Darpan: Difference between revisions

From SikhiWiki
Jump to navigationJump to search
No edit summary
 
No edit summary
Line 1: Line 1:
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%;  margin: 0;"  
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%;  margin: 0;"  
|colspan=2|<h1 style="margin: 0; background-color:#FFFACD; font-size: 125%; font-weight:bold; text-align: center; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">Hukamnama on November 10, 2006</h1>
|colspan=2|<h1 style="margin: 0; background-color:#FFFACD; font-size: 125%; font-weight:bold; text-align: center; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">Hukamnama on November 11, 2006</h1>
|-
|-
|colspan=2|<center><small><small>'''{{Hukamnama|742|31914|0742}} [[Darpan 609|Link]]'''</small></small></center>
|colspan=2|<center><small><small>'''{{Hukamnama|668|29059|0668}}'''</small></small></center>
|-
|-
|colspan=2|<font color=Red>
|colspan=2|<font color=Red>
ਸੂਹੀ ਮਹਲਾ 5
ਧਨਾਸਰੀ ਮਹਲਾ 4

ਬੈਕ੝ੰਠ ਨਗਰ੝ ਜਹਾ ਸੰਤ ਵਾਸਾ ਪ੝ਰਭ ਚਰਣ ਕਮਲ ਰਿਦ ਮਾਹਿ ਨਿਵਾਸਾ ॥1॥
ਕਲਿਜ੝ਗ ਕਾ ਧਰਮ੝ ਕਹਹ੝ ਤ੝ਮ ਭਾਈ ਕਿਵ ਛੂਟਹ ਹਮ ਛ੝ਟਕਾਕੀ ਹਰਿ ਹਰਿ ਜਪ੝ ਬੇੜੀ ਹਰਿ ਤ੝ਲਹਾ ਹਰਿ ਜਪਿਓ ਤਰੈ ਤਰਾਕੀ ॥1॥  

ਸ੝ਣਿ ਮਨ ਤਨ ਤ੝ਝ੝ ਸ੝ਖ੝ ਦਿਖਲਾਵਉ ॥ ਹਰਿ ਅਨਿਕ ਬਿੰਜਨ ਤ੝ਝ੝ ਭੋਗ ਭ੝ੰਚਾਵਉ ॥1॥ ਰਹਾਉ ॥  
ਹਰਿ ਜੀ ਲਾਜ ਰਖਹ੝ ਹਰਿ ਜਨ ਕੀ ॥ ਹਰਿ ਹਰਿ ਜਪਨ੝ ਜਪਾਵਹ੝ ਅਪਨਾ ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥  

ਅੰਮ੝ਰਿਤ ਨਾਮ੝ ਭ੝ੰਚ੝ ਮਨ ਮਾਹੀ ਅਚਰਜ ਸਾਦ ਤਾ ਕੇ ਬਰਨੇ ਨ ਜਾਹੀ ॥2॥  
ਹਰਿ ਕੇ ਸੇਵਕ ਸੇ ਹਰਿ ਪਿਆਰੇ ਜਿਨ ਜਪਿਓ ਹਰਿ ਬਚਨਾਕੀ ਲੇਖਾ ਚਿਤ੝ਰ ਗ੝ਪਤਿ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ॥2॥  

ਲੋਭ੝ ਮੂਆ ਤ੝ਰਿਸਨਾ ਬ੝ਝਿ ਥਾਕੀ ॥ ਪਾਰਬ੝ਰਹਮ ਕੀ ਸਰਣਿ ਜਨ ਤਾਕੀ ॥3॥  
ਹਰਿ ਕੇ ਸੰਤ ਜਪਿਓ ਮਨਿ ਹਰਿ ਹਰਿ ਲਗਿ ਸੰਗਤਿ ਸਾਧ ਜਨਾ ਕੀ ॥ ਦਿਨੀਅਰ੝ ਸੂਰ੝ ਤ੝ਰਿਸਨਾ ਅਗਨਿ ਬ੝ਝਾਨੀ ਸਿਵ ਚਰਿਓ ਚੰਦ੝ ਚੰਦਾਕੀ ॥3॥  

ਜਨਮ ਜਨਮ ਕੇ ਭੈ ਮੋਹ ਨਿਵਾਰੇ ॥ ਨਾਨਕ ਦਾਸ ਪ੝ਰਭ ਕਿਰਪਾ ਧਾਰੇ ॥4॥21॥27॥
ਤ੝ਮ ਵਡ ਪ੝ਰਖ ਵਡ ਅਗਮ ਅਗੋਚਰ ਤ੝ਮ ਆਪੇ ਆਪਿ ਅਪਾਕੀ ਜਨ ਨਾਨਕ ਕਉ ਪ੝ਰਭ ਕਿਰਪਾ ਕੀਜੈ ਕਰਿ ਦਾਸਨਿ ਦਾਸ ਦਸਾਕੀ ॥4॥6॥
|-
|-
|colspan=2|<font color=green>
|colspan=2|<font color=green>

