Charitar 372

From SikhiWiki
Revision as of 14:28, 3 April 2010 by Hpt lucky (talk | contribs) (Created page with '<center><big> ਚੌਪਈ ॥ ਸੁਨੁ ਰਾਜਾ ਇਕ ਅਵਰ ਪ੍ਰਸੰਗਾ ॥ ਜਿਹ ਬਿਧਿ ਕਿਯਾ ਨਾਰਿ ਨ੍ਰਿਪ ਸੰਗਾ…')
(diff) ← Older revision | Latest revision (diff) | Newer revision → (diff)
Jump to navigationJump to search

ਚੌਪਈ ॥

ਸ੝ਨ੝ ਰਾਜਾ ਇਕ ਅਵਰ ਪ੝ਰਸੰਗਾ ॥ ਜਿਹ ਬਿਧਿ ਕਿਯਾ ਨਾਰਿ ਨ੝ਰਿਪ ਸੰਗਾ ॥

ਜਲਜ ਸੈਨ ਇਕ ਭੂਮ ਭਨਿਜੈ ॥ ਸ੝ਛਬਿ ਮਤੀ ਤਿਹ ਨਾਰਿ ਕਹਿਜੈ ॥੧॥

ਸ੝ਛਬਿਵਤੀ ਤਿਹ ਨਗਰ ਕਹੀਜਤ ॥ ਅਮਰ ਪ੝ਰੀ ਪਟਤਰ ਤਿਹ ਦੀਜਤ ॥

ਰਾਜਾ ਕੋ ਤ੝ਰਿਯ ਹ੝ਤੀ ਨ ਪ੝ਯਾਰੀ ॥ ਯਾ ਤੇ ਰਾਨੀ ਰਹਤ ਦ੝ਖਾਰੀ ॥੨॥

सढ़छबिवती तिह नगर कहीजत ॥ अमर पढ़री पटतर तिह दीजत ॥

राजा को तढ़रिय हढ़ती न पढ़यारी ॥ या ते रानी रहत दढ़खारी ॥२॥

ਰਾਨੀ ਰੂਪ ਬੈਦ ਕੋ ਠਾਨਿ ॥ ਰਾਜਾ ਕੇ ਘਰ ਕਿਯਾ ਪਯਾਨ ॥

ਕਹਾ ਅਸਾਧ ਭਯਾ ਹੈ ਤੋਹਿ ॥ ਬੋਲਿ ਚਕਿਤਸਾ ਕੀਜੈ ਮੋਹਿ ॥੩॥

ਧਾਵਤ ਤ੝ਮੈ ਪਸੀਨੋ ਆਵਤ ॥ ਰਵਿ ਦੇਖਤ ਦ੝ਰਿਗ ਧ੝ੰਧ ਜਨਾਵਤ ॥

ਰਾਜਾ ਬਾਤ ਸਤ੝ਯ ਕਰਿ ਮਾਨੀ ॥ ਮੂੜ ਭੇਦ ਕੀ ਕ੝ਰਿਯਾ ਨ ਜਾਨੀ ॥੪॥

ਮੂਰਖ ਭੂਪ ਭੇਦ ਨਹਿ ਪਾਯੋ ॥ ਤ੝ਰਿਯ ਤੇ ਬੋਲਿ ਉਪਾਇ ਕਰਾਯੋ ॥

ਤਿਨ ਬਿਖ ਡਾਰਿ ਔਖਧੀ ਬੀਚਾ ॥ ਛਿਨ ਮਹਿ ਕਰੀ ਭੂਪ ਕੀ ਮੀਚਾ ॥੫॥

ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਤ੝ਰਿਯਾ ਚਰਿਤ੝ਰੇ ਮੰਤ੝ਰੀ ਭੂਪ ਸੰਬਾਦੇ ਤੀਨ ਸੌ ਬਹਤਰ ਚਰਿਤ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੩੭੨॥੬੭੩੬॥ਅਫਜੂੰ॥