Template:Showhukam

From SikhiWiki
Revision as of 21:11, 4 January 2007 by Hari singh (talk | contribs)
Jump to navigationJump to search

Hukamnama on January 5, 2007
SikhToTheMAX    SGGS Page 622    SriGranth
SearchGB    Audio    Punjabi    SriGuruGranth    Link

ਸੋਰਠਿ ਮਹਲਾ 5 ॥

ਠਾਢਿ ਪਾਈ ਕਰਤਾਰੇ ॥ ਤਾਪ੝ ਛੋਡਿ ਗਇਆ ਪਰਵਾਰੇ ॥ ਗ੝ਰਿ ਪੂਰੈ ਹੈ ਰਾਖੀ ॥ ਸਰਣਿ ਸਚੇ ਕੀ ਤਾਕੀ ॥1॥ ਪਰਮੇਸਰ੝ ਆਪਿ ਹੋਆ ਰਖਵਾਲਾ ॥ ਸਾਂਤਿ ਸਹਜ ਸ੝ਖ ਖਿਨ ਮਹਿ ਉਪਜੇ ਮਨ੝ ਹੋਆ ਸਦਾ ਸ੝ਖਾਲਾ ॥ ਰਹਾਉ ॥ ਹਰਿ ਹਰਿ ਨਾਮ੝ ਦੀਓ ਦਾਰੂ ॥ ਤਿਨਿ ਸਗਲਾ ਰੋਗ੝ ਬਿਦਾਰੂ ॥ ਅਪਣੀ ਕਿਰਪਾ ਧਾਰੀ ॥ ਤਿਨਿ ਸਗਲੀ ਬਾਤ ਸਵਾਰੀ ॥2॥ Continued...