Template:Showhukam
From SikhiWiki
Jump to navigationJump to search
Hukamnama on November 19, 2006
|
ਸੋਰਠਿ ਮਹਲਾ 1 ॥ ਜਿਨ”ੀ ਸਤਿਗਰ ਸੇਵਿਆ ਪਿਆਰੇ ਤਿਨ” ਕੇ ਸਾਥ ਤਰੇ ॥ ਤਿਨ”ਾ ਠਾਕ ਨ ਪਾਈਝ ਪਿਆਰੇ ਅੰਮਰਿਤ ਰਸਨ ਹਰੇ ॥ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰਿ ਕਰੇ ॥1॥ ਭੀ ਤੂਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ॥ ਵਿਣ ਬੋਹਿਥ ਭੈ ਡਬੀਝ ਪਿਆਰੇ ਕੰਧੀ ਪਾਇ ਕਹਾਹ ॥1॥ ਰਹਾਉ ॥ ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰ ਨ ਕੋਇ ॥ ਮੇਰੇ ਪਰਭ ਸਾਲਾਹਨਿ ਸੇ ਭਲੇ ਪਿਆਰੇ ਸਬਦਿ ਰਤੇ ਰੰਗ ਹੋਇ ॥ ਤਿਸ ਕੀ ਸੰਗਤਿ ਜੇ ਮਿਲੈ ਪਿਆਰੇ ਰਸ ਲੈ ਤਤ ਵਿਲੋਇ ॥2॥ ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮ ਸਚਾ ਨੀਸਾਣ ॥ ਆਇਆ ਲਿਖਿ ਲੈ ਜਾਵਣਾ ਪਿਆਰੇ ਹਕਮੀ ਹਕਮ ਪਛਾਣ ॥ ਗਰ ਬਿਨ ਹਕਮ ਨ ਬੂਝੀਝ ਪਿਆਰੇ ਸਾਚੇ ਸਾਚਾ ਤਾਣ ॥3॥ ਹਕਮੈ ਅੰਦਰਿ ਨਿੰਮਿਆ ਪਿਆਰੇ ਹਕਮੈ ਉਦਰ ਮਝਾਰਿ ॥ ਹਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ ॥ ਗਰਮਖਿ ਦਰਗਹ ਜਾਣੀਝ ਪਿਆਰੇ ਚਲੈ ਕਾਰਜ ਸਾਰਿ ॥4॥ Continued... |