Charitar 397

From SikhiWiki
Jump to navigationJump to search

ਚੌਪਈ ॥

ਸਗਰ ਦੇਸ ਸ੝ਨਿਯਤ ਹੈ ਜਹਾ ॥ ਸਗਰ ਸੈਨ ਰਾਜਾ ਇਕ ਤਹਾ ॥

ਸਗਰ ਦੇਇ ਤਿਹ ਸ੝ਤਾ ਭਨਿਜੈ ॥ ਚੰਦ ਸੂਰ ਲਖਿ ਤਾਹਿ ਜ੝ ਲਜੈ ॥੧॥

ਗਜਨੀ ਰਾਇ ਤਵਨ ਜਹ ਲਹਿਯੋ ॥ ਮਨ ਕ੝ਰਮ ਬਚਨ ਕ੝ਅਰਿ ਅਸ ਕਹਿਯੋ ॥

ਝਸੋ ਛੈਲ ਝਕ ਦਿਨ ਪੈਯੈ ॥ ਜਨਮ ਜਨਮ ਪਲ ਪਲ ਬਲਿ ਜੈਯੈ ॥੨॥

ਸਖੀ ਝਕ ਤਿਹ ਤੀਰ ਪਠਾਇ ॥ ਜਿਹ ਤਿਹ ਬਿਧਿ ਕਰਿ ਲਿਯਾ ਬ੝ਲਾਇ ॥

ਅਪਨ ਸੇਜ ਪਰ ਤਿਹ ਬੈਠਾਰਾ ॥ ਕਾਮ ਭੋਗ ਕਾ ਰਚਾ ਅਖਾਰਾ ॥੩॥

ਬੈਠ ਸੇਜ ਪਰ ਦੋਇ ਕਲੋਲਹਿ ॥ ਮਧ੝ਰ ਮਧ੝ਰ ਧ੝ਨਿ ਮ੝ਖ ਤੇ ਬੋਲਹਿ ॥

ਭਾਤਿ ਭਾਤਿ ਤਨ ਕਰਤ ਬਿਲਾਸਾ ॥ ਤਾਤ ਮਾਤ ਕੋ ਤਜਿ ਕਰ ਤ੝ਰਾਸਾ ॥੪॥

ਪੋਸਤ ਭਾਂਗ ਅਫੀਮ ਮੰਗਾਵਹਿ ॥ ਝਕ ਖਾਟ ਪਰ ਬੈਠ ਚੜਾਵਹਿ ॥

ਤਰ੝ਨ ਤਰ੝ਨਿ ਉਰ ਸੌ ਉਰਝਾਈ ॥ ਰਸਿ ਰਸਿ ਕਸਿ ਕਸਿ ਭੋਗ ਕਮਾਈ ॥੫॥

ਰਾਨੀ ਸਹਿਤ ਪਿਤਾ ਤਾ ਕੌ ਬਰ ॥ ਆਵਤ ਭਯੋ ਦ੝ਹਿਤਾਹੂੰ ਕੇ ਘਰ ॥

ਅਵਰ ਘਾਤ ਤਿਹ ਹਾਥ ਨ ਆਈ ॥ ਤਾਤ ਮਾਤ ਹਨਿ ਦਝ ਦਬਾਈ ॥੬॥

ਨਿਜ੝ ਆਲੈ ਕਹ ਆਗਿ ਲਗਾਇ ॥ ਰੋਇ ਉਠੀ ਨਿਜ੝ ਪਿਯਹਿ ਦ੝ਰਾਇ ॥

ਅਨਲ ਲਗਤ ਦਾਰੂ ਕਹ ਭਈ ॥ ਰਾਨੀ ਰਾਵ ਸਹਿਤ ਉਡ ਗਈ ॥੭॥

ਅਵਰ ਪ੝ਰਖ ਕਛ੝ ਭੇਦ ਨ ਭਾਯੋ ॥ ਕਹਾ ਚੰਚਲਾ ਕਾਜ ਕਮਾਯੋ ॥

ਅਪਨ ਰਾਜ ਦੇਸ ਕਾ ਕਰਾ ॥ ਬਹ੝ਰਿ ਸ੝ਯੰਬਰ ਸੌ ਤਿਹ ਬਰਾ ॥੮॥

ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਤ੝ਰਿਯਾ ਚਰਿਤ੝ਰੇ ਮੰਤ੝ਰੀ ਭੂਪ ਸੰਬਾਦੇ ਤੀਨ ਸੌ ਸਤਾਨਵੋ ਚਰਿਤ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੩੯੭॥੭੦੫੧॥ਅਫਜੂੰ॥