Darpan: Difference between revisions

From SikhiWiki
Jump to navigationJump to search
No edit summary
No edit summary
Line 1: Line 1:
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%;  margin: 0;"  
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%;  margin: 0;"  
|colspan=2|<h1 style="margin: 0; background-color:#FFFACD; font-size: 80%; font-weight:normal; text-align: center; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">

{{Hukamlong|February 28, 2007|674|29276|0674|2570}}</h1>
{{Hukamlong|March 1, 2007|681|29520|0681|2596}}</h1>
|-
|-
|colspan=2|<font color=Maroon>
|colspan=2|<font color=Maroon>
ਧਨਾਸਰੀ ਮਹਲਾ 5 ॥
ਧਨਾਸਰੀ ਮਹਲਾ 5 ॥

ਹਰਿ ਹਰਿ ਲੀਨੇ ਸੰਤ ਉਬਾਰਿ ॥ ਹਰਿ ਕੇ ਦਾਸ ਕੀ ਚਿਤਵੈ ਬ੝ਰਿਆਈ ਤਿਸ ਹੀ ਕਉ ਫਿਰਿ ਮਾਰਿ ॥1॥ ਰਹਾਉ ॥
ਛਡਾਇ ਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ॥ ਝਕ੝ ਨਾਮ੝ ਦੀਓ ਮਨ ਮੰਤਾ ਬਿਨਸਿ ਨ ਕਤਹੂ ਜਾਤਿ ॥1॥  

ਜਨ ਕਾ ਆਪਿ ਸਹਾਈ ਹੋਆ ਨਿੰਦਕ ਭਾਗੇ ਹਾਰਿ ਭ੝ਰਮਤ ਭ੝ਰਮਤ ਊਹਾਂ ਹੀ ਮੂਝ ਬਾਹ੝ੜਿ ਗ੝ਰਿਹਿ ਨ ਮੰਝਾਰਿ ॥1॥
ਸਤਿਗ੝ਰਿ ਪੂਰੈ ਕੀਨੀ ਦਾਤਿ ॥ ਹਰਿ ਹਰਿ ਨਾਮ੝ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ ॥ ਰਹਾਉ ॥  

ਨਾਨਕ ਸਰਣਿ ਪਰਿਓ ਦ੝ਖ ਭੰਜਨ ਗ੝ਨ ਗਾਵੈ ਸਦਾ ਅਪਾਰਿ ॥ ਨਿੰਦਕ ਕਾ ਮ੝ਖ੝ ਕਾਲਾ ਹੋਆ ਦੀਨ ਦ੝ਨੀਆ ਕੈ ਦਰਬਾਰਿ ॥2॥15॥
ਅੰਗੀਕਾਰ੝ ਕੀਓ ਪ੝ਰਭਿ ਅਪ੝ਨੈ ਭਗਤਨ ਕੀ ਰਾਖੀ ਪਾਤਿ ॥ ਨਾਨਕ ਚਰਨ ਗਹੇ ਪ੝ਰਭ ਅਪਨੇ ਸ੝ਖ੝ ਪਾਇਓ ਦਿਨ ਰਾਤਿ ॥2॥10॥41॥
      
|-
|-
|colspan=2|<font color=red>
|colspan=2|<font color=red>
ਪਦਅਰਥ: ਲੀਨੇ ਉਬਾਰਿ—(ਸਦਾ ਹੀ) ਬਚਾ ਲਝ ਹਨ, ਬਚਾਂਦਾ ਆ ਰਿਹਾ ਹੈ। ਚਿਤਵੈ—ਸੋਚਦਾ ਹੈ। ਬ੝ਰਿਆਈ—ਹਾਨੀ, ਨ੝ਕਸਾਨ। ਤਿਸ ਹੀ ਕਉ—ਉਸੇ ਨੂੰ ਹੀ। ਮਾਰਿ—ਮਾਰੇ, ਮਾਰ ਦੇਂਦਾ ਹੈ। ਆਤਮਕ ਮੌਤੇ ਮਾਰ ਦੇਂਦਾ ਹੈ।੧।ਰਹਾਉ।
ਪਦਅਰਥ: ਮਹਾ ਬਲੀ ਤੇ—ਵੱਡੀ ਤਾਕਤ ਵਾਲੀ (ਮਾਇਆ) ਤੋਂ। ਪਰਾਤਿ—ਪ੝ਰੋ ਕੇ। ਮੰਤਾ—ਮੰਤਰ, ਉਪਦੇਸ਼। ਬਿਨਸਿ ਨ ਜਾਤਿ—ਨਾਸ ਨਹੀਂ ਹ੝ੰਦਾ, ਨਾਹ ਹੀ ਗਵਾਚਦਾ ਹੈ। ਕਤ ਹੂ—ਕਿਤੇ ਭੀ।੧।