ਪਦ ਅਰਥ :-ਬੈਕ੝ੰਠ-ਵਿਸ਼ਨੂ ਦਾ ਸ੝ਵਰਗ ਰਿਦ-ਹਿਰਦਾ ।1।
ਪਦ ਅਰਥ :-ਕਲਿ-ਝਗੜੇ-ਕਲੇਸ਼ । ਜ੝ਗ-ਸਮਾ । ਕਲਿਜ੝ਗ-ਝਗੜੇ ਕਲੇਸ਼ਾਂ ਨਾਲ ਭਰਪੂਰ ਜਗਤ {ਨੋਟ-ਇਥੇ ‘ਜ੝ਗਾਂ’ ਦਾ ਜ਼ਿਕਰ ਨਹੀਂ ਚੱਲ ਰਿਹਾ । ਸਾਧਾਰਨ ਤੌਰ ਤੇ ਦਸਿਆ ਹੈ ਕਿ ਦ੝ਨੀਆ ਵਿਚ ਮਾਇਆ ਦੇ ਮੋਹ ਕਾਰਨ ਝਗੜੇ-ਕਲੇਸ਼ ਵਧੇ ਰਹਿੰਦੇ ਹਨ} । ਕਲਿਜ੝ਗ ਕਾ ਧਰਮ੝-ਉਹ ਧਰਮ ਜੋ ਦ੝ਨੀਆ ਦੇ ਝੰਬੇਲਿਆਂ ਤੋਂ ਬਚਾ ਸਕੇ । ਭਾਈ-ਹੇ ਭਾਈ ! ਕਿਵ ਛੂਟਹ-ਅਸੀ ਕਿਵੇਂ ਬਚੀਝ ? ਛ੝ਟਕਾਕੀ-ਬਚਣ ਦੇ ਚਾਹਵਾਨ । ਤ੝ਲਹਾ-ਨਦੀ ਪਾਰ ਕਰਨ ਲਈ ਲੱਕੜਾਂ ਬਾਂਸਾਂ ਆਦਿਕ ਨੂੰ ਬੰਨ੝ਹ ਕੇ ਬਣਾਇਆ ਹੋਇਆ ਆਸਰਾ ਤਰਾਕੀ-ਤਾਰੂ ।1।

ਦਿਖਲਾਵਉ-ਦਿਖਲਾਵਉਂ, ਮੈਂ ਵਿਖਾਵਾਂ ਬਿੰਜਨ-ਸ੝ਆਦਲੇ ਭੋਜਨ ਭ੝ੰਚਾਵਉ-ਭ੝ੰਚਾਵਉਂ, ਮੈਂ ਖਿਲਾਵਾਂ ।1।ਰਹਾਉ।
ਲਾਜ-ਇੱਜ਼ਤ ਹਮ ਮਾਗੀ-ਅਸਾਂ ਮੰਗੀ ਹੈ ਇਕਾਕੀ-ਇਕੋ ਹੀ ।ਰਹਾਉ।

ਅੰਮ੝ਰਿਤ-ਆਤਮਕ ਜੀਵਨ ਦੇਣ ਵਾਲਾ ਭ੝ੰਚ੝-ਖਾਹ ਸ੝ਦ-ਸ੝ਆਦ ।2।
ਸੇ-ਉਹ {ਬਹ੝-ਬਚਨ} । ਬਚਨਾਕੀ-ਬਚਨਾਂ ਦੀ ਰਾਹੀਂ, ਗ੝ਰੂ ਦੀ ਬਾਣੀ ਦੀ ਰਾਹੀਂ । ਚਿਤ੝ਰ ਗ੝ਪਤਿ-ਚਿਤ੝ਰ ਗ੝ਪਤ ਨੇ {ਚਿਤ੝ਰ ਗ੝ਪਤ-ਧਰਮ ਰਾਜ ਦੇ ਇਹ ਦੋਵੇਂ ਲਿਖਾਰੀ ਮੰਨੇ ਗਝ ਹਨ, ਜੋ ਹਰੇਕ ਜੀਵ ਦੇ ਕੀਤੇ ਕਰਮਾਂ ਦਾ ਲੇਖਾ ਲਿਖਦੇ ਰਹਿੰਦੇ ਹਨ} ਛੂਟੀ-ਮ੝ੱਕ ਗਈ ਬਾਕੀ-ਹਿਸਾਬ ।2।

