Charitar 403

From SikhiWiki
Jump to navigationJump to search

ਚੌਪਈ ॥

ਸ੝ਨ ਨ੝ਰਿਪ ਔਰ ਚਰਿਤ੝ਰ ਬਖਾਨੋ ॥ ਜਿਹ ਬਿਧਿ ਕਿਯਾ ਚੰਚਲਾ ਜਾਨੋ ॥

ਅਨਦਾਵਤੀ ਨਗਰ ਇਕ ਸੋਹੈ ॥ ਰਾਇ ਸਿੰਘ ਰਾਜਾ ਤਹ ਕੋ ਹੈ ॥੧॥

ਸਿਵਦੇਈ ਤਿਹ ਨਾਰਿ ਬਿਚਛਨ ॥ ਰੂਪਵਾਨ ਗ੝ਨਵਾਨ ਸ੝ਲਛਨ ॥

ਰਾਜਾ ਆਪ੝ ਚਰਿਤ੝ਰ ਬਨਾਵਤ ॥ ਲਿਖਿ ਲਿਖਿ ਪੜਿ ਇਸਤ੝ਰਿਯਨ ਸ੝ਨਾਵਤ ॥੨॥

ਸਿਵਾ ਮਤੀ ਇਹ ਬਿਧਿ ਜਬ ਸ੝ਨੀ ॥ ਅਧਿਕ ਬਿਹਸਿ ਕਰਿ ਮੂੰਡੀ ਧ੝ਨੀ ॥ ਅਸ ਕਰਿ ਇਸੈ ਚਰਿਤ੝ਰ ਦਿਖਾਊ ॥ ਯਾਹ ਭਜੋ ਯਾਹੀ ਤੇ ਲਿਖਾਊ ॥੩॥

ਜਿਹ ਤਿਹ ਬਿਧਿ ਭੂਪਹਿ ਫ੝ਸਲਾਇ ॥ ਮਿਲਤ ਭਈ ਦਿਨ ਹੀ ਕਹ ਆਇ ॥

ਆਨਿ ਗਰੇ ਤਾ ਕੇ ਲਪਟਾਈ ॥ ਭਾਤਿ ਭਾਤਿ ਤਿਨ ਕੇਲ ਰਚਾਈ ॥੪॥

ਭਾਤਿ ਭਾਤਿ ਜਦ ਪਤਿਹ ਭਜਾ ॥ ਤਊ ਨ ਤ੝ਰਿਯ ਆਸਨ ਤਿਹ ਤਜਾ ॥

ਭਾਤਿ ਭਾਤਿ ਉਰ ਸੋ ਉਰਝਾਨੀ ॥ ਨਿਰਖਿ ਭੂਪ ਕਾ ਰੂਪ ਬਿਕਾਨੀ ॥੫॥


ਭੋਗ ਕਮਾਇ ਗਈ ਡੇਰੈ ਜਬ ॥ ਸਖਿਯਨ ਸਾਥ ਬਖਾਨੋ ਇਮ ਤਬ ॥

ਇਹ ਰਾਜੈ ਮ੝ਹਿ ਆਜ੝ ਬ੝ਲਾਯੋ ॥ ਦਿਨ ਹੀ ਮੋ ਸੰਗ ਭੋਗ ਕਮਾਯੋ ॥੬॥


ਸਾਸ੝ ਸਸ੝ਰ ਜਬ ਹੀ ਸ੝ਨ ਪਾਈ ॥ ਔਰ ਸ੝ਨਤ ਭੀ ਸਗਲ ਲ੝ਗਾਈ ॥

ਆਜ੝ ਰਾਜ ਯਾ ਸੋ ਰਤਿ ਮਾਨੀ ॥ ਬੂਝਿ ਗਝ ਸਭ ਲੋਗ ਕਹਾਨੀ ॥੭॥


ਪ੝ਨਿ ਸਿਵ ਦੇ ਇਹ ਭਾਤਿ ਉਚਾਰੋ ॥ ਮੈ ਦੇਖਤ ਥੀ ਹਿਯਾ ਤਿਹਾਰੋ ॥

ਬਾਤ ਕਹੇ ਮ੝ਹਿ ਝ ਕ੝ਯਾ ਕਰਿਹੈ ॥ ਚ੝ਪ ਕਰਿ ਹੈ ਕਿ ਕੋਪ ਕਰਿ ਲਰਿਹੈ ॥੮॥


ਅੜਿਲ ॥


ਦਿਨ ਕੋ ਝਸੋ ਕੋ ਤ੝ਰਿਯ ਕਰਮ ਕਮਾਵਈ ॥ ਦਿਖਤ ਜਾਰ ਕੋ ਧਾਮ ਨਾਰਿ ਕਿਮਿ ਜਾਵਈ ॥

ਝਸ ਕਾਜ ਕਰਿ ਕਵਨ ਕਹੋ ਕਿਮਿ ਭਾਖਿ ਹੈ ॥ ਹੋ ਅਪਨੇ ਚਿਤ ਕੀ ਬਾਤ ਚਿਤ ਮੋ ਰਾਖਿ ਹੈ ॥੯॥


ਚੌਪਈ ॥


ਬੈਨ ਸ੝ਨਤ ਸਭਹਿਨ ਸਚ੝ ਆਯੋ ॥ ਕਿਨੂੰ ਨ ਤਹ ਇਹ ਕਥਹਿ ਚਲਾਯੋ ॥

ਜੋ ਕੋਈ ਝਸ ਕਰਮ ਕੌ ਕਰਿ ਹੈ ॥ ਭੂਲਿ ਨ ਕਾਹੂ ਪਾਸ ਉਚਿਰ ਹੈ ॥੧੦॥


ਲੋਗਨ ਕਹਿ ਇਹ ਬਿਧਿ ਡਹਕਾਇ ॥ ਪਿਯ ਤਨ ਪਤ੝ਰੀ ਲਿਖੀ ਬਨਾਇ ॥

ਮੋ ਪਰ ਯਾਰ ਅਨ੝ਗ੝ਰਹ ਕੀਜੇ ॥ ਇਹ ਭੀ ਚਰਿਤ ਗ੝ਰੰਥ ਲਿਖਿ ਲੀਜੇ ॥੧੧॥

ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਤ੝ਰਿਯਾ ਚਰਿਤ੝ਰੇ ਮੰਤ੝ਰੀ ਭੂਪ ਸੰਬਾਦੇ ਚਾਰ ਸੌ ਤੀਨ ਚਰਿਤ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੪੦੩॥੭੧੩੪॥ਅਫਜੂੰ॥