ਸਹਾਈ—ਮਦਦਗਾਰ। ਹਾਰਿ—ਹਾਰ ਖਾ ਕੇ, ਅਸਫਲ ਹੋ ਕੇ। ਭ੝ਰਮਤ ਭ੝ਰਮਤ—(ਨਿੰਦਿਆ ਦੇ ਕੰਮ ਵਿਚ) ਭਟਕਦੇ ਭਟਕਦੇ। ਊਹਾਂ ਹੀ—ਉਸ ਨਿੰਦਿਆ ਦੇ ਗੇੜ ਵਿਚ ਹੀ। ਮੂਝ—ਆਤਮਕ ਮੌਤੇ ਮਰ ਗਝ। ਬਾਹ੝ੜਿ—ਮ੝ੜ। ਗ੝ਰਿਹਿਨ ਮੰਝਾਰਿ—ਘਰਾਂ ਵਿਚ ਹੀ, ਅਨੇਕਾਂ ਜੂਨਾਂ ਵਿਚ {ਨੋਟ: ਪਾਠ "ਗ੝ਰਿਹਿ ਨ ਮੰਝਾਰਿ" ਗ਼ਲਤ ਹੈ। ਜੇ ਸੰਬੰਧਕ "ਮੰਝਾਰਿ" ਦਾ ਸੰਬੰਧ ਲਫ਼ਜ਼ 'ਗ੝ਰਿਹਿ' ਨਾਲ ਹ੝ੰਦਾ, ਤਾਂ ਇਹ ਲਫ਼ਜ਼ 'ਗ੝ਰਿਹ' ਹ੝ੰਦਾ। ਲਫ਼ਜ਼ 'ਗ੝ਰਿਹਿ' ਦਾ ਆਪਣਾ ਹੀ ਅਰਥ ਹੈ 'ਘਰ ਵਿਚ'। ਇਸ ਨੂੰ ਹੋਰ ਸੰਬੰਧਕ ਦੀ ਲੋੜ ਨਹੀਂ ਰਹੀ। ਸੋ, ਅਸਲ ਪਾਠ ਹੈ "ਗ੝ਰਿਹਿਨ ਮੰਝਾਰਿ"। ਲਫ਼ਜ਼ 'ਗ੝ਰਿਹਿਨ' ਲਫ਼ਜ਼ 'ਗ੝ਰਿਹ' ਤੋਂ ਬਹ੝-ਵਚਨ ਬਣਾਇਆ ਗਿਆ ਹੈ}।੧।
ਸਤਿਗ੝ਰਿ—ਗ੝ਰੂ ਨੇ। ਦਾਤਿ—ਬਖ਼ਸ਼ਸ਼। ਕਉ—ਵਾਸਤੇ। ਗਾਤਿ—ਗਤਿ, ਉੱਚੀ ਆਤਮਕ ਅਵਸਥਾ।ਰਹਾਉ।

ਦ੝ਖ ਭੰਜਨ ਸਰਣਿ—ਦ੝ੱਖਾਂ ਦੇ ਨਾਸ ਕਰਨ ਵਾਲੇ ਦੀ ਸਰਨ ਵਿਚ। ਅਪਾਰਿ—ਅਪਾਰ ਪ੝ਰਭੂ ਵਿਚ ਲੀਨ ਹੋ ਕੇ। ਕੈ ਦਰਬਾਰਿ—ਦੇ ਦਰਬਾਰ ਵਿਚ।੨।
ਅੰਗੀਕਾਰ੝—ਪੱਖ। ਪ੝ਰਭਿ—ਪ੝ਰਭੂ ਨੇ। ਪਾਤਿ—ਪਤਿ, ਇੱਜ਼ਤ। ਗਹੇ—ਫੜੇ।੨।

