Template:Showhukam

From SikhiWiki
Revision as of 21:01, 21 November 2007 by Hari singh (talk | contribs)
Jump to navigationJump to search

Hukamnama on November 21, 2007
SikhToTheMAX    SGGS Page 663    SriGranth
SearchGB    Audio    Punjabi    SriGuruGranth    Link

ਧਨਾਸਰੀ ਮਹਲਾ 1 ਆਰਤੀ

ੴ ਸਤਿਗ੝ਰ ਪ੝ਰਸਾਦਿ ॥

ਗਗਨ ਮੈ ਥਾਲ੝ ਰਵਿ ਚੰਦ੝ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪ੝ ਮਲਆਨਲੋ ਪਵਣ੝ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥1॥ ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥1॥ ਰਹਾਉ ॥ ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਝਕ ਤੋਹੀ ॥ ਸਹਸ ਪਦ ਬਿਮਲ ਨਨ ਝਕ ਪਦ ਗੰਧ ਬਿਨ੝ ਸਹਸ ਤਵ ਗੰਧ ਇਵ ਚਲਤ ਮੋਹੀ ॥2॥ ...More