Sggs 4
Sri Guru Granth Sahib Ji | ||||
Previous page | Sggs 4 | Play Audio | Next page | |
J · 1 · 2 · 3 · 4 · 5 · 6 · 7 · 8 · 9 · 10 · 11 · 12 · 13 · 14 · 15 · 16 · 17 · 18 · 19 · 20 · 21 · 22 · 23 · 24 · 25 · 26 · 27 · 28 · 29 · 30 · 31 · S |
ਉਦਾਸ ॥ ਅਸੰਖ ਭਗਤ ਗਣ ਗਿਆਨ ਵੀਚਾਰ ॥ ਅਸੰਖ ਸਤੀ ਅਸੰਖ ਦਾਤਾਰ ॥ ਅਸੰਖ ਸੂਰ ਮਹ ਭਖ ਸਾਰ ॥ ਅਸੰਖ ਮੋਨਿ ਲਿਵ ਲਾਇ ਤਾਰ ॥ ਕਦਰਤਿ ਕਵਣ ਕਹਾ ਵੀਚਾਰ ॥ ਵਾਰਿਆ ਨ ਜਾਵਾ ਝਕ ਵਾਰ ॥ ਜੋ ਤਧ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥17॥ ਅਸੰਖ ਮੂਰਖ ਅੰਧ ਘੋਰ ॥ ਅਸੰਖ ਚੋਰ ਹਰਾਮਖੋਰ ॥ ਅਸੰਖ ਅਮਰ ਕਰਿ ਜਾਹਿ ਜੋਰ ॥ ਅਸੰਖ ਗਲਵਢ ਹਤਿਆ ਕਮਾਹਿ ॥ ਅਸੰਖ ਪਾਪੀ ਪਾਪ ਕਰਿ ਜਾਹਿ ॥ ਅਸੰਖ ਕੂੜਿਆਰ ਕੂੜੇ ਫਿਰਾਹਿ ॥ ਅਸੰਖ ਮਲੇਛ ਮਲ ਭਖਿ ਖਾਹਿ ॥ ਅਸੰਖ ਨਿੰਦਕ ਸਿਰਿ ਕਰਹਿ ਭਾਰ ॥ ਨਾਨਕ ਨੀਚ ਕਹੈ ਵੀਚਾਰ ॥ ਵਾਰਿਆ ਨ ਜਾਵਾ ਝਕ ਵਾਰ ॥ ਜੋ ਤਧ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥ 18॥ ਅਸੰਖ ਨਾਵ ਅਸੰਖ ਥਾਵ ॥ ਅਗੰਮ ਅਗੰਮ ਅਸੰਖ ਲੋਅ ॥ ਅਸੰਖ ਕਹਹਿ ਸਿਰਿ ਭਾਰ ਹੋਇ ॥ ਅਖਰੀ ਨਾਮ ਅਖਰੀ ਸਾਲਾਹ ॥ ਅਖਰੀ ਗਿਆਨ ਗੀਤ ਗਣ ਗਾਹ ॥ ਅਖਰੀ ਲਿਖਣ ਬੋਲਣ ਬਾਣਿ ॥ ਅਖਰਾ ਸਿਰਿ ਸੰਜੋਗ ਵਖਾਣਿ ॥ ਜਿਨਿ ਝਹਿ ਲਿਖੇ ਤਿਸ ਸਿਰਿ ਨਾਹਿ ॥ ਜਿਵ ਫਰਮਾਝ ਤਿਵ ਤਿਵ ਪਾਹਿ ॥ ਜੇਤਾ ਕੀਤਾ ਤੇਤਾ ਨਾਉ ॥ ਵਿਣ ਨਾਵੈ ਨਾਹੀ ਕੋ ਥਾਉ ॥ ਕਦਰਤਿ ਕਵਣ ਕਹਾ ਵੀਚਾਰ ॥ ਵਾਰਿਆ ਨ ਜਾਵਾ ਝਕ ਵਾਰ ॥ ਜੋ ਤਧ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥19॥ ਭਰੀਝ ਹਥ ਪੈਰ ਤਨ ਦੇਹ ॥ ਪਾਣੀ ਧੋਤੈ ਉਤਰਸ ਖੇਹ ॥ ਮੂਤ ਪਲੀਤੀ ਕਪੜ ਹੋਇ ॥ ਦੇ ਸਾਬੂਣ ਲਈਝ ਓਹ ਧੋਇ ॥ ਭਰੀਝ ਮਤਿ ਪਾਪਾ ਕੈ ਸੰਗਿ ॥ ਓਹ ਧੋਪੈ ਨਾਵੈ ਕੈ ਰੰਗਿ ॥ ਪੰਨੀ ਪਾਪੀ ਆਖਣ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹ ॥ ਆਪੇ ਬੀਜਿ ਆਪੇ ਹੀ ਖਾਹ ॥ ਨਾਨਕ ਹਕਮੀ ਆਵਹ ਜਾਹ ॥20॥ ਤੀਰਥ ਤਪ ਦਇਆ ਦਤ ਦਾਨ ॥ ਜੇ ਕੋ ਪਾਵੈ ਤਿਲ ਕਾ ਮਾਨ ॥ ਸਣਿਆ ਮੰਨਿਆ ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ ਮਲਿ ਨਾਉ ॥ ਸਭਿ ਗਣ ਤੇਰੇ ਮੈ ਨਾਹੀ ਕੋਇ ॥ ਵਿਣ ਗਣ ਕੀਤੇ ਭਗਤਿ ਨ ਹੋਇ ॥ ਸਅਸਤਿ ਆਥਿ ਬਾਣੀ ਬਰਮਾਉ ॥ ਸਤਿ ਸਹਾਣ ਸਦਾ ਮਨਿ ਚਾਉ ॥ ਕਵਣ ਸ ਵੇਲਾ ਵਖਤ ਕਵਣ ਕਵਣ ਥਿਤਿ ਕਵਣ ਵਾਰ ॥ ਕਵਣਿ ਸਿ ਰਤੀ ਮਾਹ ਕਵਣ ਜਿਤ ਹੋਆ ਆਕਾਰ ॥ ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖ ਪਰਾਣ ॥ ਵਖਤ ਨ ਪਾਇਓ ਕਾਦੀਆ ਜਿ ਲਿਖਨਿ ਲੇਖ ਕਰਾਣ ॥ ਥਿਤਿ ਵਾਰ ਨਾ ਜੋਗੀ ਜਾਣੈ ਰਤਿ ਮਾਹ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ ਕਿਵ ਕਰਿ ਆਖਾ ਕਿਵ |
Previous page | Sggs 4 | Next page |