ਅਰਥ: ਹੇ ਭਾਈ! ਪਰਮਾਤਮਾ ਆਪਣੇ ਸੰਤਾਂ ਨੂੰ ਸਦਾ ਹੀ ਬਚਾਂਦਾ ਆ ਰਿਹਾ ਹੈ। ਜੇ ਕੋਈ ਮਨ੝ੱਖ ਪਰਮਾਤਮਾ ਦੇ ਸੇਵਕ ਦੀ ਕੋਈ ਹਾਨੀ ਕਰਨ ਦੀਆਂ ਸੋਚਾਂ ਸੋਚਦਾ ਹੈ, ਤਾਂ ਪਰਮਾਤਮਾ ਉਸੇ ਨੂੰ ਹੀ ਆਤਮਕ ਮੌਤੇ ਮਾਰ ਦੇਂਦਾ ਹੈ।੧।ਰਹਾਉ।
ਅਰਥ: ਹੇ ਭਾਈ! ਪੂਰੇ ਗ੝ਰੂ ਨੇ (ਮੇਰੇ ਉਤੇ) ਬਖ਼ਸ਼ਸ਼ ਕੀਤੀ ਹੈ। (ਗ੝ਰੂ ਨੇ ਮੈਨੂੰ) ਪਰਮਾਤਮਾ ਦਾ ਨਾਮ ਕੀਰਤਨ ਕਰਨ ਲਈ ਦਿੱਤਾ ਹੈ, (ਜਿਸ ਦੀ ਬਰਕਤਿ ਨਾਲ) ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ।ਰਹਾਉ।

ਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਆਪ ਮਦਦਗਾਰ ਬਣਦਾ ਹੈ, ਉਸ ਦੇ ਨਿੰਦਕ (ਨਿੰਦਾ ਦੇ ਕੰਮ ਵਿਚ) ਹਾਰ ਖਾ ਕੇ ਭੱਜ ਜਾਂਦੇ ਹਨ। ਨਿੰਦਕ ਮਨ੝ੱਖ ਨਿੰਦਾ ਦੇ ਕੰਮ ਵਿਚ ਭਟਕ ਕੇ ਨਿੰਦਾ ਦੇ ਗੇੜ ਵਿਚ ਹੀ ਆਤਮਕ ਮੌਤ ਸਹੇੜ ਲੈਂਦੇ ਹਨ, ਤੇ ਫਿਰ ਅਨੇਕਾਂ ਜੂਨਾਂ ਵਿਚ ਜਾ ਪੈਂਦੇ ਹਨ।੧।
ਹੇ ਭਾਈ! (ਜੇਹੜਾ ਮਨ੝ੱਖ ਗ੝ਰੂ ਦੀ ਸਰਨ ਪੈਂਦਾ ਹੈ, ਗ੝ਰੂ ਉਸ ਨੂੰ) ਆਪਣੇ ਚਰਨੀਂ ਲਾ ਕੇ ਉਸ ਨੂੰ ਵੱਡੀ ਤਾਕਤ ਵਾਲੀ (ਮਾਇਆ) ਤੋਂ ਬਚਾ ਲੈਂਦਾ ਹੈ। ਉਸ ਦੇ ਮਨ ਵਾਸਤੇ ਗ੝ਰੂ ਪਰਮਾਤਮਾ ਦਾ ਨਾਮ-ਮੰਤਰ ਦੇਂਦਾ ਹੈ; ਜੋ ਨਾਹ ਨਾਸ ਹ੝ੰਦਾ ਹੈ ਨਾਹ ਕਿਤੇ ਗ੝ਆਚਦਾ ਹੈ।੧।

ਹੇ ਨਾਨਕ! (ਆਖ-ਹੇ ਭਾਈ! ਜੇਹੜਾ ਮਨ੝ੱਖ) ਦ੝ੱਖਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਦੀ ਸਰਨ ਆ ਪੈਂਦਾ ਹੈ, ਉਹ ਉਸ ਬੇਅੰਤ ਪ੝ਰਭੂ ਵਿਚ ਲੀਨ ਹੋ ਕੇ ਸਦਾ ਉਸ ਦੇ ਗ੝ਣ ਗਾਂਦਾ ਰਹਿੰਦਾ ਹੈ। ਪਰ ਉਸ ਦੀ ਨਿੰਦਾ ਕਰਨ ਵਾਲੇ ਮਨ੝ੱਖ ਦਾ ਮੂੰਹ ਦ੝ਨੀਆ ਦੇ ਦਰਬਾਰ ਵਿਚ ਅਤੇ ਦੀਨ ਦੇ ਦਰਬਾਰ ਵਿਚ (ਲੋਕ ਪਰਲੋਕ ਵਿਚ) ਕਾਲਾ ਹ੝ੰਦਾ ਹੈ (ਨਿੰਦਕ ਲੋਕ ਪਰਲੋਕ ਵਿਚ ਬਦਨਾਮੀ ਖੱਟਦਾ ਹੈ)।੨।੧੫।
ਹੇ ਭਾਈ! ਪ੝ਰਭੂ ਨੇ (ਸਦਾ ਹੀ) ਆਪਣੇ ਭਗਤਾਂ ਦਾ ਪੱਖ ਕੀਤਾ ਹੈ, (ਭਗਤਾਂ ਦੀ) ਲਾਜ ਰੱਖੀ ਹੈ। ਹੇ ਨਾਨਕ! ਜਿਸ ਮਨ੝ੱਖ ਨੇ (ਗ੝ਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਚਰਨ ਫੜ ਲਝ ਉਸ ਨੇ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਾਣਿਆ ਹੈ।੨।੧੦।੪੧।

