬਾਹੈਂ ॥ ਦੋਊ ਜੀਤ ਚਾਹੈਂ ॥੩੬॥
They strike their weapons fearlessly, both the sides wish for their victory.36.

ਰਿਸੇ ਖਾਨਜਾਦੇ ॥ ਮਹਾ ਮੱਦ ਮਾਦੇ ॥
The sons of Khans, in great ire and puffed up with great ego,

ਮਹਾ ਬਾਣ ਬਰਖੇ ॥ ਸਭੈ ਸੂਰ ਹਰਖੇ ॥੩੭॥
Shower the rain of arrows; all the warriors are filled with anger.37.

ਕਰੈ ਬਾਣ ਅਰਚਾ ॥ ਧਨ੝ਰ ਬੇਦ ਚਰਚਾ ॥
There is spattering of arrows (in worship) and the bows seem engaged in Vedic discussion.

ਸ੝ ਸਾਂਗੰ ਸਮ੝ਹਾਲੰ ॥ ਕਰੈ ਤਉਨ ਠਾਮੰ ॥੩੮॥
Wherever the warrior wants to strike the blow, he strikes it.38.

ਬਲੀ ਬੀਰ ਰ੝ੱਝੇ ॥ ਸਮੂਹ ਸਸਤ੝ਰ ਜ੝ੱਝੇ ॥
The brave fighters are busy in this task; they are engaged in war with all their weahpons.

ਲਗੈ ਧੀਰ ਧੱਕੇ ॥ ਕ੝ਰਿਪਾਣੰ ਝਨੱਕੇ ॥੩੯॥
The warriors, with the quality of forbearance, are knocking forcefully and their swords are clattering.39.

ਕੜੱਕੈ ਕਮਾਣੰ ॥ ਝਣੱਕੈ ਕ੝ਰਿਪਾਣੰ ॥
The bows crackle and the swords clatter.

ਕੜੰਕਾਰ ਛ੝ੱਟੈ ॥ ਝਣੰਕਾਰ ਉੱਠੈ ॥੪੦॥
The arrows, when discharged, produce a knocking sound, and the weapons when struck, produce jingling sound.40.

ਹਠੀ ਸਸਤ੝ਰ ਝਾਰੈ ॥ ਨ ਸੰਕਾ ਬਿਚਾਰੈ ॥
The warriors are striking their weapons, they do not think of the impending death.

ਕਰੈ ਤੀਰ ਮਾਰੰ ॥ ਫਿਰੈ ਲੋਹ ਧਾਰੰ ॥੪੧॥
The arrows are being discharged and the swords are being struck. 41.

ਨਦੀ ਸ੝ਰੌਣ ਪੂਰੰ ॥ ਫਿਰੈ ਗੈਣ ਹੂਰੰ ॥
The stream of bloods is full, the houris (the heavenly damsels) are moving in the sky.

ਉਭੇ ਖੇਤ ਪਾਲੰ ॥ ਬਕੇ ਬਿੱਕਰਾਲੰ ॥੪੨॥
On both sides, the warriors utter dreadful shouts.42.

ਪਾਧੜੀ ਛੰਦ ॥
PAADHARI STANZA

ਤਹ ਹੜ ਰੜਾਇ ਹੱਸੇ ਮਸਾਣ ॥ ਲਿੱਟੇ ਗਜਿੰਦ੝ਰ ਛ੝ੱਟੇ ਕਿਕਾਣ ॥
The ghosts are laughing loudly in the battlefield, the elephants are soiling in the dust, as horses roam about without riders.

ਜ੝ੱਟੇ ਸ੝ ਬੀਰ ਤਹ ਕੜਕ ਜੰਗ ॥ ਛ੝ੱਟੀ ਕ੝ਰਿਪਾਣ ਵ੝ਠੇ ਖਤੰਗ ॥੪੩॥
The warriors are fighting with one another and their weapons are creating knocking sounds. The swords are being struck and the arrows are being showered.43.

ਡਾਕਨਿ ਡਹਿਕ ਚਾਵਡਿ ਚਿਕਾਰ ॥ ਕਾਕੰ ਕਹੱਕਿ ਬੱਜੇ ਦ੝ਧਾਰ ॥
The vampires are shouting and the hagh are shrieking. The crows are cawing loudly and the double-edged swords are clattering.

ਖੋਲੰ ਖੜੱਕਿ ਤ੝ਪਕਿ ਤੜਾਕਿ ॥ ਸੈਥੰ ਸੜੱਕ ਧੱਕੰ ਧਹਾਕਿ ॥੪੪॥
The helmets are being knocked at and the guns are booming. The daggers are clattering and there is violent pushing. 44.

