Sggs 5

From SikhiWiki
Jump to navigationJump to search
Sri Guru Granth Sahib Ji
Previous page
Sggs 5 Sound      Play Audio Next page

J · 1 · 2 · 3 · 4 · 5 · 6 · 7 · 8 · 9 · 10 · 11 · 12 · 13 · 14 · 15 · 16 · 17 · 18 · 19 · 20 · 21 · 22 · 23 · 24 · 25 · 26 · 27 · 28 · 29 · 30 · 31 · S

ਸਾਲਾਹੀ ਕਿਉ ਵਰਨੀ ਕਿਵ ਜਾਣਾ ॥ ਨਾਨਕ ਆਖਣਿ ਸਭ੝ ਕੋ ਆਖੈ ਇਕ ਦੂ ਇਕ੝ ਸਿਆਣਾ ॥ ਵਡਾ ਸਾਹਿਬ੝ ਵਡੀ ਨਾਈ ਕੀਤਾ ਜਾ ਕਾ ਹੋਵੈ ॥ ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥21॥ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ ਸਹਸ ਅਠਾਰਹ ਕਹਨਿ ਕਤੇਬਾ ਅਸ੝ਲੂ ਇਕ੝ ਧਾਤ੝ ॥ ਲੇਖਾ ਹੋਇ ਤ ਲਿਖੀਝ ਲੇਖੈ ਹੋਇ ਵਿਣਾਸ੝ ॥ ਨਾਨਕ ਵਡਾ ਆਖੀਝ ਆਪੇ ਜਾਣੈ ਆਪ੝ ॥ 22॥ ਸਾਲਾਹੀ ਸਾਲਾਹਿ ਝਤੀ ਸ੝ਰਤਿ ਨ ਪਾਈਆ ॥ ਨਦੀਆ ਅਤੈ ਵਾਹ ਪਵਹਿ ਸਮ੝ੰਦਿ ਨ ਜਾਣੀਅਹਿ ॥ ਸਮ੝ੰਦ ਸਾਹ ਸ੝ਲਤਾਨ ਗਿਰਹਾ ਸੇਤੀ ਮਾਲ੝ ਧਨ੝ ॥ ਕੀੜੀ ਤ੝ਲਿ ਨ ਹੋਵਨੀ ਜੇ ਤਿਸ੝ ਮਨਹ੝ ਨ ਵੀਸਰਹਿ ॥23॥ ਅੰਤ੝ ਨ ਸਿਫਤੀ ਕਹਣਿ ਨ ਅੰਤ੝ ॥ ਅੰਤ੝ ਨ ਕਰਣੈ ਦੇਣਿ ਨ ਅੰਤ੝ ॥ ਅੰਤ੝ ਨ ਵੇਖਣਿ ਸ੝ਣਣਿ ਨ ਅੰਤ੝ ॥ ਅੰਤ੝ ਨ ਜਾਪੈ ਕਿਆ ਮਨਿ ਮੰਤ੝ ॥ ਅੰਤ੝ ਨ ਜਾਪੈ ਕੀਤਾ ਆਕਾਰ੝ ॥ ਅੰਤ੝ ਨ ਜਾਪੈ ਪਾਰਾਵਾਰ੝ ॥ ਅੰਤ ਕਾਰਣਿ ਕੇਤੇ ਬਿਲਲਾਹਿ ॥ ਤਾ ਕੇ ਅੰਤ ਨ ਪਾਝ ਜਾਹਿ ॥ ਝਹ੝ ਅੰਤ੝ ਨ ਜਾਣੈ ਕੋਇ ॥ ਬਹ੝ਤਾ ਕਹੀਝ ਬਹ੝ਤਾ ਹੋਇ ॥ ਵਡਾ ਸਾਹਿਬ੝ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਝਵਡ੝ ਊਚਾ ਹੋਵੈ ਕੋਇ ॥ ਤਿਸ੝ ਊਚੇ ਕਉ ਜਾਣੈ ਸੋਇ ॥ ਜੇਵਡ੝ ਆਪਿ ਜਾਣੈ ਆਪਿ ਆਪਿ ॥ ਨਾਨਕ ਨਦਰੀ ਕਰਮੀ ਦਾਤਿ ॥24॥ ਬਹ੝ਤਾ ਕਰਮ੝ ਲਿਖਿਆ ਨਾ ਜਾਇ ॥ ਵਡਾ ਦਾਤਾ ਤਿਲ੝ ਨ ਤਮਾਇ ॥ ਕੇਤੇ ਮੰਗਹਿ ਜੋਧ ਅਪਾਰ ॥ ਕੇਤਿਆ ਗਣਤ ਨਹੀ ਵੀਚਾਰ੝ ॥ ਕੇਤੇ ਖਪਿ ਤ੝ਟਹਿ ਵੇਕਾਰ ॥ ਕੇਤੇ ਲੈ ਲੈ ਮ੝ਕਰ੝ ਪਾਹਿ ॥ ਕੇਤੇ ਮੂਰਖ ਖਾਹੀ ਖਾਹਿ ॥ ਕੇਤਿਆ ਦੂਖ ਭੂਖ ਸਦ ਮਾਰ ॥ ਝਹਿ ਭਿ ਦਾਤਿ ਤੇਰੀ ਦਾਤਾਰ ॥ ਬੰਦਿ ਖਲਾਸੀ ਭਾਣੈ ਹੋਇ ॥ ਹੋਰ੝ ਆਖਿ ਨ ਸਕੈ ਕੋਇ ॥ ਜੇ ਕੋ ਖਾਇਕ੝ ਆਖਣਿ ਪਾਇ ॥ ਓਹ੝ ਜਾਣੈ ਜੇਤੀਆ ਮ੝ਹਿ ਖਾਇ ॥ ਆਪੇ ਜਾਣੈ ਆਪੇ ਦੇਇ ॥ ਆਖਹਿ ਸਿ ਭਿ ਕੇਈ ਕੇਇ ॥ ਜਿਸ ਨੋ ਬਖਸੇ ਸਿਫਤਿ ਸਾਲਾਹ ॥ ਨਾਨਕ ਪਾਤਿਸਾਹੀ ਪਾਤਿਸਾਹ੝ ॥25॥ ਅਮ੝ਲ ਗ੝ਣ ਅਮ੝ਲ ਵਾਪਾਰ ॥ ਅਮ੝ਲ ਵਾਪਾਰੀਝ ਅਮ੝ਲ ਭੰਡਾਰ ॥ ਅਮ੝ਲ ਆਵਹਿ ਅਮ੝ਲ ਲੈ ਜਾਹਿ ॥ ਅਮ੝ਲ ਭਾਇ ਅਮ੝ਲਾ ਸਮਾਹਿ ॥ ਅਮ੝ਲ੝ ਧਰਮ੝ ਅਮ੝ਲ੝ ਦੀਬਾਣ੝ ॥ ਅਮ੝ਲ੝ ਤ੝ਲ੝ ਅਮ੝ਲ੝ ਪਰਵਾਣ੝ ॥ ਅਮ੝ਲ੝ ਬਖਸੀਸ ਅਮ੝ਲ੝ ਨੀਸਾਣ੝ ॥ ਅਮ੝ਲ੝ ਕਰਮ੝ ਅਮ੝ਲ੝ ਫ੝ਰਮਾਣ੝ ॥ ਅਮ੝ਲੋ ਅਮ੝ਲ੝ ਆਖਿਆ ਨ ਜਾਇ ॥ ਆਖਿ ਆਖਿ ਰਹੇ ਲਿਵ ਲਾਇ ॥ ਆਖਹਿ ਵੇਦ ਪਾਠ ਪ੝ਰਾਣ ॥ ਆਖਹਿ ਪੜੇ ਕਰਹਿ ਵਖਿਆਣ ॥ ਆਖਹਿ ਬਰਮੇ ਆਖਹਿ ਇੰਦ ॥

Previous page Sggs 5 Next page