|-
|-
|colspan=2|<font color=green>
|colspan=2|<font color=green>
dhhanaasaree mehalaa 5 ||
dhhanaasaree mehalaa 5 ||
har har leenae sa(n)th oubaar ||
shhaddaae leeou mehaa balee thae apanae charan paraath ||
har kae dhaas kee chithavai buriaaee this hee ko fir maar ||1|| rehaao ||
eaek naam dheeou man ma(n)thaa binas n kathehoo jaath ||1||
jan kaa aap sehaaee hoaa ni(n)dhak bhaagae haar ||
sathigur poorai keenee dhaath ||
bhramath bhramath oohaa(n) hee mooeae baahurr grihi n ma(n)jhaar ||1||
har har naam dheeou keerathan ko bhee hamaaree gaath || rehaao ||
naanak saran pariou dhukh bha(n)jan gun gaavai sadhaa apaar ||
a(n)geekaar keeou prabh apunai bhagathan kee raakhee paath ||
ni(n)dhak kaa mukh kaalaa hoaa dheen dhuneeaa kai dharabaar ||2||15||
naanak charan gehae prabh apanae sukh paaeiou dhin raath ||2||10||41||

|-
|-
|colspan=2|<font color=Blue>
|colspan=2|<font color=Blue>
Dhanaasaree, Fifth Mehla:
Dhanaasaree, Fifth Mehla:
The Lord saves His Saints.
He has saved me from the awful power of Maya, by attaching me to His feet.
One who wishes misfortune upon the Lord's slaves, shall be destroyed by the Lord eventually. ||1||Pause||
He gave my mind the Mantra of the Naam, the Name of the One Lord, which shall never perish or leave me. ||1||
He Himself is the help and support of His humble servants; He defeats the slanderers, and chases them away.
The Perfect True Guru has given this gift.
Wandering around aimlessly, they die out there; they never return to their homes again. ||1||
He has blessed me with the Kirtan of the Praises of the Name of the Lord, Har, Har, and I am emancipated. ||Pause||
Nanak seeks the Sanctuary of the Destroyer of pain; he sings the Glorious Praises of the infinite Lord forever.
My God has made me His own, and saved the honor of His devotee.
The faces of the slanderers are blackened in the courts of this world, and the world beyond. ||2||15||
Nanak has grasped the feet of his God, and has found peace, day and night. ||2||10||41||

|}
|}

Revision as of 01:53, 1 March 2007

SikhToTheMAX   Hukamnama March 1, 2007   SriGranth
SearchGB    Audio    Punjabi   
from SGGS Page 681    SriGuruGranth    Link

ਧਨਾਸਰੀ ਮਹਲਾ 5 ॥

ਛਡਾਇ ਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ॥ ਝਕ੝ ਨਾਮ੝ ਦੀਓ ਮਨ ਮੰਤਾ ਬਿਨਸਿ ਨ ਕਤਹੂ ਜਾਤਿ ॥1॥

ਸਤਿਗ੝ਰਿ ਪੂਰੈ ਕੀਨੀ ਦਾਤਿ ॥ ਹਰਿ ਹਰਿ ਨਾਮ੝ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ ॥ ਰਹਾਉ ॥

ਅੰਗੀਕਾਰ੝ ਕੀਓ ਪ੝ਰਭਿ ਅਪ੝ਨੈ ਭਗਤਨ ਕੀ ਰਾਖੀ ਪਾਤਿ ॥ ਨਾਨਕ ਚਰਨ ਗਹੇ ਪ੝ਰਭ ਅਪਨੇ ਸ੝ਖ੝ ਪਾਇਓ ਦਿਨ ਰਾਤਿ ॥2॥10॥41॥