ਭ੝ਜੰਗ ਛੰਦ ॥
BHUJANG STANZA

ਤਹਾ ਆਪ ਕੀਨੋ ਹ੝ਸੈਨੀ ਉਤਾਰੰ ॥ ਸਭੂ ਹਾਥ ਬਾਣੰ ਕਮਾਣੰ ਸੰਭਾਰੰ ॥
Then Hussain himself entered the fray, all the warriors took up bows and arrows.

ਰ੝ਪੇ ਖਾਨਿ ਖੂਨੀ ਕਰੈ ਲਾਗ ਜ੝ੱਧੰ ॥ ਮ੝ਖੰ ਰਕਤ ਨੈਣੰ ਭਰੇ ਸੂਰ ਕ੝ਰ੝ਧੰ ॥੪੫॥
The bloody Khans stood firmly and began to fight with faces and eyes red with ire.45.

ਜਗਿਯੋ ਜੰਗ ਜਾਲਮ ਸ੝ ਜੋਧੰ ਜ੝ਝਾਰੰ ॥ ਬਹੇ ਬਾਣ ਬਾਂਕੇ ਬਰਛੀ ਦ੝ਧਾਰੰ ॥
The terrible battle of valiant warriors began. The arrows, spears and double-edged swords were used by the heroes.

ਮਿਲੇ ਬੀਰ ਬੀਰੰ ਮਹਾਂ ਧੀਰ ਬੰਕੇ ॥ ਧਕਾ ਧਕਿ ਸੈਥੰ ਕ੝ਰਿਪਾਨੰ ਝਨੰਕੇ ॥੪੬॥
The warriors met being pushed forward and the swords are jingling.46.

ਭਝ ਢੋਲ ਢੰਕਾਰ ਨਾਦੰ ਨਫੀਰੰ ॥ ਉਠੈ ਬਾਹ੝ ਆਘਾਤ ਗੱਜੈ ਸ੝ ਬੀਰੰ ॥
The drums and the fifes are resounding, the arms rise to strike blows and the brave fighters are roaring.


ਨਵੰ ਨੱਦ ਨੀਸਾਨ ਬੱਜੇ ਅਪਾਰੰ ॥ ਰ੝ਲੇ ਤੱਛ ਮ੝ੱਛੰ ਉਠੀ ਸਸਤ੝ਰ ਝਾਰੰ ॥੪੭॥
The new trumpets resound in great numbers. The chopped heroes are rolling in dust and the sparks arise with the collision of weapons.47.

ਟਕਾ ਟ੝ੱਕ ਟੋਪੰ ਢਕਾ ਢ੝ੱਕ ਢਾਲੰ ॥ ਮਹਾਂ ਬੀਰ ਬਾਨੈਤ ਬੰਕੇ ਬਿਕ੝ਰਾਲੰ ॥
The helmets and shield have been broken into bits and the great heroes shooting arrows look terrible and not elegant.

ਨਚੇ ਬੀਰ ਬੈਤਾਲਯੰ ਭੂਤ ਪ੝ਰੇਤੰ ॥ ਨਚੀ ਡਾਕਿਣੀ ਜੋਗਣੀ ਉਰਧ ਹੇਤੰ ॥੪੮॥
The heroic sprits, ghosts, fiends and goblins are dancing. The vampires, female demons and Shiva also are dancing.48.

ਛ੝ਟੀ ਜੋਗ ਤਾਰੀ ਮਹਾਂ ਰ੝ਦ੝ਰ ਜਾਗੇ ॥ ਡਗਿਯੋ ਧਿਆਨ ਬ੝ਰਹਮੰ ਸਭੈ ਸਿੱਧ ਭਾਗੇ ॥
The Supreme Rudra hath awakened on coming out of the Yogic contemplation. The meditation of Brahma hath been interrupted and all the Siddhas (adepts) in great fear have run away from their abodes.

ਹਸੇ ਕਿੰਨਰੰ ਜੱਛ ਬਿੱਦਿਆ ਧਰੇਯੰ ॥ ਨਚੀ ਅੱਛਰਾ ਪੱਛਰਾ ਚਾਰਣੇਯੰ ॥੪੯॥
The Kinnaers, Yakshas and Vidyadhars are laughing and the wives of bards are dancing.49.