ਤਾਕੀ-ਤੱਕੀ ਬ੝ਝਿ ਥਾਕੀ-ਮਿਟ ਕੇ ਰਹਿ ਜਾਂਦੀ ਹੈ ।3।
ਮਨਿ-ਮਨ ਵਿਚ ਲਗਿ-ਲੱਗ ਕੇ । ਦਿਨੀਅਰ੝- {ਦਿਨਕਰ} ਸੂਰਜ । ਸੂਰ੝-ਸੂਰਜ । ਅਗਨਿ-ਅੱਗ । ਸਿਵ-ਕੱਲਿਆਣ-ਸਰੂਪ ਪਰਮਾਤਮਾ । ਚੰਦਾਕੀ-ਚਾਨਣੀ ਵਾਲਾ ।3।

ਭੈ- {ਲਫ਼ਜ਼ ‘ਭਉ’ ਤੋਂ ਬਹ੝-ਵਚਨ} । ਨਿਵਾਰੇ-ਦੂਰ ਕਰ ਦੇਂਦਾ ਹੈ ।4।
ਅਗਮ-ਅਪਹ੝ੰਚ । ਅਗੋਚਰ- {ਅ-ਗੋ-ਚਰ । ਗੋ-ਗਿਆਨ-ਇੰਦ੝ਰ੝ਰੇ} ਜਿਸ ਤਕ ਗਿਆਨ-ਇੰਦ੝ਰਿਆਂ ਦੀ ਪਹ੝ੰਚ ਨਹੀਂ ਹੋ ਸਕਦੀ । ਅਪਾਕੀ-ਆਪ ਹੀ । ਕਉ-ਨੂੰ, ਉਤੇ ਕਰਿ-ਬਣਾ ਲੈ ।4।  
|-
|-
|colspan=2|<font color=Blue>
|colspan=2|<font color=Blue>

ਅਰਥ :-ਹੇ ਭਾਈ ! (ਮੇਰੀ ਗੱਲ) ਸ੝ਣ, (ਆ,) ਮੈਂ (ਤੇਰੇ) ਮਨ ਨੂੰ (ਤੇਰੇ) ਤਨ ਨੂੰ ਆਤਮਕ ਆਨੰਦ ਵਿਖਾ ਦਿਆਂ । ਪ੝ਰਭੂ ਦਾ ਨਾਮ (ਮਾਨੋ) ਅਨੇਕਾਂ ਸ੝ਆਦਲੇ ਭੋਜਨ ਹੈ, (ਆ, ਸਾਧ ਸੰਗਤਿ ਵਿਚ) ਮੈਂ ਤੈਨੂੰ ਉਹ ਸ੝ਆਦਲੇ ਭੋਜ ਖਵਾਵਾਂ ।1।ਰਹਾਉ।
ਅਰਥ :-ਹੇ ਪ੝ਰਭੂ ਜੀ ! (ਦ੝ਨੀਆ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ) ਆਪਣੇ ਸੇਵਕ ਦੀ ਇੱਜ਼ਤ ਬਚਾ ਲੈ । ਹੇ ਹਰੀ ! ਮੈਨੂੰ ਆਪਣਾ ਨਾਮ ਜਪਣ ਦੀ ਸਮਰਥਾ ਦੇਹ । ਮੈਂ (ਤੇਰੇ ਪਾਸੋਂ) ਸਿਰਫ਼ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ ।ਰਹਾਉ।

ਹੇ ਭਾਈ ! ਜਿਸ ਥਾਂ (ਪਰਮਾਤਮਾ ਦੇ) ਸੰਤ ਜਨ ਵੱਸਦੇ ਹੋਣ, ਉਹੀ ਹੈ (ਅਸਲ) ਬੈਕ੝ੰਠ ਦਾ ਸ਼ਹਰ । (ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ) ਪ੝ਰਭੂ ਦੇ ਸੋਹਣੇ ਚਰਨ ਹਿਰਦੇ ਵਿਚ ਆ ਵੱਸਦੇ ਹਨ ।1।
ਹੇ ਭਾਈ ! ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ ਬਚਿਆ ਜਾ ਸਕੇ । ਮੈਂ ਇਹਨਾਂ ਝੰਬੇਲਿਆਂ ਤੋਂ ਬਚਣਾ ਚਾਹ੝ੰਦਾ ਹਾਂ । ਦੱਸ; ਮੈਂ ਕਿਵੇਂ ਬਚਾਂ ? (ਉੱਤਰ-) ਪਰਮਾਤਮਾ ਦੇ ਨਾਮ ਦਾ ਜਾਪ ਬੇੜੀ ਹੈ, ਨਾਮ ਹੀ ਤ੝ਲਹਾ ਹੈ । ਜਿਸ ਮਨ੝ੱਖ ਨੇ ਹਰਿ-ਨਾਮ ਜਪਿਆ ਉਹ ਤਾਰੂ ਬਣ ਕੇ (ਸੰਸਾਰ-ਸਮ੝ੰਦਰ ਤੋਂ) ਪਾਰ ਲੰਘ ਜਾਂਦਾ ਹੈ ।1।

