Template:Showhukam: Difference between revisions
From SikhiWiki
Jump to navigationJump to search
Hari singh (talk | contribs) No edit summary |
Hari singh (talk | contribs) No edit summary |
||
Line 1: | Line 1: | ||
{{Hukamnama| | {{Hukamnama|660|28684|0660|November 2, 2006| | ||
ਧਨਾਸਰੀ ਮਹਲਾ 1 ਘਰ 1 ਚਉਪਦੇ | |||
ੴ ਸਤਿ ਨਾਮ ਕਰਤਾ ਪਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗਰ ਪਰਸਾਦਿ ॥ | |||
ਜੀਉ ਡਰਤ ਹੈ ਆਪਣਾ ਕੈ ਸਿਉ ਕਰੀ ਪਕਾਰ ॥ ਦੂਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ॥1॥ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ॥1॥ ਰਹਾਉ ॥ ਅਨਦਿਨ ਸਾਹਿਬ ਸੇਵੀਝ ਅੰਤਿ ਛਡਾਝ ਸੋਇ ॥ ਸਣਿ ਸਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥2॥ ਦਇਆਲ ਤੇਰੈ ਨਾਮਿ ਤਰਾ ॥ ਸਦ ਕਰਬਾਣੈ ਜਾਉ ॥1॥ ਰਹਾਉ ॥ ਸਰਬੰ ਸਾਚਾ ਝਕ ਹੈ ਦੂਜਾ ਨਾਹੀ ਕੋਇ ॥ ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥3॥ ਤਧ ਬਾਝ ਪਿਆਰੇ ਕੇਵ ਰਹਾ ॥ ਸਾ ਵਡਿਆਈ ਦੇਹਿ ਜਿਤ ਨਾਮਿ ਤੇਰੇ ਲਾਗਿ ਰਹਾਂ ॥ ਦੂਜਾ ਨਾਹੀ ਕੋਇ ਜਿਸ ਆਗੈ ਪਿਆਰੇ ਜਾਇ ਕਹਾ॥1॥ਰਹਾਉ ॥ ਸੇਵੀ ਸਾਹਿਬ ਆਪਣਾ ਅਵਰ ਨ ਜਾਚੰਉ ਕੋਇ ॥ ਨਾਨਕ ਤਾ ਕਾ ਦਾਸ ਹੈ ਬਿੰਦ ਬਿੰਦ ਚਖ ਚਖ ਹੋਇ ॥4॥ ਸਾਹਿਬ ਤੇਰੇ ਨਾਮ ਵਿਟਹ ਬਿੰਦ ਬਿੰਦ ਚਖ ਚਖ ਹੋਇ ॥1॥ ਰਹਾਉ॥4॥1॥}} |
Revision as of 20:23, 1 November 2006
sgpc.net from SGGS Page 660 SriGranth
Punjabi Darpan 2, 2006&Format=2 SikhToTheMAX SriGuruGranth Link