Sggs 4

From SikhiWiki
Jump to navigationJump to search
Sri Guru Granth Sahib Ji
Previous page
Sggs 4 Sound      Play Audio Next page

J · 1 · 2 · 3 · 4 · 5 · 6 · 7 · 8 · 9 · 10 · 11 · 12 · 13 · 14 · 15 · 16 · 17 · 18 · 19 · 20 · 21 · 22 · 23 · 24 · 25 · 26 · 27 · 28 · 29 · 30 · 31 · S

ਉਦਾਸ ॥ ਅਸੰਖ ਭਗਤ ਗ੝ਣ ਗਿਆਨ ਵੀਚਾਰ ॥ ਅਸੰਖ ਸਤੀ ਅਸੰਖ ਦਾਤਾਰ ॥ ਅਸੰਖ ਸੂਰ ਮ੝ਹ ਭਖ ਸਾਰ ॥ ਅਸੰਖ ਮੋਨਿ ਲਿਵ ਲਾਇ ਤਾਰ ॥ ਕ੝ਦਰਤਿ ਕਵਣ ਕਹਾ ਵੀਚਾਰ੝ ॥ ਵਾਰਿਆ ਨ ਜਾਵਾ ਝਕ ਵਾਰ ॥ ਜੋ ਤ੝ਧ੝ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥17॥ ਅਸੰਖ ਮੂਰਖ ਅੰਧ ਘੋਰ ॥ ਅਸੰਖ ਚੋਰ ਹਰਾਮਖੋਰ ॥ ਅਸੰਖ ਅਮਰ ਕਰਿ ਜਾਹਿ ਜੋਰ ॥ ਅਸੰਖ ਗਲਵਢ ਹਤਿਆ ਕਮਾਹਿ ॥ ਅਸੰਖ ਪਾਪੀ ਪਾਪ੝ ਕਰਿ ਜਾਹਿ ॥ ਅਸੰਖ ਕੂੜਿਆਰ ਕੂੜੇ ਫਿਰਾਹਿ ॥ ਅਸੰਖ ਮਲੇਛ ਮਲ੝ ਭਖਿ ਖਾਹਿ ॥ ਅਸੰਖ ਨਿੰਦਕ ਸਿਰਿ ਕਰਹਿ ਭਾਰ੝ ॥ ਨਾਨਕ੝ ਨੀਚ੝ ਕਹੈ ਵੀਚਾਰ੝ ॥ ਵਾਰਿਆ ਨ ਜਾਵਾ ਝਕ ਵਾਰ ॥ ਜੋ ਤ੝ਧ੝ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥ 18॥ ਅਸੰਖ ਨਾਵ ਅਸੰਖ ਥਾਵ ॥ ਅਗੰਮ ਅਗੰਮ ਅਸੰਖ ਲੋਅ ॥ ਅਸੰਖ ਕਹਹਿ ਸਿਰਿ ਭਾਰ੝ ਹੋਇ ॥ ਅਖਰੀ ਨਾਮ੝ ਅਖਰੀ ਸਾਲਾਹ ॥ ਅਖਰੀ ਗਿਆਨ੝ ਗੀਤ ਗ੝ਣ ਗਾਹ ॥ ਅਖਰੀ ਲਿਖਣ੝ ਬੋਲਣ੝ ਬਾਣਿ ॥ ਅਖਰਾ ਸਿਰਿ ਸੰਜੋਗ੝ ਵਖਾਣਿ ॥ ਜਿਨਿ ਝਹਿ ਲਿਖੇ ਤਿਸ੝ ਸਿਰਿ ਨਾਹਿ ॥ ਜਿਵ ਫ੝ਰਮਾਝ ਤਿਵ ਤਿਵ ਪਾਹਿ ॥ ਜੇਤਾ ਕੀਤਾ ਤੇਤਾ ਨਾਉ ॥ ਵਿਣ੝ ਨਾਵੈ ਨਾਹੀ ਕੋ ਥਾਉ ॥ ਕ੝ਦਰਤਿ ਕਵਣ ਕਹਾ ਵੀਚਾਰ੝ ॥ ਵਾਰਿਆ ਨ ਜਾਵਾ ਝਕ ਵਾਰ ॥ ਜੋ ਤ੝ਧ੝ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥19॥ ਭਰੀਝ ਹਥ੝ ਪੈਰ੝ ਤਨ੝ ਦੇਹ ॥ ਪਾਣੀ ਧੋਤੈ ਉਤਰਸ੝ ਖੇਹ ॥ ਮੂਤ ਪਲੀਤੀ ਕਪੜ੝ ਹੋਇ ॥ ਦੇ ਸਾਬੂਣ੝ ਲਈਝ ਓਹ੝ ਧੋਇ ॥ ਭਰੀਝ ਮਤਿ ਪਾਪਾ ਕੈ ਸੰਗਿ ॥ ਓਹ੝ ਧੋਪੈ ਨਾਵੈ ਕੈ ਰੰਗਿ ॥ ਪ੝ੰਨੀ ਪਾਪੀ ਆਖਣ੝ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹ੝ ॥ ਆਪੇ ਬੀਜਿ ਆਪੇ ਹੀ ਖਾਹ੝ ॥ ਨਾਨਕ ਹ੝ਕਮੀ ਆਵਹ੝ ਜਾਹ੝ ॥20॥ ਤੀਰਥ੝ ਤਪ੝ ਦਇਆ ਦਤ੝ ਦਾਨ੝ ॥ ਜੇ ਕੋ ਪਾਵੈ ਤਿਲ ਕਾ ਮਾਨ੝ ॥ ਸ੝ਣਿਆ ਮੰਨਿਆ ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ ਮਲਿ ਨਾਉ ॥ ਸਭਿ ਗ੝ਣ ਤੇਰੇ ਮੈ ਨਾਹੀ ਕੋਇ ॥ ਵਿਣ੝ ਗ੝ਣ ਕੀਤੇ ਭਗਤਿ ਨ ਹੋਇ ॥ ਸ੝ਅਸਤਿ ਆਥਿ ਬਾਣੀ ਬਰਮਾਉ ॥ ਸਤਿ ਸ੝ਹਾਣ੝ ਸਦਾ ਮਨਿ ਚਾਉ ॥ ਕਵਣ੝ ਸ੝ ਵੇਲਾ ਵਖਤ੝ ਕਵਣ੝ ਕਵਣ ਥਿਤਿ ਕਵਣ੝ ਵਾਰ੝ ॥ ਕਵਣਿ ਸਿ ਰ੝ਤੀ ਮਾਹ੝ ਕਵਣ੝ ਜਿਤ੝ ਹੋਆ ਆਕਾਰ੝ ॥ ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖ੝ ਪ੝ਰਾਣ੝ ॥ ਵਖਤ੝ ਨ ਪਾਇਓ ਕਾਦੀਆ ਜਿ ਲਿਖਨਿ ਲੇਖ੝ ਕ੝ਰਾਣ੝ ॥ ਥਿਤਿ ਵਾਰ੝ ਨਾ ਜੋਗੀ ਜਾਣੈ ਰ੝ਤਿ ਮਾਹ੝ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ ਕਿਵ ਕਰਿ ਆਖਾ ਕਿਵ

Previous page Sggs 4 Next page