Template:Showhukam

From SikhiWiki
Revision as of 20:15, 11 November 2006 by Hari singh (talk | contribs)
Jump to navigationJump to search

Hukamnama on November 12, 2006

sgpc.net    from SGGS Page 608    SriGranth
Punjabi Darpan    SikhToTheMAX    SriGuruGranth    Link Link

ਸੋਰਠਿ ਮਹਲਾ 5 ਘਰ੝ 1 ਤਿਤ੝ਕੇ ੴ ਸਤਿਗ੝ਰ ਪ੝ਰਸਾਦਿ ॥

ਕਿਸ ਹਉ ਜਾਚੀ ਕਿਸ ਆਰਾਧੀ ਜਾ ਸਭ੝ ਕੋ ਕੀਤਾ ਹੋਸੀ ॥ ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ ॥ ਨਿਰਭਉ ਨਿਰੰਕਾਰ੝ ਭਵ ਖੰਡਨ੝ ਸਭਿ ਸ੝ਖ ਨਵ ਨਿਧਿ ਦੇਸੀ ॥1॥ ਹਰਿ ਜੀਉ ਤੇਰੀ ਦਾਤੀ ਰਾਜਾ ॥ ਮਾਣਸ੝ ਬਪ੝ੜਾ ਕਿਆ ਸਾਲਾਹੀ ਕਿਆ ਤਿਸ ਕਾ ਮ੝ਹਤਾਜਾ ॥ ਰਹਾਉ ॥ ਜਿਨਿ ਹਰਿ ਧਿਆਇਆ ਸਭ੝ ਕਿਛ੝ ਤਿਸ ਕਾ ਤਿਸ ਕੀ ਭੂਖ ਗਵਾਈ ॥ ਝਸਾ ਧਨ੝ ਦੀਆ ਸ੝ਖਦਾਤੈ ਨਿਖ੝ਟਿ ਨ ਕਬ ਹੀ ਜਾਈ ॥ ਅਨਦ੝ ਭਇਆ ਸ੝ਖ ਸਹਜਿ ਸਮਾਣੇ ਸਤਿਗ੝ਰਿ ਮੇਲਿ ਮਿਲਾਈ ॥2॥ ਮਨ ਨਾਮ੝ ਜਪਿ ਨਾਮ੝ ਆਰਾਧਿ ਅਨਦਿਨ੝ ਨਾਮ੝ ਵਖਾਣੀ ॥ ਉਪਦੇਸ੝ ਸ੝ਣਿ ਸਾਧ ਸੰਤਨ ਕਾ ਸਭ ਚੂਕੀ ਕਾਣਿ ਜਮਾਣੀ ॥ ਜਿਨ ਕਉ ਕ੝ਰਿਪਾਲ੝ ਹੋਆ ਪ੝ਰਭ੝ ਮੇਰਾ ਸੇ ਲਾਗੇ ਗ੝ਰ ਕੀ ਬਾਣੀ ॥3॥ ਕੀਮਤਿ ਕਉਣ੝ ਕਰੈ ਪ੝ਰਭ ਤੇਰੀ ਤੂ ਸਰਬ ਜੀਆ ਦਇਆਲਾ ॥ ਸਭ੝ ਕਿਛ੝ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗ੝ਪਾਲਾ ॥ ਰਾਖਿ ਲੇਹ੝ ਨਾਨਕ੝ ਜਨ੝ ਤ੝ਮਰਾ ਜਿਉ ਪਿਤਾ ਪੂਤ ਕਿਰਪਾਲਾ ॥4॥1॥