Darpan: Difference between revisions

From SikhiWiki
Jump to navigationJump to search
No edit summary
No edit summary
Line 1: Line 1:
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%;  margin: 0;"  
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%;  margin: 0;"  
|colspan=2|<h1 style="margin: 0; background-color:#FFFACD; font-size: 80%; font-weight:normal; text-align: center; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">

{{Hukamlong|December 21, 2006|714|30787|0714|2733}}</h1>
{{Hukamlong|December 23, 2006|681|29520|0681|2596}}</h1>
|-
|-
|colspan=2|<font color=Maroon>
|colspan=2|<font color=Maroon>
ਟੋਡੀ ਮਹਲਾ 5 ॥
ਧਨਾਸਰੀ ਮਹਲਾ 5 ॥

ਨਿੰਦਕ੝ ਗ੝ਰ ਕਿਰਪਾ ਤੇ ਹਾਟਿਓ ਪਾਰਬ੝ਰਹਮ ਪ੝ਰਭ ਭਝ ਦਇਆਲਾ ਸਿਵ ਕੈ ਬਾਣਿ ਸਿਰ੝ ਕਾਟਿਓ ॥1॥ ਰਹਾਉ ॥
ਛਡਾਇ ਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ ਝਕ੝ ਨਾਮ੝ ਦੀਓ ਮਨ ਮੰਤਾ ਬਿਨਸਿ ਨ ਕਤਹੂ ਜਾਤਿ ॥1॥  

ਕਾਲ੝ ਜਾਲ੝ ਜਮ੝ ਜੋਹਿ ਨ ਸਾਕੈ ਸਚ ਕਾ ਪੰਥਾ ਥਾਟਿਓ ਖਾਤ ਖਰਚਤ ਕਿਛ੝ ਨਿਖ੝ਟਤ ਨਾਹੀ ਰਾਮ ਰਤਨ੝ ਧਨ੝ ਖਾਟਿਓ ॥1॥
ਸਤਿਗ੝ਰਿ ਪੂਰੈ ਕੀਨੀ ਦਾਤਿ ॥ ਹਰਿ ਹਰਿ ਨਾਮ੝ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ ॥ ਰਹਾਉ ॥  

ਭਸਮਾ ਭੂਤ ਹੋਆ ਖਿਨ ਭੀਤਰਿ ਅਪਨਾ ਕੀਆ ਪਾਇਆ ਆਗਮ ਨਿਗਮ੝ ਕਹੈ ਜਨ੝ ਨਾਨਕ੝ ਸਭ੝ ਦੇਖੈ ਲੋਕ੝ ਸਬਾਇਆ ॥2॥6॥11॥ 
ਅੰਗੀਕਾਰ੝ ਕੀਓ ਪ੝ਰਭਿ ਅਪ੝ਨੈ ਭਗਤਨ ਕੀ ਰਾਖੀ ਪਾਤਿ ਨਾਨਕ ਚਰਨ ਗਹੇ ਪ੝ਰਭ ਅਪਨੇ ਸ੝ਖ੝ ਪਾਇਓ ਦਿਨ ਰਾਤਿ ॥2॥10॥41॥   
|-
|-
|colspan=2|<font color=red>
|colspan=2|<font color=red>

ਪਦਅਰਥ: ਤੇ—ਤੋਂ, ਨਾਲ। ਗ੝ਰ ਕਿਰਪਾ ਤੇ—ਗ੝ਰੂ ਦੀ ਕਿਰਪਾ ਨਾਲ, ਜਦੋਂ ਗ੝ਰੂ ਦੀ ਕਿਰਪਾ ਹ੝ੰਦੀ ਹੈ। ਹਾਟਿਓ—ਹਟ ਜਾਂਦਾ ਹੈ, (ਨਿੰਦਾ ਕਰਨ ਦੀ ਵਾਦੀ ਤੋਂ) ਹਟ ਜਾਂਦਾ ਹੈ। ਕੈ ਬਾਣਿ—ਦੇ ਬਾਣ ਨਾਲ। ਸਿਵ ਕੈ ਬਾਣਿ—ਕੱਲਿਆਣ—ਸਰੂਪ ਪ੝ਰਭੂ ਦੇ ਨਾਮ—ਤੀਰ ਨਾਲ। ਸਿਰ੝—ਅਹੰਕਾਰ। ਕਾਟਿਓ—ਕੱਟ ਦੇਂਦਾ ਹੈ।੧।ਰਹਾਉ।
ਪਦਅਰਥ: ਮਹਾ ਬਲੀ ਤੇ—ਵੱਡੀ ਤਾਕਤ ਵਾਲੀ (ਮਾਇਆ) ਤੋਂ। ਪਰਾਤਿ—ਪ੝ਰੋ ਕੇ। ਮੰਤਾ—ਮੰਤਰ, ਉਪਦੇਸ਼। ਬਿਨਸਿ ਨ ਜਾਤਿ—ਨਾਸ ਨਹੀਂ ਹ੝ੰਦਾ, ਨਾਹ ਹੀ ਗਵਾਚਦਾ ਹੈ। ਕਤ ਹੂ—ਕਿਤੇ ਭੀ।੧।