ਹੇ ਭਾਈ ! (ਸਾਧ ਸੰਗਤਿ ਵਿਚ ਰਹਿ ਕੇ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (-ਭੋਜਨ) ਆਪਣੇ ਮਨ ਵਿਚ ਖਾਇਆ ਕਰ, ਇਸ ਭੋਜਨ ਦੇ ਹੈਰਾਨ ਕਰਨ ਵਾਲੇ ਸ੝ਆਦ ਹਨ, ਬਿਆਨ ਨਹੀਂ ਕੀਤੇ ਜਾ ਸਕਦੇ ।2।
ਹੇ ਭਾਈ ! ਜਿਨ੝ਹਾਂ ਮਨ੝ੱਖਾਂ ਨੇ ਗ੝ਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਉਹ ਸੇਵਕ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ । ਚਿੱਤਰ ਗ੝ਪਤ ਨੇ ਜੇਹੜਾ ਭੀ ਉਹਨਾਂ (ਦੇ ਕਰਮਾਂ) ਦਾ ਲੇਖ ਲਿਖ ਰੱਖਿਆ ਸੀ, ਧਰਮਰਾਜ ਦਾ ਉਹ ਸਾਰਾ ਹਿਸਾਬ ਹੀ ਮ੝ੱਕ ਜਾਂਦਾ ਹੈ ।2।

ਹੇ ਭਾਈ ! ਜਿਨ੝ਹਾਂ ਸੰਤ ਜਨਾਂ ਨੇ (ਸਾਧ ਸੰਗਤਿ-ਬੈਕ੝ੰਠ ਵਿਚ ਕੇ) ਪਰਮਾਤਮਾ ਦਾ ਆਸਰਾ ਤੱਕ ਲਿਆ (ਉਹਨਾਂ ਦੇ ਅੰਦਰੋਂ) ਲੋਭ ਮ੝ੱਕ ਜਾਂਦਾ ਹੈ, ਤ੝ਰਿਸ਼ਨਾ ਦੀ ਅੱਗ ਬ੝ੱਝ ਕੇ ਖ਼ਤਮ ਹੋ ਜਾਂਦੀ ਹੈ ।3।
ਹੇ ਭਾਈ ! ਜਿਨ੝ਹਾਂ ਸੰਤ ਜਨਾਂ ਨੇ ਸਾਧ ਜਨਾਂ ਦੀ ਸੰਗਤਿ ਵਿਚ ਬੈਠ ਕੇ ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਕੀਤਾ, ਉਹਨਾਂ ਦੇ ਅੰਦਰ ਕੱਲਿਆਣ ਰੂਪ (ਪਰਮਾਤਮਾ ਪਰਗਟ ਹੋ ਪਿਆ, ਮਾਨੋ) ਠੰਢਕ ਪ੝ਚਾਣ ਵਾਲਾ ਚੰਦ ਚੜ੝ਹ ਪਿਆ, ਜਿਸ ਨੇ (ਉਹਨਾਂ ਦੇ ਹਿਰਦੇ ਵਿਚੋਂ) ਤ੝ਰਿਸ਼ਨਾ ਦੀ ਅੱਗ ਬ੝ਝਾ ਦਿੱਤੀ; (ਜਿਸ ਨੇ ਵਿਕਾਰਾਂ ਦਾ) ਤਪਦਾ ਸੂਰਜ (ਸ਼ਾਂਤ ਕਰ ਦਿੱਤਾ) ।3।

ਹੇ ਨਾਨਕ ! (ਆਖ-ਹੇ ਭਾਈ !) ਪ੝ਰਭੂ ਆਪਣੇ ਦਾਸਾਂ ਉਤੇ ਮੇਹਰ ਕਰਦਾ ਹੈ, ਅਤੇ, ਉਹਨਾਂ ਦੇ ਅਨੇਕਾਂ ਜਨਮਾਂ ਦੇ ਡਰ ਮੋਹ ਦੂਰ ਕਰ ਦੇਂਦਾ ਹੈ ।4।21।27।
ਹੇ ਪ੝ਰਭੂ ! ਤੂੰ ਸਭ ਤੋਂ ਵੱਡਾ ਹੈਂ, ਤੂੰ ਸਰਬ-ਵਿਆਪਕ ਹੈਂ; ਤੂੰ ਅਪਹ੝ੰਚ ਹੈਂ; ਗਿਆਨ-ਇੰਦ੝ਰਿਆਂ ਦੀ ਰਾਹੀਂ ਤੇਰੇ ਤਕ ਪਹ੝ੰਚ ਨਹੀਂ ਹੋ ਸਕਦੀ । ਤੂੰ (ਹਰ ਥਾਂ) ਆਪ ਹੀ ਆਪ, ਆਪ ਹੀ ਆਪ ਹੈਂ । ਹੇ ਪ੝ਰਭੂ ! ਆਪਣੇ ਦਾਸ ਨਾਨਕ ਉਤੇ ਮੇਹਰ ਕਰ, ਤੇ, ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ।4।6।
|-
|-
|colspan=2|<font color=Orange>
|colspan=2|<font color=Orange>
dhhanaasaree mehalaa 4 ||