ਪਰਿਓ ਘੋਰ ਜ੝ੱਧੰ ਸ੝ ਸੈਨਾ ਪਰਾਨੀ ॥ ਤਹਾਂ ਖਾਂ ਹ੝ਸੈਨੀ ਮੰਡਿਓ ਬੀਰ ਬਾਨੀ ॥
The fight was most terrible and the army fled away. The great hero Hussain stood firmly in the fled away. The great hero Hussain stood firmly in the field.

ਉਤੈ ਬੀਰ ਧਾਝ ਸ੝ ਬੀਰੰ ਜਸ੝ਵਾਰੰ ॥ ਸਬੈ ਬਿਉਤ ਡਾਰੇ ਬਗਾ ਸੇ ਅਸ੝ਵਾਰੰ ॥੫੦॥
The heroes of Jaswal ran towards him. The horsemen were cut in the manner the cloth is cut (by the tailor).50.

ਤਹਾਂ ਖਾਂ ਹ੝ਸੈਨੀ ਰਹਿਓ ਝਕ ਠਾਢੰ ॥ ਮਨੋ ਜ੝ੱਧ ਖੰਭੰ ਰਣੰ ਭੂਮ ਗਾਡੰ ॥
There Hussain stood quite alone like the pole of a flagg fixed in the ground.

ਜਿਸੈ ਕੋਪ ਕੈ ਕੈ ਹਠੀ ਬਾਣ ਮਾਰਿਓ ॥ ਤਿਸੈ ਛੇਦ ਕੈ ਪੈਲ ਪਾਰੇ ਪਧਾਰਿਓ ॥੫੧॥
Wherever that tenacious warrior shot his arrow, it pierced though the body and went out. 51.

ਸਹੇ ਬਾਣ ਸੂਰੰ ਸਭੈ ਆਣ ਢੂਕੈ ॥ ਚਹੂੰ ਓਰ ਤੇ ਮਾਰ ਹੀ ਮਾਰ ਕੂਕੈ ॥
The warriors who were struck by arrows came together against him. From all the four sides, they shouted “kill, kill”.

ਭਲੀ ਭਾਂਤਿ ਸੋ ਅਸਤ੝ਰ ਅਉ ਸਸਤ੝ਰ ਝਾਰੇ ॥ ਗਿਰੇ ਭਿਸਤ ਕੋ ਖਾਂ ਹ੝ਸੈਨੀ ਸਿਧਾਰੇ ॥੫੨॥
They carried and struck their weapons very ably. At last Hussain fell down and left for heaven.52.

ਦੋਹਰਾ ॥
DOHRA

ਜਬੈ ਹ੝ਸੈਨੀ ਜੂਝਿਓ ਭਯੋ ਸੂਰ ਮਨ ਰੋਸ੝ ॥
When Hussain was killed, the warriors were in great fury.

ਭਾਜਿ ਚਲੇ ਅਵਰੇ ਸਭੈ ਉਠਿਓ ਕਟੋਚਨ ਜੋਸ੝ ॥੫੩॥
All the other fled, but the forces of Katoch felt excited. 53.


ਚੌਪਈ ॥
CHAUPAI

ਕੋਪਿ ਕਟੋਚਿ ਸਬੈ ਮਿਲਿ ਧਾਝ ॥ ਹਿੰਮਤਿ ਕਿੰਮਤਿ ਸਹਿਤ ਰਿਸਾਝ ॥
All the soldiers of Katoch with great anger together with Himmat and Kimmat.

ਹਰੀ ਸਿੰਘ ਤਬ ਕੀਯਾ ਉਠਾਨਾ ॥ ਚ੝ਨਿ ਚ੝ਨਿ ਹਨੇ ਪਖਰੀਯਾ ਜ੝ਆਨਾ ॥੫੪॥
Then Hari Singh, who came forward, killed many brave horsemen.54

ਨਰਾਜ ਛੰਦ ॥
NARAAJ STANZA

ਤਬੈ ਕਟੋਚ ਕੋਪੀਅੰ ॥ ਸੰਭਾਰ ਪਾਵ ਰੋਪੀਅੰ ॥
Then the Raja of Katoch became furious and stood firmly in the field.

ਸਰੱਕ ਸਸਤ੝ਰ ਝਾਰਹੀ ॥ ਸ੝ ਮਾਰਿ ਮਾਰਿ ਉਚਾਰਹੀ ॥੫੫॥
He used his weapons unerringly shouting death (for the enemy).55.

ਚੰਦੇਲ ਚੌਪੀਯੰ ਤਬੈ ॥ ਰਿਸਾਤ ਧਾਤ ਭੇ ਸਬੈ ॥
(From the other side) the Raja of Chandel got enraged and attacked all in a body with indignation.