ਕਾਲ—ਆਤਮਕ ਮੌਤ। ਜਾਲ੝—(ਮਾਇਆ ਦਾ) ਜਾਲ। ਜਮ੝—ਮੌਤ (ਦਾ ਡਰ)। ਜੋਹਿ ਨ ਸਾਕੈ—ਤੱਕ ਭੀ ਨਹੀਂ ਸਕਦਾ। ਸਚ ਕਾ ਪੰਥਾ—ਸਦਾ-ਥਿਰ ਹਰਿ—ਨਾਮ ਸਿਮਰਨ ਵਾਲਾ ਰਸਤਾ। ਪੰਥਾ—ਰਸਤਾ। ਥਾਟਿਓ—ਮੱਲ ਲੈਂਦਾ ਹੈ। ਖਾਤ—ਖਾਂਦਿਆਂ। ਖਰਚਤ—ਹੋਰਨਾਂ ਨੂੰ ਵੰਡਦਿਆਂ।੧।
ਸਤਿਗ੝ਰਿ—ਗ੝ਰੂ ਨੇ। ਦਾਤਿ—ਬਖ਼ਸ਼ਸ਼। ਕਉ—ਵਾਸਤੇ। ਗਾਤਿ—ਗਤਿ, ਉੱਚੀ ਆਤਮਕ ਅਵਸਥਾ।ਰਹਾਉ।

ਭਸਮਾਭੂਤ ਹੋਆ—ਸ੝ਆਹ ਹੋ ਜਾਂਦਾ ਹੈ, ਨਾਮ—ਨਿਸ਼ਾਨ ਮਿਟ ਜਾਂਦਾ ਹੈ। ਅਪਨਾ ਕੀਆ ਪਾਇਆ—(ਜਿਸ ਨਿੰਦਾ—ਸ੝ਭਾਉ ਦੇ ਕਾਰਨ) ਆਪਣਾ ਕੀਤਾ ਪਾਂਦਾ ਸੀ, ਦ੝ਖੀ ਹ੝ੰਦਾ ਰਹਿੰਦਾ ਸੀ। ਆਗਮ ਨਿਗਮ੝—ਰੱਬੀ ਅਗੰਮੀ ਖੇਡ। ਸਬਾਇਆ—ਸਾਰਾ।੨।
ਅੰਗੀਕਾਰ੝—ਪੱਖ। ਪ੝ਰਭਿ—ਪ੝ਰਭੂ ਨੇ। ਪਾਤਿ—ਪਤਿ, ਇੱਜ਼ਤ। ਗਹੇ—ਫੜੇ।੨।

ਅਰਥ: ਹੇ ਭਾਈ! ਜਦੋਂ ਗ੝ਰੂ ਕਿਰਪਾ ਕਰਦਾ ਹੈ ਤਾਂ ਨਿੰਦਾ ਦੇ ਸ੝ਭਾਵ ਵਾਲਾ ਮਨ੝ੱਖ (ਨਿੰਦਾ ਕਰਨ ਤੋਂ) ਹਟ ਜਾਂਦਾ ਹੈ। (ਜਿਸ ਨਿੰਦਕ ਉਤੇ) ਪ੝ਰਭੂ ਪਰਮਾਤਮਾ ਜੀ ਦਇਆਵਾਨ ਹੋ ਜਾਂਦੇ ਹਨ, ਕਲਿਆਣ-ਸਰੂਪ ਹਰਿ ਦੇ ਨਾਮ-ਤੀਰ ਨਾਲ (ਗ੝ਰੂ ਉਸ ਦਾ) ਸਿਰ ਕੱਟ ਦੇਂਦਾ ਹੈ (ਉਸ ਦੀ ਹਉਮੈ ਨਾਸ ਕਰ ਦੇਂਦਾ ਹੈ)।੧।ਰਹਾਉ।
ਅਰਥ: ਹੇ ਭਾਈ! ਪੂਰੇ ਗ੝ਰੂ ਨੇ (ਮੇਰੇ ਉਤੇ) ਬਖ਼ਸ਼ਸ਼ ਕੀਤੀ ਹੈ। (ਗ੝ਰੂ ਨੇ ਮੈਨੂੰ) ਪਰਮਾਤਮਾ ਦਾ ਨਾਮ ਕੀਰਤਨ ਕਰਨ ਲਈ ਦਿੱਤਾ ਹੈ, (ਜਿਸ ਦੀ ਬਰਕਤਿ ਨਾਲ) ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ।ਰਹਾਉ।

