Template:Showhukam

From SikhiWiki
Revision as of 21:24, 29 November 2006 by Hari singh (talk | contribs)
Jump to navigationJump to search

Hukamnama on November 30, 2006
SikhToTheMAX    SGGS Page 830    SriGranth
SearchGB    Audio    Punjabi    SriGuruGranth    Link

ਰਾਗ੝ ਬਿਲਾਵਲ੝ ਮਹਲਾ 5 ਘਰ੝ 13 ਪੜਤਾਲ ੴ ਸਤਿਗ੝ਰ ਪ੝ਰਸਾਦਿ ॥

ਮੋਹਨ ਨੀਦ ਨ ਆਵੈ ਹਾਵੈ, ਹਾਰ ਕਜਰ ਬਸਤ੝ਰ ਅਭਰਨ ਕੀਨੇ ॥ ਉਡੀਨੀ ਉਡੀਨੀ ਉਡੀਨੀ ॥ ਕਬ ਘਰਿ ਆਵੈ ਰੀ ॥1॥ ਰਹਾਉ ॥ ਸਰਨਿ ਸ੝ਹਾਗਨਿ ਚਰਨ ਸੀਸ੝ ਧਰਿ ॥ ਲਾਲਨ੝ ਮੋਹਿ ਮਿਲਾਵਹ੝ ॥ ਕਬ ਘਰਿ ਆਵੈ ਰੀ ॥1॥ ਸ੝ਨਹ੝ ਸਹੇਰੀ ਮਿਲਨ ਬਾਤ ਕਹਉ ਸਗਰੋ ਅਹੰ ਮਿਟਾਵਹ੝ ਤਉ ਘਰ ਹੀ ਲਾਲਨ੝ ਪਾਵਹ੝ ॥ ਤਬ ਰਸ ਮੰਗਲ ਗ੝ਨ ਗਾਵਹ੝ ॥ ਆਨਦ ਰੂਪ ਧਿਆਵਹ੝ ॥ ਨਾਨਕ੝ ਦ੝ਆਰੈ ਆਇਓ ॥ ਤਉ ਮੈ ਲਾਲਨ੝ ਪਾਇਓ ਰੀ ॥2॥ ਮੋਹਨ ਰੂਪ੝ ਦਿਖਾਵੈ ॥ ਅਬ ਮੋਹਿ ਨੀਦ ਸ੝ਹਾਵੈ ॥ ਸਭ ਮੇਰੀ ਤਿਖਾ ਬ੝ਝਾਨੀ ॥ ਅਬ ਮੈ ਸਹਜਿ ਸਮਾਨੀ ॥ ਮੀਠੀ ਪਿਰਹਿ ਕਹਾਨੀ ॥ ਮੋਹਨ੝ ਲਾਲਨ੝ ਪਾਇਓ ਰੀ ॥ ਰਹਾਉ ਦੂਜਾ ॥1॥128॥