ਜਿਤੇ ਗਝ ਸ੝ ਮਾਰੀਯੰ ॥ ਬਚੇ ਤਿਤੇ ਸਿਧਾਰੀਯੰ ॥੫੬॥
Those who faced him were killed and those who remained behind, ran away.56.

ਦੋਹਰਾ ॥
DOHRA

ਸਾਤ ਸਵਾਰਨ ਕੇ ਸਹਿਤ ਜੂਝੇ ਸੰਗਤ ਰਾਇ ॥
(Sangita Singh Rai) died with his seven companions.

ਦਰਸੋ ਸ੝ਨਿ ਜੂਝੈ ਤਿਨੈ ਬਹ੝ਤ ਜ੝ਝਤ ਭਯੋ ਆਇ ॥੫੭॥
When Darsho came to know of it, he also came in the field and died. 57.

ਹਿੰਮਤ ਹੂੰ ਉਤਰਿਯੋ ਤਹਾ ਬੀਰ ਖੇਤ ਮੰਝਾਰ ॥
Then Himmat came in the battlefield.

ਕੇਤਨ ਕੇ ਤਨਿ ਘਾਇ ਸਹਿ ਕੇਤਨਿ ਕੈ ਤਨਿ ਝਾਰ ॥੫੮॥
He received several wounds and struck his weapons on several others.58.

ਬਾਜ ਤਹਾਂ ਜੂਝਤ ਭਯੋ ਹਿੰਮਤ ਗਯੋ ਪਰਾਇ ॥
His horse was killed there, but Himmat fled.

ਲੋਥ ਕ੝ਰਿਪਾਲਹਿ ਕੀ ਨਮਿਤ ਕੋਪਿ ਪਰੇ ਅਰਰਾਇ ॥੫੯॥
The warriors of Katoch came with great rage in order to take away the dead body of their Raja Kirpal.59.

ਰਸਾਵਲ ਛੰਦ ॥
RASAAVAL STANZA

ਬਲੀ ਬੈਰ ਰ੝ੱਝੇ ॥ ਸਮ੝ਹਿ ਸਾਰ ਜ੝ੱਝੇ ॥
The warriors are busy in wreaking vengeance, they become martyrs facing the sword.

ਕ੝ਰਿਪਾ ਰਾਮ ਗਾਜੀ ॥ ਲਰਿਓ ਸੈਨ ਭਾਜੀ ॥੬੦॥
The warrior Kirpa Ram fought so severely that all the army are seen running away. 60.

Page Line 8

ਮਹਾ ਸੈਨ ਗਾਹੈਂ ॥ ਨ੝ਰਿਭੈ ਸਸਤ੝ਰ ਬਾਹੈਂ ॥
He tramples the big army and strikes his weapon fearlessly.

ਘਨਿਯੋ ਕਾਲ ਕੈ ਕੈ ॥ ਚਲੈ ਜੱਸ ਲੈ ਕੈ ॥੬੧॥
After destroying many and receiving approbation, he hath left.61.

ਬਜੇ ਸੰਖ ਨਾਦੰ ॥ ਸ੝ਰੰ ਨਿਰਬਿਖਾਦੰ ॥
The conches and trumpets resound and their sound is heard constantly.

ਬਜੇ ਡੌਰ ਡੱਢੰ ॥ ਹਠੇ ਸਸਤ੝ਰ ਕੱਢੰ ॥੬੨॥
The tabors and drums resound and the warriors are taking out their weapons.62.

ਪਰੀ ਭੀਰ ਭਾਰੀ ॥ ਜ੝ਝੈ ਛਤ੝ਰ ਧਾਰੀ ॥
There is overcrowding and the kings have fallen as martyrs.

ਮ੝ਖੰ ਮ੝ੱਛ ਬੰਕੰ ॥ ਮੰਡੇ ਬੀਰ ਹੰਕੰ ॥੬੩॥
The warriors on whose faces there are winsome whiskers, they are shouting very loudly.63.

ਮ੝ਖੰ ਮਾਰਿ ਬੋਲੈਂ ॥ ਰਣੰ ਭੂਮਿ ਡੋਲੈਂ ॥
From their mouths, they are shouting “kill. Kill”, and roam in he battlefield.

