Template:Showhukam

From SikhiWiki
Revision as of 19:55, 24 January 2007 by Hari singh (talk | contribs)
Jump to navigationJump to search

Hukamnama on January 25, 2007
SikhToTheMAX    SGGS Page 862    SriGranth
SearchGB    Audio    Punjabi    SriGuruGranth    Link

ਰਾਗ੝ ਗੋਂਡ ਮਹਲਾ 5 ਚਉਪਦੇ ਘਰ੝ 1 ੴ ਸਤਿਗ੝ਰ ਪ੝ਰਸਾਦਿ ॥

ਸਭ੝ ਕਰਤਾ ਸਭ੝ ਭ੝ਗਤਾ ॥1॥ ਰਹਾਉ ॥ ਸ੝ਨਤੋ ਕਰਤਾ ਪੇਖਤ ਕਰਤਾ ॥ ਅਦ੝ਰਿਸਟੋ ਕਰਤਾ ਦ੝ਰਿਸਟੋ ਕਰਤਾ ॥ ਓਪਤਿ ਕਰਤਾ ਪਰਲਉ ਕਰਤਾ ॥ ਬਿਆਪਤ ਕਰਤਾ ਅਲਿਪਤੋ ਕਰਤਾ ॥1॥ ਬਕਤੋ ਕਰਤਾ ਬੂਝਤ ਕਰਤਾ ॥ ਆਵਤ੝ ਕਰਤਾ ਜਾਤ੝ ਭੀ ਕਰਤਾ ॥ ਨਿਰਗ੝ਨ ਕਰਤਾ ਸਰਗ੝ਨ ਕਰਤਾ ॥ ਗ੝ਰ ਪ੝ਰਸਾਦਿ ਨਾਨਕ ਸਮਦ੝ਰਿਸਟਾ ॥2॥1॥