Template:Showhukam
From SikhiWiki
Jump to navigationJump to search
Hukamnama on December 21, 2006
|
ਟੋਡੀ ਮਹਲਾ 5 ॥ ਨਿੰਦਕ ਗਰ ਕਿਰਪਾ ਤੇ ਹਾਟਿਓ ॥ ਪਾਰਬਰਹਮ ਪਰਭ ਭਝ ਦਇਆਲਾ ਸਿਵ ਕੈ ਬਾਣਿ ਸਿਰ ਕਾਟਿਓ ॥1॥ ਰਹਾਉ ॥ ਕਾਲ ਜਾਲ ਜਮ ਜੋਹਿ ਨ ਸਾਕੈ ਸਚ ਕਾ ਪੰਥਾ ਥਾਟਿਓ ॥ ਖਾਤ ਖਰਚਤ ਕਿਛ ਨਿਖਟਤ ਨਾਹੀ ਰਾਮ ਰਤਨ ਧਨ ਖਾਟਿਓ ॥1॥ ਭਸਮਾ ਭੂਤ ਹੋਆ ਖਿਨ ਭੀਤਰਿ ਅਪਨਾ ਕੀਆ ਪਾਇਆ ॥ ਆਗਮ ਨਿਗਮ ਕਹੈ ਜਨ ਨਾਨਕ ਸਭ ਦੇਖੈ ਲੋਕ ਸਬਾਇਆ ॥2॥6॥11॥ |