ਪਦਅਰਥ: ਮਹਾ ਬਲੀ ਤੇ—ਵੱਡੀ ਤਾਕਤ ਵਾਲੀ (ਮਾਇਆ) ਤੋਂ। ਪਰਾਤਿ—ਪ੝ਰੋ ਕੇ। ਮੰਤਾ—ਮੰਤਰ, ਉਪਦੇਸ਼। ਬਿਨਸਿ ਨ ਜਾਤਿ—ਨਾਸ ਨਹੀਂ ਹ੝ੰਦਾ, ਨਾਹ ਹੀ ਗਵਾਚਦਾ ਹੈ। ਕਤ ਹੂ—ਕਿਤੇ ਭੀ।੧।

ਸਤਿਗ੝ਰਿ—ਗ੝ਰੂ ਨੇ। ਦਾਤਿ—ਬਖ਼ਸ਼ਸ਼। ਕਉ—ਵਾਸਤੇ। ਗਾਤਿ—ਗਤਿ, ਉੱਚੀ ਆਤਮਕ ਅਵਸਥਾ।ਰਹਾਉ।

ਅੰਗੀਕਾਰ੝—ਪੱਖ। ਪ੝ਰਭਿ—ਪ੝ਰਭੂ ਨੇ। ਪਾਤਿ—ਪਤਿ, ਇੱਜ਼ਤ। ਗਹੇ—ਫੜੇ।੨।

ਅਰਥ: ਹੇ ਭਾਈ! ਪੂਰੇ ਗ੝ਰੂ ਨੇ (ਮੇਰੇ ਉਤੇ) ਬਖ਼ਸ਼ਸ਼ ਕੀਤੀ ਹੈ। (ਗ੝ਰੂ ਨੇ ਮੈਨੂੰ) ਪਰਮਾਤਮਾ ਦਾ ਨਾਮ ਕੀਰਤਨ ਕਰਨ ਲਈ ਦਿੱਤਾ ਹੈ, (ਜਿਸ ਦੀ ਬਰਕਤਿ ਨਾਲ) ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ।ਰਹਾਉ।

ਹੇ ਭਾਈ! (ਜੇਹੜਾ ਮਨ੝ੱਖ ਗ੝ਰੂ ਦੀ ਸਰਨ ਪੈਂਦਾ ਹੈ, ਗ੝ਰੂ ਉਸ ਨੂੰ) ਆਪਣੇ ਚਰਨੀਂ ਲਾ ਕੇ ਉਸ ਨੂੰ ਵੱਡੀ ਤਾਕਤ ਵਾਲੀ (ਮਾਇਆ) ਤੋਂ ਬਚਾ ਲੈਂਦਾ ਹੈ। ਉਸ ਦੇ ਮਨ ਵਾਸਤੇ ਗ੝ਰੂ ਪਰਮਾਤਮਾ ਦਾ ਨਾਮ-ਮੰਤਰ ਦੇਂਦਾ ਹੈ; ਜੋ ਨਾਹ ਨਾਸ ਹ੝ੰਦਾ ਹੈ ਨਾਹ ਕਿਤੇ ਗ੝ਆਚਦਾ ਹੈ।੧।

ਹੇ ਭਾਈ! ਪ੝ਰਭੂ ਨੇ (ਸਦਾ ਹੀ) ਆਪਣੇ ਭਗਤਾਂ ਦਾ ਪੱਖ ਕੀਤਾ ਹੈ, (ਭਗਤਾਂ ਦੀ) ਲਾਜ ਰੱਖੀ ਹੈ। ਹੇ ਨਾਨਕ! ਜਿਸ ਮਨ੝ੱਖ ਨੇ (ਗ੝ਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਚਰਨ ਫੜ ਲਝ ਉਸ ਨੇ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਾਣਿਆ ਹੈ।੨।੧੦।੪੧।

dhhanaasaree mehalaa 5 || shhaddaae leeou mehaa balee thae apanae charan paraath || eaek naam dheeou man ma(n)thaa binas n kathehoo jaath ||1|| sathigur poorai keenee dhaath || har har naam dheeou keerathan ko bhee hamaaree gaath || rehaao || a(n)geekaar keeou prabh apunai bhagathan kee raakhee paath || naanak charan gehae prabh apanae sukh paaeiou dhin raath ||2||10||41||

Dhanaasaree, Fifth Mehla: He has saved me from the awful power of Maya, by attaching me to His feet. He gave my mind the Mantra of the Naam, the Name of the One Lord, which shall never perish or leave me. ||1|| The Perfect True Guru has given this gift. He has blessed me with the Kirtan of the Praises of the Name of the Lord, Har, Har, and I am emancipated. ||Pause|| My God has made me His own, and saved the honor of His devotee. Nanak has grasped the feet of his God, and has found peace, day and night. ||2||10||41||