Template:Showhukam

From SikhiWiki
Revision as of 13:02, 17 August 2007 by Hari singh (talk | contribs)
Jump to navigationJump to search

Hukamnama on August 17, 2007
SikhToTheMAX    SGGS Page 553    SriGranth
SearchGB    Audio    Punjabi    SriGuruGranth    Link

ਸਲੋਕ੝ ਮਃ ੫ ॥

ਹਰਿ ਨਾਮ੝ ਨ ਸਿਮਰਹਿ ਸਾਧਸੰਗਿ ਤੈ ਤਨਿ ਉਡੈ ਖੇਹ ॥ ਜਿਨਿ ਕੀਤੀ ਤਿਸੈ ਨ ਜਾਣਈ ਨਾਨਕ ਫਿਟ੝ ਅਲੂਣੀ ਦੇਹ ॥੧॥ ਮਃ ੫ ॥ ਘਟਿ ਵਸਹਿ ਚਰਣਾਰਬਿੰਦ ਰਸਨਾ ਜਪੈ ਗ੝ਪਾਲ ॥ ਨਾਨਕ ਸੋ ਪ੝ਰਭ੝ ਸਿਮਰੀਝ ਤਿਸ੝ ਦੇਹੀ ਕਉ ਪਾਲਿ ॥੨॥ ਪਉੜੀ ॥ ਆਪੇ ਅਠਸਠਿ ਤੀਰਥ ਕਰਤਾ ਆਪਿ ਕਰੇ ਇਸਨਾਨ੝ ॥ ਆਪੇ ਸੰਜਮਿ ਵਰਤੈ ਸ੝ਵਾਮੀ ਆਪਿ ਜਪਾਇਹਿ ਨਾਮ੝ ॥ ...More