soohee mehalaa 5 ||
kalijug kaa dhharam kehahu thum bhaaee kiv shhootteh ham shhuttakaakee ||
har har jap baerree har thulehaa har japiou tharai tharaakee ||1||

baiku(n)t(h) nagar jehaa sa(n)th vaasaa ||
har jee laaj rakhahu har jan kee ||
prabh charan kamal ridh maahi nivaasaa ||1||
har har japan japaavahu apanaa ham maagee bhagath eikaakee || rehaao ||

sun man than thujh sukh dhikhalaavo ||
har kae saevak sae har piaarae jin japiou har bachanaakee ||
har anik bi(n)jan thujh bhog bhu(n)chaavo ||1|| rehaao ||
laekhaa chithr gupath jo likhiaa sabh shhoottee jam kee baakee ||2||

a(n)mrith naam bhu(n)ch man maahee ||
har kae sa(n)th japiou man har har lag sa(n)gath saadhh janaa kee ||
acharaj saadh thaa kae baranae n jaahee ||2||
dhineear soor thrisanaa agan bujhaanee siv chariou cha(n)dh cha(n)dhaakee ||3||

lobh mooaa thrisanaa bujh thhaakee ||
thum vadd purakh vadd agam agochar thum aapae aap apaakee ||
paarabreham kee saran jan thaakee ||3||
jan naanak ko prabh kirapaa keejai kar dhaasan dhaas dhasaakee ||4||6||
 
janam janam kae bhai moh nivaarae ||
naanak dhaas prabh kirapaa dhhaarae ||4||21||27||
|-
|-
|colspan=2|<font color=Purple>
|colspan=2|<font color=Purple>

Soohee, Fifth Mehla:
Dhanaasaree, Fourth Mehla:

The city of heaven is where the Saints dwell.
Tell me, O Siblings of Destiny, the religion for this Dark Age of Kali Yuga. I seek emancipation - how can I be emancipated?
They enshrine the Lotus Feet of God within their hearts. ||1||
Meditation on the Lord, Har, Har, is the boat, the raft; meditating on the Lord, the swimmer swims across. ||1||

Listen, O my mind and body, and let me show you the way to find peace,
O Dear Lord, protect and preserve the honor of Your humble servant.
so that you may eat and enjoy the various delicacies of the Lord||1||Pause||
O Lord, Har, Har, please make me chant the chant of Your Name; I beg only for Your devotional worship. ||Pause||

Taste the Ambrosial Nectar of the Naam, the Name of the Lord, within your mind.
The Lord's servants are very dear to the Lord; they chant the Word of the Lord's Bani.
Its taste is wondrous - it cannot be described. ||2||
The account of the recording angels, Chitr and Gupt, and the account with the Messenger of Death is totally erased. ||2||

Your greed shall die, and your thirst shall be quenched.
The Saints of the Lord meditate on the Lord in their minds; they join the Saadh Sangat, the Company of the Holy.
The humble beings seek the Sanctuary of the Supreme Lord God. ||3||
The piercing sun of desires has set, and the cool moon has risen. ||3||

The Lord dispels the fears and attachments of countless incarnations.
You are the Greatest Being, absolutely unapproachable and unfathomable; You created the Universe from Your Own Being.
God has showered His Mercy and Grace upon slave Nanak. ||4||21||27||
O God, take pity on servant Nanak, and make him the slave of the slave of Your slaves. ||4||6||
|-  
|-  
|<h2 style="margin: 0; background-color:#FFFACD; font-size: 80%; font-weight:bold; text-align: center; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">

[http://www.sikhitothemax.com/Page.asp?SourceID=G&PageNo=&ShabadID=2833&Format=2 Sikhitothemax link:]  </h2>
[http://www.sikhitothemax.com/Page.asp?SourceID=G&PageNo=&ShabadID=2548&Format=2 Sikhitothemax link:]  </h2>
|<h2 style="margin: 0; background-color:#FFFACD; font-size: 80%; font-weight:bold; text-align: center; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">
|<h2 style="margin: 0; background-color:#FFFACD; font-size: 80%; font-weight:bold; text-align: center; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">
[http://www.srigurugranth.org/0742.html SriGuruGranth link:] </h2>
[http://www.srigurugranth.org/0668.html SriGuruGranth link:] </h2>
|}

