Sggs 5
Sri Guru Granth Sahib Ji | ||||
Previous page | Sggs 5 | Play Audio | Next page | |
J · 1 · 2 · 3 · 4 · 5 · 6 · 7 · 8 · 9 · 10 · 11 · 12 · 13 · 14 · 15 · 16 · 17 · 18 · 19 · 20 · 21 · 22 · 23 · 24 · 25 · 26 · 27 · 28 · 29 · 30 · 31 · S |
ਸਾਲਾਹੀ ਕਿਉ ਵਰਨੀ ਕਿਵ ਜਾਣਾ ॥ ਨਾਨਕ ਆਖਣਿ ਸਭ ਕੋ ਆਖੈ ਇਕ ਦੂ ਇਕ ਸਿਆਣਾ ॥ ਵਡਾ ਸਾਹਿਬ ਵਡੀ ਨਾਈ ਕੀਤਾ ਜਾ ਕਾ ਹੋਵੈ ॥ ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥21॥ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ ਸਹਸ ਅਠਾਰਹ ਕਹਨਿ ਕਤੇਬਾ ਅਸਲੂ ਇਕ ਧਾਤ ॥ ਲੇਖਾ ਹੋਇ ਤ ਲਿਖੀਝ ਲੇਖੈ ਹੋਇ ਵਿਣਾਸ ॥ ਨਾਨਕ ਵਡਾ ਆਖੀਝ ਆਪੇ ਜਾਣੈ ਆਪ ॥ 22॥ ਸਾਲਾਹੀ ਸਾਲਾਹਿ ਝਤੀ ਸਰਤਿ ਨ ਪਾਈਆ ॥ ਨਦੀਆ ਅਤੈ ਵਾਹ ਪਵਹਿ ਸਮੰਦਿ ਨ ਜਾਣੀਅਹਿ ॥ ਸਮੰਦ ਸਾਹ ਸਲਤਾਨ ਗਿਰਹਾ ਸੇਤੀ ਮਾਲ ਧਨ ॥ ਕੀੜੀ ਤਲਿ ਨ ਹੋਵਨੀ ਜੇ ਤਿਸ ਮਨਹ ਨ ਵੀਸਰਹਿ ॥23॥ ਅੰਤ ਨ ਸਿਫਤੀ ਕਹਣਿ ਨ ਅੰਤ ॥ ਅੰਤ ਨ ਕਰਣੈ ਦੇਣਿ ਨ ਅੰਤ ॥ ਅੰਤ ਨ ਵੇਖਣਿ ਸਣਣਿ ਨ ਅੰਤ ॥ ਅੰਤ ਨ ਜਾਪੈ ਕਿਆ ਮਨਿ ਮੰਤ ॥ ਅੰਤ ਨ ਜਾਪੈ ਕੀਤਾ ਆਕਾਰ ॥ ਅੰਤ ਨ ਜਾਪੈ ਪਾਰਾਵਾਰ ॥ ਅੰਤ ਕਾਰਣਿ ਕੇਤੇ ਬਿਲਲਾਹਿ ॥ ਤਾ ਕੇ ਅੰਤ ਨ ਪਾਝ ਜਾਹਿ ॥ ਝਹ ਅੰਤ ਨ ਜਾਣੈ ਕੋਇ ॥ ਬਹਤਾ ਕਹੀਝ ਬਹਤਾ ਹੋਇ ॥ ਵਡਾ ਸਾਹਿਬ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਝਵਡ ਊਚਾ ਹੋਵੈ ਕੋਇ ॥ ਤਿਸ ਊਚੇ ਕਉ ਜਾਣੈ ਸੋਇ ॥ ਜੇਵਡ ਆਪਿ ਜਾਣੈ ਆਪਿ ਆਪਿ ॥ ਨਾਨਕ ਨਦਰੀ ਕਰਮੀ ਦਾਤਿ ॥24॥ ਬਹਤਾ ਕਰਮ ਲਿਖਿਆ ਨਾ ਜਾਇ ॥ ਵਡਾ ਦਾਤਾ ਤਿਲ ਨ ਤਮਾਇ ॥ ਕੇਤੇ ਮੰਗਹਿ ਜੋਧ ਅਪਾਰ ॥ ਕੇਤਿਆ ਗਣਤ ਨਹੀ ਵੀਚਾਰ ॥ ਕੇਤੇ ਖਪਿ ਤਟਹਿ ਵੇਕਾਰ ॥ ਕੇਤੇ ਲੈ ਲੈ ਮਕਰ ਪਾਹਿ ॥ ਕੇਤੇ ਮੂਰਖ ਖਾਹੀ ਖਾਹਿ ॥ ਕੇਤਿਆ ਦੂਖ ਭੂਖ ਸਦ ਮਾਰ ॥ ਝਹਿ ਭਿ ਦਾਤਿ ਤੇਰੀ ਦਾਤਾਰ ॥ ਬੰਦਿ ਖਲਾਸੀ ਭਾਣੈ ਹੋਇ ॥ ਹੋਰ ਆਖਿ ਨ ਸਕੈ ਕੋਇ ॥ ਜੇ ਕੋ ਖਾਇਕ ਆਖਣਿ ਪਾਇ ॥ ਓਹ ਜਾਣੈ ਜੇਤੀਆ ਮਹਿ ਖਾਇ ॥ ਆਪੇ ਜਾਣੈ ਆਪੇ ਦੇਇ ॥ ਆਖਹਿ ਸਿ ਭਿ ਕੇਈ ਕੇਇ ॥ ਜਿਸ ਨੋ ਬਖਸੇ ਸਿਫਤਿ ਸਾਲਾਹ ॥ ਨਾਨਕ ਪਾਤਿਸਾਹੀ ਪਾਤਿਸਾਹ ॥25॥ ਅਮਲ ਗਣ ਅਮਲ ਵਾਪਾਰ ॥ ਅਮਲ ਵਾਪਾਰੀਝ ਅਮਲ ਭੰਡਾਰ ॥ ਅਮਲ ਆਵਹਿ ਅਮਲ ਲੈ ਜਾਹਿ ॥ ਅਮਲ ਭਾਇ ਅਮਲਾ ਸਮਾਹਿ ॥ ਅਮਲ ਧਰਮ ਅਮਲ ਦੀਬਾਣ ॥ ਅਮਲ ਤਲ ਅਮਲ ਪਰਵਾਣ ॥ ਅਮਲ ਬਖਸੀਸ ਅਮਲ ਨੀਸਾਣ ॥ ਅਮਲ ਕਰਮ ਅਮਲ ਫਰਮਾਣ ॥ ਅਮਲੋ ਅਮਲ ਆਖਿਆ ਨ ਜਾਇ ॥ ਆਖਿ ਆਖਿ ਰਹੇ ਲਿਵ ਲਾਇ ॥ ਆਖਹਿ ਵੇਦ ਪਾਠ ਪਰਾਣ ॥ ਆਖਹਿ ਪੜੇ ਕਰਹਿ ਵਖਿਆਣ ॥ ਆਖਹਿ ਬਰਮੇ ਆਖਹਿ ਇੰਦ ॥ |
Previous page | Sggs 5 | Next page |