Template:Showhukam

From SikhiWiki
Revision as of 22:30, 16 November 2006 by Hari singh (talk | contribs)
Jump to navigationJump to search

Hukamnama on November 17, 2006

sgpc.net    from SGGS Page 465    SriGranth
Punjabi Darpan    SikhToTheMAX    SriGuruGranth    Link

ਸਲੋਕ ਮਃ 1 ॥

ਮ੝ਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰ੝ ॥ ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰ੝ ॥ ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰ੝ ॥ ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸ੝ ਬਹਕਾਰ੝ ॥ ਜੋਗੀ ਸ੝ੰਨਿ ਧਿਆਵਨ੝” ਿਜੇਤੇ ਅਲਖ ਨਾਮ੝ ਕਰਤਾਰ੝ ॥ ਸੂਖਮ ਮੂਰਤਿ ਨਾਮ੝ ਨਿਰੰਜਨ ਕਾਇਆ ਕਾ ਆਕਾਰ੝ ॥ ਸਤੀਆ ਮਨਿ ਸੰਤੋਖ੝ ਉਪਜੈ ਦੇਣੈ ਕੈ ਵੀਚਾਰਿ ॥ ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰ੝ ॥ ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ ॥ ਇਕਿ ਹੋਦਾ ਖਾਇ ਚਲਹਿ ਝਥਾਊ ਤਿਨਾ ਭਿ ਕਾਈ ਕਾਰ ॥ ਜਲਿ ਥਲਿ ਜੀਆ ਪ੝ਰੀਆ ਲੋਆ ਆਕਾਰਾ ਆਕਾਰ ॥ ਓਇ ਜਿ ਆਖਹਿ ਸ੝ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥ ਨਾਨਕ ਭਗਤਾ ਭ੝ਖ ਸਾਲਾਹਣ੝ ਸਚ੝ ਨਾਮ੝ ਆਧਾਰ੝ ॥ ਸਦਾ ਅਨੰਦਿ ਰਹਹਿ ਦਿਨ੝ ਰਾਤੀ ਗ੝ਣਵੰਤਿਆ ਪਾ ਛਾਰ੝ ॥1॥ ਮਃ 1 ॥ ਮਿਟੀ ਮ੝ਸਲਮਾਨ ਕੀ ਪੇੜੈ ਪਈ ਕ੝ਮ੝”ਆਿਰ ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪ੝ਕਾਰ ॥ ਜਲਿ ਜਲਿ ਰੋਵੈ ਬਪ੝ੜੀ ਝੜਿ ਝੜਿ ਪਵਹਿ ਅੰਗਿਆਰ ॥ ਨਾਨਕ ਜਿਨਿ ਕਰਤੈ ਕਾਰਣ੝ ਕੀਆ ਸੋ ਜਾਣੈ ਕਰਤਾਰ੝ ॥2॥ ਪਉੜੀ ॥ ਬਿਨ੝ ਸਤਿਗ੝ਰ ਕਿਨੈ ਨ ਪਾਇਓ ਬਿਨ੝ ਸਤਿਗ੝ਰ ਕਿਨੈ ਨ ਪਾਇਆ ॥ ਸਤਿਗ੝ਰ ਵਿਚਿ ਆਪ੝ ਰਖਿਓਨ੝ ਕਰਿ ਪਰਗਟ੝ ਆਖਿ ਸ੝ਣਾਇਆ ॥ ਸਤਿਗ੝ਰ ਮਿਲਿਝ ਸਦਾ ਮ੝ਕਤ੝ ਹੈ ਜਿਨਿ ਵਿਚਹ੝ ਮੋਹ੝ ਚ੝ਕਾਇਆ ॥ ਉਤਮ੝ ਝਹ੝ ਬੀਚਾਰ੝ ਹੈ ਜਿਨਿ ਸਚੇ ਸਿਉ ਚਿਤ੝ ਲਾਇਆ ॥ ਜਗਜੀਵਨ੝ ਦਾਤਾ ਪਾਇਆ ॥6॥