(ਹੇ ਭਾਈ! ਜਿਸ ਮਨ੝ੱਖ ਉਤੇ ਗ੝ਰੂ ਪ੝ਰਭੂ ਦਇਆਵਾਨ ਹ੝ੰਦੇ ਹਨ) ਉਸ ਮਨ੝ੱਖ ਨੂੰ ਆਤਮਕ ਮੌਤ, ਮਾਇਆ ਦਾ ਜਾਲ, ਮੌਤ ਦਾ ਡਰ (ਕੋਈ ਭੀ) ਤੱਕ ਭੀ ਨਹੀਂ ਸਕਦਾ, (ਕਿਉਂਕਿ ਗ੝ਰੂ ਦੀ ਕਿਰਪਾ ਨਾਲ ਉਹ ਮਨ੝ੱਖ) ਸਦਾ-ਥਿਰ ਹਰਿ-ਨਾਮ ਸਿਮਰਨ ਵਾਲਾ ਰਸਤਾ ਮੱਲ ਲੈਂਦਾ ਹੈ। ਉਹ ਮਨ੝ੱਖ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ-ਧਨ ਖੱਟ ਲੈਂਦਾ ਹੈ। ਆਪ ਵਰਤਿਆਂ, ਹੋਰਨਾਂ ਨੂੰ ਵੰਡਦਿਆਂ ਇਹ ਧਨ ਰਤਾ ਭੀ ਨਹੀਂ ਮ੝ੱਕਦਾ।੧।
ਹੇ ਭਾਈ! (ਜੇਹੜਾ ਮਨ੝ੱਖ ਗ੝ਰੂ ਦੀ ਸਰਨ ਪੈਂਦਾ ਹੈ, ਗ੝ਰੂ ਉਸ ਨੂੰ) ਆਪਣੇ ਚਰਨੀਂ ਲਾ ਕੇ ਉਸ ਨੂੰ ਵੱਡੀ ਤਾਕਤ ਵਾਲੀ (ਮਾਇਆ) ਤੋਂ ਬਚਾ ਲੈਂਦਾ ਹੈ। ਉਸ ਦੇ ਮਨ ਵਾਸਤੇ ਗ੝ਰੂ ਪਰਮਾਤਮਾ ਦਾ ਨਾਮ-ਮੰਤਰ ਦੇਂਦਾ ਹੈ; ਜੋ ਨਾਹ ਨਾਸ ਹ੝ੰਦਾ ਹੈ ਨਾਹ ਕਿਤੇ ਗ੝ਆਚਦਾ ਹੈ।੧।

ਹੇ ਭਾਈ! (ਜਿਸ ਨਿੰਦਾ-ਸ੝ਭਾਵ ਕਰ ਕੇ, ਜਿਸ ਆਪਾ-ਭਾਵ ਕਰ ਕੇ, ਨਿੰਦਕ ਸਦਾ) ਦ੝ੱਖੀ ਹ੝ੰਦਾ ਰਹਿੰਦਾ ਸੀ, (ਪ੝ਰਭੂ ਦੇ ਦਇਆਲ ਹੋਇਆਂ, ਗ੝ਰੂ ਦੀ ਕਿਰਪਾ ਨਾਲ) ਇਕ ਛਿਨ ਵਿਚ ਹੀ ਉਸ ਸ੝ਭਾਵ ਦਾ ਨਾਮ-ਨਿਸ਼ਾਨ ਹੀ ਮਿਟ ਜਾਂਦਾ ਹੈ। (ਇਸ ਅਸਚਰਜ ਤਬਦੀਲੀ ਨੂੰ) ਸਾਰਾ ਜਗਤ ਹੈਰਾਨ ਹੋ ਹੋ ਕੇ ਵੇਖਦਾ ਹੈ। ਦਾਸ ਨਾਨਕ ਇਹ ਅਗੰਮੀ ਰੱਬੀ ਖੇਡ ਬਿਆਨ ਕਰਦਾ ਹੈ।੨।੬।੧੧।
ਹੇ ਭਾਈ! ਪ੝ਰਭੂ ਨੇ (ਸਦਾ ਹੀ) ਆਪਣੇ ਭਗਤਾਂ ਦਾ ਪੱਖ ਕੀਤਾ ਹੈ, (ਭਗਤਾਂ ਦੀ) ਲਾਜ ਰੱਖੀ ਹੈ। ਹੇ ਨਾਨਕ! ਜਿਸ ਮਨ੝ੱਖ ਨੇ (ਗ੝ਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਚਰਨ ਫੜ ਲਝ ਉਸ ਨੇ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਾਣਿਆ ਹੈ।੨।੧੦।੪੧।

|-
|-
|colspan=2|<font color=green>
|colspan=2|<font color=green>
ttoddee mehalaa 5 ||
dhhanaasaree mehalaa 5 ||

ni(n)dhak gur kirapaa thae haattiou ||
shhaddaae leeou mehaa balee thae apanae charan paraath ||
paarabreham prabh bheae dhaeiaalaa siv kai baan sir kaattiou ||1|| rehaao ||
eaek naam dheeou man ma(n)thaa binas n kathehoo jaath ||1||

kaal jaal jam johi n saakai sach kaa pa(n)thhaa thhaattiou ||
sathigur poorai keenee dhaath ||
khaath kharachath kishh nikhuttath naahee raam rathan dhhan khaattiou ||1||
har har naam dheeou keerathan ko bhee hamaaree gaath || rehaao ||

bhasamaa bhooth hoaa khin bheethar apanaa keeaa paaeiaa ||
a(n)geekaar keeou prabh apunai bhagathan kee raakhee paath ||
aagam nigam kehai jan naanak sabh dhaekhai lok sabaaeiaa ||2||6||11||
naanak charan gehae prabh apanae sukh paaeiou dhin raath ||2||10||41||

|-
|-
|colspan=2|<font color=Blue>
|colspan=2|<font color=Blue>
Todee, Fifth Mehla:

The slanderer, by Guru's Grace, has been turned away.
Dhanaasaree, Fifth Mehla:
The Supreme Lord God has become merciful; with Shiva's arrow, He shot his head off. ||1||Pause||

Death, and the noose of death, cannot see me; I have adopted the Path of Truth.
He has saved me from the awful power of Maya, by attaching me to His feet.
I have earned the wealth, the jewel of the Lord's Name; eating and spending, it is never used up. ||1||
He gave my mind the Mantra of the Naam, the Name of the One Lord, which shall never perish or leave me. ||1||

In an instant, the slanderer was reduced to ashes; he received the rewards of his own actions.
The Perfect True Guru has given this gift.
Servant Nanak speaks the truth of the scriptures; the whole world is witness to it. ||2||6||11||
He has blessed me with the Kirtan of the Praises of the Name of the Lord, Har, Har, and I am emancipated. ||Pause||
 
My God has made me His own, and saved the honor of His devotee.
Nanak has grasped the feet of his God, and has found peace, day and night. ||2||10||41||

|}
|}

Revision as of 03:20, 23 December 2006

SikhToTheMAX   Hukamnama December 23, 2006   SriGranth
SearchGB    Audio    Punjabi   
from SGGS Page 681    SriGuruGranth    Link

ਧਨਾਸਰੀ ਮਹਲਾ 5 ॥

ਛਡਾਇ ਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ ॥ ਝਕ੝ ਨਾਮ੝ ਦੀਓ ਮਨ ਮੰਤਾ ਬਿਨਸਿ ਨ ਕਤਹੂ ਜਾਤਿ ॥1॥

ਸਤਿਗ੝ਰਿ ਪੂਰੈ ਕੀਨੀ ਦਾਤਿ ॥ ਹਰਿ ਹਰਿ ਨਾਮ੝ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ ॥ ਰਹਾਉ ॥

ਅੰਗੀਕਾਰ੝ ਕੀਓ ਪ੝ਰਭਿ ਅਪ੝ਨੈ ਭਗਤਨ ਕੀ ਰਾਖੀ ਪਾਤਿ ॥ ਨਾਨਕ ਚਰਨ ਗਹੇ ਪ੝ਰਭ ਅਪਨੇ ਸ੝ਖ੝ ਪਾਇਓ ਦਿਨ ਰਾਤਿ ॥2॥10॥41॥

ਪਦਅਰਥ: ਮਹਾ ਬਲੀ ਤੇ—ਵੱਡੀ ਤਾਕਤ ਵਾਲੀ (ਮਾਇਆ) ਤੋਂ। ਪਰਾਤਿ—ਪ੝ਰੋ ਕੇ। ਮੰਤਾ—ਮੰਤਰ, ਉਪਦੇਸ਼। ਬਿਨਸਿ ਨ ਜਾਤਿ—ਨਾਸ ਨਹੀਂ ਹ੝ੰਦਾ, ਨਾਹ ਹੀ ਗਵਾਚਦਾ ਹੈ। ਕਤ ਹੂ—ਕਿਤੇ ਭੀ।੧।

ਸਤਿਗ੝ਰਿ—ਗ੝ਰੂ ਨੇ। ਦਾਤਿ—ਬਖ਼ਸ਼ਸ਼। ਕਉ—ਵਾਸਤੇ। ਗਾਤਿ—ਗਤਿ, ਉੱਚੀ ਆਤਮਕ ਅਵਸਥਾ।ਰਹਾਉ।

ਅੰਗੀਕਾਰ੝—ਪੱਖ। ਪ੝ਰਭਿ—ਪ੝ਰਭੂ ਨੇ। ਪਾਤਿ—ਪਤਿ, ਇੱਜ਼ਤ। ਗਹੇ—ਫੜੇ।੨।

ਅਰਥ: ਹੇ ਭਾਈ! ਪੂਰੇ ਗ੝ਰੂ ਨੇ (ਮੇਰੇ ਉਤੇ) ਬਖ਼ਸ਼ਸ਼ ਕੀਤੀ ਹੈ। (ਗ੝ਰੂ ਨੇ ਮੈਨੂੰ) ਪਰਮਾਤਮਾ ਦਾ ਨਾਮ ਕੀਰਤਨ ਕਰਨ ਲਈ ਦਿੱਤਾ ਹੈ, (ਜਿਸ ਦੀ ਬਰਕਤਿ ਨਾਲ) ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ।ਰਹਾਉ।

ਹੇ ਭਾਈ! (ਜੇਹੜਾ ਮਨ੝ੱਖ ਗ੝ਰੂ ਦੀ ਸਰਨ ਪੈਂਦਾ ਹੈ, ਗ੝ਰੂ ਉਸ ਨੂੰ) ਆਪਣੇ ਚਰਨੀਂ ਲਾ ਕੇ ਉਸ ਨੂੰ ਵੱਡੀ ਤਾਕਤ ਵਾਲੀ (ਮਾਇਆ) ਤੋਂ ਬਚਾ ਲੈਂਦਾ ਹੈ। ਉਸ ਦੇ ਮਨ ਵਾਸਤੇ ਗ੝ਰੂ ਪਰਮਾਤਮਾ ਦਾ ਨਾਮ-ਮੰਤਰ ਦੇਂਦਾ ਹੈ; ਜੋ ਨਾਹ ਨਾਸ ਹ੝ੰਦਾ ਹੈ ਨਾਹ ਕਿਤੇ ਗ੝ਆਚਦਾ ਹੈ।੧।

ਹੇ ਭਾਈ! ਪ੝ਰਭੂ ਨੇ (ਸਦਾ ਹੀ) ਆਪਣੇ ਭਗਤਾਂ ਦਾ ਪੱਖ ਕੀਤਾ ਹੈ, (ਭਗਤਾਂ ਦੀ) ਲਾਜ ਰੱਖੀ ਹੈ। ਹੇ ਨਾਨਕ! ਜਿਸ ਮਨ੝ੱਖ ਨੇ (ਗ੝ਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਚਰਨ ਫੜ ਲਝ ਉਸ ਨੇ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਾਣਿਆ ਹੈ।੨।੧੦।੪੧।

dhhanaasaree mehalaa 5 ||

shhaddaae leeou mehaa balee thae apanae charan paraath || eaek naam dheeou man ma(n)thaa binas n kathehoo jaath ||1||

sathigur poorai keenee dhaath || har har naam dheeou keerathan ko bhee hamaaree gaath || rehaao ||

a(n)geekaar keeou prabh apunai bhagathan kee raakhee paath || naanak charan gehae prabh apanae sukh paaeiou dhin raath ||2||10||41||

Dhanaasaree, Fifth Mehla:

He has saved me from the awful power of Maya, by attaching me to His feet. He gave my mind the Mantra of the Naam, the Name of the One Lord, which shall never perish or leave me. ||1||

The Perfect True Guru has given this gift. He has blessed me with the Kirtan of the Praises of the Name of the Lord, Har, Har, and I am emancipated. ||Pause||

My God has made me His own, and saved the honor of His devotee. Nanak has grasped the feet of his God, and has found peace, day and night. ||2||10||41||