Revision as of 20:51, 10 November 2006

Hukamnama on November 11, 2006

sgpc.net    from SGGS Page 668    SriGranth
Punjabi Darpan    SikhToTheMAX    SriGuruGranth    Link

ਧਨਾਸਰੀ ਮਹਲਾ 4 ॥

ਕਲਿਜ੝ਗ ਕਾ ਧਰਮ੝ ਕਹਹ੝ ਤ੝ਮ ਭਾਈ ਕਿਵ ਛੂਟਹ ਹਮ ਛ੝ਟਕਾਕੀ ॥ ਹਰਿ ਹਰਿ ਜਪ੝ ਬੇੜੀ ਹਰਿ ਤ੝ਲਹਾ ਹਰਿ ਜਪਿਓ ਤਰੈ ਤਰਾਕੀ ॥1॥

ਹਰਿ ਜੀ ਲਾਜ ਰਖਹ੝ ਹਰਿ ਜਨ ਕੀ ॥ ਹਰਿ ਹਰਿ ਜਪਨ੝ ਜਪਾਵਹ੝ ਅਪਨਾ ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥

ਹਰਿ ਕੇ ਸੇਵਕ ਸੇ ਹਰਿ ਪਿਆਰੇ ਜਿਨ ਜਪਿਓ ਹਰਿ ਬਚਨਾਕੀ ॥ ਲੇਖਾ ਚਿਤ੝ਰ ਗ੝ਪਤਿ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ॥2॥

ਹਰਿ ਕੇ ਸੰਤ ਜਪਿਓ ਮਨਿ ਹਰਿ ਹਰਿ ਲਗਿ ਸੰਗਤਿ ਸਾਧ ਜਨਾ ਕੀ ॥ ਦਿਨੀਅਰ੝ ਸੂਰ੝ ਤ੝ਰਿਸਨਾ ਅਗਨਿ ਬ੝ਝਾਨੀ ਸਿਵ ਚਰਿਓ ਚੰਦ੝ ਚੰਦਾਕੀ ॥3॥

ਤ੝ਮ ਵਡ ਪ੝ਰਖ ਵਡ ਅਗਮ ਅਗੋਚਰ ਤ੝ਮ ਆਪੇ ਆਪਿ ਅਪਾਕੀ ॥ ਜਨ ਨਾਨਕ ਕਉ ਪ੝ਰਭ ਕਿਰਪਾ ਕੀਜੈ ਕਰਿ ਦਾਸਨਿ ਦਾਸ ਦਸਾਕੀ ॥4॥6॥

ਪਦ ਅਰਥ :-ਕਲਿ-ਝਗੜੇ-ਕਲੇਸ਼ । ਜ੝ਗ-ਸਮਾ । ਕਲਿਜ੝ਗ-ਝਗੜੇ ਕਲੇਸ਼ਾਂ ਨਾਲ ਭਰਪੂਰ ਜਗਤ {ਨੋਟ-ਇਥੇ ‘ਜ੝ਗਾਂ’ ਦਾ ਜ਼ਿਕਰ ਨਹੀਂ ਚੱਲ ਰਿਹਾ । ਸਾਧਾਰਨ ਤੌਰ ਤੇ ਦਸਿਆ ਹੈ ਕਿ ਦ੝ਨੀਆ ਵਿਚ ਮਾਇਆ ਦੇ ਮੋਹ ਕਾਰਨ ਝਗੜੇ-ਕਲੇਸ਼ ਵਧੇ ਰਹਿੰਦੇ ਹਨ} । ਕਲਿਜ੝ਗ ਕਾ ਧਰਮ੝-ਉਹ ਧਰਮ ਜੋ ਦ੝ਨੀਆ ਦੇ ਝੰਬੇਲਿਆਂ ਤੋਂ ਬਚਾ ਸਕੇ । ਭਾਈ-ਹੇ ਭਾਈ ! ਕਿਵ ਛੂਟਹ-ਅਸੀ ਕਿਵੇਂ ਬਚੀਝ ? ਛ੝ਟਕਾਕੀ-ਬਚਣ ਦੇ ਚਾਹਵਾਨ । ਤ੝ਲਹਾ-ਨਦੀ ਪਾਰ ਕਰਨ ਲਈ ਲੱਕੜਾਂ ਬਾਂਸਾਂ ਆਦਿਕ ਨੂੰ ਬੰਨ੝ਹ ਕੇ ਬਣਾਇਆ ਹੋਇਆ ਆਸਰਾ । ਤਰਾਕੀ-ਤਾਰੂ ।1।