ਹਥਿਆਰੰ ਸੰਭਾਰੈਂ ॥ ਉਭੈ ਬਾਜ ਡਾਰੈਂ ॥੬੪॥
They hold they weapons and cause the horses of both sides to flee.64

ਦੋਹਰਾ ॥
DOHRA

ਰਣ ਜ੝ਝਤ ਕਿਰਪਾਲ ਕੇ ਨਾਚਤ ਭਯੋ ਗ੝ਪਾਲ ॥
When Kirpal died in the battlefield, Gopal rejoiced.

ਸੈਨ ਸਭੈ ਸਿਰਦਾਰ ਦੈ ਭਾਜਤ ਭਈ ਬਿਹਾਲ ॥੬੫॥
All the army fled in disorder, when their leaders Hussain and Kirpal were killed. 65.

ਖਾਨ ਹ੝ਸੈਨ ਕ੝ਰਿਪਾਲ ਕੇ ਹਿੰਮਤ ਰਣ ਜੂਝੰਤ ॥
After the death of Hussain and Kirpal and the fall of Himmat;

ਭਾਜਿ ਚਲੇ ਜੋਧਾ ਸਬੈ ਜਿਮ ਦੇ ਮ੝ਕਟ ਮਹੰਤ ॥੬੬॥
All the warriors fled, just as people go away after giving authority to the Mahant.66.

ਚੌਪਈ ॥
CHAUPAI

ਇਹ ਬਿਧ ਸਤ੝ਰ੝ ਸਬੈ ਚ੝ਨਿ ਮਾਰੇ ॥ ਗਿਰੇ ਆਪਨੇ ਸੂਰ ਸੰਭਾਰੇ ॥
In this way, all the enemies were aimed and killed. After that they took care of their dead.

ਤਹ ਘਾਇਲ ਹਿੰਮਤ ਕੱਹ ਲਹਾ ॥ ਰਾਮ ਸਿੰਘ ਗੋਪਾਲ ਸਿਉਂ ਕਹਾ ॥੬੭॥
Then on seeing Himmat lying wounded, Ram Singh said to Gopal.67.

ਜਿਨ ਹਿੰਮਤ ਅਸ ਕਲਹ ਬਢਾਯੋ ॥ ਘਾਇਲ ਆਜ ਹਾਥ ਵਹ ਆਯੋ ॥
“That Himmat, who had been the root-cause of all the quarreld, hath now fallen wounded in out hands.”

ਜਬ ਗ੝ਪਾਲ ਝਸੇ ਸ੝ਨਿ ਪਾਵਾ ॥ ਮਾਰਿ ਦੀਓ ਜੀਅਤ ਨ ਉਠਾਵਾ ॥੬੮॥
When Gopal heard these words, he killed Himmat and did not allow him to get up alive. 68.

ਜੀਤ ਭਈ ਰਨ ਭਯੋ ਉਝਾਰਾ ॥ ਸਿਮ੝ਰਿਤਿ ਕਰਿ ਸਭ ਘਰੋ ਸਿਧਾਰਾ ॥
The victory was gained and the battle ended. While remembering homes, all went there.

ਰਾਖਿ ਲੀਯੋ ਹਮ ਕੋ ਜਗਰਾਈ ॥ ਲੋਹ ਘਟਾ ਅਨਤੈ ਬਰਸਾਈ ॥੬੯॥
The Lord protected me from the cloud of battle, which rained elsewhere. 69.

ਇਤਿ ਸ੝ਰੀ ਬਚਿਤ੝ਰ ਨਾਟਕ ਗ੝ਰੰਥੇ ਹ੝ਸੈਨੀ ਬਧ ਕ੝ਰਿਪਾਲ ਹਿੰਮਤ ਸੰਗਤੀਆ ਬਧ ਬਰਨਨੰ ਨਾਮ ਗਿਆਰਮੋ ਧਿਆਇ ਸਮਾਪਤ ਮਸਤ੝ ਸ੝ਭ ਮਸਤ੝ ॥੧੧॥ ਅਫਜੂ ॥੪੨੩॥
End of Eleventh Chapter of BACHITTAR NATAK entitled Description of the Killing of Hussaini and also the Killing of Kirpal, Himmat and Sangatia.11.423Dasam Granth     |     Bachitar Natak     |     Bachitar Natak index

1. Akal Purakh | 2. Ancestry | 3. Descendants | 4. Vedas & Offering | 5. Spiritual Rulers | 6. My Coming | 7. Birth of Poet | 8. Bhangani Battle | 9. Nadaun Battle | 10. Khanzada | 11. Hussaini & Kirpal | 12. Jujhar Singh | 13. Mughal Shahzada | 15. Supplication