Template:Showhukam

From SikhiWiki
Revision as of 23:23, 12 December 2006 by Hari singh (talk | contribs)
Jump to navigationJump to search

Hukamnama on December 13, 2006
SikhToTheMAX    SGGS Page 736    SriGranth
SearchGB    Audio    Punjabi    SriGuruGranth    Link

ਰਾਗ੝ ਸੂਹੀ ਮਹਲਾ 5 ਘਰ੝ 1 ੴ ਸਤਿਗ੝ਰ ਪ੝ਰਸਾਦਿ ॥

ਬਾਜੀਗਰਿ ਜੈਸੇ ਬਾਜੀ ਪਾਈ ॥ ਨਾਨਾ ਰੂਪ ਭੇਖ ਦਿਖਲਾਈ ॥ ਸਾਂਗ੝ ਉਤਾਰਿ ਥੰਮ੝”ਓਿ ਪਾਸਾਰਾ ॥ ਤਬ ਝਕੋ ਝਕੰਕਾਰਾ ॥1॥ ਕਵਨ ਰੂਪ ਦ੝ਰਿਸਟਿਓ ਬਿਨਸਾਇਓ ॥ ਕਤਹਿ ਗਇਓ ਉਹ੝ ਕਤ ਤੇ ਆਇਓ ॥1॥ ਰਹਾਉ ॥ਜਲ ਤੇ ਊਠਹਿ ਅਨਿਕ ਤਰੰਗਾ ॥ ਕਨਿਕ ਭੂਖਨ ਕੀਨੇ ਬਹ੝ ਰੰਗਾ ॥ ਬੀਜ੝ ਬੀਜਿ ਦੇਖਿਓ ਬਹ੝ ਪਰਕਾਰਾ॥ ਫਲ ਪਾਕੇ ਤੇ ਝਕੰਕਾਰਾ ॥2॥ ਸਹਸ ਘਟਾ ਮਹਿ ਝਕ੝ ਆਕਾਸ੝ ॥ ਘਟ ਫੂਟੇ ਤੇ ਓਹੀ ਪ੝ਰਗਾਸ੝ ॥ ਭਰਮ ਲੋਭ ਮੋਹ ਮਾਇਆ ਵਿਕਾਰ ॥ ਭ੝ਰਮ ਛੂਟੇ ਤੇ ਝਕੰਕਾਰ ॥3॥ ਓਹ੝ ਅਬਿਨਾਸੀ ਬਿਨਸਤ ਨਾਹੀ ॥ ਨਾ ਕੋ ਆਵੈ ਨਾ ਕੋ ਜਾਹੀ॥ ਗ੝ਰਿ ਪੂਰੈ ਹਉਮੈ ਮਲ੝ ਧੋਈ ॥ ਕਹ੝ ਨਾਨਕ ਮੇਰੀ ਪਰਮ ਗਤਿ ਹੋਈ ॥4॥1॥