ਲਾਜ-ਇੱਜ਼ਤ । ਹਮ ਮਾਗੀ-ਅਸਾਂ ਮੰਗੀ ਹੈ । ਇਕਾਕੀ-ਇਕੋ ਹੀ ।ਰਹਾਉ।

ਸੇ-ਉਹ {ਬਹ੝-ਬਚਨ} । ਬਚਨਾਕੀ-ਬਚਨਾਂ ਦੀ ਰਾਹੀਂ, ਗ੝ਰੂ ਦੀ ਬਾਣੀ ਦੀ ਰਾਹੀਂ । ਚਿਤ੝ਰ ਗ੝ਪਤਿ-ਚਿਤ੝ਰ ਗ੝ਪਤ ਨੇ {ਚਿਤ੝ਰ ਗ੝ਪਤ-ਧਰਮ ਰਾਜ ਦੇ ਇਹ ਦੋਵੇਂ ਲਿਖਾਰੀ ਮੰਨੇ ਗਝ ਹਨ, ਜੋ ਹਰੇਕ ਜੀਵ ਦੇ ਕੀਤੇ ਕਰਮਾਂ ਦਾ ਲੇਖਾ ਲਿਖਦੇ ਰਹਿੰਦੇ ਹਨ} । ਛੂਟੀ-ਮ੝ੱਕ ਗਈ । ਬਾਕੀ-ਹਿਸਾਬ ।2।

ਮਨਿ-ਮਨ ਵਿਚ । ਲਗਿ-ਲੱਗ ਕੇ । ਦਿਨੀਅਰ੝- {ਦਿਨਕਰ} ਸੂਰਜ । ਸੂਰ੝-ਸੂਰਜ । ਅਗਨਿ-ਅੱਗ । ਸਿਵ-ਕੱਲਿਆਣ-ਸਰੂਪ ਪਰਮਾਤਮਾ । ਚੰਦਾਕੀ-ਚਾਨਣੀ ਵਾਲਾ ।3।

ਅਗਮ-ਅਪਹ੝ੰਚ । ਅਗੋਚਰ- {ਅ-ਗੋ-ਚਰ । ਗੋ-ਗਿਆਨ-ਇੰਦ੝ਰ੝ਰੇ} ਜਿਸ ਤਕ ਗਿਆਨ-ਇੰਦ੝ਰਿਆਂ ਦੀ ਪਹ੝ੰਚ ਨਹੀਂ ਹੋ ਸਕਦੀ । ਅਪਾਕੀ-ਆਪ ਹੀ । ਕਉ-ਨੂੰ, ਉਤੇ । ਕਰਿ-ਬਣਾ ਲੈ ।4।

ਅਰਥ :-ਹੇ ਪ੝ਰਭੂ ਜੀ ! (ਦ੝ਨੀਆ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ) ਆਪਣੇ ਸੇਵਕ ਦੀ ਇੱਜ਼ਤ ਬਚਾ ਲੈ । ਹੇ ਹਰੀ ! ਮੈਨੂੰ ਆਪਣਾ ਨਾਮ ਜਪਣ ਦੀ ਸਮਰਥਾ ਦੇਹ । ਮੈਂ (ਤੇਰੇ ਪਾਸੋਂ) ਸਿਰਫ਼ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ ।ਰਹਾਉ।

ਹੇ ਭਾਈ ! ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ ਬਚਿਆ ਜਾ ਸਕੇ । ਮੈਂ ਇਹਨਾਂ ਝੰਬੇਲਿਆਂ ਤੋਂ ਬਚਣਾ ਚਾਹ੝ੰਦਾ ਹਾਂ । ਦੱਸ; ਮੈਂ ਕਿਵੇਂ ਬਚਾਂ ? (ਉੱਤਰ-) ਪਰਮਾਤਮਾ ਦੇ ਨਾਮ ਦਾ ਜਾਪ ਬੇੜੀ ਹੈ, ਨਾਮ ਹੀ ਤ੝ਲਹਾ ਹੈ । ਜਿਸ ਮਨ੝ੱਖ ਨੇ ਹਰਿ-ਨਾਮ ਜਪਿਆ ਉਹ ਤਾਰੂ ਬਣ ਕੇ (ਸੰਸਾਰ-ਸਮ੝ੰਦਰ ਤੋਂ) ਪਾਰ ਲੰਘ ਜਾਂਦਾ ਹੈ ।1।

