Template:Showhukam
Hukamnama on November 16, 2006 |
sgpc.net from SGGS Page 465 SriGranth Punjabi Darpan SikhToTheMAX SriGuruGranth Link |
ਸਲੋਕ ਮਃ 1 ॥ ਮਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰ ॥ ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰ ॥ ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰ ॥ ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸ ਬਹਕਾਰ ॥ ਜੋਗੀ ਸੰਨਿ ਧਿਆਵਨ” ਿਜੇਤੇ ਅਲਖ ਨਾਮ ਕਰਤਾਰ ॥ ਸੂਖਮ ਮੂਰਤਿ ਨਾਮ ਨਿਰੰਜਨ ਕਾਇਆ ਕਾ ਆਕਾਰ ॥ ਸਤੀਆ ਮਨਿ ਸੰਤੋਖ ਉਪਜੈ ਦੇਣੈ ਕੈ ਵੀਚਾਰਿ ॥ ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰ ॥ ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ ॥ ਇਕਿ ਹੋਦਾ ਖਾਇ ਚਲਹਿ ਝਥਾਊ ਤਿਨਾ ਭਿ ਕਾਈ ਕਾਰ ॥ ਜਲਿ ਥਲਿ ਜੀਆ ਪਰੀਆ ਲੋਆ ਆਕਾਰਾ ਆਕਾਰ ॥ ਓਇ ਜਿ ਆਖਹਿ ਸ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥ ਨਾਨਕ ਭਗਤਾ ਭਖ ਸਾਲਾਹਣ ਸਚ ਨਾਮ ਆਧਾਰ ॥ ਸਦਾ ਅਨੰਦਿ ਰਹਹਿ ਦਿਨ ਰਾਤੀ ਗਣਵੰਤਿਆ ਪਾ ਛਾਰ ॥1॥ ਮਃ 1 ॥ ਮਿਟੀ ਮਸਲਮਾਨ ਕੀ ਪੇੜੈ ਪਈ ਕਮ”ਆਿਰ ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪਕਾਰ ॥ ਜਲਿ ਜਲਿ ਰੋਵੈ ਬਪੜੀ ਝੜਿ ਝੜਿ ਪਵਹਿ ਅੰਗਿਆਰ ॥ ਨਾਨਕ ਜਿਨਿ ਕਰਤੈ ਕਾਰਣ ਕੀਆ ਸੋ ਜਾਣੈ ਕਰਤਾਰ ॥2॥ ਪਉੜੀ ॥ ਬਿਨ ਸਤਿਗਰ ਕਿਨੈ ਨ ਪਾਇਓ ਬਿਨ ਸਤਿਗਰ ਕਿਨੈ ਨ ਪਾਇਆ ॥ ਸਤਿਗਰ ਵਿਚਿ ਆਪ ਰਖਿਓਨ ਕਰਿ ਪਰਗਟ ਆਖਿ ਸਣਾਇਆ ॥ ਸਤਿਗਰ ਮਿਲਿਝ ਸਦਾ ਮਕਤ ਹੈ ਜਿਨਿ ਵਿਚਹ ਮੋਹ ਚਕਾਇਆ ॥ ਉਤਮ ਝਹ ਬੀਚਾਰ ਹੈ ਜਿਨਿ ਸਚੇ ਸਿਉ ਚਿਤ ਲਾਇਆ ॥ ਜਗਜੀਵਨ ਦਾਤਾ ਪਾਇਆ ॥6॥ |