ਹੇ ਭਾਈ ! ਜਿਨ੝ਹਾਂ ਮਨ੝ੱਖਾਂ ਨੇ ਗ੝ਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਉਹ ਸੇਵਕ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ । ਚਿੱਤਰ ਗ੝ਪਤ ਨੇ ਜੇਹੜਾ ਭੀ ਉਹਨਾਂ (ਦੇ ਕਰਮਾਂ) ਦਾ ਲੇਖ ਲਿਖ ਰੱਖਿਆ ਸੀ, ਧਰਮਰਾਜ ਦਾ ਉਹ ਸਾਰਾ ਹਿਸਾਬ ਹੀ ਮ੝ੱਕ ਜਾਂਦਾ ਹੈ ।2।

ਹੇ ਭਾਈ ! ਜਿਨ੝ਹਾਂ ਸੰਤ ਜਨਾਂ ਨੇ ਸਾਧ ਜਨਾਂ ਦੀ ਸੰਗਤਿ ਵਿਚ ਬੈਠ ਕੇ ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਕੀਤਾ, ਉਹਨਾਂ ਦੇ ਅੰਦਰ ਕੱਲਿਆਣ ਰੂਪ (ਪਰਮਾਤਮਾ ਪਰਗਟ ਹੋ ਪਿਆ, ਮਾਨੋ) ਠੰਢਕ ਪ੝ਚਾਣ ਵਾਲਾ ਚੰਦ ਚੜ੝ਹ ਪਿਆ, ਜਿਸ ਨੇ (ਉਹਨਾਂ ਦੇ ਹਿਰਦੇ ਵਿਚੋਂ) ਤ੝ਰਿਸ਼ਨਾ ਦੀ ਅੱਗ ਬ੝ਝਾ ਦਿੱਤੀ; (ਜਿਸ ਨੇ ਵਿਕਾਰਾਂ ਦਾ) ਤਪਦਾ ਸੂਰਜ (ਸ਼ਾਂਤ ਕਰ ਦਿੱਤਾ) ।3।

ਹੇ ਪ੝ਰਭੂ ! ਤੂੰ ਸਭ ਤੋਂ ਵੱਡਾ ਹੈਂ, ਤੂੰ ਸਰਬ-ਵਿਆਪਕ ਹੈਂ; ਤੂੰ ਅਪਹ੝ੰਚ ਹੈਂ; ਗਿਆਨ-ਇੰਦ੝ਰਿਆਂ ਦੀ ਰਾਹੀਂ ਤੇਰੇ ਤਕ ਪਹ੝ੰਚ ਨਹੀਂ ਹੋ ਸਕਦੀ । ਤੂੰ (ਹਰ ਥਾਂ) ਆਪ ਹੀ ਆਪ, ਆਪ ਹੀ ਆਪ ਹੈਂ । ਹੇ ਪ੝ਰਭੂ ! ਆਪਣੇ ਦਾਸ ਨਾਨਕ ਉਤੇ ਮੇਹਰ ਕਰ, ਤੇ, ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ।4।6।

dhhanaasaree mehalaa 4 ||

kalijug kaa dhharam kehahu thum bhaaee kiv shhootteh ham shhuttakaakee || har har jap baerree har thulehaa har japiou tharai tharaakee ||1||

har jee laaj rakhahu har jan kee || har har japan japaavahu apanaa ham maagee bhagath eikaakee || rehaao ||

har kae saevak sae har piaarae jin japiou har bachanaakee || laekhaa chithr gupath jo likhiaa sabh shhoottee jam kee baakee ||2||

har kae sa(n)th japiou man har har lag sa(n)gath saadhh janaa kee || dhineear soor thrisanaa agan bujhaanee siv chariou cha(n)dh cha(n)dhaakee ||3||

thum vadd purakh vadd agam agochar thum aapae aap apaakee || jan naanak ko prabh kirapaa keejai kar dhaasan dhaas dhasaakee ||4||6||

Dhanaasaree, Fourth Mehla:

Tell me, O Siblings of Destiny, the religion for this Dark Age of Kali Yuga. I seek emancipation - how can I be emancipated? Meditation on the Lord, Har, Har, is the boat, the raft; meditating on the Lord, the swimmer swims across. ||1||

O Dear Lord, protect and preserve the honor of Your humble servant. O Lord, Har, Har, please make me chant the chant of Your Name; I beg only for Your devotional worship. ||Pause||

The Lord's servants are very dear to the Lord; they chant the Word of the Lord's Bani. The account of the recording angels, Chitr and Gupt, and the account with the Messenger of Death is totally erased. ||2||

The Saints of the Lord meditate on the Lord in their minds; they join the Saadh Sangat, the Company of the Holy. The piercing sun of desires has set, and the cool moon has risen. ||3||

You are the Greatest Being, absolutely unapproachable and unfathomable; You created the Universe from Your Own Being. O God, take pity on servant Nanak, and make him the slave of the slave of Your slaves. ||4||6||

Sikhitothemax link:

SriGuruGranth link: